Sri Guru Granth Sahib
Displaying Ang 1032 of 1430
- 1
- 2
- 3
- 4
ਭੂਲੇ ਸਿਖ ਗੁਰੂ ਸਮਝਾਏ ॥
Bhoolae Sikh Guroo Samajhaaeae ||
The Guru instructs His wandering Sikhs;
ਮਾਰੂ ਸੋਲਹੇ (ਮਃ ੧) (੧੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧
Raag Maaroo Guru Nanak Dev
ਉਝੜਿ ਜਾਦੇ ਮਾਰਗਿ ਪਾਏ ॥
Oujharr Jaadhae Maarag Paaeae ||
If they go astray, He sets them on the right path.
ਮਾਰੂ ਸੋਲਹੇ (ਮਃ ੧) (੧੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧
Raag Maaroo Guru Nanak Dev
ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥
This Gur Saev Sadhaa Dhin Raathee Dhukh Bhanjan Sang Sakhaathaa Hae ||13||
So serve the Guru, forever, day and night; He is the Destroyer of pain - He is with you as your companion. ||13||
ਮਾਰੂ ਸੋਲਹੇ (ਮਃ ੧) (੧੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧
Raag Maaroo Guru Nanak Dev
ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥
Gur Kee Bhagath Karehi Kiaa Praanee ||
O mortal being, what devotional worship have you performed to the Guru?
ਮਾਰੂ ਸੋਲਹੇ (ਮਃ ੧) (੧੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੨
Raag Maaroo Guru Nanak Dev
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥
Brehamai Eindhr Mehaes N Jaanee ||
Even Brahma, Indra and Shiva do not know it.
ਮਾਰੂ ਸੋਲਹੇ (ਮਃ ੧) (੧੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੨
Raag Maaroo Guru Nanak Dev
ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥
Sathigur Alakh Kehahu Kio Lakheeai Jis Bakhasae Thisehi Pashhaathaa Hae ||14||
Tell me, how can the unknowable True Guru be known? He alone attains this realization, whom the Lord forgives. ||14||
ਮਾਰੂ ਸੋਲਹੇ (ਮਃ ੧) (੧੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੩
Raag Maaroo Guru Nanak Dev
ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥
Anthar Praem Paraapath Dharasan ||
One who has love within, obtains the Blessed Vision of His Darshan.
ਮਾਰੂ ਸੋਲਹੇ (ਮਃ ੧) (੧੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੪
Raag Maaroo Guru Nanak Dev
ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥
Gurabaanee Sio Preeth S Parasan ||
One who enshrines love for the Word of the Guru's Bani, meets with Him.
ਮਾਰੂ ਸੋਲਹੇ (ਮਃ ੧) (੧੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੪
Raag Maaroo Guru Nanak Dev
ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥
Ahinis Niramal Joth Sabaaee Ghatt Dheepak Guramukh Jaathaa Hae ||15||
Day and night, the Gurmukh sees the immaculate Divine Light everywhere; this lamp illuminates his heart. ||15||
ਮਾਰੂ ਸੋਲਹੇ (ਮਃ ੧) (੧੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੪
Raag Maaroo Guru Nanak Dev
ਭੋਜਨ ਗਿਆਨੁ ਮਹਾ ਰਸੁ ਮੀਠਾ ॥
Bhojan Giaan Mehaa Ras Meethaa ||
The food of spiritual wisdom is the supremely sweet essence.
ਮਾਰੂ ਸੋਲਹੇ (ਮਃ ੧) (੧੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੫
Raag Maaroo Guru Nanak Dev
ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥
Jin Chaakhiaa Thin Dharasan Ddeethaa ||
Whoever tastes it, sees the Blessed Vision of the Lord's Darshan.
ਮਾਰੂ ਸੋਲਹੇ (ਮਃ ੧) (੧੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੫
Raag Maaroo Guru Nanak Dev
ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥
Dharasan Dhaekh Milae Bairaagee Man Manasaa Maar Samaathaa Hae ||16||
Beholding His Darshan, the unattached one meets the Lord; subduing the mind's desires, he merges into the Lord. ||16||
ਮਾਰੂ ਸੋਲਹੇ (ਮਃ ੧) (੧੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੬
Raag Maaroo Guru Nanak Dev
ਸਤਿਗੁਰੁ ਸੇਵਹਿ ਸੇ ਪਰਧਾਨਾ ॥
Sathigur Saevehi Sae Paradhhaanaa ||
Those who serve the True Guru are supreme and famous.
ਮਾਰੂ ਸੋਲਹੇ (ਮਃ ੧) (੧੧) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੬
Raag Maaroo Guru Nanak Dev
ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥
Thin Ghatt Ghatt Anthar Breham Pashhaanaa ||
Deep within each and every heart, they recognize God.
ਮਾਰੂ ਸੋਲਹੇ (ਮਃ ੧) (੧੧) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੭
Raag Maaroo Guru Nanak Dev
ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥
Naanak Har Jas Har Jan Kee Sangath Dheejai Jin Sathigur Har Prabh Jaathaa Hae ||17||5||11||
Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||
ਮਾਰੂ ਸੋਲਹੇ (ਮਃ ੧) (੧੧) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੭
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੨
ਸਾਚੇ ਸਾਹਿਬ ਸਿਰਜਣਹਾਰੇ ॥
Saachae Saahib Sirajanehaarae ||
The True Lord is the Creator of the Universe.
ਮਾਰੂ ਸੋਲਹੇ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੮
Raag Maaroo Guru Nanak Dev
ਜਿਨਿ ਧਰ ਚਕ੍ਰ ਧਰੇ ਵੀਚਾਰੇ ॥
Jin Dhhar Chakr Dhharae Veechaarae ||
He established and contemplates the worldly sphere.
ਮਾਰੂ ਸੋਲਹੇ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੮
Raag Maaroo Guru Nanak Dev
ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥
Aapae Karathaa Kar Kar Vaekhai Saachaa Vaeparavaahaa Hae ||1||
He Himself created the creation, and beholds it; He is True and independent. ||1||
ਮਾਰੂ ਸੋਲਹੇ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੯
Raag Maaroo Guru Nanak Dev
ਵੇਕੀ ਵੇਕੀ ਜੰਤ ਉਪਾਏ ॥
Vaekee Vaekee Janth Oupaaeae ||
He created the beings of different kinds.
ਮਾਰੂ ਸੋਲਹੇ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੯
Raag Maaroo Guru Nanak Dev
ਦੁਇ ਪੰਦੀ ਦੁਇ ਰਾਹ ਚਲਾਏ ॥
Dhue Pandhee Dhue Raah Chalaaeae ||
The two travellers have set out in two directions.
ਮਾਰੂ ਸੋਲਹੇ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੯
Raag Maaroo Guru Nanak Dev
ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥
Gur Poorae Vin Mukath N Hoee Sach Naam Jap Laahaa Hae ||2||
Without the Perfect Guru, no one is liberated. Chanting the True Name, one profits. ||2||
ਮਾਰੂ ਸੋਲਹੇ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੦
Raag Maaroo Guru Nanak Dev
ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥
Parrehi Manamukh Par Bidhh Nehee Jaanaa ||
The self-willed manmukhs read and study, but they do not know the way.
ਮਾਰੂ ਸੋਲਹੇ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੦
Raag Maaroo Guru Nanak Dev
ਨਾਮੁ ਨ ਬੂਝਹਿ ਭਰਮਿ ਭੁਲਾਨਾ ॥
Naam N Boojhehi Bharam Bhulaanaa ||
They do not understand the Naam, the Name of the Lord; they wander, deluded by doubt.
ਮਾਰੂ ਸੋਲਹੇ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੧
Raag Maaroo Guru Nanak Dev
ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥
Lai Kai Vadtee Dhaen Ougaahee Dhuramath Kaa Gal Faahaa Hae ||3||
They take bribes, and give false testimony; the noose of evil-mindedness is around their necks. ||3||
ਮਾਰੂ ਸੋਲਹੇ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੧
Raag Maaroo Guru Nanak Dev
ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥
Simrith Saasathr Parrehi Puraanaa ||
They read the Simritees, the Shaastras and the Puraanas;
ਮਾਰੂ ਸੋਲਹੇ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੨
Raag Maaroo Guru Nanak Dev
ਵਾਦੁ ਵਖਾਣਹਿ ਤਤੁ ਨ ਜਾਣਾ ॥
Vaadh Vakhaanehi Thath N Jaanaa ||
They argue and debate, but do not know the essence of reality.
ਮਾਰੂ ਸੋਲਹੇ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੨
Raag Maaroo Guru Nanak Dev
ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥
Vin Gur Poorae Thath N Paaeeai Sach Soochae Sach Raahaa Hae ||4||
Without the Perfect Guru, the essence of reality is not obtained. The true and pure beings walk the Path of Truth. ||4||
ਮਾਰੂ ਸੋਲਹੇ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੨
Raag Maaroo Guru Nanak Dev
ਸਭ ਸਾਲਾਹੇ ਸੁਣਿ ਸੁਣਿ ਆਖੈ ॥
Sabh Saalaahae Sun Sun Aakhai ||
All praise God and listen, and listen and speak.
ਮਾਰੂ ਸੋਲਹੇ (ਮਃ ੧) (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੩
Raag Maaroo Guru Nanak Dev
ਆਪੇ ਦਾਨਾ ਸਚੁ ਪਰਾਖੈ ॥
Aapae Dhaanaa Sach Paraakhai ||
He Himself is wise, and He Himself judges the Truth.
ਮਾਰੂ ਸੋਲਹੇ (ਮਃ ੧) (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੩
Raag Maaroo Guru Nanak Dev
ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥
Jin Ko Nadhar Karae Prabh Apanee Guramukh Sabadh Salaahaa Hae ||5||
Those whom God blesses with His Glance of Grace become Gurmukh, and praise the Word of the Shabad. ||5||
ਮਾਰੂ ਸੋਲਹੇ (ਮਃ ੧) (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੩
Raag Maaroo Guru Nanak Dev
ਸੁਣਿ ਸੁਣਿ ਆਖੈ ਕੇਤੀ ਬਾਣੀ ॥
Sun Sun Aakhai Kaethee Baanee ||
Many listen and listen, and speak the Guru's Bani.
ਮਾਰੂ ਸੋਲਹੇ (ਮਃ ੧) (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੪
Raag Maaroo Guru Nanak Dev
ਸੁਣਿ ਕਹੀਐ ਕੋ ਅੰਤੁ ਨ ਜਾਣੀ ॥
Sun Keheeai Ko Anth N Jaanee ||
Listening and speaking, no one knows His limits.
ਮਾਰੂ ਸੋਲਹੇ (ਮਃ ੧) (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੪
Raag Maaroo Guru Nanak Dev
ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥
Jaa Ko Alakh Lakhaaeae Aapae Akathh Kathhaa Budhh Thaahaa Hae ||6||
He alone is wise, unto whom the unseen Lord reveals Himself; he speaks the Unspoken Speech. ||6||
ਮਾਰੂ ਸੋਲਹੇ (ਮਃ ੧) (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੫
Raag Maaroo Guru Nanak Dev
ਜਨਮੇ ਕਉ ਵਾਜਹਿ ਵਾਧਾਏ ॥
Janamae Ko Vaajehi Vaadhhaaeae ||
At birth, the congratulations pour in;
ਮਾਰੂ ਸੋਲਹੇ (ਮਃ ੧) (੧੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੫
Raag Maaroo Guru Nanak Dev
ਸੋਹਿਲੜੇ ਅਗਿਆਨੀ ਗਾਏ ॥
Sohilarrae Agiaanee Gaaeae ||
The ignorant sing songs of joy.
ਮਾਰੂ ਸੋਲਹੇ (ਮਃ ੧) (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੫
Raag Maaroo Guru Nanak Dev
ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥
Jo Janamai This Sarapar Maranaa Kirath Paeiaa Sir Saahaa Hae ||7||
Whoever is born, is sure to die, according to the destiny of past deeds inscribed upon his head by the Sovereign Lord King. ||7||
ਮਾਰੂ ਸੋਲਹੇ (ਮਃ ੧) (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੬
Raag Maaroo Guru Nanak Dev
ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥
Sanjog Vijog Maerai Prabh Keeeae ||
Union and separation were created by my God.
ਮਾਰੂ ਸੋਲਹੇ (ਮਃ ੧) (੧੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੬
Raag Maaroo Guru Nanak Dev
ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥
Srisatt Oupaae Dhukhaa Sukh Dheeeae ||
Creating the Universe, He gave it pain and pleasure.
ਮਾਰੂ ਸੋਲਹੇ (ਮਃ ੧) (੧੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੭
Raag Maaroo Guru Nanak Dev
ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥
Dhukh Sukh Hee Thae Bheae Niraalae Guramukh Seel Sanaahaa Hae ||8||
The Gurmukhs remain unaffected by pain and pleasure; they wear the armor of humility. ||8||
ਮਾਰੂ ਸੋਲਹੇ (ਮਃ ੧) (੧੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੭
Raag Maaroo Guru Nanak Dev
ਨੀਕੇ ਸਾਚੇ ਕੇ ਵਾਪਾਰੀ ॥
Neekae Saachae Kae Vaapaaree ||
The noble people are traders in Truth.
ਮਾਰੂ ਸੋਲਹੇ (ਮਃ ੧) (੧੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੮
Raag Maaroo Guru Nanak Dev
ਸਚੁ ਸਉਦਾ ਲੈ ਗੁਰ ਵੀਚਾਰੀ ॥
Sach Soudhaa Lai Gur Veechaaree ||
They purchase the true merchandise, contemplating the Guru.
ਮਾਰੂ ਸੋਲਹੇ (ਮਃ ੧) (੧੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੮
Raag Maaroo Guru Nanak Dev
ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥
Sachaa Vakhar Jis Dhhan Palai Sabadh Sachai Oumaahaa Hae ||9||
One who has the wealth of the true commodity in his lap, is blessed with the rapture of the True Shabad. ||9||
ਮਾਰੂ ਸੋਲਹੇ (ਮਃ ੧) (੧੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੮
Raag Maaroo Guru Nanak Dev
ਕਾਚੀ ਸਉਦੀ ਤੋਟਾ ਆਵੈ ॥
Kaachee Soudhee Thottaa Aavai ||
The false dealings lead only to loss.
ਮਾਰੂ ਸੋਲਹੇ (ਮਃ ੧) (੧੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੯
Raag Maaroo Guru Nanak Dev
ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥
Guramukh Vanaj Karae Prabh Bhaavai ||
The trades of the Gurmukh are pleasing to God.
ਮਾਰੂ ਸੋਲਹੇ (ਮਃ ੧) (੧੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੯
Raag Maaroo Guru Nanak Dev
ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥
Poonjee Saabath Raas Salaamath Chookaa Jam Kaa Faahaa Hae ||10||
His stock is safe, and his capital is safe and sound. The noose of Death is cut away from around his neck. ||10||
ਮਾਰੂ ਸੋਲਹੇ (ਮਃ ੧) (੧੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੨ ਪੰ. ੧੯
Raag Maaroo Guru Nanak Dev