Sri Guru Granth Sahib
Displaying Ang 1034 of 1430
- 1
- 2
- 3
- 4
ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥
Anehadh Vaajai Bhram Bho Bhaajai ||
When the unstruck sound current resounds, doubt and fear run away.
ਮਾਰੂ ਦਖਣੀ (ਮਃ ੧) (੧੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧
Raag Maaroo Dakhnee Guru Nanak Dev
ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥
Sagal Biaap Rehiaa Prabh Shhaajai ||
God is all-pervading, giving shade to all.
ਮਾਰੂ ਦਖਣੀ (ਮਃ ੧) (੧੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧
Raag Maaroo Dakhnee Guru Nanak Dev
ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥
Sabh Thaeree Thoo Guramukh Jaathaa Dhar Sohai Gun Gaaeidhaa ||10||
All belong to You; to the Gurmukhs, You are known. Singing Your Praises, they look beautiful in Your Court. ||10||
ਮਾਰੂ ਦਖਣੀ (ਮਃ ੧) (੧੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧
Raag Maaroo Dakhnee Guru Nanak Dev
ਆਦਿ ਨਿਰੰਜਨੁ ਨਿਰਮਲੁ ਸੋਈ ॥
Aadh Niranjan Niramal Soee ||
He is the Primal Lord, immaculate and pure.
ਮਾਰੂ ਦਖਣੀ (ਮਃ ੧) (੧੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੨
Raag Maaroo Dakhnee Guru Nanak Dev
ਅਵਰੁ ਨ ਜਾਣਾ ਦੂਜਾ ਕੋਈ ॥
Avar N Jaanaa Dhoojaa Koee ||
I know of no other at all.
ਮਾਰੂ ਦਖਣੀ (ਮਃ ੧) (੧੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੨
Raag Maaroo Dakhnee Guru Nanak Dev
ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥
Eaekankaar Vasai Man Bhaavai Houmai Garab Gavaaeidhaa ||11||
The One Universal Creator Lord dwells within, and is pleasing to the mind of those who banishe egotism and pride. ||11||
ਮਾਰੂ ਦਖਣੀ (ਮਃ ੧) (੧੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩
Raag Maaroo Dakhnee Guru Nanak Dev
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥
Anmrith Peeaa Sathigur Dheeaa ||
I drink in the Ambrosial Nectar, given by the True Guru.
ਮਾਰੂ ਦਖਣੀ (ਮਃ ੧) (੧੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩
Raag Maaroo Dakhnee Guru Nanak Dev
ਅਵਰੁ ਨ ਜਾਣਾ ਦੂਆ ਤੀਆ ॥
Avar N Jaanaa Dhooaa Theeaa ||
I do not know any other second or third.
ਮਾਰੂ ਦਖਣੀ (ਮਃ ੧) (੧੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੩
Raag Maaroo Dakhnee Guru Nanak Dev
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥
Eaeko Eaek S Apar Paranpar Parakh Khajaanai Paaeidhaa ||12||
He is the One, Unique, Infinite and Endless Lord; He evaluates all beings and places some in His treasury. ||12||
ਮਾਰੂ ਦਖਣੀ (ਮਃ ੧) (੧੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੪
Raag Maaroo Dakhnee Guru Nanak Dev
ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥
Giaan Dhhiaan Sach Gehir Ganbheeraa ||
Spiritual wisdom and meditation on the True Lord are deep and profound.
ਮਾਰੂ ਦਖਣੀ (ਮਃ ੧) (੧੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੪
Raag Maaroo Dakhnee Guru Nanak Dev
ਕੋਇ ਨ ਜਾਣੈ ਤੇਰਾ ਚੀਰਾ ॥
Koe N Jaanai Thaeraa Cheeraa ||
No one knows Your expanse.
ਮਾਰੂ ਦਖਣੀ (ਮਃ ੧) (੧੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫
Raag Maaroo Dakhnee Guru Nanak Dev
ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥
Jaethee Hai Thaethee Thudhh Jaachai Karam Milai So Paaeidhaa ||13||
All that are, beg from You; You are attained only by Your Grace. ||13||
ਮਾਰੂ ਦਖਣੀ (ਮਃ ੧) (੧੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫
Raag Maaroo Dakhnee Guru Nanak Dev
ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥
Karam Dhharam Sach Haathh Thumaarai ||
You hold karma and Dharma in Your hands, O True Lord.
ਮਾਰੂ ਦਖਣੀ (ਮਃ ੧) (੧੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੫
Raag Maaroo Dakhnee Guru Nanak Dev
ਵੇਪਰਵਾਹ ਅਖੁਟ ਭੰਡਾਰੈ ॥
Vaeparavaah Akhutt Bhanddaarai ||
O Independent Lord, Your treasures are inexhaustible.
ਮਾਰੂ ਦਖਣੀ (ਮਃ ੧) (੧੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੬
Raag Maaroo Dakhnee Guru Nanak Dev
ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥
Thoo Dhaeiaal Kirapaal Sadhaa Prabh Aapae Mael Milaaeidhaa ||14||
You are forever kind and compassionate, God. You unite in Your Union. ||14||
ਮਾਰੂ ਦਖਣੀ (ਮਃ ੧) (੧੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੬
Raag Maaroo Dakhnee Guru Nanak Dev
ਆਪੇ ਦੇਖਿ ਦਿਖਾਵੈ ਆਪੇ ॥
Aapae Dhaekh Dhikhaavai Aapae ||
You Yourself see, and cause Yourself to be seen.
ਮਾਰੂ ਦਖਣੀ (ਮਃ ੧) (੧੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭
Raag Maaroo Dakhnee Guru Nanak Dev
ਆਪੇ ਥਾਪਿ ਉਥਾਪੇ ਆਪੇ ॥
Aapae Thhaap Outhhaapae Aapae ||
You Yourself establish, and You Yourself disestablish.
ਮਾਰੂ ਦਖਣੀ (ਮਃ ੧) (੧੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭
Raag Maaroo Dakhnee Guru Nanak Dev
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥
Aapae Jorr Vishhorrae Karathaa Aapae Maar Jeevaaeidhaa ||15||
The Creator Himself unites and separates; He Himself kills and rejuvenates. ||15||
ਮਾਰੂ ਦਖਣੀ (ਮਃ ੧) (੧੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੭
Raag Maaroo Dakhnee Guru Nanak Dev
ਜੇਤੀ ਹੈ ਤੇਤੀ ਤੁਧੁ ਅੰਦਰਿ ॥
Jaethee Hai Thaethee Thudhh Andhar ||
As much as there is, is contained within You.
ਮਾਰੂ ਦਖਣੀ (ਮਃ ੧) (੧੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮
Raag Maaroo Dakhnee Guru Nanak Dev
ਦੇਖਹਿ ਆਪਿ ਬੈਸਿ ਬਿਜ ਮੰਦਰਿ ॥
Dhaekhehi Aap Bais Bij Mandhar ||
You gaze upon Your creation, sitting within Your royal palace.
ਮਾਰੂ ਦਖਣੀ (ਮਃ ੧) (੧੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮
Raag Maaroo Dakhnee Guru Nanak Dev
ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥
Naanak Saach Kehai Baenanthee Har Dharasan Sukh Paaeidhaa ||16||1||13||
Nanak offers this true prayer; gazing upon the Blessed Vision of the Lord's Darshan, I have found peace. ||16||1||13||
ਮਾਰੂ ਦਖਣੀ (ਮਃ ੧) (੧੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੮
Raag Maaroo Dakhnee Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੪
ਦਰਸਨੁ ਪਾਵਾ ਜੇ ਤੁਧੁ ਭਾਵਾ ॥
Dharasan Paavaa Jae Thudhh Bhaavaa ||
If I am pleasing to You, Lord, then I obtain the Blessed Vision of Your Darshan.
ਮਾਰੂ ਸੋਲਹੇ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੯
Raag Maaroo Guru Nanak Dev
ਭਾਇ ਭਗਤਿ ਸਾਚੇ ਗੁਣ ਗਾਵਾ ॥
Bhaae Bhagath Saachae Gun Gaavaa ||
In loving devotional worship, O True Lord, I sing Your Glorious Praises.
ਮਾਰੂ ਸੋਲਹੇ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੯
Raag Maaroo Guru Nanak Dev
ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥
Thudhh Bhaanae Thoo Bhaavehi Karathae Aapae Rasan Rasaaeidhaa ||1||
By Your Will, O Creator Lord, You have become pleasing to me, and so sweet to my tongue. ||1||
ਮਾਰੂ ਸੋਲਹੇ (ਮਃ ੧) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੦
Raag Maaroo Guru Nanak Dev
ਸੋਹਨਿ ਭਗਤ ਪ੍ਰਭੂ ਦਰਬਾਰੇ ॥
Sohan Bhagath Prabhoo Dharabaarae ||
The devotees look beautiful in the Darbaar, the Court of God.
ਮਾਰੂ ਸੋਲਹੇ (ਮਃ ੧) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੦
Raag Maaroo Guru Nanak Dev
ਮੁਕਤੁ ਭਏ ਹਰਿ ਦਾਸ ਤੁਮਾਰੇ ॥
Mukath Bheae Har Dhaas Thumaarae ||
Your slaves, Lord, are liberated.
ਮਾਰੂ ਸੋਲਹੇ (ਮਃ ੧) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੧
Raag Maaroo Guru Nanak Dev
ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥
Aap Gavaae Thaerai Rang Raathae Anadhin Naam Dhhiaaeidhaa ||2||
Eradicating self-conceit, they are attuned to Your Love; night and day, they meditate on the Naam, the Name of the Lord. ||2||
ਮਾਰੂ ਸੋਲਹੇ (ਮਃ ੧) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੧
Raag Maaroo Guru Nanak Dev
ਈਸਰੁ ਬ੍ਰਹਮਾ ਦੇਵੀ ਦੇਵਾ ॥
Eesar Brehamaa Dhaevee Dhaevaa ||
Shiva, Brahma, gods and goddesses,
ਮਾਰੂ ਸੋਲਹੇ (ਮਃ ੧) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੧
Raag Maaroo Guru Nanak Dev
ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥
Eindhr Thapae Mun Thaeree Saevaa ||
Indra, ascetics and silent sages serve You.
ਮਾਰੂ ਸੋਲਹੇ (ਮਃ ੧) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੨
Raag Maaroo Guru Nanak Dev
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥
Jathee Sathee Kaethae Banavaasee Anth N Koee Paaeidhaa ||3||
Celibates, givers of charity and the many forest-dwellers have not found the Lord's limits. ||3||
ਮਾਰੂ ਸੋਲਹੇ (ਮਃ ੧) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੨
Raag Maaroo Guru Nanak Dev
ਵਿਣੁ ਜਾਣਾਏ ਕੋਇ ਨ ਜਾਣੈ ॥
Vin Jaanaaeae Koe N Jaanai ||
No one knows You, unless You let them know You.
ਮਾਰੂ ਸੋਲਹੇ (ਮਃ ੧) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੩
Raag Maaroo Guru Nanak Dev
ਜੋ ਕਿਛੁ ਕਰੇ ਸੁ ਆਪਣ ਭਾਣੈ ॥
Jo Kishh Karae S Aapan Bhaanai ||
Whatever is done, is by Your Will.
ਮਾਰੂ ਸੋਲਹੇ (ਮਃ ੧) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੩
Raag Maaroo Guru Nanak Dev
ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥
Lakh Chouraaseeh Jeea Oupaaeae Bhaanai Saah Lavaaeidhaa ||4||
You created the 8.4 million species of beings; by Your Will, they draw their breath. ||4||
ਮਾਰੂ ਸੋਲਹੇ (ਮਃ ੧) (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੩
Raag Maaroo Guru Nanak Dev
ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥
Jo This Bhaavai So Nihacho Hovai ||
Whatever is pleasing to Your Will, undoubtedly comes to pass.
ਮਾਰੂ ਸੋਲਹੇ (ਮਃ ੧) (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੪
Raag Maaroo Guru Nanak Dev
ਮਨਮੁਖੁ ਆਪੁ ਗਣਾਏ ਰੋਵੈ ॥
Manamukh Aap Ganaaeae Rovai ||
The self-willed manmukh shows off, and comes to grief.
ਮਾਰੂ ਸੋਲਹੇ (ਮਃ ੧) (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੪
Raag Maaroo Guru Nanak Dev
ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥
Naavahu Bhulaa Thour N Paaeae Aae Jaae Dhukh Paaeidhaa ||5||
Forgetting the Name, he finds no place of rest; coming and going in reincarnation, he suffers in pain. ||5||
ਮਾਰੂ ਸੋਲਹੇ (ਮਃ ੧) (੧੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੪
Raag Maaroo Guru Nanak Dev
ਨਿਰਮਲ ਕਾਇਆ ਊਜਲ ਹੰਸਾ ॥
Niramal Kaaeiaa Oojal Hansaa ||
Pure is the body, and immaculate is the swan-soul;
ਮਾਰੂ ਸੋਲਹੇ (ਮਃ ੧) (੧੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੫
Raag Maaroo Guru Nanak Dev
ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥
This Vich Naam Niranjan Ansaa ||
Within it is the immaculate essence of the Naam.
ਮਾਰੂ ਸੋਲਹੇ (ਮਃ ੧) (੧੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੫
Raag Maaroo Guru Nanak Dev
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥
Sagalae Dhookh Anmrith Kar Peevai Baahurr Dhookh N Paaeidhaa ||6||
Such a being drinks in all his pains like Ambrosial Nectar; he never suffers sorrow again. ||6||
ਮਾਰੂ ਸੋਲਹੇ (ਮਃ ੧) (੧੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੬
Raag Maaroo Guru Nanak Dev
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥
Bahu Saadhahu Dhookh Paraapath Hovai ||
For his excessive indulgences, he receives only pain;
ਮਾਰੂ ਸੋਲਹੇ (ਮਃ ੧) (੧੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੬
Raag Maaroo Guru Nanak Dev
ਭੋਗਹੁ ਰੋਗ ਸੁ ਅੰਤਿ ਵਿਗੋਵੈ ॥
Bhogahu Rog S Anth Vigovai ||
From his enjoyments, he contracts diseases, and in the end, he wastes away.
ਮਾਰੂ ਸੋਲਹੇ (ਮਃ ੧) (੧੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੬
Raag Maaroo Guru Nanak Dev
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥
Harakhahu Sog N Mittee Kabehoo Vin Bhaanae Bharamaaeidhaa ||7||
His pleasure can never erase his pain; without accepting the Lord's Will, he wanders lost and confused. ||7||
ਮਾਰੂ ਸੋਲਹੇ (ਮਃ ੧) (੧੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੭
Raag Maaroo Guru Nanak Dev
ਗਿਆਨ ਵਿਹੂਣੀ ਭਵੈ ਸਬਾਈ ॥
Giaan Vihoonee Bhavai Sabaaee ||
Without spiritual wisdom, they all just wander around.
ਮਾਰੂ ਸੋਲਹੇ (ਮਃ ੧) (੧੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੭
Raag Maaroo Guru Nanak Dev
ਸਾਚਾ ਰਵਿ ਰਹਿਆ ਲਿਵ ਲਾਈ ॥
Saachaa Rav Rehiaa Liv Laaee ||
The True Lord is pervading and permeating everywhere, lovingly engaged.
ਮਾਰੂ ਸੋਲਹੇ (ਮਃ ੧) (੧੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੮
Raag Maaroo Guru Nanak Dev
ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥
Nirabho Sabadh Guroo Sach Jaathaa Jothee Joth Milaaeidhaa ||8||
The Fearless Lord is known through the Shabad, the Word of the True Guru; one's light merges into the Light. ||8||
ਮਾਰੂ ਸੋਲਹੇ (ਮਃ ੧) (੧੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੮
Raag Maaroo Guru Nanak Dev
ਅਟਲੁ ਅਡੋਲੁ ਅਤੋਲੁ ਮੁਰਾਰੇ ॥
Attal Addol Athol Muraarae ||
He is the eternal, unchanging, immeasurable Lord.
ਮਾਰੂ ਸੋਲਹੇ (ਮਃ ੧) (੧੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੯
Raag Maaroo Guru Nanak Dev
ਖਿਨ ਮਹਿ ਢਾਹੇ ਫੇਰਿ ਉਸਾਰੇ ॥
Khin Mehi Dtaahi Faer Ousaarae ||
In an instant, He destroys, ang then reconstructs.
ਮਾਰੂ ਸੋਲਹੇ (ਮਃ ੧) (੧੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੯
Raag Maaroo Guru Nanak Dev
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥
Roop N Raekhiaa Mith Nehee Keemath Sabadh Bhaedh Patheeaaeidhaa ||9||
He has no form or shape, no limit or value. Pierced by the Shabad, one is satisfied. ||9||
ਮਾਰੂ ਸੋਲਹੇ (ਮਃ ੧) (੧੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੪ ਪੰ. ੧੯
Raag Maaroo Guru Nanak Dev