Sri Guru Granth Sahib
Displaying Ang 1035 of 1430
- 1
- 2
- 3
- 4
ਹਮ ਦਾਸਨ ਕੇ ਦਾਸ ਪਿਆਰੇ ॥
Ham Dhaasan Kae Dhaas Piaarae ||
I am the slave of Your slaves, O my Beloved.
ਮਾਰੂ ਸੋਲਹੇ (ਮਃ ੧) (੧੪) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧
Raag Maaroo Guru Nanak Dev
ਸਾਧਿਕ ਸਾਚ ਭਲੇ ਵੀਚਾਰੇ ॥
Saadhhik Saach Bhalae Veechaarae ||
The seekers of Truth and goodness contemplate You.
ਮਾਰੂ ਸੋਲਹੇ (ਮਃ ੧) (੧੪) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧
Raag Maaroo Guru Nanak Dev
ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥
Mannae Naao Soee Jin Jaasee Aapae Saach Dhrirraaeidhaa ||10||
Whoever believes in the Name, wins; He Himself implants Truth within. ||10||
ਮਾਰੂ ਸੋਲਹੇ (ਮਃ ੧) (੧੪) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧
Raag Maaroo Guru Nanak Dev
ਪਲੈ ਸਾਚੁ ਸਚੇ ਸਚਿਆਰਾ ॥
Palai Saach Sachae Sachiaaraa ||
The Truest of the True has the Truth is His lap.
ਮਾਰੂ ਸੋਲਹੇ (ਮਃ ੧) (੧੪) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੨
Raag Maaroo Guru Nanak Dev
ਸਾਚੇ ਭਾਵੈ ਸਬਦੁ ਪਿਆਰਾ ॥
Saachae Bhaavai Sabadh Piaaraa ||
The True Lord is pleased with those who love the Shabad.
ਮਾਰੂ ਸੋਲਹੇ (ਮਃ ੧) (੧੪) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੨
Raag Maaroo Guru Nanak Dev
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥
Thribhavan Saach Kalaa Dhhar Thhaapee Saachae Hee Patheeaaeidhaa ||11||
Exerting His power, the Lord has established Truth throughout the three worlds; with Truth He is pleased. ||11||
ਮਾਰੂ ਸੋਲਹੇ (ਮਃ ੧) (੧੪) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੩
Raag Maaroo Guru Nanak Dev
ਵਡਾ ਵਡਾ ਆਖੈ ਸਭੁ ਕੋਈ ॥
Vaddaa Vaddaa Aakhai Sabh Koee ||
Everyone calls Him the greatest of the great.
ਮਾਰੂ ਸੋਲਹੇ (ਮਃ ੧) (੧੪) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੩
Raag Maaroo Guru Nanak Dev
ਗੁਰ ਬਿਨੁ ਸੋਝੀ ਕਿਨੈ ਨ ਹੋਈ ॥
Gur Bin Sojhee Kinai N Hoee ||
Without the Guru, no one understands Him.
ਮਾਰੂ ਸੋਲਹੇ (ਮਃ ੧) (੧੪) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੩
Raag Maaroo Guru Nanak Dev
ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥
Saach Milai So Saachae Bhaaeae Naa Veeshhurr Dhukh Paaeidhaa ||12||
The True Lord is pleased with those who merge in Truth; they are not separated again, and they do not suffer. ||12||
ਮਾਰੂ ਸੋਲਹੇ (ਮਃ ੧) (੧੪) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੪
Raag Maaroo Guru Nanak Dev
ਧੁਰਹੁ ਵਿਛੁੰਨੇ ਧਾਹੀ ਰੁੰਨੇ ॥
Dhhurahu Vishhunnae Dhhaahee Runnae ||
Separated from the Primal Lord, they loudly weep and wail.
ਮਾਰੂ ਸੋਲਹੇ (ਮਃ ੧) (੧੪) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੪
Raag Maaroo Guru Nanak Dev
ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥
Mar Mar Janamehi Muhalath Punnae ||
They die and die, only to be reborn, when their time has passed.
ਮਾਰੂ ਸੋਲਹੇ (ਮਃ ੧) (੧੪) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੫
Raag Maaroo Guru Nanak Dev
ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥
Jis Bakhasae This Dhae Vaddiaaee Mael N Pashhothaaeidhaa ||13||
He blesses those whom He forgives with glorious greatness; united with Him, they do not regret or repent. ||13 |
ਮਾਰੂ ਸੋਲਹੇ (ਮਃ ੧) (੧੪) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੫
Raag Maaroo Guru Nanak Dev
ਆਪੇ ਕਰਤਾ ਆਪੇ ਭੁਗਤਾ ॥
Aapae Karathaa Aapae Bhugathaa ||
| He Himself is the Creator, and He Himself is the Enjoyer.
ਮਾਰੂ ਸੋਲਹੇ (ਮਃ ੧) (੧੪) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੫
Raag Maaroo Guru Nanak Dev
ਆਪੇ ਤ੍ਰਿਪਤਾ ਆਪੇ ਮੁਕਤਾ ॥
Aapae Thripathaa Aapae Mukathaa ||
He Himself is satisfied, and He Himself is liberated.
ਮਾਰੂ ਸੋਲਹੇ (ਮਃ ੧) (੧੪) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੬
Raag Maaroo Guru Nanak Dev
ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥
Aapae Mukath Dhaan Mukatheesar Mamathaa Mohu Chukaaeidhaa ||14||
The Lord of liberation Himself grants liberation; He eradicates possessiveness and attachment. ||14||
ਮਾਰੂ ਸੋਲਹੇ (ਮਃ ੧) (੧੪) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੬
Raag Maaroo Guru Nanak Dev
ਦਾਨਾ ਕੈ ਸਿਰਿ ਦਾਨੁ ਵੀਚਾਰਾ ॥
Dhaanaa Kai Sir Dhaan Veechaaraa ||
I consider Your gifts to be the most wonderful gifts.
ਮਾਰੂ ਸੋਲਹੇ (ਮਃ ੧) (੧੪) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੭
Raag Maaroo Guru Nanak Dev
ਕਰਣ ਕਾਰਣ ਸਮਰਥੁ ਅਪਾਰਾ ॥
Karan Kaaran Samarathh Apaaraa ||
You are the Cause of causes, Almighty Infinite Lord.
ਮਾਰੂ ਸੋਲਹੇ (ਮਃ ੧) (੧੪) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੭
Raag Maaroo Guru Nanak Dev
ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥
Kar Kar Vaekhai Keethaa Apanaa Karanee Kaar Karaaeidhaa ||15||
Creating the creation, You gaze upon what You have created; You cause all to do their deeds. ||15||
ਮਾਰੂ ਸੋਲਹੇ (ਮਃ ੧) (੧੪) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੭
Raag Maaroo Guru Nanak Dev
ਸੇ ਗੁਣ ਗਾਵਹਿ ਸਾਚੇ ਭਾਵਹਿ ॥
Sae Gun Gaavehi Saachae Bhaavehi ||
They alone sing Your Glorious Praises, who are pleasing to You, O True Lord.
ਮਾਰੂ ਸੋਲਹੇ (ਮਃ ੧) (੧੪) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੮
Raag Maaroo Guru Nanak Dev
ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥
Thujh Thae Oupajehi Thujh Maahi Samaavehi ||
They issue forth from You, and merge again into You.
ਮਾਰੂ ਸੋਲਹੇ (ਮਃ ੧) (੧੪) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੮
Raag Maaroo Guru Nanak Dev
ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
Naanak Saach Kehai Baenanthee Mil Saachae Sukh Paaeidhaa ||16||2||14||
Nanak offers this true prayer; meeting with the True Lord, peace is obtained. ||16||2||14||
ਮਾਰੂ ਸੋਲਹੇ (ਮਃ ੧) (੧੪) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੯
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੫
ਅਰਬਦ ਨਰਬਦ ਧੁੰਧੂਕਾਰਾ ॥
Arabadh Narabadh Dhhundhhookaaraa ||
For endless eons, there was only utter darkness.
ਮਾਰੂ ਸੋਲਹੇ (ਮਃ ੧) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੯
Raag Maaroo Guru Nanak Dev
ਧਰਣਿ ਨ ਗਗਨਾ ਹੁਕਮੁ ਅਪਾਰਾ ॥
Dhharan N Gaganaa Hukam Apaaraa ||
There was no earth or sky; there was only the infinite Command of His Hukam.
ਮਾਰੂ ਸੋਲਹੇ (ਮਃ ੧) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੦
Raag Maaroo Guru Nanak Dev
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥
Naa Dhin Rain N Chandh N Sooraj Sunn Samaadhh Lagaaeidhaa ||1||
There was no day or night, no moon or sun; God sat in primal, profound Samaadhi. ||1||
ਮਾਰੂ ਸੋਲਹੇ (ਮਃ ੧) (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੦
Raag Maaroo Guru Nanak Dev
ਖਾਣੀ ਨ ਬਾਣੀ ਪਉਣ ਨ ਪਾਣੀ ॥
Khaanee N Baanee Poun N Paanee ||
There were no sources of creation or powers of speech, no air or water.
ਮਾਰੂ ਸੋਲਹੇ (ਮਃ ੧) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੧
Raag Maaroo Guru Nanak Dev
ਓਪਤਿ ਖਪਤਿ ਨ ਆਵਣ ਜਾਣੀ ॥
Oupath Khapath N Aavan Jaanee ||
There was no creation or destruction, no coming or going.
ਮਾਰੂ ਸੋਲਹੇ (ਮਃ ੧) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੧
Raag Maaroo Guru Nanak Dev
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥
Khandd Pathaal Sapath Nehee Saagar Nadhee N Neer Vehaaeidhaa ||2||
There were no continents, nether regions, seven seas, rivers or flowing water. ||2||
ਮਾਰੂ ਸੋਲਹੇ (ਮਃ ੧) (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੧
Raag Maaroo Guru Nanak Dev
ਨਾ ਤਦਿ ਸੁਰਗੁ ਮਛੁ ਪਇਆਲਾ ॥
Naa Thadh Surag Mashh Paeiaalaa ||
There were no heavenly realms, earth or nether regions of the underworld.
ਮਾਰੂ ਸੋਲਹੇ (ਮਃ ੧) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੨
Raag Maaroo Guru Nanak Dev
ਦੋਜਕੁ ਭਿਸਤੁ ਨਹੀ ਖੈ ਕਾਲਾ ॥
Dhojak Bhisath Nehee Khai Kaalaa ||
There was no heaven or hell, no death or time.
ਮਾਰੂ ਸੋਲਹੇ (ਮਃ ੧) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੨
Raag Maaroo Guru Nanak Dev
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥
Narak Surag Nehee Janman Maranaa Naa Ko Aae N Jaaeidhaa ||3||
There was no hell or heaven, no birth or death, no coming or going in reincarnation. ||3||
ਮਾਰੂ ਸੋਲਹੇ (ਮਃ ੧) (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੨
Raag Maaroo Guru Nanak Dev
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
Brehamaa Bisan Mehaes N Koee ||
There was no Brahma, Vishnu or Shiva.
ਮਾਰੂ ਸੋਲਹੇ (ਮਃ ੧) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੩
Raag Maaroo Guru Nanak Dev
ਅਵਰੁ ਨ ਦੀਸੈ ਏਕੋ ਸੋਈ ॥
Avar N Dheesai Eaeko Soee ||
No one was seen, except the One Lord.
ਮਾਰੂ ਸੋਲਹੇ (ਮਃ ੧) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੩
Raag Maaroo Guru Nanak Dev
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥
Naar Purakh Nehee Jaath N Janamaa Naa Ko Dhukh Sukh Paaeidhaa ||4||
There was no female or male, no social class or caste of birth; no one experienced pain or pleasure. ||4||
ਮਾਰੂ ਸੋਲਹੇ (ਮਃ ੧) (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੪
Raag Maaroo Guru Nanak Dev
ਨਾ ਤਦਿ ਜਤੀ ਸਤੀ ਬਨਵਾਸੀ ॥
Naa Thadh Jathee Sathee Banavaasee ||
There were no people of celibacy or charity; no one lived in the forests.
ਮਾਰੂ ਸੋਲਹੇ (ਮਃ ੧) (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੪
Raag Maaroo Guru Nanak Dev
ਨਾ ਤਦਿ ਸਿਧ ਸਾਧਿਕ ਸੁਖਵਾਸੀ ॥
Naa Thadh Sidhh Saadhhik Sukhavaasee ||
There were no Siddhas or seekers, no one living in peace.
ਮਾਰੂ ਸੋਲਹੇ (ਮਃ ੧) (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੫
Raag Maaroo Guru Nanak Dev
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥
Jogee Jangam Bhaekh N Koee Naa Ko Naathh Kehaaeidhaa ||5||
There were no Yogis, no wandering pilgrims, no religious robes; no one called himself the master. ||5||
ਮਾਰੂ ਸੋਲਹੇ (ਮਃ ੧) (੧੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੫
Raag Maaroo Guru Nanak Dev
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
Jap Thap Sanjam Naa Brath Poojaa ||
There was no chanting or meditation, no self-discipline, fasting or worship.
ਮਾਰੂ ਸੋਲਹੇ (ਮਃ ੧) (੧੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੫
Raag Maaroo Guru Nanak Dev
ਨਾ ਕੋ ਆਖਿ ਵਖਾਣੈ ਦੂਜਾ ॥
Naa Ko Aakh Vakhaanai Dhoojaa ||
No one spoke or talked in duality.
ਮਾਰੂ ਸੋਲਹੇ (ਮਃ ੧) (੧੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੬
Raag Maaroo Guru Nanak Dev
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥
Aapae Aap Oupaae Vigasai Aapae Keemath Paaeidhaa ||6||
He created Himself, and rejoiced; He evaluates Himself. ||6||
ਮਾਰੂ ਸੋਲਹੇ (ਮਃ ੧) (੧੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੬
Raag Maaroo Guru Nanak Dev
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
Naa Such Sanjam Thulasee Maalaa ||
There was no purification, no self-restraint, no malas of basil seeds.
ਮਾਰੂ ਸੋਲਹੇ (ਮਃ ੧) (੧੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੬
Raag Maaroo Guru Nanak Dev
ਗੋਪੀ ਕਾਨੁ ਨ ਗਊ ਗੋੁਆਲਾ ॥
Gopee Kaan N Goo Guoaalaa ||
There were no Gopis, no Krishna, no cows or cowherds.
ਮਾਰੂ ਸੋਲਹੇ (ਮਃ ੧) (੧੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੭
Raag Maaroo Guru Nanak Dev
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥
Thanth Manth Paakhandd N Koee Naa Ko Vans Vajaaeidhaa ||7||
There were no tantras, no mantras and no hypocrisy; no one played the flute. ||7||
ਮਾਰੂ ਸੋਲਹੇ (ਮਃ ੧) (੧੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੭
Raag Maaroo Guru Nanak Dev
ਕਰਮ ਧਰਮ ਨਹੀ ਮਾਇਆ ਮਾਖੀ ॥
Karam Dhharam Nehee Maaeiaa Maakhee ||
There was no karma, no Dharma, no buzzing fly of Maya.
ਮਾਰੂ ਸੋਲਹੇ (ਮਃ ੧) (੧੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੮
Raag Maaroo Guru Nanak Dev
ਜਾਤਿ ਜਨਮੁ ਨਹੀ ਦੀਸੈ ਆਖੀ ॥
Jaath Janam Nehee Dheesai Aakhee ||
Social class and birth were not seen with any eyes.
ਮਾਰੂ ਸੋਲਹੇ (ਮਃ ੧) (੧੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੮
Raag Maaroo Guru Nanak Dev
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥
Mamathaa Jaal Kaal Nehee Maathhai Naa Ko Kisai Dhhiaaeidhaa ||8||
There was no noose of attachment, no death inscribed upon the forehead; no one meditated on anything. ||8||
ਮਾਰੂ ਸੋਲਹੇ (ਮਃ ੧) (੧੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੮
Raag Maaroo Guru Nanak Dev
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
Nindh Bindh Nehee Jeeo N Jindho ||
There was no slander, no seed, no soul and no life.
ਮਾਰੂ ਸੋਲਹੇ (ਮਃ ੧) (੧੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੯
Raag Maaroo Guru Nanak Dev
ਨਾ ਤਦਿ ਗੋਰਖੁ ਨਾ ਮਾਛਿੰਦੋ ॥
Naa Thadh Gorakh Naa Maashhindho ||
There was no Gorakh and no Maachhindra.
ਮਾਰੂ ਸੋਲਹੇ (ਮਃ ੧) (੧੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੯
Raag Maaroo Guru Nanak Dev
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥
Naa Thadh Giaan Dhhiaan Kul Oupath Naa Ko Ganath Ganaaeidhaa ||9||
There was no spiritual wisdom or meditation, no ancestry or creation, no reckoning of accounts. ||9||
ਮਾਰੂ ਸੋਲਹੇ (ਮਃ ੧) (੧੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੫ ਪੰ. ੧੯
Raag Maaroo Guru Nanak Dev