Sri Guru Granth Sahib
Displaying Ang 1037 of 1430
- 1
- 2
- 3
- 4
ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥
Guramukh Hoe S Hukam Pashhaanai Maanai Hukam Samaaeidhaa ||9||
One who becomes Gurmukh realizes the Hukam of His command; surrendering to His Command, one merges in the Lord. ||9||
ਮਾਰੂ ਸੋਲਹੇ (ਮਃ ੧) (੧੬) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧
Raag Maaroo Guru Nanak Dev
ਹੁਕਮੇ ਆਇਆ ਹੁਕਮਿ ਸਮਾਇਆ ॥
Hukamae Aaeiaa Hukam Samaaeiaa ||
By His Command we come, and by His command we merge into Him again.
ਮਾਰੂ ਸੋਲਹੇ (ਮਃ ੧) (੧੬) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧
Raag Maaroo Guru Nanak Dev
ਹੁਕਮੇ ਦੀਸੈ ਜਗਤੁ ਉਪਾਇਆ ॥
Hukamae Dheesai Jagath Oupaaeiaa ||
By His Command, the world was formed.
ਮਾਰੂ ਸੋਲਹੇ (ਮਃ ੧) (੧੬) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੨
Raag Maaroo Guru Nanak Dev
ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥੧੦॥
Hukamae Surag Mashh Paeiaalaa Hukamae Kalaa Rehaaeidhaa ||10||
By His Command, the heavens, this world and the nether regions were created; by His Command, His Power supports them. ||10||
ਮਾਰੂ ਸੋਲਹੇ (ਮਃ ੧) (੧੬) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੨
Raag Maaroo Guru Nanak Dev
ਹੁਕਮੇ ਧਰਤੀ ਧਉਲ ਸਿਰਿ ਭਾਰੰ ॥
Hukamae Dhharathee Dhhoul Sir Bhaaran ||
The Hukam of His Command is the mythical bull which supports the burden of the earth on its head.
ਮਾਰੂ ਸੋਲਹੇ (ਮਃ ੧) (੧੬) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੩
Raag Maaroo Guru Nanak Dev
ਹੁਕਮੇ ਪਉਣ ਪਾਣੀ ਗੈਣਾਰੰ ॥
Hukamae Poun Paanee Gainaaran ||
By His Hukam, air, water and fire came into being.
ਮਾਰੂ ਸੋਲਹੇ (ਮਃ ੧) (੧੬) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੩
Raag Maaroo Guru Nanak Dev
ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥
Hukamae Siv Sakathee Ghar Vaasaa Hukamae Khael Khaelaaeidhaa ||11||
By His Hukam, one dwells in the house of matter and energy - Shiva and Shakti. By His Hukam, He plays His plays. ||11||
ਮਾਰੂ ਸੋਲਹੇ (ਮਃ ੧) (੧੬) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੩
Raag Maaroo Guru Nanak Dev
ਹੁਕਮੇ ਆਡਾਣੇ ਆਗਾਸੀ ॥
Hukamae Aaddaanae Aagaasee ||
By the Hukam of His command, the sky is spread above.
ਮਾਰੂ ਸੋਲਹੇ (ਮਃ ੧) (੧੬) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੪
Raag Maaroo Guru Nanak Dev
ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥
Hukamae Jal Thhal Thribhavan Vaasee ||
By His Hukam, His creatures dwell in the water, on the land and throughout the three worlds.
ਮਾਰੂ ਸੋਲਹੇ (ਮਃ ੧) (੧੬) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੪
Raag Maaroo Guru Nanak Dev
ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥
Hukamae Saas Giraas Sadhaa Fun Hukamae Dhaekh Dhikhaaeidhaa ||12||
By His Hukam, we draw our breath and receive our food; by His Hukam, He watches over us, and inspires us to see. ||12||
ਮਾਰੂ ਸੋਲਹੇ (ਮਃ ੧) (੧੬) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੪
Raag Maaroo Guru Nanak Dev
ਹੁਕਮਿ ਉਪਾਏ ਦਸ ਅਉਤਾਰਾ ॥
Hukam Oupaaeae Dhas Aouthaaraa ||
By His Hukam, He created His ten incarnations,
ਮਾਰੂ ਸੋਲਹੇ (ਮਃ ੧) (੧੬) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੫
Raag Maaroo Guru Nanak Dev
ਦੇਵ ਦਾਨਵ ਅਗਣਤ ਅਪਾਰਾ ॥
Dhaev Dhaanav Aganath Apaaraa ||
And the uncounted and infinite gods and devils.
ਮਾਰੂ ਸੋਲਹੇ (ਮਃ ੧) (੧੬) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੫
Raag Maaroo Guru Nanak Dev
ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥
Maanai Hukam S Dharageh Paijhai Saach Milaae Samaaeidhaa ||13||
Whoever obeys the Hukam of His Command, is robed with honor in the Court of the Lord; united with the Truth, He merges in the Lord. ||13||
ਮਾਰੂ ਸੋਲਹੇ (ਮਃ ੧) (੧੬) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੬
Raag Maaroo Guru Nanak Dev
ਹੁਕਮੇ ਜੁਗ ਛਤੀਹ ਗੁਦਾਰੇ ॥
Hukamae Jug Shhatheeh Gudhaarae ||
By the Hukam of His Command, the thirty-six ages passed.
ਮਾਰੂ ਸੋਲਹੇ (ਮਃ ੧) (੧੬) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੬
Raag Maaroo Guru Nanak Dev
ਹੁਕਮੇ ਸਿਧ ਸਾਧਿਕ ਵੀਚਾਰੇ ॥
Hukamae Sidhh Saadhhik Veechaarae ||
By His Hukam, the Siddhas and seekers contemplate Him.
ਮਾਰੂ ਸੋਲਹੇ (ਮਃ ੧) (੧੬) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੬
Raag Maaroo Guru Nanak Dev
ਆਪਿ ਨਾਥੁ ਨਥੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥
Aap Naathh Nathhanaee Sabh Jaa Kee Bakhasae Mukath Karaaeidhaa ||14||
The Lord Himself has brought all under His control. Whoever He forgives, is liberated. ||14||
ਮਾਰੂ ਸੋਲਹੇ (ਮਃ ੧) (੧੬) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੭
Raag Maaroo Guru Nanak Dev
ਕਾਇਆ ਕੋਟੁ ਗੜੈ ਮਹਿ ਰਾਜਾ ॥
Kaaeiaa Kott Garrai Mehi Raajaa ||
In the strong fortress of the body with its beautiful doors,
ਮਾਰੂ ਸੋਲਹੇ (ਮਃ ੧) (੧੬) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੭
Raag Maaroo Guru Nanak Dev
ਨੇਬ ਖਵਾਸ ਭਲਾ ਦਰਵਾਜਾ ॥
Naeb Khavaas Bhalaa Dharavaajaa ||
Is the king, with his special assistants and ministers.
ਮਾਰੂ ਸੋਲਹੇ (ਮਃ ੧) (੧੬) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੮
Raag Maaroo Guru Nanak Dev
ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥
Mithhiaa Lobh Naahee Ghar Vaasaa Lab Paap Pashhuthaaeidhaa ||15||
Those gripped by falsehood and greed do not dwell in the celestial home; engrossed in greed and sin, they come to regret and repent. ||15||
ਮਾਰੂ ਸੋਲਹੇ (ਮਃ ੧) (੧੬) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੮
Raag Maaroo Guru Nanak Dev
ਸਤੁ ਸੰਤੋਖੁ ਨਗਰ ਮਹਿ ਕਾਰੀ ॥
Sath Santhokh Nagar Mehi Kaaree ||
Truth and contentment govern this body-village.
ਮਾਰੂ ਸੋਲਹੇ (ਮਃ ੧) (੧੬) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੯
Raag Maaroo Guru Nanak Dev
ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥
Jath Sath Sanjam Saran Muraaree ||
Chastity, truth and self-control are in the Sanctuary of the Lord.
ਮਾਰੂ ਸੋਲਹੇ (ਮਃ ੧) (੧੬) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੯
Raag Maaroo Guru Nanak Dev
ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥
Naanak Sehaj Milai Jagajeevan Gur Sabadhee Path Paaeidhaa ||16||4||16||
O Nanak, one intuitively meets the Lord, the Life of the World; the Word of the Guru's Shabad brings honor. ||16||4||16||
ਮਾਰੂ ਸੋਲਹੇ (ਮਃ ੧) (੧੬) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੯
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੭
ਸੁੰਨ ਕਲਾ ਅਪਰੰਪਰਿ ਧਾਰੀ ॥
Sunn Kalaa Aparanpar Dhhaaree ||
In the Primal Void, the Infinite Lord assumed His Power.
ਮਾਰੂ ਸੋਲਹੇ (ਮਃ ੧) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੦
Raag Maaroo Guru Nanak Dev
ਆਪਿ ਨਿਰਾਲਮੁ ਅਪਰ ਅਪਾਰੀ ॥
Aap Niraalam Apar Apaaree ||
He Himself is unattached, infinite and incomparable.
ਮਾਰੂ ਸੋਲਹੇ (ਮਃ ੧) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੦
Raag Maaroo Guru Nanak Dev
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥
Aapae Kudharath Kar Kar Dhaekhai Sunnahu Sunn Oupaaeidhaa ||1||
He Himself exercised His Creative Power, and He gazes upon His creation; from the Primal Void, He formed the Void. ||1||
ਮਾਰੂ ਸੋਲਹੇ (ਮਃ ੧) (੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੧
Raag Maaroo Guru Nanak Dev
ਪਉਣੁ ਪਾਣੀ ਸੁੰਨੈ ਤੇ ਸਾਜੇ ॥
Poun Paanee Sunnai Thae Saajae ||
From this Primal Void, He fashioned air and water.
ਮਾਰੂ ਸੋਲਹੇ (ਮਃ ੧) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੧
Raag Maaroo Guru Nanak Dev
ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥
Srisatt Oupaae Kaaeiaa Garr Raajae ||
He created the universe, and the king in the fortress of the body.
ਮਾਰੂ ਸੋਲਹੇ (ਮਃ ੧) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੧
Raag Maaroo Guru Nanak Dev
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥
Agan Paanee Jeeo Joth Thumaaree Sunnae Kalaa Rehaaeidhaa ||2||
Your Light pervades fire, water and souls; Your Power rests in the Primal Void. ||2||
ਮਾਰੂ ਸੋਲਹੇ (ਮਃ ੧) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੨
Raag Maaroo Guru Nanak Dev
ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
Sunnahu Brehamaa Bisan Mehaes Oupaaeae ||
From this Primal Void, Brahma, Vishnu and Shiva issued forth.
ਮਾਰੂ ਸੋਲਹੇ (ਮਃ ੧) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੨
Raag Maaroo Guru Nanak Dev
ਸੁੰਨੇ ਵਰਤੇ ਜੁਗ ਸਬਾਏ ॥
Sunnae Varathae Jug Sabaaeae ||
This Primal Void is pervasive throughout all the ages.
ਮਾਰੂ ਸੋਲਹੇ (ਮਃ ੧) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੩
Raag Maaroo Guru Nanak Dev
ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
Eis Padh Veechaarae So Jan Pooraa This Mileeai Bharam Chukaaeidhaa ||3||
That humble being who contemplates this state is perfect; meeting with him, doubt is dispelled. ||3||
ਮਾਰੂ ਸੋਲਹੇ (ਮਃ ੧) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੩
Raag Maaroo Guru Nanak Dev
ਸੁੰਨਹੁ ਸਪਤ ਸਰੋਵਰ ਥਾਪੇ ॥
Sunnahu Sapath Sarovar Thhaapae ||
From this Primal Void, the seven seas were established.
ਮਾਰੂ ਸੋਲਹੇ (ਮਃ ੧) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੪
Raag Maaroo Guru Nanak Dev
ਜਿਨਿ ਸਾਜੇ ਵੀਚਾਰੇ ਆਪੇ ॥
Jin Saajae Veechaarae Aapae ||
The One who created them, Himself contemplates them.
ਮਾਰੂ ਸੋਲਹੇ (ਮਃ ੧) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੪
Raag Maaroo Guru Nanak Dev
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥
Thith Sath Sar Manooaa Guramukh Naavai Fir Baahurr Jon N Paaeidhaa ||4||
That human being who becomes Gurmukh, who bathes in the pool of Truth, is not cast into the womb of reincarnation again. ||4||
ਮਾਰੂ ਸੋਲਹੇ (ਮਃ ੧) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੪
Raag Maaroo Guru Nanak Dev
ਸੁੰਨਹੁ ਚੰਦੁ ਸੂਰਜੁ ਗੈਣਾਰੇ ॥
Sunnahu Chandh Sooraj Gainaarae ||
From this Primal Void, came the moon, the sun and the earth.
ਮਾਰੂ ਸੋਲਹੇ (ਮਃ ੧) (੧੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੫
Raag Maaroo Guru Nanak Dev
ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
This Kee Joth Thribhavan Saarae ||
His Light pervades all the three worlds.
ਮਾਰੂ ਸੋਲਹੇ (ਮਃ ੧) (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੫
Raag Maaroo Guru Nanak Dev
ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥
Sunnae Alakh Apaar Niraalam Sunnae Thaarree Laaeidhaa ||5||
The Lord of this Primal Void is unseen, infinite and immaculate; He is absorbed in the Primal Trance of Deep Meditation. ||5||
ਮਾਰੂ ਸੋਲਹੇ (ਮਃ ੧) (੧੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੬
Raag Maaroo Guru Nanak Dev
ਸੁੰਨਹੁ ਧਰਤਿ ਅਕਾਸੁ ਉਪਾਏ ॥
Sunnahu Dhharath Akaas Oupaaeae ||
From this Primal Void, the earth and the Akaashic Ethers were created.
ਮਾਰੂ ਸੋਲਹੇ (ਮਃ ੧) (੧੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੬
Raag Maaroo Guru Nanak Dev
ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥
Bin Thhanmaa Raakhae Sach Kal Paaeae ||
He supports them without any visible support, by exercising His True Power.
ਮਾਰੂ ਸੋਲਹੇ (ਮਃ ੧) (੧੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੬
Raag Maaroo Guru Nanak Dev
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥
Thribhavan Saaj Maekhulee Maaeiaa Aap Oupaae Khapaaeidhaa ||6||
He fashioned the three worlds, and the rope of Maya; He Himself creates and destroys. ||6||
ਮਾਰੂ ਸੋਲਹੇ (ਮਃ ੧) (੧੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੭
Raag Maaroo Guru Nanak Dev
ਸੁੰਨਹੁ ਖਾਣੀ ਸੁੰਨਹੁ ਬਾਣੀ ॥
Sunnahu Khaanee Sunnahu Baanee ||
From this Primal Void, came the four sources of creation, and the power of speech.
ਮਾਰੂ ਸੋਲਹੇ (ਮਃ ੧) (੧੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੭
Raag Maaroo Guru Nanak Dev
ਸੁੰਨਹੁ ਉਪਜੀ ਸੁੰਨਿ ਸਮਾਣੀ ॥
Sunnahu Oupajee Sunn Samaanee ||
They were created from the Void, and they will merge into the Void.
ਮਾਰੂ ਸੋਲਹੇ (ਮਃ ੧) (੧੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੮
Raag Maaroo Guru Nanak Dev
ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥
Outhabhuj Chalath Keeaa Sir Karathai Bisamaadh Sabadh Dhaekhaaeidhaa ||7||
The Supreme Creator created the play of Nature; through the Word of His Shabad, He stages His Wondrous Show. ||7||
ਮਾਰੂ ਸੋਲਹੇ (ਮਃ ੧) (੧੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੮
Raag Maaroo Guru Nanak Dev
ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥
Sunnahu Raath Dhinas Dhue Keeeae ||
From this Primal Void, He made both night and day;
ਮਾਰੂ ਸੋਲਹੇ (ਮਃ ੧) (੧੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੯
Raag Maaroo Guru Nanak Dev
ਓਪਤਿ ਖਪਤਿ ਸੁਖਾ ਦੁਖ ਦੀਏ ॥
Oupath Khapath Sukhaa Dhukh Dheeeae ||
Creation and destruction, pleasure and pain.
ਮਾਰੂ ਸੋਲਹੇ (ਮਃ ੧) (੧੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੯
Raag Maaroo Guru Nanak Dev
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥
Sukh Dhukh Hee Thae Amar Atheethaa Guramukh Nij Ghar Paaeidhaa ||8||
The Gurmukh is immortal, untouched by pleasure and pain. He obtains the home of his own inner being. ||8||
ਮਾਰੂ ਸੋਲਹੇ (ਮਃ ੧) (੧੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੭ ਪੰ. ੧੯
Raag Maaroo Guru Nanak Dev