Sri Guru Granth Sahib
Displaying Ang 1038 of 1430
- 1
- 2
- 3
- 4
ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥
Saam Vaedh Rig Jujar Athharaban ||
The Saam Veda, the Rig Veda, the Jujar Veda and the At'harva Veda
ਮਾਰੂ ਸੋਲਹੇ (ਮਃ ੧) (੧੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧
Raag Maaroo Guru Nanak Dev
ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥
Brehamae Mukh Maaeiaa Hai Thrai Gun ||
Form the mouth of Brahma; they speak of the three gunas, the three qualities of Maya.
ਮਾਰੂ ਸੋਲਹੇ (ਮਃ ੧) (੧੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧
Raag Maaroo Guru Nanak Dev
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥
Thaa Kee Keemath Kehi N Sakai Ko Thio Bolae Jio Bolaaeidhaa ||9||
None of them can describe His worth. We speak as He inspires us to speak. ||9||
ਮਾਰੂ ਸੋਲਹੇ (ਮਃ ੧) (੧੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧
Raag Maaroo Guru Nanak Dev
ਸੁੰਨਹੁ ਸਪਤ ਪਾਤਾਲ ਉਪਾਏ ॥
Sunnahu Sapath Paathaal Oupaaeae ||
From the Primal Void, He created the seven nether regions.
ਮਾਰੂ ਸੋਲਹੇ (ਮਃ ੧) (੧੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੨
Raag Maaroo Guru Nanak Dev
ਸੁੰਨਹੁ ਭਵਣ ਰਖੇ ਲਿਵ ਲਾਏ ॥
Sunnahu Bhavan Rakhae Liv Laaeae ||
From the Primal Void, He established this world to lovingly dwell upon Him.
ਮਾਰੂ ਸੋਲਹੇ (ਮਃ ੧) (੧੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੨
Raag Maaroo Guru Nanak Dev
ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥
Aapae Kaaran Keeaa Aparanpar Sabh Thaero Keeaa Kamaaeidhaa ||10||
The Infinite Lord Himself created the creation. Everyone acts as You make them act, Lord. ||10||
ਮਾਰੂ ਸੋਲਹੇ (ਮਃ ੧) (੧੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੩
Raag Maaroo Guru Nanak Dev
ਰਜ ਤਮ ਸਤ ਕਲ ਤੇਰੀ ਛਾਇਆ ॥
Raj Tham Sath Kal Thaeree Shhaaeiaa ||
Your Power is diffused through the three gunas: raajas, taamas and satva.
ਮਾਰੂ ਸੋਲਹੇ (ਮਃ ੧) (੧੭) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੩
Raag Maaroo Guru Nanak Dev
ਜਨਮ ਮਰਣ ਹਉਮੈ ਦੁਖੁ ਪਾਇਆ ॥
Janam Maran Houmai Dhukh Paaeiaa ||
Through egotism, they suffer the pains of birth and death.
ਮਾਰੂ ਸੋਲਹੇ (ਮਃ ੧) (੧੭) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੪
Raag Maaroo Guru Nanak Dev
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥
Jis No Kirapaa Karae Har Guramukh Gun Chouthhai Mukath Karaaeidhaa ||11||
Those blessed by His Grace become Gurmukh; they attain the fourth state, and are liberated. ||11||
ਮਾਰੂ ਸੋਲਹੇ (ਮਃ ੧) (੧੭) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੪
Raag Maaroo Guru Nanak Dev
ਸੁੰਨਹੁ ਉਪਜੇ ਦਸ ਅਵਤਾਰਾ ॥
Sunnahu Oupajae Dhas Avathaaraa ||
From the Primal Void, the ten incarnations welled up.
ਮਾਰੂ ਸੋਲਹੇ (ਮਃ ੧) (੧੭) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੫
Raag Maaroo Guru Nanak Dev
ਸ੍ਰਿਸਟਿ ਉਪਾਇ ਕੀਆ ਪਾਸਾਰਾ ॥
Srisatt Oupaae Keeaa Paasaaraa ||
Creating the Universe, He made the expanse.
ਮਾਰੂ ਸੋਲਹੇ (ਮਃ ੧) (੧੭) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੫
Raag Maaroo Guru Nanak Dev
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥
Dhaev Dhaanav Gan Gandhharab Saajae Sabh Likhiaa Karam Kamaaeidhaa ||12||
He fashioned the demi-gods and demons, the heavenly heralds and celestial musicians; everyone acts according to their past karma. ||12||
ਮਾਰੂ ਸੋਲਹੇ (ਮਃ ੧) (੧੭) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੫
Raag Maaroo Guru Nanak Dev
ਗੁਰਮੁਖਿ ਸਮਝੈ ਰੋਗੁ ਨ ਹੋਈ ॥
Guramukh Samajhai Rog N Hoee ||
The Gurmukh understands, and does not suffer the disease.
ਮਾਰੂ ਸੋਲਹੇ (ਮਃ ੧) (੧੭) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੬
Raag Maaroo Guru Nanak Dev
ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥
Eih Gur Kee Pourree Jaanai Jan Koee ||
How rare are those who understand this ladder of the Guru.
ਮਾਰੂ ਸੋਲਹੇ (ਮਃ ੧) (੧੭) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੬
Raag Maaroo Guru Nanak Dev
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥
Jugeh Juganthar Mukath Paraaein So Mukath Bhaeiaa Path Paaeidhaa ||13||
Throughout the ages, they are dedicated to liberation, and so they become liberated; thus they are honored. ||13||
ਮਾਰੂ ਸੋਲਹੇ (ਮਃ ੧) (੧੭) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੭
Raag Maaroo Guru Nanak Dev
ਪੰਚ ਤਤੁ ਸੁੰਨਹੁ ਪਰਗਾਸਾ ॥
Panch Thath Sunnahu Paragaasaa ||
From the Primal Void, the five elements became manifest.
ਮਾਰੂ ਸੋਲਹੇ (ਮਃ ੧) (੧੭) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੭
Raag Maaroo Guru Nanak Dev
ਦੇਹ ਸੰਜੋਗੀ ਕਰਮ ਅਭਿਆਸਾ ॥
Dhaeh Sanjogee Karam Abhiaasaa ||
They joined to form the body, which engages in actions.
ਮਾਰੂ ਸੋਲਹੇ (ਮਃ ੧) (੧੭) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੮
Raag Maaroo Guru Nanak Dev
ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥
Buraa Bhalaa Dhue Masathak Leekhae Paap Punn Beejaaeidhaa ||14||
Both bad and good are written on the forehead, the seeds of vice and virtue. ||14||
ਮਾਰੂ ਸੋਲਹੇ (ਮਃ ੧) (੧੭) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੮
Raag Maaroo Guru Nanak Dev
ਊਤਮ ਸਤਿਗੁਰ ਪੁਰਖ ਨਿਰਾਲੇ ॥
Ootham Sathigur Purakh Niraalae ||
The True Guru, the Primal Being, is sublime and detached.
ਮਾਰੂ ਸੋਲਹੇ (ਮਃ ੧) (੧੭) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੯
Raag Maaroo Guru Nanak Dev
ਸਬਦਿ ਰਤੇ ਹਰਿ ਰਸਿ ਮਤਵਾਲੇ ॥
Sabadh Rathae Har Ras Mathavaalae ||
Attuned to the Word of the Shabad, He is intoxicated with the sublime essence of the Lord.
ਮਾਰੂ ਸੋਲਹੇ (ਮਃ ੧) (੧੭) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੯
Raag Maaroo Guru Nanak Dev
ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥
Ridhh Budhh Sidhh Giaan Guroo Thae Paaeeai Poorai Bhaag Milaaeidhaa ||15||
Riches, intellect, miraculous spiritual powers and spiritual wisdom are obtained from the Guru; through perfect destiny, they are received. ||15||
ਮਾਰੂ ਸੋਲਹੇ (ਮਃ ੧) (੧੭) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੯
Raag Maaroo Guru Nanak Dev
ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥
Eis Man Maaeiaa Ko Naehu Ghanaeraa ||
This mind is so in love with Maya.
ਮਾਰੂ ਸੋਲਹੇ (ਮਃ ੧) (੧੭) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੦
Raag Maaroo Guru Nanak Dev
ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥
Koee Boojhahu Giaanee Karahu Nibaeraa ||
Only a few are spiritually wise enough to understand and know this.
ਮਾਰੂ ਸੋਲਹੇ (ਮਃ ੧) (੧੭) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੦
Raag Maaroo Guru Nanak Dev
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥
Aasaa Manasaa Houmai Sehasaa Nar Lobhee Koorr Kamaaeidhaa ||16||
In hope and desire, egotism and skepticism, the greedy man acts falsely. ||16||
ਮਾਰੂ ਸੋਲਹੇ (ਮਃ ੧) (੧੭) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੧
Raag Maaroo Guru Nanak Dev
ਸਤਿਗੁਰ ਤੇ ਪਾਏ ਵੀਚਾਰਾ ॥
Sathigur Thae Paaeae Veechaaraa ||
From the True Guru, contemplative meditation is obtained.
ਮਾਰੂ ਸੋਲਹੇ (ਮਃ ੧) (੧੭) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੧
Raag Maaroo Guru Nanak Dev
ਸੁੰਨ ਸਮਾਧਿ ਸਚੇ ਘਰ ਬਾਰਾ ॥
Sunn Samaadhh Sachae Ghar Baaraa ||
And then, one dwells with the True Lord in His celestial home, the Primal State of Absorption in Deepest Samaadhi.
ਮਾਰੂ ਸੋਲਹੇ (ਮਃ ੧) (੧੭) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੧
Raag Maaroo Guru Nanak Dev
ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥
Naanak Niramal Naadh Sabadh Dhhun Sach Raamai Naam Samaaeidhaa ||17||5||17||
O Nanak, the immaculate sound current of the Naad, and the Music of the Shabad resound; one merges into the True Name of the Lord. ||17||5||17||
ਮਾਰੂ ਸੋਲਹੇ (ਮਃ ੧) (੧੭) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੨
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੮
ਜਹ ਦੇਖਾ ਤਹ ਦੀਨ ਦਇਆਲਾ ॥
Jeh Dhaekhaa Theh Dheen Dhaeiaalaa ||
Wherever I look, I see the Lord, merciful to the meek.
ਮਾਰੂ ਸੋਲਹੇ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੩
Raag Maaroo Guru Nanak Dev
ਆਇ ਨ ਜਾਈ ਪ੍ਰਭੁ ਕਿਰਪਾਲਾ ॥
Aae N Jaaee Prabh Kirapaalaa ||
God is compassionate; He does not come or go in reincarnation.
ਮਾਰੂ ਸੋਲਹੇ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੩
Raag Maaroo Guru Nanak Dev
ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥
Jeeaa Andhar Jugath Samaaee Rehiou Niraalam Raaeiaa ||1||
He pervades all beings in His mysterious way; the Sovereign Lord remains detached. ||1||
ਮਾਰੂ ਸੋਲਹੇ (ਮਃ ੧) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੩
Raag Maaroo Guru Nanak Dev
ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥
Jag This Kee Shhaaeiaa Jis Baap N Maaeiaa ||
The world is a reflection of Him; He has no father or mother.
ਮਾਰੂ ਸੋਲਹੇ (ਮਃ ੧) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੪
Raag Maaroo Guru Nanak Dev
ਨਾ ਤਿਸੁ ਭੈਣ ਨ ਭਰਾਉ ਕਮਾਇਆ ॥
Naa This Bhain N Bharaao Kamaaeiaa ||
He has not acquired any sister or brother.
ਮਾਰੂ ਸੋਲਹੇ (ਮਃ ੧) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੪
Raag Maaroo Guru Nanak Dev
ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥
Naa This Oupath Khapath Kul Jaathee Ouhu Ajaraavar Man Bhaaeiaa ||2||
There is no creation or destruction for Him; He has no ancestry or social status. The Ageless Lord is pleasing to my mind. ||2||
ਮਾਰੂ ਸੋਲਹੇ (ਮਃ ੧) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੫
Raag Maaroo Guru Nanak Dev
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥
Thoo Akaal Purakh Naahee Sir Kaalaa ||
You are the Deathless Primal Being. Death does not hover over Your head.
ਮਾਰੂ ਸੋਲਹੇ (ਮਃ ੧) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੫
Raag Maaroo Guru Nanak Dev
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥
Thoo Purakh Alaekh Aganm Niraalaa ||
You are the unseen inaccessible and detached Primal Lord.
ਮਾਰੂ ਸੋਲਹੇ (ਮਃ ੧) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੬
Raag Maaroo Guru Nanak Dev
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥
Sath Santhokh Sabadh Ath Seethal Sehaj Bhaae Liv Laaeiaa ||3||
You are true and content; the Word of Your Shabad is cool and soothing. Through it, we are lovingly, intuitively attuned to You. ||3||
ਮਾਰੂ ਸੋਲਹੇ (ਮਃ ੧) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੬
Raag Maaroo Guru Nanak Dev
ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥
Thrai Varathaae Chouthhai Ghar Vaasaa ||
The three qualities are pervasive; the Lord dwells in His home, the fourth state.
ਮਾਰੂ ਸੋਲਹੇ (ਮਃ ੧) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੭
Raag Maaroo Guru Nanak Dev
ਕਾਲ ਬਿਕਾਲ ਕੀਏ ਇਕ ਗ੍ਰਾਸਾ ॥
Kaal Bikaal Keeeae Eik Graasaa ||
He has made death and birth into a bite of food.
ਮਾਰੂ ਸੋਲਹੇ (ਮਃ ੧) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੭
Raag Maaroo Guru Nanak Dev
ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥
Niramal Joth Sarab Jagajeevan Gur Anehadh Sabadh Dhikhaaeiaa ||4||
The immaculate Light is the Life of the whole world. The Guru reveals the unstruck melody of the Shabad. ||4||
ਮਾਰੂ ਸੋਲਹੇ (ਮਃ ੧) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੭
Raag Maaroo Guru Nanak Dev
ਊਤਮ ਜਨ ਸੰਤ ਭਲੇ ਹਰਿ ਪਿਆਰੇ ॥
Ootham Jan Santh Bhalae Har Piaarae ||
Sublime and good are those humble Saints, the Beloveds of the Lord.
ਮਾਰੂ ਸੋਲਹੇ (ਮਃ ੧) (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੮
Raag Maaroo Guru Nanak Dev
ਹਰਿ ਰਸ ਮਾਤੇ ਪਾਰਿ ਉਤਾਰੇ ॥
Har Ras Maathae Paar Outhaarae ||
They are intoxicated with the sublime essence of the Lord, and are carried across to the other side.
ਮਾਰੂ ਸੋਲਹੇ (ਮਃ ੧) (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੯
Raag Maaroo Guru Nanak Dev
ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥
Naanak Raen Santh Jan Sangath Har Gur Parasaadhee Paaeiaa ||5||
Nanak is the dust of the Society of the Saints; by Guru's Grace, he finds the Lord. ||5||
ਮਾਰੂ ਸੋਲਹੇ (ਮਃ ੧) (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੯
Raag Maaroo Guru Nanak Dev
ਤੂ ਅੰਤਰਜਾਮੀ ਜੀਅ ਸਭਿ ਤੇਰੇ ॥
Thoo Antharajaamee Jeea Sabh Thaerae ||
You are the Inner-knower, the Searcher of hearts. All beings belong to You.
ਮਾਰੂ ਸੋਲਹੇ (ਮਃ ੧) (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੮ ਪੰ. ੧੯
Raag Maaroo Guru Nanak Dev