Sri Guru Granth Sahib
Displaying Ang 1039 of 1430
- 1
- 2
- 3
- 4
ਤੂ ਦਾਤਾ ਹਮ ਸੇਵਕ ਤੇਰੇ ॥
Thoo Dhaathaa Ham Saevak Thaerae ||
You are the Great Giver; I am Your slave.
ਮਾਰੂ ਸੋਲਹੇ (ਮਃ ੧) (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧
Raag Maaroo Guru Nanak Dev
ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥
Anmrith Naam Kirapaa Kar Dheejai Gur Giaan Rathan Dheepaaeiaa ||6||
Please be merciful and bless me with Your Ambrosial Naam, and the jewel, the lamp of the Guru's spiritual wisdom. ||6||
ਮਾਰੂ ਸੋਲਹੇ (ਮਃ ੧) (੧੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧
Raag Maaroo Guru Nanak Dev
ਪੰਚ ਤਤੁ ਮਿਲਿ ਇਹੁ ਤਨੁ ਕੀਆ ॥
Panch Thath Mil Eihu Than Keeaa ||
From the union of the five elements, this body was made.
ਮਾਰੂ ਸੋਲਹੇ (ਮਃ ੧) (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੨
Raag Maaroo Guru Nanak Dev
ਆਤਮ ਰਾਮ ਪਾਏ ਸੁਖੁ ਥੀਆ ॥
Aatham Raam Paaeae Sukh Thheeaa ||
Finding the Lord, the Supreme Soul, peace is established.
ਮਾਰੂ ਸੋਲਹੇ (ਮਃ ੧) (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੨
Raag Maaroo Guru Nanak Dev
ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥
Karam Karathooth Anmrith Fal Laagaa Har Naam Rathan Man Paaeiaa ||7||
The good karma of past actions brings fruitful rewards, and man is blessed with the jewel of the Lord's Name. ||7||
ਮਾਰੂ ਸੋਲਹੇ (ਮਃ ੧) (੧੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੨
Raag Maaroo Guru Nanak Dev
ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥
Naa This Bhookh Piaas Man Maaniaa ||
His mind does not feel any hunger or thirst.
ਮਾਰੂ ਸੋਲਹੇ (ਮਃ ੧) (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੩
Raag Maaroo Guru Nanak Dev
ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥
Sarab Niranjan Ghatt Ghatt Jaaniaa ||
He knows the Immaculate Lord to be everywhere, in each and every heart.
ਮਾਰੂ ਸੋਲਹੇ (ਮਃ ੧) (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੩
Raag Maaroo Guru Nanak Dev
ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥
Anmrith Ras Raathaa Kaeval Bairaagee Guramath Bhaae Subhaaeiaa ||8||
Imbued with the Lord's Ambrosial essence, he becomes a pure, detached renunciate; he is lovingly absorbed in the Guru's Teachings. ||8||
ਮਾਰੂ ਸੋਲਹੇ (ਮਃ ੧) (੧੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੪
Raag Maaroo Guru Nanak Dev
ਅਧਿਆਤਮ ਕਰਮ ਕਰੇ ਦਿਨੁ ਰਾਤੀ ॥
Adhhiaatham Karam Karae Dhin Raathee ||
Whoever does the deeds of the soul, day and night,
ਮਾਰੂ ਸੋਲਹੇ (ਮਃ ੧) (੧੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੪
Raag Maaroo Guru Nanak Dev
ਨਿਰਮਲ ਜੋਤਿ ਨਿਰੰਤਰਿ ਜਾਤੀ ॥
Niramal Joth Niranthar Jaathee ||
Sees the immaculate Divine Light deep within.
ਮਾਰੂ ਸੋਲਹੇ (ਮਃ ੧) (੧੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੫
Raag Maaroo Guru Nanak Dev
ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥
Sabadh Rasaal Rasan Ras Rasanaa Baen Rasaal Vajaaeiaa ||9||
Enraptured with the delightful essence of the Shabad, the source of nectar, my tongue plays the sweet music of the flute. ||9||
ਮਾਰੂ ਸੋਲਹੇ (ਮਃ ੧) (੧੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੫
Raag Maaroo Guru Nanak Dev
ਬੇਣੁ ਰਸਾਲ ਵਜਾਵੈ ਸੋਈ ॥
Baen Rasaal Vajaavai Soee ||
He alone plays the sweet music of this flute,
ਮਾਰੂ ਸੋਲਹੇ (ਮਃ ੧) (੧੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੬
Raag Maaroo Guru Nanak Dev
ਜਾ ਕੀ ਤ੍ਰਿਭਵਣ ਸੋਝੀ ਹੋਈ ॥
Jaa Kee Thribhavan Sojhee Hoee ||
Who knows the three worlds.
ਮਾਰੂ ਸੋਲਹੇ (ਮਃ ੧) (੧੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੬
Raag Maaroo Guru Nanak Dev
ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥
Naanak Boojhahu Eih Bidhh Guramath Har Raam Naam Liv Laaeiaa ||10||
O Nanak, know this, through the Guru's Teachings, and lovingly focus yourself on the Lord's Name. ||10||
ਮਾਰੂ ਸੋਲਹੇ (ਮਃ ੧) (੧੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੬
Raag Maaroo Guru Nanak Dev
ਐਸੇ ਜਨ ਵਿਰਲੇ ਸੰਸਾਰੇ ॥
Aisae Jan Viralae Sansaarae ||
Rare are those beings in this world,
ਮਾਰੂ ਸੋਲਹੇ (ਮਃ ੧) (੧੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੭
Raag Maaroo Guru Nanak Dev
ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥
Gur Sabadh Veechaarehi Rehehi Niraarae ||
Who contemplate the Word of the Guru's Shabad, and remain detached.
ਮਾਰੂ ਸੋਲਹੇ (ਮਃ ੧) (੧੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੭
Raag Maaroo Guru Nanak Dev
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥
Aap Tharehi Sangath Kul Thaarehi Thin Safal Janam Jag Aaeiaa ||11||
They save themselves, and save all their associates and ancestors; fruitful is their birth and coming into this world. ||11||
ਮਾਰੂ ਸੋਲਹੇ (ਮਃ ੧) (੧੮) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੮
Raag Maaroo Guru Nanak Dev
ਘਰੁ ਦਰੁ ਮੰਦਰੁ ਜਾਣੈ ਸੋਈ ॥
Ghar Dhar Mandhar Jaanai Soee ||
He alone knows the home of his own heart, and the door to the temple,
ਮਾਰੂ ਸੋਲਹੇ (ਮਃ ੧) (੧੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੮
Raag Maaroo Guru Nanak Dev
ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥
Jis Poorae Gur Thae Sojhee Hoee ||
Who obtains perfect understanding from the Guru.
ਮਾਰੂ ਸੋਲਹੇ (ਮਃ ੧) (੧੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੯
Raag Maaroo Guru Nanak Dev
ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥
Kaaeiaa Garr Mehal Mehalee Prabh Saachaa Sach Saachaa Thakhath Rachaaeiaa ||12||
In the body-fortress is the palace; God is the True Master of this Palace. The True Lord established His True Throne there. ||12||
ਮਾਰੂ ਸੋਲਹੇ (ਮਃ ੧) (੧੮) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੯
Raag Maaroo Guru Nanak Dev
ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥
Chathur Dhas Haatt Dheevae Dhue Saakhee ||
The fourteen realms and the two lamps are the witnesses.
ਮਾਰੂ ਸੋਲਹੇ (ਮਃ ੧) (੧੮) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੦
Raag Maaroo Guru Nanak Dev
ਸੇਵਕ ਪੰਚ ਨਾਹੀ ਬਿਖੁ ਚਾਖੀ ॥
Saevak Panch Naahee Bikh Chaakhee ||
The Lord's servants, the self-elect, do not taste the poison of corruption.
ਮਾਰੂ ਸੋਲਹੇ (ਮਃ ੧) (੧੮) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੦
Raag Maaroo Guru Nanak Dev
ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥
Anthar Vasath Anoop Niramolak Gur Miliai Har Dhhan Paaeiaa ||13||
Deep within, is the priceless, incomparable commodity; meeting with the Guru, the wealth of the Lord is obtained. ||13||
ਮਾਰੂ ਸੋਲਹੇ (ਮਃ ੧) (੧੮) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੦
Raag Maaroo Guru Nanak Dev
ਤਖਤਿ ਬਹੈ ਤਖਤੈ ਕੀ ਲਾਇਕ ॥
Thakhath Behai Thakhathai Kee Laaeik ||
He alone sits on the throne, who is worthy of the throne.
ਮਾਰੂ ਸੋਲਹੇ (ਮਃ ੧) (੧੮) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੧
Raag Maaroo Guru Nanak Dev
ਪੰਚ ਸਮਾਏ ਗੁਰਮਤਿ ਪਾਇਕ ॥
Panch Samaaeae Guramath Paaeik ||
Following the Guru's Teachings, he subdues the five demons, and becomes the Lord's foot soldier.
ਮਾਰੂ ਸੋਲਹੇ (ਮਃ ੧) (੧੮) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੧
Raag Maaroo Guru Nanak Dev
ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥
Aadh Jugaadhee Hai Bhee Hosee Sehasaa Bharam Chukaaeiaa ||14||
He has existed from the very beginning of time and throughout the ages; He exists here and now, and will always exist. Meditating on Him, skepticism and doubt are dispelled. ||14||
ਮਾਰੂ ਸੋਲਹੇ (ਮਃ ੧) (੧੮) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੨
Raag Maaroo Guru Nanak Dev
ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥
Thakhath Salaam Hovai Dhin Raathee ||
The Lord of the Throne is greeted and worshipped day and night.
ਮਾਰੂ ਸੋਲਹੇ (ਮਃ ੧) (੧੮) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੨
Raag Maaroo Guru Nanak Dev
ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥
Eihu Saach Vaddaaee Guramath Liv Jaathee ||
This true glorious greatness comes to those who love the Guru's Teachings.
ਮਾਰੂ ਸੋਲਹੇ (ਮਃ ੧) (੧੮) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੨
Raag Maaroo Guru Nanak Dev
ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥
Naanak Raam Japahu Thar Thaaree Har Anth Sakhaaee Paaeiaa ||15||1||18||
O Nanak, meditate on the Lord, and swim across the river; they find the Lord, their best friend, in the end. ||15||1||18||
ਮਾਰੂ ਸੋਲਹੇ (ਮਃ ੧) (੧੮) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੩
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੩੯
ਹਰਿ ਧਨੁ ਸੰਚਹੁ ਰੇ ਜਨ ਭਾਈ ॥
Har Dhhan Sanchahu Rae Jan Bhaaee ||
Gather in the wealth of the Lord, O humble Siblings of Destiny.
ਮਾਰੂ ਸੋਲਹੇ (ਮਃ ੧) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੪
Raag Maaroo Guru Nanak Dev
ਸਤਿਗੁਰ ਸੇਵਿ ਰਹਹੁ ਸਰਣਾਈ ॥
Sathigur Saev Rehahu Saranaaee ||
Serve the True Guru, and remain in His Sanctuary.
ਮਾਰੂ ਸੋਲਹੇ (ਮਃ ੧) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੪
Raag Maaroo Guru Nanak Dev
ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥
Thasakar Chor N Laagai Thaa Ko Dhhun Oupajai Sabadh Jagaaeiaa ||1||
This wealth cannot be stolen; the celestial melody of the Shabad wells up and keeps us awake and aware. ||1||
ਮਾਰੂ ਸੋਲਹੇ (ਮਃ ੧) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੪
Raag Maaroo Guru Nanak Dev
ਤੂ ਏਕੰਕਾਰੁ ਨਿਰਾਲਮੁ ਰਾਜਾ ॥
Thoo Eaekankaar Niraalam Raajaa ||
You are the One Universal Creator, the Immaculate King.
ਮਾਰੂ ਸੋਲਹੇ (ਮਃ ੧) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੫
Raag Maaroo Guru Nanak Dev
ਤੂ ਆਪਿ ਸਵਾਰਹਿ ਜਨ ਕੇ ਕਾਜਾ ॥
Thoo Aap Savaarehi Jan Kae Kaajaa ||
You Yourself arrange and resolve the affairs of Your humble servant.
ਮਾਰੂ ਸੋਲਹੇ (ਮਃ ੧) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੫
Raag Maaroo Guru Nanak Dev
ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥
Amar Addol Apaar Amolak Har Asathhir Thhaan Suhaaeiaa ||2||
You are immortal, immovable, infinite and priceless; O Lord, Your place is beautiful and eternal. ||2||
ਮਾਰੂ ਸੋਲਹੇ (ਮਃ ੧) (੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੬
Raag Maaroo Guru Nanak Dev
ਦੇਹੀ ਨਗਰੀ ਊਤਮ ਥਾਨਾ ॥
Dhaehee Nagaree Ootham Thhaanaa ||
In the body-village, the most sublime place,
ਮਾਰੂ ਸੋਲਹੇ (ਮਃ ੧) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੬
Raag Maaroo Guru Nanak Dev
ਪੰਚ ਲੋਕ ਵਸਹਿ ਪਰਧਾਨਾ ॥
Panch Lok Vasehi Paradhhaanaa ||
The supremely noble people dwell.
ਮਾਰੂ ਸੋਲਹੇ (ਮਃ ੧) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੭
Raag Maaroo Guru Nanak Dev
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥
Oopar Eaekankaar Niraalam Sunn Samaadhh Lagaaeiaa ||3||
Above them is the Immaculate Lord, the One Universal Creator; they are lovingly absorbed in the profound, primal state of Samaadhi. ||3||
ਮਾਰੂ ਸੋਲਹੇ (ਮਃ ੧) (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੭
Raag Maaroo Guru Nanak Dev
ਦੇਹੀ ਨਗਰੀ ਨਉ ਦਰਵਾਜੇ ॥
Dhaehee Nagaree No Dharavaajae ||
There are nine gates to the body-village;
ਮਾਰੂ ਸੋਲਹੇ (ਮਃ ੧) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੭
Raag Maaroo Guru Nanak Dev
ਸਿਰਿ ਸਿਰਿ ਕਰਣੈਹਾਰੈ ਸਾਜੇ ॥
Sir Sir Karanaihaarai Saajae ||
The Creator Lord fashioned them for each and every person.
ਮਾਰੂ ਸੋਲਹੇ (ਮਃ ੧) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੮
Raag Maaroo Guru Nanak Dev
ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥
Dhasavai Purakh Atheeth Niraalaa Aapae Alakh Lakhaaeiaa ||4||
Within the Tenth Gate, dwells the Primal Lord, detached and unequalled. The unknowable reveals Himself. ||4||
ਮਾਰੂ ਸੋਲਹੇ (ਮਃ ੧) (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੮
Raag Maaroo Guru Nanak Dev
ਪੁਰਖੁ ਅਲੇਖੁ ਸਚੇ ਦੀਵਾਨਾ ॥
Purakh Alaekh Sachae Dheevaanaa ||
The Primal Lord cannot be held to account; True is His Celestial Court.
ਮਾਰੂ ਸੋਲਹੇ (ਮਃ ੧) (੧੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੯
Raag Maaroo Guru Nanak Dev
ਹੁਕਮਿ ਚਲਾਏ ਸਚੁ ਨੀਸਾਨਾ ॥
Hukam Chalaaeae Sach Neesaanaa ||
The Hukam of His Command is in effect; True is His Insignia.
ਮਾਰੂ ਸੋਲਹੇ (ਮਃ ੧) (੧੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੯
Raag Maaroo Guru Nanak Dev
ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥
Naanak Khoj Lehahu Ghar Apanaa Har Aatham Raam Naam Paaeiaa ||5||
O Nanak, search and examine your own home, and you shall find the Supreme Soul, and the Name of the Lord. ||5||
ਮਾਰੂ ਸੋਲਹੇ (ਮਃ ੧) (੧੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੩੯ ਪੰ. ੧੯
Raag Maaroo Guru Nanak Dev