Sri Guru Granth Sahib
Displaying Ang 1047 of 1430
- 1
- 2
- 3
- 4
ਜੋ ਤਿਸੁ ਭਾਵੈ ਸੋਈ ਕਰਸੀ ॥
Jo This Bhaavai Soee Karasee ||
He does whatever He pleases.
ਮਾਰੂ ਸੋਲਹੇ (ਮਃ ੩) (੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧
Raag Maaroo Guru Amar Das
ਆਪਹੁ ਹੋਆ ਨਾ ਕਿਛੁ ਹੋਸੀ ॥
Aapahu Hoaa Naa Kishh Hosee ||
No one has done, or can do anything by himself.
ਮਾਰੂ ਸੋਲਹੇ (ਮਃ ੩) (੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧
Raag Maaroo Guru Amar Das
ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥
Naanak Naam Milai Vaddiaaee Dhar Saachai Path Paaee Hae ||16||3||
O Nanak, through the Name, one is blessed with glorious greatness, and obtains honor in the Court of the True Lord. ||16||3||
ਮਾਰੂ ਸੋਲਹੇ (ਮਃ ੩) (੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੪੭
ਜੋ ਆਇਆ ਸੋ ਸਭੁ ਕੋ ਜਾਸੀ ॥
Jo Aaeiaa So Sabh Ko Jaasee ||
All who come shall have to depart.
ਮਾਰੂ ਸੋਲਹੇ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੨
Raag Maaroo Guru Amar Das
ਦੂਜੈ ਭਾਇ ਬਾਧਾ ਜਮ ਫਾਸੀ ॥
Dhoojai Bhaae Baadhhaa Jam Faasee ||
In the love of duality, they are caught by the noose of the Messenger of Death.
ਮਾਰੂ ਸੋਲਹੇ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੨
Raag Maaroo Guru Amar Das
ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥੧॥
Sathigur Raakhae Sae Jan Oubarae Saachae Saach Samaaee Hae ||1||
Those humble beings who are protected by the True Guru, are saved. They merge into the Truest of the True. ||1||
ਮਾਰੂ ਸੋਲਹੇ (ਮਃ ੩) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੩
Raag Maaroo Guru Amar Das
ਆਪੇ ਕਰਤਾ ਕਰਿ ਕਰਿ ਵੇਖੈ ॥
Aapae Karathaa Kar Kar Vaekhai ||
The Creator Himself creates the creation, and watches over it.
ਮਾਰੂ ਸੋਲਹੇ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੩
Raag Maaroo Guru Amar Das
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥
Jis No Nadhar Karae Soee Jan Laekhai ||
Thay alone are acceptable, upon whom He bestows His Glance of Grace.
ਮਾਰੂ ਸੋਲਹੇ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੩
Raag Maaroo Guru Amar Das
ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥
Guramukh Giaan This Sabh Kishh Soojhai Agiaanee Andhh Kamaaee Hae ||2||
The Gurmukh attains spiritual wisdom, and understands everything. The ignorant ones act blindly. ||2||
ਮਾਰੂ ਸੋਲਹੇ (ਮਃ ੩) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੪
Raag Maaroo Guru Amar Das
ਮਨਮੁਖ ਸਹਸਾ ਬੂਝ ਨ ਪਾਈ ॥
Manamukh Sehasaa Boojh N Paaee ||
The self-willed manmukh is cynical; he doesn't understand.
ਮਾਰੂ ਸੋਲਹੇ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੪
Raag Maaroo Guru Amar Das
ਮਰਿ ਮਰਿ ਜੰਮੈ ਜਨਮੁ ਗਵਾਈ ॥
Mar Mar Janmai Janam Gavaaee ||
He dies and dies again, only to be reborn, and loses his life uselessly again.
ਮਾਰੂ ਸੋਲਹੇ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੫
Raag Maaroo Guru Amar Das
ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥
Guramukh Naam Rathae Sukh Paaeiaa Sehajae Saach Samaaee Hae ||3||
The Gurmukh is imbued with the Naam, the Name of the Lord; he find peace, and is intuitively immersed in the True Lord. ||3||
ਮਾਰੂ ਸੋਲਹੇ (ਮਃ ੩) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੫
Raag Maaroo Guru Amar Das
ਧੰਧੈ ਧਾਵਤ ਮਨੁ ਭਇਆ ਮਨੂਰਾ ॥
Dhhandhhai Dhhaavath Man Bhaeiaa Manooraa ||
Chasing after worldly affairs, the mind has become corroded and rusty.
ਮਾਰੂ ਸੋਲਹੇ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੬
Raag Maaroo Guru Amar Das
ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥
Fir Hovai Kanchan Bhaettai Gur Pooraa ||
But meeting with the Perfect Guru, it is transmuted into gold once again.
ਮਾਰੂ ਸੋਲਹੇ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੬
Raag Maaroo Guru Amar Das
ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥
Aapae Bakhas Leae Sukh Paaeae Poorai Sabadh Milaaee Hae ||4||
When the Lord Himself grants forgiveness, then peace is obtained; through the Perfect Word of the Shabad, one is united with Him. ||4||
ਮਾਰੂ ਸੋਲਹੇ (ਮਃ ੩) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੬
Raag Maaroo Guru Amar Das
ਦੁਰਮਤਿ ਝੂਠੀ ਬੁਰੀ ਬੁਰਿਆਰਿ ॥
Dhuramath Jhoothee Buree Buriaar ||
The false and evil-minded are the most wicked of the wicked.
ਮਾਰੂ ਸੋਲਹੇ (ਮਃ ੩) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੭
Raag Maaroo Guru Amar Das
ਅਉਗਣਿਆਰੀ ਅਉਗਣਿਆਰਿ ॥
Aouganiaaree Aouganiaar ||
They are the most unworthy of the unworthy.
ਮਾਰੂ ਸੋਲਹੇ (ਮਃ ੩) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੭
Raag Maaroo Guru Amar Das
ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥
Kachee Math Feekaa Mukh Bolai Dhuramath Naam N Paaee Hae ||5||
With false intellect, and insipid words of mouth, evil-minded, they do not obtain the Naam. ||5||
ਮਾਰੂ ਸੋਲਹੇ (ਮਃ ੩) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੮
Raag Maaroo Guru Amar Das
ਅਉਗਣਿਆਰੀ ਕੰਤ ਨ ਭਾਵੈ ॥
Aouganiaaree Kanth N Bhaavai ||
The unworthy soul-bride is not pleasing to her Husband Lord.
ਮਾਰੂ ਸੋਲਹੇ (ਮਃ ੩) (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੮
Raag Maaroo Guru Amar Das
ਮਨ ਕੀ ਜੂਠੀ ਜੂਠੁ ਕਮਾਵੈ ॥
Man Kee Joothee Jooth Kamaavai ||
False-minded, her actions are false.
ਮਾਰੂ ਸੋਲਹੇ (ਮਃ ੩) (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੮
Raag Maaroo Guru Amar Das
ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥
Pir Kaa Saao N Jaanai Moorakh Bin Gur Boojh N Paaee Hae ||6||
The foolish person does not know the excellence of her Husband Lord. Without the Guru, she does not understand at all. ||6||
ਮਾਰੂ ਸੋਲਹੇ (ਮਃ ੩) (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੯
Raag Maaroo Guru Amar Das
ਦੁਰਮਤਿ ਖੋਟੀ ਖੋਟੁ ਕਮਾਵੈ ॥
Dhuramath Khottee Khott Kamaavai ||
The evil-minded, wicked soul-bride practices wickedness.
ਮਾਰੂ ਸੋਲਹੇ (ਮਃ ੩) (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੯
Raag Maaroo Guru Amar Das
ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥
Seegaar Karae Pir Khasam N Bhaavai ||
She decorates herself, but her Husband Lord is not pleased.
ਮਾਰੂ ਸੋਲਹੇ (ਮਃ ੩) (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੦
Raag Maaroo Guru Amar Das
ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥
Gunavanthee Sadhaa Pir Raavai Sathigur Mael Milaaee Hae ||7||
The virtuous soul-bride enjoys and ravishes her Husband Lord forever; the True Guru unites her in His Union. ||7||
ਮਾਰੂ ਸੋਲਹੇ (ਮਃ ੩) (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੦
Raag Maaroo Guru Amar Das
ਆਪੇ ਹੁਕਮੁ ਕਰੇ ਸਭੁ ਵੇਖੈ ॥
Aapae Hukam Karae Sabh Vaekhai ||
God Himself issues the Hukam of His Command, and beholds all.
ਮਾਰੂ ਸੋਲਹੇ (ਮਃ ੩) (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੦
Raag Maaroo Guru Amar Das
ਇਕਨਾ ਬਖਸਿ ਲਏ ਧੁਰਿ ਲੇਖੈ ॥
Eikanaa Bakhas Leae Dhhur Laekhai ||
Some are forgiven, according to their pre-ordained destiny.
ਮਾਰੂ ਸੋਲਹੇ (ਮਃ ੩) (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੧
Raag Maaroo Guru Amar Das
ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥
Anadhin Naam Rathae Sach Paaeiaa Aapae Mael Milaaee Hae ||8||
Night and day, they are imbued with the Naam, and they find the True Lord. He Himself unites them in His Union. ||8||
ਮਾਰੂ ਸੋਲਹੇ (ਮਃ ੩) (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੧
Raag Maaroo Guru Amar Das
ਹਉਮੈ ਧਾਤੁ ਮੋਹ ਰਸਿ ਲਾਈ ॥
Houmai Dhhaath Moh Ras Laaee ||
Egotism attaches them to the juice of emotional attachment, and makes them run around.
ਮਾਰੂ ਸੋਲਹੇ (ਮਃ ੩) (੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੨
Raag Maaroo Guru Amar Das
ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥
Guramukh Liv Saachee Sehaj Samaaee ||
The Gurmukh is intuitively immersed in the True Love of the Lord.
ਮਾਰੂ ਸੋਲਹੇ (ਮਃ ੩) (੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੨
Raag Maaroo Guru Amar Das
ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥
Aapae Maelai Aapae Kar Vaekhai Bin Sathigur Boojh N Paaee Hae ||9||
He Himself unites, He Himself acts, and beholds. Without the True Guru, understanding is not obtained. ||9||
ਮਾਰੂ ਸੋਲਹੇ (ਮਃ ੩) (੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੨
Raag Maaroo Guru Amar Das
ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥
Eik Sabadh Veechaar Sadhaa Jan Jaagae ||
Some contemplate the Word of the Shabad; these humble beings remain always awake and aware.
ਮਾਰੂ ਸੋਲਹੇ (ਮਃ ੩) (੪) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੩
Raag Maaroo Guru Amar Das
ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥
Eik Maaeiaa Mohi Soe Rehae Abhaagae ||
Some are attached to the love of Maya; these unfortunate ones remain asleep.
ਮਾਰੂ ਸੋਲਹੇ (ਮਃ ੩) (੪) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੩
Raag Maaroo Guru Amar Das
ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥
Aapae Karae Karaaeae Aapae Hor Karanaa Kishhoo N Jaaee Hae ||10||
He Himself acts, and inspires all to act; no one else can do anything. ||10||
ਮਾਰੂ ਸੋਲਹੇ (ਮਃ ੩) (੪) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੪
Raag Maaroo Guru Amar Das
ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥
Kaal Maar Gur Sabadh Nivaarae ||
Through the Word of the Guru's Shabad, death is conquered and killed.
ਮਾਰੂ ਸੋਲਹੇ (ਮਃ ੩) (੪) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੪
Raag Maaroo Guru Amar Das
ਹਰਿ ਕਾ ਨਾਮੁ ਰਖੈ ਉਰ ਧਾਰੇ ॥
Har Kaa Naam Rakhai Our Dhhaarae ||
Keep the Name of the Lord enshrined within your heart.
ਮਾਰੂ ਸੋਲਹੇ (ਮਃ ੩) (੪) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੫
Raag Maaroo Guru Amar Das
ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥
Sathigur Saevaa Thae Sukh Paaeiaa Har Kai Naam Samaaee Hae ||11||
Serving the True Guru, peace is obtained, and one merges in the Name of the Lord. ||11||
ਮਾਰੂ ਸੋਲਹੇ (ਮਃ ੩) (੪) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੫
Raag Maaroo Guru Amar Das
ਦੂਜੈ ਭਾਇ ਫਿਰੈ ਦੇਵਾਨੀ ॥
Dhoojai Bhaae Firai Dhaevaanee ||
In the love of duality, the world wanders around insane.
ਮਾਰੂ ਸੋਲਹੇ (ਮਃ ੩) (੪) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੬
Raag Maaroo Guru Amar Das
ਮਾਇਆ ਮੋਹਿ ਦੁਖ ਮਾਹਿ ਸਮਾਨੀ ॥
Maaeiaa Mohi Dhukh Maahi Samaanee ||
Immersed in love and attachment to Maya, it suffers in pain.
ਮਾਰੂ ਸੋਲਹੇ (ਮਃ ੩) (੪) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੬
Raag Maaroo Guru Amar Das
ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥
Bahuthae Bhaekh Karai Neh Paaeae Bin Sathigur Sukh N Paaee Hae ||12||
Wearing all sorts of religious robes, He is not obtained. Without the True Guru, peace is not found. ||12||
ਮਾਰੂ ਸੋਲਹੇ (ਮਃ ੩) (੪) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੬
Raag Maaroo Guru Amar Das
ਕਿਸ ਨੋ ਕਹੀਐ ਜਾ ਆਪਿ ਕਰਾਏ ॥
Kis No Keheeai Jaa Aap Karaaeae ||
Who is to blame, when He Himself does everything?
ਮਾਰੂ ਸੋਲਹੇ (ਮਃ ੩) (੪) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੭
Raag Maaroo Guru Amar Das
ਜਿਤੁ ਭਾਵੈ ਤਿਤੁ ਰਾਹਿ ਚਲਾਏ ॥
Jith Bhaavai Thith Raahi Chalaaeae ||
As He wills, so is the path we take.
ਮਾਰੂ ਸੋਲਹੇ (ਮਃ ੩) (੪) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੭
Raag Maaroo Guru Amar Das
ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥
Aapae Miharavaan Sukhadhaathaa Jio Bhaavai Thivai Chalaaee Hae ||13||
He Himself is the Merciful Giver of peace; as He wills, so do we follow. ||13||
ਮਾਰੂ ਸੋਲਹੇ (ਮਃ ੩) (੪) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੭
Raag Maaroo Guru Amar Das
ਆਪੇ ਕਰਤਾ ਆਪੇ ਭੁਗਤਾ ॥
Aapae Karathaa Aapae Bhugathaa ||
He Himself is the Creator, and He Himself is the Enjoyer.
ਮਾਰੂ ਸੋਲਹੇ (ਮਃ ੩) (੪) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੮
Raag Maaroo Guru Amar Das
ਆਪੇ ਸੰਜਮੁ ਆਪੇ ਜੁਗਤਾ ॥
Aapae Sanjam Aapae Jugathaa ||
He Himself is detached, and He Himself is attached.
ਮਾਰੂ ਸੋਲਹੇ (ਮਃ ੩) (੪) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੮
Raag Maaroo Guru Amar Das
ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥
Aapae Niramal Miharavaan Madhhusoodhan Jis Dhaa Hukam N Maettiaa Jaaee Hae ||14||
He Himself is immaculate, compassionate, the lover of nectar; the Hukam of His Command cannot be erased. ||14||
ਮਾਰੂ ਸੋਲਹੇ (ਮਃ ੩) (੪) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੮
Raag Maaroo Guru Amar Das
ਸੇ ਵਡਭਾਗੀ ਜਿਨੀ ਏਕੋ ਜਾਤਾ ॥
Sae Vaddabhaagee Jinee Eaeko Jaathaa ||
Those who know the One Lord are very fortunate.
ਮਾਰੂ ਸੋਲਹੇ (ਮਃ ੩) (੪) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੭ ਪੰ. ੧੯
Raag Maaroo Guru Amar Das