Sri Guru Granth Sahib
Displaying Ang 1048 of 1430
- 1
- 2
- 3
- 4
ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥
Ghatt Ghatt Vas Rehiaa Jagajeevan Dhaathaa ||
He dwells in each and every heart, the Great Giver, the Life of the world.
ਮਾਰੂ ਸੋਲਹੇ (ਮਃ ੩) (੪) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧
Raag Maaroo Guru Amar Das
ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥
Eik Thhai Gupath Paragatt Hai Aapae Guramukh Bhram Bho Jaaee Hae ||15||
At the same time, He is both hidden and revealed. For the Gurmukh, doubt and fear are dispelled. ||15||
ਮਾਰੂ ਸੋਲਹੇ (ਮਃ ੩) (੪) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧
Raag Maaroo Guru Amar Das
ਗੁਰਮੁਖਿ ਹਰਿ ਜੀਉ ਏਕੋ ਜਾਤਾ ॥
Guramukh Har Jeeo Eaeko Jaathaa ||
The Gurmukh knows the One, the Dear Lord.
ਮਾਰੂ ਸੋਲਹੇ (ਮਃ ੩) (੪) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੨
Raag Maaroo Guru Amar Das
ਅੰਤਰਿ ਨਾਮੁ ਸਬਦਿ ਪਛਾਤਾ ॥
Anthar Naam Sabadh Pashhaathaa ||
Deep within the nucleus of his inner being, is the Naam, the Name of the Lord; he realizes the Word of the Shabad.
ਮਾਰੂ ਸੋਲਹੇ (ਮਃ ੩) (੪) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੨
Raag Maaroo Guru Amar Das
ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥
Jis Thoo Dhaehi Soee Jan Paaeae Naanak Naam Vaddaaee Hae ||16||4||
He alone receives it, unto whom You give it. O Nanak, the Naam is glorious greatness. ||16||4||
ਮਾਰੂ ਸੋਲਹੇ (ਮਃ ੩) (੪) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੨
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੪੮
ਸਚੁ ਸਾਲਾਹੀ ਗਹਿਰ ਗੰਭੀਰੈ ॥
Sach Saalaahee Gehir Ganbheerai ||
I praise the true, profound and unfathomable Lord.
ਮਾਰੂ ਸੋਲਹੇ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੩
Raag Maaroo Guru Amar Das
ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥
Sabh Jag Hai This Hee Kai Cheerai ||
All the world is in His power.
ਮਾਰੂ ਸੋਲਹੇ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੩
Raag Maaroo Guru Amar Das
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥
Sabh Ghatt Bhogavai Sadhaa Dhin Raathee Aapae Sookh Nivaasee Hae ||1||
He enjoys all hearts forever, day and night; He Himself dwells in peace. ||1||
ਮਾਰੂ ਸੋਲਹੇ (ਮਃ ੩) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੪
Raag Maaroo Guru Amar Das
ਸਚਾ ਸਾਹਿਬੁ ਸਚੀ ਨਾਈ ॥
Sachaa Saahib Sachee Naaee ||
True is the Lord and Master, and True is His Name.
ਮਾਰੂ ਸੋਲਹੇ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੪
Raag Maaroo Guru Amar Das
ਗੁਰ ਪਰਸਾਦੀ ਮੰਨਿ ਵਸਾਈ ॥
Gur Parasaadhee Mann Vasaaee ||
By Guru's Grace, I enshrine Him in my mind.
ਮਾਰੂ ਸੋਲਹੇ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੫
Raag Maaroo Guru Amar Das
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥
Aapae Aae Vasiaa Ghatt Anthar Thoottee Jam Kee Faasee Hae ||2||
He Himself has come to dwell deep within the nucleus of my heart; the noose of death has been snapped. ||2||
ਮਾਰੂ ਸੋਲਹੇ (ਮਃ ੩) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੫
Raag Maaroo Guru Amar Das
ਕਿਸੁ ਸੇਵੀ ਤੈ ਕਿਸੁ ਸਾਲਾਹੀ ॥
Kis Saevee Thai Kis Saalaahee ||
Whom should I serve, and whom should I praise?
ਮਾਰੂ ਸੋਲਹੇ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੫
Raag Maaroo Guru Amar Das
ਸਤਿਗੁਰੁ ਸੇਵੀ ਸਬਦਿ ਸਾਲਾਹੀ ॥
Sathigur Saevee Sabadh Saalaahee ||
I serve the True Guru, and praise the Word of the Shabad.
ਮਾਰੂ ਸੋਲਹੇ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੬
Raag Maaroo Guru Amar Das
ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥
Sachai Sabadh Sadhaa Math Ootham Anthar Kamal Pragaasee Hae ||3||
Through the True Shabad, the intellect is exalted and ennobled forever, and the lotus deep within blossoms forth. ||3||
ਮਾਰੂ ਸੋਲਹੇ (ਮਃ ੩) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੬
Raag Maaroo Guru Amar Das
ਦੇਹੀ ਕਾਚੀ ਕਾਗਦ ਮਿਕਦਾਰਾ ॥
Dhaehee Kaachee Kaagadh Mikadhaaraa ||
The body is frail and perishable, like paper.
ਮਾਰੂ ਸੋਲਹੇ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੭
Raag Maaroo Guru Amar Das
ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥
Boondh Pavai Binasai Dtehath N Laagai Baaraa ||
When the drop of water falls upon it, it crumbles and dissolves instantaneously.
ਮਾਰੂ ਸੋਲਹੇ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੭
Raag Maaroo Guru Amar Das
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥
Kanchan Kaaeiaa Guramukh Boojhai Jis Anthar Naam Nivaasee Hae ||4||
But the body of the Gurmukh, who understands, is like gold; the Naam, the Name of the Lord, dwells deep within. ||4||
ਮਾਰੂ ਸੋਲਹੇ (ਮਃ ੩) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੭
Raag Maaroo Guru Amar Das
ਸਚਾ ਚਉਕਾ ਸੁਰਤਿ ਕੀ ਕਾਰਾ ॥
Sachaa Choukaa Surath Kee Kaaraa ||
Pure is that kitchen, which is enclosed by spiritual awareness.
ਮਾਰੂ ਸੋਲਹੇ (ਮਃ ੩) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੮
Raag Maaroo Guru Amar Das
ਹਰਿ ਨਾਮੁ ਭੋਜਨੁ ਸਚੁ ਆਧਾਰਾ ॥
Har Naam Bhojan Sach Aadhhaaraa ||
The Lord's Name is my food, and Truth is my support.
ਮਾਰੂ ਸੋਲਹੇ (ਮਃ ੩) (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੮
Raag Maaroo Guru Amar Das
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥
Sadhaa Thripath Pavithra Hai Paavan Jith Ghatt Har Naam Nivaasee Hae ||5||
Forever satisfied, sanctified and pure is that person, within whose heart the Lord's Name abides. ||5||
ਮਾਰੂ ਸੋਲਹੇ (ਮਃ ੩) (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੯
Raag Maaroo Guru Amar Das
ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥
Ho Thin Balihaaree Jo Saachai Laagae ||
I am a sacrifice to those who are attached to the Truth.
ਮਾਰੂ ਸੋਲਹੇ (ਮਃ ੩) (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੯
Raag Maaroo Guru Amar Das
ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥
Har Gun Gaavehi Anadhin Jaagae ||
They sing the Glorious Praises of the Lord, and remain awake and aware night and day.
ਮਾਰੂ ਸੋਲਹੇ (ਮਃ ੩) (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੦
Raag Maaroo Guru Amar Das
ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥
Saachaa Sookh Sadhaa Thin Anthar Rasanaa Har Ras Raasee Hae ||6||
True peace fills them forever, and their tongues savor the sublime essence of the Lord. ||6||
ਮਾਰੂ ਸੋਲਹੇ (ਮਃ ੩) (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੦
Raag Maaroo Guru Amar Das
ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥
Har Naam Chaethaa Avar N Poojaa ||
I remember the Lord's Name, and no other at all.
ਮਾਰੂ ਸੋਲਹੇ (ਮਃ ੩) (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੦
Raag Maaroo Guru Amar Das
ਏਕੋ ਸੇਵੀ ਅਵਰੁ ਨ ਦੂਜਾ ॥
Eaeko Saevee Avar N Dhoojaa ||
I serve the One Lord, and no other at all.
ਮਾਰੂ ਸੋਲਹੇ (ਮਃ ੩) (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੧
Raag Maaroo Guru Amar Das
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥
Poorai Gur Sabh Sach Dhikhaaeiaa Sachai Naam Nivaasee Hae ||7||
The Perfect Guru has revealed the whole Truth to me; I dwell in the True Name. ||7||
ਮਾਰੂ ਸੋਲਹੇ (ਮਃ ੩) (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੧
Raag Maaroo Guru Amar Das
ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥
Bhram Bhram Jonee Fir Fir Aaeiaa ||
Wandering, wandering in reincarnation, again and again, he comes into the world.
ਮਾਰੂ ਸੋਲਹੇ (ਮਃ ੩) (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੨
Raag Maaroo Guru Amar Das
ਆਪਿ ਭੂਲਾ ਜਾ ਖਸਮਿ ਭੁਲਾਇਆ ॥
Aap Bhoolaa Jaa Khasam Bhulaaeiaa ||
He is deluded and confused, when the Lord and Master confuses him.
ਮਾਰੂ ਸੋਲਹੇ (ਮਃ ੩) (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੨
Raag Maaroo Guru Amar Das
ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥
Har Jeeo Milai Thaa Guramukh Boojhai Cheenai Sabadh Abinaasee Hae ||8||
He meets with the Dear Lord, when, as Gurmukh, he understands; he remembers the Shabad, the Word of the immortal, eternal Lord God. ||8||
ਮਾਰੂ ਸੋਲਹੇ (ਮਃ ੩) (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੨
Raag Maaroo Guru Amar Das
ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥
Kaam Krodhh Bharae Ham Aparaadhhee ||
I am a sinner, overflowing with sexual desire and anger.
ਮਾਰੂ ਸੋਲਹੇ (ਮਃ ੩) (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੩
Raag Maaroo Guru Amar Das
ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥
Kiaa Muhu Lai Boleh Naa Ham Gun N Saevaa Saadhhee ||
With what mouth should I speak? I have no virtue, and I have rendered no service.
ਮਾਰੂ ਸੋਲਹੇ (ਮਃ ੩) (੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੩
Raag Maaroo Guru Amar Das
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥
Ddubadhae Paathhar Mael Laihu Thum Aapae Saach Naam Abinaasee Hae ||9||
I am a sinking stone; please, Lord, unite me with Yourself. Your Name is eternal and imperishable. ||9||
ਮਾਰੂ ਸੋਲਹੇ (ਮਃ ੩) (੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੪
Raag Maaroo Guru Amar Das
ਨਾ ਕੋਈ ਕਰੇ ਨ ਕਰਣੈ ਜੋਗਾ ॥
Naa Koee Karae N Karanai Jogaa ||
No one does anything; no one is able to do anything.
ਮਾਰੂ ਸੋਲਹੇ (ਮਃ ੩) (੫) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੪
Raag Maaroo Guru Amar Das
ਆਪੇ ਕਰਹਿ ਕਰਾਵਹਿ ਸੁ ਹੋਇਗਾ ॥
Aapae Karehi Karaavehi S Hoeigaa ||
That alone happens, which the Lord Himself does, and causes to be done.
ਮਾਰੂ ਸੋਲਹੇ (ਮਃ ੩) (੫) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੫
Raag Maaroo Guru Amar Das
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥
Aapae Bakhas Laihi Sukh Paaeae Sadh Hee Naam Nivaasee Hae ||10||
Those whom He Himself forgives, find peace; they dwell forever in the Naam, the Name of the Lord. ||10||
ਮਾਰੂ ਸੋਲਹੇ (ਮਃ ੩) (੫) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੫
Raag Maaroo Guru Amar Das
ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥
Eihu Than Dhharathee Sabadh Beej Apaaraa ||
This body is the earth, and the infinite Shabad is the seed.
ਮਾਰੂ ਸੋਲਹੇ (ਮਃ ੩) (੫) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੬
Raag Maaroo Guru Amar Das
ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥
Har Saachae Saethee Vanaj Vaapaaraa ||
Deal and trade with the True Name alone.
ਮਾਰੂ ਸੋਲਹੇ (ਮਃ ੩) (੫) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੬
Raag Maaroo Guru Amar Das
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥
Sach Dhhan Janmiaa Thott N Aavai Anthar Naam Nivaasee Hae ||11||
The True wealth increases; it is never exhausted, when the Naam dwells deep within. ||11||
ਮਾਰੂ ਸੋਲਹੇ (ਮਃ ੩) (੫) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੬
Raag Maaroo Guru Amar Das
ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥
Har Jeeo Avaganiaarae No Gun Keejai ||
O Dear Lord, please bless me, the worthless sinner, with virtue.
ਮਾਰੂ ਸੋਲਹੇ (ਮਃ ੩) (੫) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੭
Raag Maaroo Guru Amar Das
ਆਪੇ ਬਖਸਿ ਲੈਹਿ ਨਾਮੁ ਦੀਜੈ ॥
Aapae Bakhas Laihi Naam Dheejai ||
Forgive me, and bless me with Your Name.
ਮਾਰੂ ਸੋਲਹੇ (ਮਃ ੩) (੫) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੭
Raag Maaroo Guru Amar Das
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥
Guramukh Hovai So Path Paaeae Eikath Naam Nivaasee Hae ||12||
One who becomes Gurmukh, is honored; he dwells in the Name of the One Lord alone. ||12||
ਮਾਰੂ ਸੋਲਹੇ (ਮਃ ੩) (੫) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੮
Raag Maaroo Guru Amar Das
ਅੰਤਰਿ ਹਰਿ ਧਨੁ ਸਮਝ ਨ ਹੋਈ ॥
Anthar Har Dhhan Samajh N Hoee ||
The wealth of the Lord is deep within one's inner being, but he does not realize it.
ਮਾਰੂ ਸੋਲਹੇ (ਮਃ ੩) (੫) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੮
Raag Maaroo Guru Amar Das
ਗੁਰ ਪਰਸਾਦੀ ਬੂਝੈ ਕੋਈ ॥
Gur Parasaadhee Boojhai Koee ||
By Guru's Grace, one comes to understand.
ਮਾਰੂ ਸੋਲਹੇ (ਮਃ ੩) (੫) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੮
Raag Maaroo Guru Amar Das
ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥
Guramukh Hovai So Dhhan Paaeae Sadh Hee Naam Nivaasee Hae ||13||
One who becomes Gurmukh is blessed with this wealth; he lives forever in the Naam. ||13||
ਮਾਰੂ ਸੋਲਹੇ (ਮਃ ੩) (੫) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੯
Raag Maaroo Guru Amar Das
ਅਨਲ ਵਾਉ ਭਰਮਿ ਭੁਲਾਈ ॥
Anal Vaao Bharam Bhulaaee ||
Fire and wind lead him into delusions of doubt.
ਮਾਰੂ ਸੋਲਹੇ (ਮਃ ੩) (੫) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੮ ਪੰ. ੧੯
Raag Maaroo Guru Amar Das