Sri Guru Granth Sahib
Displaying Ang 1049 of 1430
- 1
- 2
- 3
- 4
ਮਾਇਆ ਮੋਹਿ ਸੁਧਿ ਨ ਕਾਈ ॥
Maaeiaa Mohi Sudhh N Kaaee ||
In love and attachment to Maya, he has no understanding at all.
ਮਾਰੂ ਸੋਲਹੇ (ਮਃ ੩) (੫) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧
Raag Maaroo Guru Amar Das
ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥
Manamukh Andhhae Kishhoo N Soojhai Guramath Naam Pragaasee Hae ||14||
The blind, self-willed manmukh sees nothing; through the Guru's Teachings, the Naam is gloriously revealed. ||14||
ਮਾਰੂ ਸੋਲਹੇ (ਮਃ ੩) (੫) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧
Raag Maaroo Guru Amar Das
ਮਨਮੁਖ ਹਉਮੈ ਮਾਇਆ ਸੂਤੇ ॥
Manamukh Houmai Maaeiaa Soothae ||
The manmukhs are asleep in egotism and Maya.
ਮਾਰੂ ਸੋਲਹੇ (ਮਃ ੩) (੫) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੨
Raag Maaroo Guru Amar Das
ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥
Apanaa Ghar N Samaalehi Anth Vigoothae ||
They do not watch over their own homes, and are ruined in the end.
ਮਾਰੂ ਸੋਲਹੇ (ਮਃ ੩) (੫) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੨
Raag Maaroo Guru Amar Das
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥
Par Nindhaa Karehi Bahu Chinthaa Jaalai Dhukhae Dhukh Nivaasee Hae ||15||
They slander others, and burn in great anxiety; they dwell in pain and suffering. ||15||
ਮਾਰੂ ਸੋਲਹੇ (ਮਃ ੩) (੫) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੨
Raag Maaroo Guru Amar Das
ਆਪੇ ਕਰਤੈ ਕਾਰ ਕਰਾਈ ॥
Aapae Karathai Kaar Karaaee ||
The Creator Himself has created the creation.
ਮਾਰੂ ਸੋਲਹੇ (ਮਃ ੩) (੫) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੩
Raag Maaroo Guru Amar Das
ਆਪੇ ਗੁਰਮੁਖਿ ਦੇਇ ਬੁਝਾਈ ॥
Aapae Guramukh Dhaee Bujhaaee ||
He blesses the Gurmukh with understanding.
ਮਾਰੂ ਸੋਲਹੇ (ਮਃ ੩) (੫) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੩
Raag Maaroo Guru Amar Das
ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥
Naanak Naam Rathae Man Niramal Naamae Naam Nivaasee Hae ||16||5||
O Nanak, those who are attuned to the Naam - their minds become immaculate; they dwell in the Naam, and only the Naam. ||16||5||
ਮਾਰੂ ਸੋਲਹੇ (ਮਃ ੩) (੫) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੩
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੪੯
ਏਕੋ ਸੇਵੀ ਸਦਾ ਥਿਰੁ ਸਾਚਾ ॥
Eaeko Saevee Sadhaa Thhir Saachaa ||
I serve the One Lord, who is eternal, stable and True.
ਮਾਰੂ ਸੋਲਹੇ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੪
Raag Maaroo Guru Amar Das
ਦੂਜੈ ਲਾਗਾ ਸਭੁ ਜਗੁ ਕਾਚਾ ॥
Dhoojai Laagaa Sabh Jag Kaachaa ||
Attached to duality, the whole world is false.
ਮਾਰੂ ਸੋਲਹੇ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੫
Raag Maaroo Guru Amar Das
ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥
Guramathee Sadhaa Sach Saalaahee Saachae Hee Saach Patheejai Hae ||1||
Following the Guru's Teachings, I praise the True Lord forever, pleased with the Truest of the True. ||1||
ਮਾਰੂ ਸੋਲਹੇ (ਮਃ ੩) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੫
Raag Maaroo Guru Amar Das
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥
Thaerae Gun Bahuthae Mai Eaek N Jaathaa ||
Your Glorious Virtues are so many, Lord; I do not know even one.
ਮਾਰੂ ਸੋਲਹੇ (ਮਃ ੩) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੫
Raag Maaroo Guru Amar Das
ਆਪੇ ਲਾਇ ਲਏ ਜਗਜੀਵਨੁ ਦਾਤਾ ॥
Aapae Laae Leae Jagajeevan Dhaathaa ||
The Life of the world, the Great Giver, attaches us to himself.
ਮਾਰੂ ਸੋਲਹੇ (ਮਃ ੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੬
Raag Maaroo Guru Amar Das
ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥
Aapae Bakhasae Dhae Vaddiaaee Guramath Eihu Man Bheejai Hae ||2||
He Himself forgives, and bestows glorious greatness. Following the Guru's Teachings, this mind is delighted. ||2||
ਮਾਰੂ ਸੋਲਹੇ (ਮਃ ੩) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੬
Raag Maaroo Guru Amar Das
ਮਾਇਆ ਲਹਰਿ ਸਬਦਿ ਨਿਵਾਰੀ ॥
Maaeiaa Lehar Sabadh Nivaaree ||
The Word of the Shabad has subdued the waves of Maya.
ਮਾਰੂ ਸੋਲਹੇ (ਮਃ ੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੭
Raag Maaroo Guru Amar Das
ਇਹੁ ਮਨੁ ਨਿਰਮਲੁ ਹਉਮੈ ਮਾਰੀ ॥
Eihu Man Niramal Houmai Maaree ||
Egotism has been conquered, and this mind has become immaculate.
ਮਾਰੂ ਸੋਲਹੇ (ਮਃ ੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੭
Raag Maaroo Guru Amar Das
ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥
Sehajae Gun Gaavai Rang Raathaa Rasanaa Raam Raveejai Hae ||3||
I intuitively sing His Glorious Praises, imbued with the Lord's Love. My tongue chants and savors the Lord's Name. ||3||
ਮਾਰੂ ਸੋਲਹੇ (ਮਃ ੩) (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੭
Raag Maaroo Guru Amar Das
ਮੇਰੀ ਮੇਰੀ ਕਰਤ ਵਿਹਾਣੀ ॥
Maeree Maeree Karath Vihaanee ||
Crying out, ""Mine, mine!"" he spends his life.
ਮਾਰੂ ਸੋਲਹੇ (ਮਃ ੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੮
Raag Maaroo Guru Amar Das
ਮਨਮੁਖਿ ਨ ਬੂਝੈ ਫਿਰੈ ਇਆਣੀ ॥
Manamukh N Boojhai Firai Eiaanee ||
The self-willed manmukh does not understand; he wanders around in ignorance.
ਮਾਰੂ ਸੋਲਹੇ (ਮਃ ੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੮
Raag Maaroo Guru Amar Das
ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥
Jamakaal Gharree Muhath Nihaalae Anadhin Aarajaa Shheejai Hae ||4||
The Messenger of Death watches over him every moment, every instant; night and day, his life is wasting away. ||4||
ਮਾਰੂ ਸੋਲਹੇ (ਮਃ ੩) (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੮
Raag Maaroo Guru Amar Das
ਅੰਤਰਿ ਲੋਭੁ ਕਰੈ ਨਹੀ ਬੂਝੈ ॥
Anthar Lobh Karai Nehee Boojhai ||
He practices greed within, and does not understand.
ਮਾਰੂ ਸੋਲਹੇ (ਮਃ ੩) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੯
Raag Maaroo Guru Amar Das
ਸਿਰ ਊਪਰਿ ਜਮਕਾਲੁ ਨ ਸੂਝੈ ॥
Sir Oopar Jamakaal N Soojhai ||
He does not see the Messenger of Death hovering over his head.
ਮਾਰੂ ਸੋਲਹੇ (ਮਃ ੩) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੯
Raag Maaroo Guru Amar Das
ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥
Aithhai Kamaanaa S Agai Aaeiaa Anthakaal Kiaa Keejai Hae ||5||
Whatever one does in this world, will come to face him in the hereafter; what can he do at that very last moment? ||5||
ਮਾਰੂ ਸੋਲਹੇ (ਮਃ ੩) (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੦
Raag Maaroo Guru Amar Das
ਜੋ ਸਚਿ ਲਾਗੇ ਤਿਨ ਸਾਚੀ ਸੋਇ ॥
Jo Sach Laagae Thin Saachee Soe ||
Those who are attached to the Truth are true.
ਮਾਰੂ ਸੋਲਹੇ (ਮਃ ੩) (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੦
Raag Maaroo Guru Amar Das
ਦੂਜੈ ਲਾਗੇ ਮਨਮੁਖਿ ਰੋਇ ॥
Dhoojai Laagae Manamukh Roe ||
The self-willed manmukhs, attached to duality, weep and wail.
ਮਾਰੂ ਸੋਲਹੇ (ਮਃ ੩) (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੧
Raag Maaroo Guru Amar Das
ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥
Dhuhaa Siriaa Kaa Khasam Hai Aapae Aapae Gun Mehi Bheejai Hae ||6||
He is the Lord and Master of both worlds; He Himself delights in virtue. ||6||
ਮਾਰੂ ਸੋਲਹੇ (ਮਃ ੩) (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੧
Raag Maaroo Guru Amar Das
ਗੁਰ ਕੈ ਸਬਦਿ ਸਦਾ ਜਨੁ ਸੋਹੈ ॥
Gur Kai Sabadh Sadhaa Jan Sohai ||
Through the Word of the Guru's Shabad, His humble servant is exalted forever.
ਮਾਰੂ ਸੋਲਹੇ (ਮਃ ੩) (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੧
Raag Maaroo Guru Amar Das
ਨਾਮ ਰਸਾਇਣਿ ਇਹੁ ਮਨੁ ਮੋਹੈ ॥
Naam Rasaaein Eihu Man Mohai ||
This mind is enticed by the Naam, the source of nectar.
ਮਾਰੂ ਸੋਲਹੇ (ਮਃ ੩) (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੨
Raag Maaroo Guru Amar Das
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥
Maaeiaa Moh Mail Pathang N Laagai Guramathee Har Naam Bheejai Hae ||7||
It is not stained at all by the dirt of attachment to Maya; through the Guru's Teachings, it is pleased and saturated with the Lord's Name. ||7||
ਮਾਰੂ ਸੋਲਹੇ (ਮਃ ੩) (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੨
Raag Maaroo Guru Amar Das
ਸਭਨਾ ਵਿਚਿ ਵਰਤੈ ਇਕੁ ਸੋਈ ॥
Sabhanaa Vich Varathai Eik Soee ||
The One Lord is contained within all.
ਮਾਰੂ ਸੋਲਹੇ (ਮਃ ੩) (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੩
Raag Maaroo Guru Amar Das
ਗੁਰ ਪਰਸਾਦੀ ਪਰਗਟੁ ਹੋਈ ॥
Gur Parasaadhee Paragatt Hoee ||
By Guru's Grace, He is revealed.
ਮਾਰੂ ਸੋਲਹੇ (ਮਃ ੩) (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੩
Raag Maaroo Guru Amar Das
ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥
Houmai Maar Sadhaa Sukh Paaeiaa Naae Saachai Anmrith Peejai Hae ||8||
One who subdues his ego, finds lasting peace; he drinks in the Ambrosial Nectar of the True Name. ||8||
ਮਾਰੂ ਸੋਲਹੇ (ਮਃ ੩) (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੩
Raag Maaroo Guru Amar Das
ਕਿਲਬਿਖ ਦੂਖ ਨਿਵਾਰਣਹਾਰਾ ॥
Kilabikh Dhookh Nivaaranehaaraa ||
God is the Destroyer of sin and pain.
ਮਾਰੂ ਸੋਲਹੇ (ਮਃ ੩) (੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੪
Raag Maaroo Guru Amar Das
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥
Guramukh Saeviaa Sabadh Veechaaraa ||
The Gurmukh serves Him, and contemplates the Word of the Shabad.
ਮਾਰੂ ਸੋਲਹੇ (ਮਃ ੩) (੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੪
Raag Maaroo Guru Amar Das
ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥
Sabh Kishh Aapae Aap Varathai Guramukh Than Man Bheejai Hae ||9||
He Himself is pervading everything. The Gurmukh's body and mind are saturated and pleased. ||9||
ਮਾਰੂ ਸੋਲਹੇ (ਮਃ ੩) (੬) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੫
Raag Maaroo Guru Amar Das
ਮਾਇਆ ਅਗਨਿ ਜਲੈ ਸੰਸਾਰੇ ॥
Maaeiaa Agan Jalai Sansaarae ||
The world is burning in the fire of Maya.
ਮਾਰੂ ਸੋਲਹੇ (ਮਃ ੩) (੬) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੫
Raag Maaroo Guru Amar Das
ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥
Guramukh Nivaarai Sabadh Veechaarae ||
The Gurmukh extinguishes this fire, by contemplating the Shabad.
ਮਾਰੂ ਸੋਲਹੇ (ਮਃ ੩) (੬) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੬
Raag Maaroo Guru Amar Das
ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥
Anthar Saanth Sadhaa Sukh Paaeiaa Guramathee Naam Leejai Hae ||10||
Deep within are peace and tranquility, and lasting peace is obtained. Following the Guru's Teachings, one is blessed with the Naam, the Name of the Lord. ||10||
ਮਾਰੂ ਸੋਲਹੇ (ਮਃ ੩) (੬) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੬
Raag Maaroo Guru Amar Das
ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥
Eindhr Eindhraasan Baithae Jam Kaa Bho Paavehi ||
Even Indra, seated upon his throne, is caught in the fear of death.
ਮਾਰੂ ਸੋਲਹੇ (ਮਃ ੩) (੬) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੬
Raag Maaroo Guru Amar Das
ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥
Jam N Shhoddai Bahu Karam Kamaavehi ||
The Messenger of Death will not spare them, even though they try all sorts of things.
ਮਾਰੂ ਸੋਲਹੇ (ਮਃ ੩) (੬) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੭
Raag Maaroo Guru Amar Das
ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥
Sathigur Bhaettai Thaa Mukath Paaeeai Har Har Rasanaa Peejai Hae ||11||
When one meets with the True Guru, one is liberated, drinking in and savoring the sublime essence of the Lord, Har, Har. ||11||
ਮਾਰੂ ਸੋਲਹੇ (ਮਃ ੩) (੬) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੭
Raag Maaroo Guru Amar Das
ਮਨਮੁਖਿ ਅੰਤਰਿ ਭਗਤਿ ਨ ਹੋਈ ॥
Manamukh Anthar Bhagath N Hoee ||
There is no devotion within the self-willed manmukh.
ਮਾਰੂ ਸੋਲਹੇ (ਮਃ ੩) (੬) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੮
Raag Maaroo Guru Amar Das
ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥
Guramukh Bhagath Saanth Sukh Hoee ||
Through devotional worship, the Gurmukh obtains peace and tranquility.
ਮਾਰੂ ਸੋਲਹੇ (ਮਃ ੩) (੬) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੮
Raag Maaroo Guru Amar Das
ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥
Pavithr Paavan Sadhaa Hai Baanee Guramath Anthar Bheejai Hae ||12||
Forever pure and sanctified is the Word of the Guru's Bani; following the Guru's Teachings, one's inner being is drenched in it. ||12||
ਮਾਰੂ ਸੋਲਹੇ (ਮਃ ੩) (੬) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੯
Raag Maaroo Guru Amar Das
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥
Brehamaa Bisan Mehaes Veechaaree ||
I have considered Brahma, Vishnu and Shiva.
ਮਾਰੂ ਸੋਲਹੇ (ਮਃ ੩) (੬) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੯
Raag Maaroo Guru Amar Das
ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥
Thrai Gun Badhhak Mukath Niraaree ||
They are bound by the three qualities - the three gunas; they are far away from liberation.
ਮਾਰੂ ਸੋਲਹੇ (ਮਃ ੩) (੬) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪੯ ਪੰ. ੧੯
Raag Maaroo Guru Amar Das