Sri Guru Granth Sahib
Displaying Ang 1050 of 1430
- 1
- 2
- 3
- 4
ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥
Guramukh Giaan Eaeko Hai Jaathaa Anadhin Naam Raveejai Hae ||13||
The Gurmukh knows the spiritual wisdom of the One Lord. Night and day, he chants the Naam, the Name of the Lord. ||13||
ਮਾਰੂ ਸੋਲਹੇ (ਮਃ ੩) (੬) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧
Raag Maaroo Guru Amar Das
ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥
Baedh Parrehi Har Naam N Boojhehi ||
He may read the Vedas, but he does not realize the Lord's Name.
ਮਾਰੂ ਸੋਲਹੇ (ਮਃ ੩) (੬) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧
Raag Maaroo Guru Amar Das
ਮਾਇਆ ਕਾਰਣਿ ਪੜਿ ਪੜਿ ਲੂਝਹਿ ॥
Maaeiaa Kaaran Parr Parr Loojhehi ||
For the sake of Maya, he reads and recites and argues.
ਮਾਰੂ ਸੋਲਹੇ (ਮਃ ੩) (੬) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੨
Raag Maaroo Guru Amar Das
ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥
Anthar Mail Agiaanee Andhhaa Kio Kar Dhuthar Thareejai Hae ||14||
The ignorant and blind person is filled with filth within. How can he cross over the impassable world-ocean? ||14||
ਮਾਰੂ ਸੋਲਹੇ (ਮਃ ੩) (੬) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੨
Raag Maaroo Guru Amar Das
ਬੇਦ ਬਾਦ ਸਭਿ ਆਖਿ ਵਖਾਣਹਿ ॥
Baedh Baadh Sabh Aakh Vakhaanehi ||
He voices all the controversies of the Vedas,
ਮਾਰੂ ਸੋਲਹੇ (ਮਃ ੩) (੬) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੩
Raag Maaroo Guru Amar Das
ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥
N Anthar Bheejai N Sabadh Pashhaanehi ||
But his inner being is not saturated or satisfied, and he does not realize the Word of the Shabad.
ਮਾਰੂ ਸੋਲਹੇ (ਮਃ ੩) (੬) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੩
Raag Maaroo Guru Amar Das
ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥
Punn Paap Sabh Baedh Dhrirraaeiaa Guramukh Anmrith Peejai Hae ||15||
The Vedas tell all about virtue and vice, but only the Gurmukh drinks in the Ambrosial Nectar. ||15||
ਮਾਰੂ ਸੋਲਹੇ (ਮਃ ੩) (੬) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੩
Raag Maaroo Guru Amar Das
ਆਪੇ ਸਾਚਾ ਏਕੋ ਸੋਈ ॥
Aapae Saachaa Eaeko Soee ||
The One True Lord is all by Himself.
ਮਾਰੂ ਸੋਲਹੇ (ਮਃ ੩) (੬) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੪
Raag Maaroo Guru Amar Das
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
This Bin Dhoojaa Avar N Koee ||
There is no one else except Him.
ਮਾਰੂ ਸੋਲਹੇ (ਮਃ ੩) (੬) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੪
Raag Maaroo Guru Amar Das
ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥
Naanak Naam Rathae Man Saachaa Sacho Sach Raveejai Hae ||16||6||
O Nanak, true is the mind of one who is attuned to the Naam; he speaks Truth, and nothing but Truth. ||16||6||
ਮਾਰੂ ਸੋਲਹੇ (ਮਃ ੩) (੬) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੫
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੦
ਸਚੈ ਸਚਾ ਤਖਤੁ ਰਚਾਇਆ ॥
Sachai Sachaa Thakhath Rachaaeiaa ||
The True Lord has established the Throne of Truth.
ਮਾਰੂ ਸੋਲਹੇ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੫
Raag Maaroo Guru Amar Das
ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥
Nij Ghar Vasiaa Thithhai Mohu N Maaeiaa ||
He dwells in His own home deep within the self, where there is no emotional attachment to Maya.
ਮਾਰੂ ਸੋਲਹੇ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੬
Raag Maaroo Guru Amar Das
ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥
Sadh Hee Saach Vasiaa Ghatt Anthar Guramukh Karanee Saaree Hae ||1||
The True Lord dwells deep within the nucleus of the Gurmukh's heart forever; his actions are excellent. ||1||
ਮਾਰੂ ਸੋਲਹੇ (ਮਃ ੩) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੬
Raag Maaroo Guru Amar Das
ਸਚਾ ਸਉਦਾ ਸਚੁ ਵਾਪਾਰਾ ॥
Sachaa Soudhaa Sach Vaapaaraa ||
True is his merchandise, and true is his trade.
ਮਾਰੂ ਸੋਲਹੇ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੭
Raag Maaroo Guru Amar Das
ਨ ਤਿਥੈ ਭਰਮੁ ਨ ਦੂਜਾ ਪਸਾਰਾ ॥
N Thithhai Bharam N Dhoojaa Pasaaraa ||
There is no doubt within him, and no expanse of duality.
ਮਾਰੂ ਸੋਲਹੇ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੭
Raag Maaroo Guru Amar Das
ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥
Sachaa Dhhan Khattiaa Kadhae Thott N Aavai Boojhai Ko Veechaaree Hae ||2||
He has earned the true wealth, which is never exhausted. How few are those who contemplate this, and understand. ||2||
ਮਾਰੂ ਸੋਲਹੇ (ਮਃ ੩) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੭
Raag Maaroo Guru Amar Das
ਸਚੈ ਲਾਏ ਸੇ ਜਨ ਲਾਗੇ ॥
Sachai Laaeae Sae Jan Laagae ||
They alone are attached to the True Name, whom the Lord Himself attaches.
ਮਾਰੂ ਸੋਲਹੇ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੮
Raag Maaroo Guru Amar Das
ਅੰਤਰਿ ਸਬਦੁ ਮਸਤਕਿ ਵਡਭਾਗੇ ॥
Anthar Sabadh Masathak Vaddabhaagae ||
The Word of the Shabad is deep within the nucleus of the self; good fortune is recorded upon their foreheads.
ਮਾਰੂ ਸੋਲਹੇ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੮
Raag Maaroo Guru Amar Das
ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥
Sachai Sabadh Sadhaa Gun Gaavehi Sabadh Rathae Veechaaree Hae ||3||
Through the True Word of the Shabad, they sing the True Praises of the Lord; they are attuned to contemplative meditation on the Shabad. ||3||
ਮਾਰੂ ਸੋਲਹੇ (ਮਃ ੩) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੮
Raag Maaroo Guru Amar Das
ਸਚੋ ਸਚਾ ਸਚੁ ਸਾਲਾਹੀ ॥
Sacho Sachaa Sach Saalaahee ||
I praise the True Lord, the Truest of the True.
ਮਾਰੂ ਸੋਲਹੇ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੯
Raag Maaroo Guru Amar Das
ਏਕੋ ਵੇਖਾ ਦੂਜਾ ਨਾਹੀ ॥
Eaeko Vaekhaa Dhoojaa Naahee ||
I see the One Lord, and no other.
ਮਾਰੂ ਸੋਲਹੇ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੯
Raag Maaroo Guru Amar Das
ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥
Guramath Oocho Oochee Pourree Giaan Rathan Houmai Maaree Hae ||4||
The Guru's Teachings are the ladder to reach the highest of the high. the jewel of spiritual wisdom conquers egotism. ||4||
ਮਾਰੂ ਸੋਲਹੇ (ਮਃ ੩) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੦
Raag Maaroo Guru Amar Das
ਮਾਇਆ ਮੋਹੁ ਸਬਦਿ ਜਲਾਇਆ ॥
Maaeiaa Mohu Sabadh Jalaaeiaa ||
Emotional attachment to Maya is burnt away by the Word of the Shabad.
ਮਾਰੂ ਸੋਲਹੇ (ਮਃ ੩) (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੦
Raag Maaroo Guru Amar Das
ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥
Sach Man Vasiaa Jaa Thudhh Bhaaeiaa ||
The True One comes to dwell in the mind, when it pleases You, O Lord.
ਮਾਰੂ ਸੋਲਹੇ (ਮਃ ੩) (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੧
Raag Maaroo Guru Amar Das
ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥
Sachae Kee Sabh Sachee Karanee Houmai Thikhaa Nivaaree Hae ||5||
True are all the actions of the truthful; the thirst of egotism is subdued. ||5||
ਮਾਰੂ ਸੋਲਹੇ (ਮਃ ੩) (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੧
Raag Maaroo Guru Amar Das
ਮਾਇਆ ਮੋਹੁ ਸਭੁ ਆਪੇ ਕੀਨਾ ॥
Maaeiaa Mohu Sabh Aapae Keenaa ||
All by Himself, God created emotional attachment to Maya.
ਮਾਰੂ ਸੋਲਹੇ (ਮਃ ੩) (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੧
Raag Maaroo Guru Amar Das
ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥
Guramukh Viralai Kin Hee Cheenaa ||
How rare are those who, as Gurmukh, realize the Lord.
ਮਾਰੂ ਸੋਲਹੇ (ਮਃ ੩) (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੨
Raag Maaroo Guru Amar Das
ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥
Guramukh Hovai S Sach Kamaavai Saachee Karanee Saaree Hae ||6||
One who becomes Gurmukh practices Truth; true and excellent are his actions. ||6||
ਮਾਰੂ ਸੋਲਹੇ (ਮਃ ੩) (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੨
Raag Maaroo Guru Amar Das
ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥
Kaar Kamaaee Jo Maerae Prabh Bhaaee ||
He does those deeds which are pleasing to my God;
ਮਾਰੂ ਸੋਲਹੇ (ਮਃ ੩) (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੩
Raag Maaroo Guru Amar Das
ਹਉਮੈ ਤ੍ਰਿਸਨਾ ਸਬਦਿ ਬੁਝਾਈ ॥
Houmai Thrisanaa Sabadh Bujhaaee ||
Through the Shabad, he burns away egotism and the thirst of desire.
ਮਾਰੂ ਸੋਲਹੇ (ਮਃ ੩) (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੩
Raag Maaroo Guru Amar Das
ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥
Guramath Sadh Hee Anthar Seethal Houmai Maar Nivaaree Hae ||7||
Following the Guru's Teachings, he remains forever cool and calm deep within; he conquers and subdues his ego. ||7||
ਮਾਰੂ ਸੋਲਹੇ (ਮਃ ੩) (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੩
Raag Maaroo Guru Amar Das
ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥
Sach Lagae Thin Sabh Kishh Bhaavai ||
Those who are attached to the Truth are pleased with everything.
ਮਾਰੂ ਸੋਲਹੇ (ਮਃ ੩) (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੪
Raag Maaroo Guru Amar Das
ਸਚੈ ਸਬਦੇ ਸਚਿ ਸੁਹਾਵੈ ॥
Sachai Sabadhae Sach Suhaavai ||
They are embellished with the True Word of the Shabad.
ਮਾਰੂ ਸੋਲਹੇ (ਮਃ ੩) (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੪
Raag Maaroo Guru Amar Das
ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥
Aithhai Saachae Sae Dhar Saachae Nadharee Nadhar Savaaree Hae ||8||
Those who are true in this world, are true in the Court of the Lord. The Merciful Lord adorns them with His Mercy. ||8||
ਮਾਰੂ ਸੋਲਹੇ (ਮਃ ੩) (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੪
Raag Maaroo Guru Amar Das
ਬਿਨੁ ਸਾਚੇ ਜੋ ਦੂਜੈ ਲਾਇਆ ॥
Bin Saachae Jo Dhoojai Laaeiaa ||
Those who are attached to duality, and not the Truth,
ਮਾਰੂ ਸੋਲਹੇ (ਮਃ ੩) (੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੫
Raag Maaroo Guru Amar Das
ਮਾਇਆ ਮੋਹ ਦੁਖ ਸਬਾਇਆ ॥
Maaeiaa Moh Dhukh Sabaaeiaa ||
Are trapped in emotional attachment to Maya; they totally suffer in pain.
ਮਾਰੂ ਸੋਲਹੇ (ਮਃ ੩) (੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੫
Raag Maaroo Guru Amar Das
ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥
Bin Gur Dhukh Sukh Jaapai Naahee Maaeiaa Moh Dhukh Bhaaree Hae ||9||
Without the Guru, they do not understand pain and pleasure; attached to Maya, they suffer in terrible pain. ||9||
ਮਾਰੂ ਸੋਲਹੇ (ਮਃ ੩) (੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੬
Raag Maaroo Guru Amar Das
ਸਾਚਾ ਸਬਦੁ ਜਿਨਾ ਮਨਿ ਭਾਇਆ ॥
Saachaa Sabadh Jinaa Man Bhaaeiaa ||
Those whose minds are pleased with the True Word of the Shabad
ਮਾਰੂ ਸੋਲਹੇ (ਮਃ ੩) (੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੬
Raag Maaroo Guru Amar Das
ਪੂਰਬਿ ਲਿਖਿਆ ਤਿਨੀ ਕਮਾਇਆ ॥
Poorab Likhiaa Thinee Kamaaeiaa ||
Act according to pre-ordained destiny.
ਮਾਰੂ ਸੋਲਹੇ (ਮਃ ੩) (੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੬
Raag Maaroo Guru Amar Das
ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥
Sacho Saevehi Sach Dhhiaavehi Sach Rathae Veechaaree Hae ||10||
They serve the True Lord, and meditate on the True Lord; they are imbued with contemplative meditation on the True Lord. ||10||
ਮਾਰੂ ਸੋਲਹੇ (ਮਃ ੩) (੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੭
Raag Maaroo Guru Amar Das
ਗੁਰ ਕੀ ਸੇਵਾ ਮੀਠੀ ਲਾਗੀ ॥
Gur Kee Saevaa Meethee Laagee ||
Service to the Guru seems sweet to them.
ਮਾਰੂ ਸੋਲਹੇ (ਮਃ ੩) (੭) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੭
Raag Maaroo Guru Amar Das
ਅਨਦਿਨੁ ਸੂਖ ਸਹਜ ਸਮਾਧੀ ॥
Anadhin Sookh Sehaj Samaadhhee ||
Night and day, they are intuitively immersed in celestial peace.
ਮਾਰੂ ਸੋਲਹੇ (ਮਃ ੩) (੭) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੮
Raag Maaroo Guru Amar Das
ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥
Har Har Karathiaa Man Niramal Hoaa Gur Kee Saev Piaaree Hae ||11||
Chanting the Name of the Lord, Har, Har, their minds become immaculate; they love to serve the Guru. ||11||
ਮਾਰੂ ਸੋਲਹੇ (ਮਃ ੩) (੭) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੮
Raag Maaroo Guru Amar Das
ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥
Sae Jan Sukheeeae Sathigur Sachae Laaeae ||
Those humble beings are at peace, whom the True Guru attaches to the Truth.
ਮਾਰੂ ਸੋਲਹੇ (ਮਃ ੩) (੭) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੯
Raag Maaroo Guru Amar Das
ਆਪੇ ਭਾਣੇ ਆਪਿ ਮਿਲਾਏ ॥
Aapae Bhaanae Aap Milaaeae ||
He Himself, in His Will, merges them into Himself.
ਮਾਰੂ ਸੋਲਹੇ (ਮਃ ੩) (੭) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੯
Raag Maaroo Guru Amar Das
ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥
Sathigur Raakhae Sae Jan Oubarae Hor Maaeiaa Moh Khuaaree Hae ||12||
Those humble beings, whom the True Guru protects, are saved. The rest are ruined through emotional attachment to Maya. ||12||
ਮਾਰੂ ਸੋਲਹੇ (ਮਃ ੩) (੭) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੦ ਪੰ. ੧੯
Raag Maaroo Guru Amar Das