Sri Guru Granth Sahib
Displaying Ang 1051 of 1430
- 1
- 2
- 3
- 4
ਗੁਰਮੁਖਿ ਸਾਚਾ ਸਬਦਿ ਪਛਾਤਾ ॥
Guramukh Saachaa Sabadh Pashhaathaa ||
The Gurmukh realizes the True Word of the Shabad.
ਮਾਰੂ ਸੋਲਹੇ (ਮਃ ੩) (੭) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧
Raag Maaroo Guru Amar Das
ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥
Naa This Kuttanb Naa This Maathaa ||
He has no family, and he has no mother.
ਮਾਰੂ ਸੋਲਹੇ (ਮਃ ੩) (੭) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧
Raag Maaroo Guru Amar Das
ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥
Eaeko Eaek Raviaa Sabh Anthar Sabhanaa Jeeaa Kaa Aadhhaaree Hae ||13||
The One and Only Lord is pervading and permeating deep within the nucleus of all. He is the Support of all beings. ||13||
ਮਾਰੂ ਸੋਲਹੇ (ਮਃ ੩) (੭) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧
Raag Maaroo Guru Amar Das
ਹਉਮੈ ਮੇਰਾ ਦੂਜਾ ਭਾਇਆ ॥
Houmai Maeraa Dhoojaa Bhaaeiaa ||
Egotism, possessiveness, and the love of duality
ਮਾਰੂ ਸੋਲਹੇ (ਮਃ ੩) (੭) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੨
Raag Maaroo Guru Amar Das
ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥
Kishh N Chalai Dhhur Khasam Likh Paaeiaa ||
- none of these shall go along with you; such is the pre-ordained will of our Lord and Master.
ਮਾਰੂ ਸੋਲਹੇ (ਮਃ ੩) (੭) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੨
Raag Maaroo Guru Amar Das
ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥
Gur Saachae Thae Saach Kamaavehi Saachai Dhookh Nivaaree Hae ||14||
Through the True Guru, practice Truth, and the True Lord shall take away your pains. ||14||
ਮਾਰੂ ਸੋਲਹੇ (ਮਃ ੩) (੭) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੩
Raag Maaroo Guru Amar Das
ਜਾ ਤੂ ਦੇਹਿ ਸਦਾ ਸੁਖੁ ਪਾਏ ॥
Jaa Thoo Dhaehi Sadhaa Sukh Paaeae ||
If You so bless me, then I shall find lasting peace.
ਮਾਰੂ ਸੋਲਹੇ (ਮਃ ੩) (੭) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੩
Raag Maaroo Guru Amar Das
ਸਾਚੈ ਸਬਦੇ ਸਾਚੁ ਕਮਾਏ ॥
Saachai Sabadhae Saach Kamaaeae ||
Through the True Word of the Shabad, I live the Truth.
ਮਾਰੂ ਸੋਲਹੇ (ਮਃ ੩) (੭) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੪
Raag Maaroo Guru Amar Das
ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥
Andhar Saachaa Man Than Saachaa Bhagath Bharae Bhanddaaree Hae ||15||
The True Lord is within me, and my mind and body have become True. I am blessed with the overflowing treasure of devotional worship. ||15||
ਮਾਰੂ ਸੋਲਹੇ (ਮਃ ੩) (੭) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੪
Raag Maaroo Guru Amar Das
ਆਪੇ ਵੇਖੈ ਹੁਕਮਿ ਚਲਾਏ ॥
Aapae Vaekhai Hukam Chalaaeae ||
He Himself watches, and issues His Command.
ਮਾਰੂ ਸੋਲਹੇ (ਮਃ ੩) (੭) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੪
Raag Maaroo Guru Amar Das
ਅਪਣਾ ਭਾਣਾ ਆਪਿ ਕਰਾਏ ॥
Apanaa Bhaanaa Aap Karaaeae ||
He Himself inspires us to obey His Will.
ਮਾਰੂ ਸੋਲਹੇ (ਮਃ ੩) (੭) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੫
Raag Maaroo Guru Amar Das
ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥
Naanak Naam Rathae Bairaagee Man Than Rasanaa Naam Savaaree Hae ||16||7||
O Nanak, only those who are attuned to the Naam are detached; their minds, bodies and tongues are embellished with the Naam. ||16||7||
ਮਾਰੂ ਸੋਲਹੇ (ਮਃ ੩) (੭) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੫
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੧
ਆਪੇ ਆਪੁ ਉਪਾਇ ਉਪੰਨਾ ॥
Aapae Aap Oupaae Oupannaa ||
He Himself created Himself, and came into being.
ਮਾਰੂ ਸੋਲਹੇ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੬
Raag Maaroo Guru Amar Das
ਸਭ ਮਹਿ ਵਰਤੈ ਏਕੁ ਪਰਛੰਨਾ ॥
Sabh Mehi Varathai Eaek Parashhannaa ||
The One Lord is pervading in all, remaining hidden.
ਮਾਰੂ ਸੋਲਹੇ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੬
Raag Maaroo Guru Amar Das
ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥
Sabhanaa Saar Karae Jagajeevan Jin Apanaa Aap Pashhaathaa Hae ||1||
The Lord, the Life of the world, takes care of all. Whoever knows his own self, realizes God. ||1||
ਮਾਰੂ ਸੋਲਹੇ (ਮਃ ੩) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੬
Raag Maaroo Guru Amar Das
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
Jin Brehamaa Bisan Mehaes Oupaaeae ||
He who created Brahma, Vishnu and Shiva,
ਮਾਰੂ ਸੋਲਹੇ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੭
Raag Maaroo Guru Amar Das
ਸਿਰਿ ਸਿਰਿ ਧੰਧੈ ਆਪੇ ਲਾਏ ॥
Sir Sir Dhhandhhai Aapae Laaeae ||
Links each and every being to its tasks.
ਮਾਰੂ ਸੋਲਹੇ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੭
Raag Maaroo Guru Amar Das
ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥
Jis Bhaavai This Aapae Maelae Jin Guramukh Eaeko Jaathaa Hae ||2||
He merges into Himself, whoever is pleasing to His Will. The Gurmukh knows the One Lord. ||2||
ਮਾਰੂ ਸੋਲਹੇ (ਮਃ ੩) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੮
Raag Maaroo Guru Amar Das
ਆਵਾ ਗਉਣੁ ਹੈ ਸੰਸਾਰਾ ॥
Aavaa Goun Hai Sansaaraa ||
The world is coming and going in reincarnation.
ਮਾਰੂ ਸੋਲਹੇ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੮
Raag Maaroo Guru Amar Das
ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥
Maaeiaa Mohu Bahu Chithai Bikaaraa ||
Attached to Maya, it dwells on its many sins.
ਮਾਰੂ ਸੋਲਹੇ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੯
Raag Maaroo Guru Amar Das
ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥
Thhir Saachaa Saalaahee Sadh Hee Jin Gur Kaa Sabadh Pashhaathaa Hae ||3||
One who realizes the Word of the Guru's Shabad, praises forever the eternal, unchanging True Lord. ||3||
ਮਾਰੂ ਸੋਲਹੇ (ਮਃ ੩) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੯
Raag Maaroo Guru Amar Das
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥
Eik Mool Lagae Ounee Sukh Paaeiaa ||
Some are attached to the root - they find peace.
ਮਾਰੂ ਸੋਲਹੇ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੦
Raag Maaroo Guru Amar Das
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥
Ddaalee Laagae Thinee Janam Gavaaeiaa ||
But those who are attached to the branches, waste their lives away uselessly.
ਮਾਰੂ ਸੋਲਹੇ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੦
Raag Maaroo Guru Amar Das
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥
Anmrith Fal Thin Jan Ko Laagae Jo Bolehi Anmrith Baathaa Hae ||4||
Those humble beings, who chant the Name of the Ambrosial Lord, produce the ambrosial fruit. ||4||
ਮਾਰੂ ਸੋਲਹੇ (ਮਃ ੩) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੦
Raag Maaroo Guru Amar Das
ਹਮ ਗੁਣ ਨਾਹੀ ਕਿਆ ਬੋਲਹ ਬੋਲ ॥
Ham Gun Naahee Kiaa Boleh Bol ||
I have no virtues; what words should I speak?
ਮਾਰੂ ਸੋਲਹੇ (ਮਃ ੩) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੧
Raag Maaroo Guru Amar Das
ਤੂ ਸਭਨਾ ਦੇਖਹਿ ਤੋਲਹਿ ਤੋਲ ॥
Thoo Sabhanaa Dhaekhehi Tholehi Thol ||
You see all, and weigh them on Your scale.
ਮਾਰੂ ਸੋਲਹੇ (ਮਃ ੩) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੧
Raag Maaroo Guru Amar Das
ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥
Jio Bhaavai Thio Raakhehi Rehanaa Guramukh Eaeko Jaathaa Hae ||5||
By Your will, You preserve me, and so do I remain. The Gurmukh knows the One Lord. ||5||
ਮਾਰੂ ਸੋਲਹੇ (ਮਃ ੩) (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੨
Raag Maaroo Guru Amar Das
ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥
Jaa Thudhh Bhaanaa Thaa Sachee Kaarai Laaeae ||
According to Your Will, You link me to my true tasks.
ਮਾਰੂ ਸੋਲਹੇ (ਮਃ ੩) (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੨
Raag Maaroo Guru Amar Das
ਅਵਗਣ ਛੋਡਿ ਗੁਣ ਮਾਹਿ ਸਮਾਏ ॥
Avagan Shhodd Gun Maahi Samaaeae ||
Renouncing vice, I am immersed in virtue.
ਮਾਰੂ ਸੋਲਹੇ (ਮਃ ੩) (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੩
Raag Maaroo Guru Amar Das
ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥
Gun Mehi Eaeko Niramal Saachaa Gur Kai Sabadh Pashhaathaa Hae ||6||
The One Immaculate True Lord abides in virtue; through the Word of the Guru's Shabad, He is realized. ||6||
ਮਾਰੂ ਸੋਲਹੇ (ਮਃ ੩) (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੩
Raag Maaroo Guru Amar Das
ਜਹ ਦੇਖਾ ਤਹ ਏਕੋ ਸੋਈ ॥
Jeh Dhaekhaa Theh Eaeko Soee ||
Wherever I look, there I see Him.
ਮਾਰੂ ਸੋਲਹੇ (ਮਃ ੩) (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੪
Raag Maaroo Guru Amar Das
ਦੂਜੀ ਦੁਰਮਤਿ ਸਬਦੇ ਖੋਈ ॥
Dhoojee Dhuramath Sabadhae Khoee ||
Duality and evil-mindedness are destroyed through the Shabad.
ਮਾਰੂ ਸੋਲਹੇ (ਮਃ ੩) (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੪
Raag Maaroo Guru Amar Das
ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥
Eaekas Mehi Prabh Eaek Samaanaa Apanai Rang Sadh Raathaa Hae ||7||
The One Lord God is immersed in His Oneness. He is attuned forever to His own delight. ||7||
ਮਾਰੂ ਸੋਲਹੇ (ਮਃ ੩) (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੪
Raag Maaroo Guru Amar Das
ਕਾਇਆ ਕਮਲੁ ਹੈ ਕੁਮਲਾਣਾ ॥
Kaaeiaa Kamal Hai Kumalaanaa ||
The body-lotus is withering away,
ਮਾਰੂ ਸੋਲਹੇ (ਮਃ ੩) (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੫
Raag Maaroo Guru Amar Das
ਮਨਮੁਖੁ ਸਬਦੁ ਨ ਬੁਝੈ ਇਆਣਾ ॥
Manamukh Sabadh N Bujhai Eiaanaa ||
But the ignorant, self-willed manmukh does not understand the Shabad.
ਮਾਰੂ ਸੋਲਹੇ (ਮਃ ੩) (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੫
Raag Maaroo Guru Amar Das
ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥
Gur Parasaadhee Kaaeiaa Khojae Paaeae Jagajeevan Dhaathaa Hae ||8||
By Guru's Grace, he searches his body, and finds the Great Giver, the Life of the world. ||8||
ਮਾਰੂ ਸੋਲਹੇ (ਮਃ ੩) (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੫
Raag Maaroo Guru Amar Das
ਕੋਟ ਗਹੀ ਕੇ ਪਾਪ ਨਿਵਾਰੇ ॥
Kott Gehee Kae Paap Nivaarae ||
The Lord frees up the body-fortress, which was seized by sins,
ਮਾਰੂ ਸੋਲਹੇ (ਮਃ ੩) (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੬
Raag Maaroo Guru Amar Das
ਸਦਾ ਹਰਿ ਜੀਉ ਰਾਖੈ ਉਰ ਧਾਰੇ ॥
Sadhaa Har Jeeo Raakhai Our Dhhaarae ||
When one keeps the Dear Lord enshrined forever in the heart.
ਮਾਰੂ ਸੋਲਹੇ (ਮਃ ੩) (੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੬
Raag Maaroo Guru Amar Das
ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥
Jo Eishhae Soee Fal Paaeae Jio Rang Majeethai Raathaa Hae ||9||
The fruits of his desires are obtained, and he is dyed in the permanent color of the Lord's Love. ||9||
ਮਾਰੂ ਸੋਲਹੇ (ਮਃ ੩) (੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੬
Raag Maaroo Guru Amar Das
ਮਨਮੁਖੁ ਗਿਆਨੁ ਕਥੇ ਨ ਹੋਈ ॥
Manamukh Giaan Kathhae N Hoee ||
The self-willed manmukh speaks of spiritual wisdom, but does not understand.
ਮਾਰੂ ਸੋਲਹੇ (ਮਃ ੩) (੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੭
Raag Maaroo Guru Amar Das
ਫਿਰਿ ਫਿਰਿ ਆਵੈ ਠਉਰ ਨ ਕੋਈ ॥
Fir Fir Aavai Thour N Koee ||
Again and again, he comes into the world, but he finds no place of rest.
ਮਾਰੂ ਸੋਲਹੇ (ਮਃ ੩) (੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੭
Raag Maaroo Guru Amar Das
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥
Guramukh Giaan Sadhaa Saalaahae Jug Jug Eaeko Jaathaa Hae ||10||
The Gurmukh is spiritually wise, and praises the Lord forever. Throughout each and every age, the Gurmukh knows the One Lord. ||10||
ਮਾਰੂ ਸੋਲਹੇ (ਮਃ ੩) (੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੮
Raag Maaroo Guru Amar Das
ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥
Manamukh Kaar Karae Sabh Dhukh Sabaaeae ||
All the deeds which the manmukh does bring pain - nothing but pain.
ਮਾਰੂ ਸੋਲਹੇ (ਮਃ ੩) (੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੮
Raag Maaroo Guru Amar Das
ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥
Anthar Sabadh Naahee Kio Dhar Jaaeae ||
The Word of the Shabad is not within him; how can he go to the Court of the Lord?
ਮਾਰੂ ਸੋਲਹੇ (ਮਃ ੩) (੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੯
Raag Maaroo Guru Amar Das
ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥
Guramukh Sabadh Vasai Man Saachaa Sadh Saevae Sukhadhaathaa Hae ||11||
The True Shabad dwells deep within the mind of the Gurmukh; he serves the Giver of peace forever. ||11||
ਮਾਰੂ ਸੋਲਹੇ (ਮਃ ੩) (੮) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੧ ਪੰ. ੧੯
Raag Maaroo Guru Amar Das