Sri Guru Granth Sahib
Displaying Ang 1052 of 1430
- 1
- 2
- 3
- 4
ਜਹ ਦੇਖਾ ਤੂ ਸਭਨੀ ਥਾਈ ॥
Jeh Dhaekhaa Thoo Sabhanee Thhaaee ||
Wherever I look, I see You, everywhere.
ਮਾਰੂ ਸੋਲਹੇ (ਮਃ ੩) (੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧
Raag Maaroo Guru Amar Das
ਪੂਰੈ ਗੁਰਿ ਸਭ ਸੋਝੀ ਪਾਈ ॥
Poorai Gur Sabh Sojhee Paaee ||
Through the Perfect Guru, all this is known.
ਮਾਰੂ ਸੋਲਹੇ (ਮਃ ੩) (੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧
Raag Maaroo Guru Amar Das
ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥
Naamo Naam Dhhiaaeeai Sadhaa Sadh Eihu Man Naamae Raathaa Hae ||12||
I meditate forever and ever on the Naam; this mind is imbued with the Naam. ||12||
ਮਾਰੂ ਸੋਲਹੇ (ਮਃ ੩) (੮) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧
Raag Maaroo Guru Amar Das
ਨਾਮੇ ਰਾਤਾ ਪਵਿਤੁ ਸਰੀਰਾ ॥
Naamae Raathaa Pavith Sareeraa ||
Imbued with the Naam, the body is sanctified.
ਮਾਰੂ ਸੋਲਹੇ (ਮਃ ੩) (੮) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੨
Raag Maaroo Guru Amar Das
ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥
Bin Naavai Ddoob Mueae Bin Neeraa ||
Without the Naam, they are drowned and die without water.
ਮਾਰੂ ਸੋਲਹੇ (ਮਃ ੩) (੮) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੨
Raag Maaroo Guru Amar Das
ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥
Aavehi Jaavehi Naam Nehee Boojhehi Eikanaa Guramukh Sabadh Pashhaathaa Hae ||13||
They come and go, but do not understand the Naam. Some, as Gurmukh, realize the Word of the Shabad. ||13||
ਮਾਰੂ ਸੋਲਹੇ (ਮਃ ੩) (੮) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੨
Raag Maaroo Guru Amar Das
ਪੂਰੈ ਸਤਿਗੁਰਿ ਬੂਝ ਬੁਝਾਈ ॥
Poorai Sathigur Boojh Bujhaaee ||
The Perfect True Guru has imparted this understanding.
ਮਾਰੂ ਸੋਲਹੇ (ਮਃ ੩) (੮) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੩
Raag Maaroo Guru Amar Das
ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥
Vin Naavai Mukath Kinai N Paaee ||
Without the Name, no one attains liberation.
ਮਾਰੂ ਸੋਲਹੇ (ਮਃ ੩) (੮) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੩
Raag Maaroo Guru Amar Das
ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥
Naamae Naam Milai Vaddiaaee Sehaj Rehai Rang Raathaa Hae ||14||
Through the Naam, the Name of the Lord, one is blessed with glorious greatness; he remains intuitively attuned to the Lord's Love. ||14||
ਮਾਰੂ ਸੋਲਹੇ (ਮਃ ੩) (੮) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੪
Raag Maaroo Guru Amar Das
ਕਾਇਆ ਨਗਰੁ ਢਹੈ ਢਹਿ ਢੇਰੀ ॥
Kaaeiaa Nagar Dtehai Dtehi Dtaeree ||
The body-village crumbles and collapses into a pile of dust.
ਮਾਰੂ ਸੋਲਹੇ (ਮਃ ੩) (੮) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੪
Raag Maaroo Guru Amar Das
ਬਿਨੁ ਸਬਦੈ ਚੂਕੈ ਨਹੀ ਫੇਰੀ ॥
Bin Sabadhai Chookai Nehee Faeree ||
Without the Shabad, the cycle of reincarnation is not brought to an end.
ਮਾਰੂ ਸੋਲਹੇ (ਮਃ ੩) (੮) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੫
Raag Maaroo Guru Amar Das
ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥
Saach Salaahae Saach Samaavai Jin Guramukh Eaeko Jaathaa Hae ||15||
One who knows the One Lord, through the True Guru, praises the True Lord, and remains immersed in the True Lord. ||15||
ਮਾਰੂ ਸੋਲਹੇ (ਮਃ ੩) (੮) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੫
Raag Maaroo Guru Amar Das
ਜਿਸ ਨੋ ਨਦਰਿ ਕਰੇ ਸੋ ਪਾਏ ॥
Jis No Nadhar Karae So Paaeae ||
The True Word of the Shabad comes to dwell in the mind,
ਮਾਰੂ ਸੋਲਹੇ (ਮਃ ੩) (੮) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੬
Raag Maaroo Guru Amar Das
ਸਾਚਾ ਸਬਦੁ ਵਸੈ ਮਨਿ ਆਏ ॥
Saachaa Sabadh Vasai Man Aaeae ||
When the Lord bestows His Glance of Grace.
ਮਾਰੂ ਸੋਲਹੇ (ਮਃ ੩) (੮) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੬
Raag Maaroo Guru Amar Das
ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥
Naanak Naam Rathae Nirankaaree Dhar Saachai Saach Pashhaathaa Hae ||16||8||
O Nanak, those who are attuned to the Naam, the Name of the Formless Lord, realize the True Lord in His True Court. ||16||8||
ਮਾਰੂ ਸੋਲਹੇ (ਮਃ ੩) (੮) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੬
Raag Maaroo Guru Amar Das
ਮਾਰੂ ਸੋਲਹੇ ੩ ॥
Maaroo Solehae 3 ||
Maaroo, Solhay, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੨
ਆਪੇ ਕਰਤਾ ਸਭੁ ਜਿਸੁ ਕਰਣਾ ॥
Aapae Karathaa Sabh Jis Karanaa ||
O Creator, it is You Yourself who does all.
ਮਾਰੂ ਸੋਲਹੇ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੭
Raag Maaroo Guru Amar Das
ਜੀਅ ਜੰਤ ਸਭਿ ਤੇਰੀ ਸਰਣਾ ॥
Jeea Janth Sabh Thaeree Saranaa ||
All beings and creatures are under Your Protection.
ਮਾਰੂ ਸੋਲਹੇ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੭
Raag Maaroo Guru Amar Das
ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥
Aapae Gupath Varathai Sabh Anthar Gur Kai Sabadh Pashhaathaa Hae ||1||
You are hidden, and yet permeating within all; through the Word of the Guru's Shabad, You are realized. ||1||
ਮਾਰੂ ਸੋਲਹੇ (ਮਃ ੩) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੮
Raag Maaroo Guru Amar Das
ਹਰਿ ਕੇ ਭਗਤਿ ਭਰੇ ਭੰਡਾਰਾ ॥
Har Kae Bhagath Bharae Bhanddaaraa ||
Devotion to the Lord is a treasure overflowing.
ਮਾਰੂ ਸੋਲਹੇ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੮
Raag Maaroo Guru Amar Das
ਆਪੇ ਬਖਸੇ ਸਬਦਿ ਵੀਚਾਰਾ ॥
Aapae Bakhasae Sabadh Veechaaraa ||
He Himself blesses us with contemplative meditation on the Shabad.
ਮਾਰੂ ਸੋਲਹੇ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੮
Raag Maaroo Guru Amar Das
ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥
Jo Thudhh Bhaavai Soee Karasehi Sachae Sio Man Raathaa Hae ||2||
You do whatever You please; my mind is attuned to the True Lord. ||2||
ਮਾਰੂ ਸੋਲਹੇ (ਮਃ ੩) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੯
Raag Maaroo Guru Amar Das
ਆਪੇ ਹੀਰਾ ਰਤਨੁ ਅਮੋਲੋ ॥
Aapae Heeraa Rathan Amolo ||
You Yourself are the priceless diamond and jewel.
ਮਾਰੂ ਸੋਲਹੇ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੯
Raag Maaroo Guru Amar Das
ਆਪੇ ਨਦਰੀ ਤੋਲੇ ਤੋਲੋ ॥
Aapae Nadharee Tholae Tholo ||
In Your Mercy, You weigh with Your scale.
ਮਾਰੂ ਸੋਲਹੇ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੯
Raag Maaroo Guru Amar Das
ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥
Jeea Janth Sabh Saran Thumaaree Kar Kirapaa Aap Pashhaathaa Hae ||3||
All beings and creatures are under Your protection. One who is blessed by Your Grace realizes his own self. ||3||
ਮਾਰੂ ਸੋਲਹੇ (ਮਃ ੩) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੦
Raag Maaroo Guru Amar Das
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥
Jis No Nadhar Hovai Dhhur Thaeree ||
One who receives Your Mercy, O Primal Lord,
ਮਾਰੂ ਸੋਲਹੇ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੦
Raag Maaroo Guru Amar Das
ਮਰੈ ਨ ਜੰਮੈ ਚੂਕੈ ਫੇਰੀ ॥
Marai N Janmai Chookai Faeree ||
Does not die, and is not reborn; he is released from the cycle of reincarnation.
ਮਾਰੂ ਸੋਲਹੇ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੧
Raag Maaroo Guru Amar Das
ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥
Saachae Gun Gaavai Dhin Raathee Jug Jug Eaeko Jaathaa Hae ||4||
He sings the Glorious Praises of the True Lord, day and night, and, throughout the ages, he knows the One Lord. ||4||
ਮਾਰੂ ਸੋਲਹੇ (ਮਃ ੩) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੧
Raag Maaroo Guru Amar Das
ਮਾਇਆ ਮੋਹਿ ਸਭੁ ਜਗਤੁ ਉਪਾਇਆ ॥
Maaeiaa Mohi Sabh Jagath Oupaaeiaa ||
Emotional attachment to Maya wells up throughout the whole world,
ਮਾਰੂ ਸੋਲਹੇ (ਮਃ ੩) (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੧
Raag Maaroo Guru Amar Das
ਬ੍ਰਹਮਾ ਬਿਸਨੁ ਦੇਵ ਸਬਾਇਆ ॥
Brehamaa Bisan Dhaev Sabaaeiaa ||
From Brahma, Vishnu and all the demi-gods.
ਮਾਰੂ ਸੋਲਹੇ (ਮਃ ੩) (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੨
Raag Maaroo Guru Amar Das
ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥
Jo Thudhh Bhaanae Sae Naam Laagae Giaan Mathee Pashhaathaa Hae ||5||
Those who are pleasing to Your Will, are attached to the Naam; through spiritual wisdom and understanding, You are recognized. ||5||
ਮਾਰੂ ਸੋਲਹੇ (ਮਃ ੩) (੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੨
Raag Maaroo Guru Amar Das
ਪਾਪ ਪੁੰਨ ਵਰਤੈ ਸੰਸਾਰਾ ॥
Paap Punn Varathai Sansaaraa ||
The world is engrossed in vice and virtue.
ਮਾਰੂ ਸੋਲਹੇ (ਮਃ ੩) (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੩
Raag Maaroo Guru Amar Das
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥
Harakh Sog Sabh Dhukh Hai Bhaaraa ||
Happiness and misery are totally loaded with pain.
ਮਾਰੂ ਸੋਲਹੇ (ਮਃ ੩) (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੩
Raag Maaroo Guru Amar Das
ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥
Guramukh Hovai So Sukh Paaeae Jin Guramukh Naam Pashhaathaa Hae ||6||
One who becomes Gurmukh finds peace; such a Gurmukh recognizes the Naam. ||6||
ਮਾਰੂ ਸੋਲਹੇ (ਮਃ ੩) (੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੩
Raag Maaroo Guru Amar Das
ਕਿਰਤੁ ਨ ਕੋਈ ਮੇਟਣਹਾਰਾ ॥
Kirath N Koee Maettanehaaraa ||
No one can erase the record of one's actions.
ਮਾਰੂ ਸੋਲਹੇ (ਮਃ ੩) (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੪
Raag Maaroo Guru Amar Das
ਗੁਰ ਕੈ ਸਬਦੇ ਮੋਖ ਦੁਆਰਾ ॥
Gur Kai Sabadhae Mokh Dhuaaraa ||
Through the Word of the Guru's Shabad, one finds the door of salvation.
ਮਾਰੂ ਸੋਲਹੇ (ਮਃ ੩) (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੪
Raag Maaroo Guru Amar Das
ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥
Poorab Likhiaa So Fal Paaeiaa Jin Aap Maar Pashhaathaa Hae ||7||
One who conquers self-conceit and recognizes the Lord, obtains the fruits of his pre-destined rewards. ||7||
ਮਾਰੂ ਸੋਲਹੇ (ਮਃ ੩) (੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੪
Raag Maaroo Guru Amar Das
ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥
Maaeiaa Mohi Har Sio Chith N Laagai ||
Emotionally attached to Maya, one's consciousness is not attached to the Lord.
ਮਾਰੂ ਸੋਲਹੇ (ਮਃ ੩) (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੫
Raag Maaroo Guru Amar Das
ਦੂਜੈ ਭਾਇ ਘਣਾ ਦੁਖੁ ਆਗੈ ॥
Dhoojai Bhaae Ghanaa Dhukh Aagai ||
In the love of duality, he will suffer terrible agony in the world hereafter.
ਮਾਰੂ ਸੋਲਹੇ (ਮਃ ੩) (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੫
Raag Maaroo Guru Amar Das
ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥
Manamukh Bharam Bhulae Bhaekhadhhaaree Anth Kaal Pashhuthaathaa Hae ||8||
The hypocritical, self-willed manmukhs are deluded by doubt; at the very last moment, they regret and repent. ||8||
ਮਾਰੂ ਸੋਲਹੇ (ਮਃ ੩) (੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੬
Raag Maaroo Guru Amar Das
ਹਰਿ ਕੈ ਭਾਣੈ ਹਰਿ ਗੁਣ ਗਾਏ ॥
Har Kai Bhaanai Har Gun Gaaeae ||
In accordance with the Lord's Will, he sings the Glorious Praises of the Lord.
ਮਾਰੂ ਸੋਲਹੇ (ਮਃ ੩) (੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੬
Raag Maaroo Guru Amar Das
ਸਭਿ ਕਿਲਬਿਖ ਕਾਟੇ ਦੂਖ ਸਬਾਏ ॥
Sabh Kilabikh Kaattae Dhookh Sabaaeae ||
He is rid of all sins, and all suffering.
ਮਾਰੂ ਸੋਲਹੇ (ਮਃ ੩) (੯) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੭
Raag Maaroo Guru Amar Das
ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥
Har Niramal Niramal Hai Baanee Har Saethee Man Raathaa Hae ||9||
The Lord is immaculate, and immaculate is the Word of His Bani. My mind is imbued with the Lord. ||9||
ਮਾਰੂ ਸੋਲਹੇ (ਮਃ ੩) (੯) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੭
Raag Maaroo Guru Amar Das
ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥
Jis No Nadhar Karae So Gun Nidhh Paaeae ||
One who is blessed with the Lord's Glance of Grace, obtains the Lord, the treasure of virtue.
ਮਾਰੂ ਸੋਲਹੇ (ਮਃ ੩) (੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੮
Raag Maaroo Guru Amar Das
ਹਉਮੈ ਮੇਰਾ ਠਾਕਿ ਰਹਾਏ ॥
Houmai Maeraa Thaak Rehaaeae ||
Egotism and possessiveness are brought to an end.
ਮਾਰੂ ਸੋਲਹੇ (ਮਃ ੩) (੯) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੮
Raag Maaroo Guru Amar Das
ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥
Gun Avagan Kaa Eaeko Dhaathaa Guramukh Viralee Jaathaa Hae ||10||
The One Lord is the only Giver of virtue and vice, merits and demerits; how rare are those who, as Gurmukh, understand this. ||10||
ਮਾਰੂ ਸੋਲਹੇ (ਮਃ ੩) (੯) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੮
Raag Maaroo Guru Amar Das
ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥
Maeraa Prabh Niramal Ath Apaaraa ||
My God is immaculate, and utterly infinite.
ਮਾਰੂ ਸੋਲਹੇ (ਮਃ ੩) (੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੯
Raag Maaroo Guru Amar Das
ਆਪੇ ਮੇਲੈ ਗੁਰ ਸਬਦਿ ਵੀਚਾਰਾ ॥
Aapae Maelai Gur Sabadh Veechaaraa ||
God unites with Himself, through contemplation of the Word of the Guru's Shabad.
ਮਾਰੂ ਸੋਲਹੇ (ਮਃ ੩) (੯) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੨ ਪੰ. ੧੯
Raag Maaroo Guru Amar Das