Sri Guru Granth Sahib
Displaying Ang 1053 of 1430
- 1
- 2
- 3
- 4
ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥
Aapae Bakhasae Sach Dhrirraaeae Man Than Saachai Raathaa Hae ||11||
He Himself forgives, and implants the Truth. The mind and body are then attuned to the True Lord. ||11||
ਮਾਰੂ ਸੋਲਹੇ (ਮਃ ੩) (੯) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧
Raag Maaroo Guru Amar Das
ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥
Man Than Mailaa Vich Joth Apaaraa ||
Within the polluted mind and body is the Light of the Infinite Lord.
ਮਾਰੂ ਸੋਲਹੇ (ਮਃ ੩) (੯) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧
Raag Maaroo Guru Amar Das
ਗੁਰਮਤਿ ਬੂਝੈ ਕਰਿ ਵੀਚਾਰਾ ॥
Guramath Boojhai Kar Veechaaraa ||
One who understands the Guru's Teachings, contemplates this.
ਮਾਰੂ ਸੋਲਹੇ (ਮਃ ੩) (੯) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੨
Raag Maaroo Guru Amar Das
ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥
Houmai Maar Sadhaa Man Niramal Rasanaa Saev Sukhadhaathaa Hae ||12||
Conquering egotism, the mind becomes immaculate forever; with his tongue, he serves the Lord, the Giver of peace. ||12||
ਮਾਰੂ ਸੋਲਹੇ (ਮਃ ੩) (੯) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੨
Raag Maaroo Guru Amar Das
ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥
Garr Kaaeiaa Andhar Bahu Hatt Baajaaraa ||
In the fortress of the body there are many shops and bazaars;
ਮਾਰੂ ਸੋਲਹੇ (ਮਃ ੩) (੯) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੨
Raag Maaroo Guru Amar Das
ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥
This Vich Naam Hai Ath Apaaraa ||
Within them is the Naam, the Name of the utterly infinite Lord.
ਮਾਰੂ ਸੋਲਹੇ (ਮਃ ੩) (੯) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੩
Raag Maaroo Guru Amar Das
ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥
Gur Kai Sabadh Sadhaa Dhar Sohai Houmai Maar Pashhaathaa Hae ||13||
In His Court, one is embellished forever with the Word of the Guru's Shabad; he conquers egotism and realizes the Lord. ||13||
ਮਾਰੂ ਸੋਲਹੇ (ਮਃ ੩) (੯) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੩
Raag Maaroo Guru Amar Das
ਰਤਨੁ ਅਮੋਲਕੁ ਅਗਮ ਅਪਾਰਾ ॥
Rathan Amolak Agam Apaaraa ||
The jewel is priceless, inaccessible and infinite.
ਮਾਰੂ ਸੋਲਹੇ (ਮਃ ੩) (੯) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੪
Raag Maaroo Guru Amar Das
ਕੀਮਤਿ ਕਵਣੁ ਕਰੇ ਵੇਚਾਰਾ ॥
Keemath Kavan Karae Vaechaaraa ||
How can the poor wretch estimate its worth?
ਮਾਰੂ ਸੋਲਹੇ (ਮਃ ੩) (੯) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੪
Raag Maaroo Guru Amar Das
ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥
Gur Kai Sabadhae Thol Tholaaeae Anthar Sabadh Pashhaathaa Hae ||14||
Through the Word of the Guru's Shabad, it is weighed, and so the Shabad is realized deep within. ||14||
ਮਾਰੂ ਸੋਲਹੇ (ਮਃ ੩) (੯) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੪
Raag Maaroo Guru Amar Das
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥
Simrith Saasathr Bahuth Bisathhaaraa ||
The great volumes of the Simritees and the Shaastras
ਮਾਰੂ ਸੋਲਹੇ (ਮਃ ੩) (੯) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੫
Raag Maaroo Guru Amar Das
ਮਾਇਆ ਮੋਹੁ ਪਸਰਿਆ ਪਾਸਾਰਾ ॥
Maaeiaa Mohu Pasariaa Paasaaraa ||
Only extend the extension of attachment to Maya.
ਮਾਰੂ ਸੋਲਹੇ (ਮਃ ੩) (੯) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੫
Raag Maaroo Guru Amar Das
ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥
Moorakh Parrehi Sabadh N Boojhehi Guramukh Viralai Jaathaa Hae ||15||
The fools read them, but do not understand the Word of the Shabad. How rare are those who, as Gurmukh, understand. ||15||
ਮਾਰੂ ਸੋਲਹੇ (ਮਃ ੩) (੯) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੬
Raag Maaroo Guru Amar Das
ਆਪੇ ਕਰਤਾ ਕਰੇ ਕਰਾਏ ॥
Aapae Karathaa Karae Karaaeae ||
The Creator Himself acts, and causes all to act.
ਮਾਰੂ ਸੋਲਹੇ (ਮਃ ੩) (੯) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੬
Raag Maaroo Guru Amar Das
ਸਚੀ ਬਾਣੀ ਸਚੁ ਦ੍ਰਿੜਾਏ ॥
Sachee Baanee Sach Dhrirraaeae ||
Through the True Word of His Bani, Truth is implanted deep within.
ਮਾਰੂ ਸੋਲਹੇ (ਮਃ ੩) (੯) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੭
Raag Maaroo Guru Amar Das
ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥
Naanak Naam Milai Vaddiaaee Jug Jug Eaeko Jaathaa Hae ||16||9||
O Nanak, through the Naam, one is blessed with glorious greatness, and throughout the ages, the One Lord is known. ||16||9||
ਮਾਰੂ ਸੋਲਹੇ (ਮਃ ੩) (੯) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੭
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੩
ਸੋ ਸਚੁ ਸੇਵਿਹੁ ਸਿਰਜਣਹਾਰਾ ॥
So Sach Saevihu Sirajanehaaraa ||
Serve the True Creator Lord.
ਮਾਰੂ ਸੋਲਹੇ (ਮਃ ੩) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੮
Raag Maaroo Guru Amar Das
ਸਬਦੇ ਦੂਖ ਨਿਵਾਰਣਹਾਰਾ ॥
Sabadhae Dhookh Nivaaranehaaraa ||
The Word of the Shabad is the Destroyer of pain.
ਮਾਰੂ ਸੋਲਹੇ (ਮਃ ੩) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੮
Raag Maaroo Guru Amar Das
ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥
Agam Agochar Keemath Nehee Paaee Aapae Agam Athhaahaa Hae ||1||
He is inaccessible and unfathomable; He cannot be evaluated. He Himself is inaccessible and immeasurable. ||1||
ਮਾਰੂ ਸੋਲਹੇ (ਮਃ ੩) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੮
Raag Maaroo Guru Amar Das
ਆਪੇ ਸਚਾ ਸਚੁ ਵਰਤਾਏ ॥
Aapae Sachaa Sach Varathaaeae ||
The True Lord Himself makes Truth pervasive.
ਮਾਰੂ ਸੋਲਹੇ (ਮਃ ੩) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੯
Raag Maaroo Guru Amar Das
ਇਕਿ ਜਨ ਸਾਚੈ ਆਪੇ ਲਾਏ ॥
Eik Jan Saachai Aapae Laaeae ||
He attaches some humble beings to the Truth.
ਮਾਰੂ ਸੋਲਹੇ (ਮਃ ੩) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੯
Raag Maaroo Guru Amar Das
ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥
Saacho Saevehi Saach Kamaavehi Naamae Sach Samaahaa Hae ||2||
They serve the True Lord and practice Truth; through the Name, they are absorbed in the True Lord. ||2||
ਮਾਰੂ ਸੋਲਹੇ (ਮਃ ੩) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੯
Raag Maaroo Guru Amar Das
ਧੁਰਿ ਭਗਤਾ ਮੇਲੇ ਆਪਿ ਮਿਲਾਏ ॥
Dhhur Bhagathaa Maelae Aap Milaaeae ||
The Primal Lord unites His devotees in His Union.
ਮਾਰੂ ਸੋਲਹੇ (ਮਃ ੩) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੦
Raag Maaroo Guru Amar Das
ਸਚੀ ਭਗਤੀ ਆਪੇ ਲਾਏ ॥
Sachee Bhagathee Aapae Laaeae ||
He attaches them to true devotional worship.
ਮਾਰੂ ਸੋਲਹੇ (ਮਃ ੩) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੦
Raag Maaroo Guru Amar Das
ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥
Saachee Baanee Sadhaa Gun Gaavai Eis Janamai Kaa Laahaa Hae ||3||
One who sings forever the Glorious Praises of the Lord, through the True Word of His Bani, earns the profit of this life. ||3||
ਮਾਰੂ ਸੋਲਹੇ (ਮਃ ੩) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੧
Raag Maaroo Guru Amar Das
ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥
Guramukh Vanaj Karehi Par Aap Pashhaanehi ||
The Gurmukh trades, and understands his own self.
ਮਾਰੂ ਸੋਲਹੇ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੧
Raag Maaroo Guru Amar Das
ਏਕਸ ਬਿਨੁ ਕੋ ਅਵਰੁ ਨ ਜਾਣਹਿ ॥
Eaekas Bin Ko Avar N Jaanehi ||
He knows no other than the One Lord.
ਮਾਰੂ ਸੋਲਹੇ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੨
Raag Maaroo Guru Amar Das
ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥
Sachaa Saahu Sachae Vanajaarae Poonjee Naam Visaahaa Hae ||4||
True is the banker, and True are His traders, who buy the merchandise of the Naam. ||4||
ਮਾਰੂ ਸੋਲਹੇ (ਮਃ ੩) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੨
Raag Maaroo Guru Amar Das
ਆਪੇ ਸਾਜੇ ਸ੍ਰਿਸਟਿ ਉਪਾਏ ॥
Aapae Saajae Srisatt Oupaaeae ||
He Himself fashions and creates the Universe.
ਮਾਰੂ ਸੋਲਹੇ (ਮਃ ੩) (੧੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੨
Raag Maaroo Guru Amar Das
ਵਿਰਲੇ ਕਉ ਗੁਰ ਸਬਦੁ ਬੁਝਾਏ ॥
Viralae Ko Gur Sabadh Bujhaaeae ||
He inspires a few to realize the Word of the Guru's Shabad.
ਮਾਰੂ ਸੋਲਹੇ (ਮਃ ੩) (੧੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੩
Raag Maaroo Guru Amar Das
ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥
Sathigur Saevehi Sae Jan Saachae Kaattae Jam Kaa Faahaa Hae ||5||
Those humble beings who serve the True Guru are true. He snaps the noose of death from around their necks. ||5||
ਮਾਰੂ ਸੋਲਹੇ (ਮਃ ੩) (੧੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੩
Raag Maaroo Guru Amar Das
ਭੰਨੈ ਘੜੇ ਸਵਾਰੇ ਸਾਜੇ ॥
Bhannai Gharrae Savaarae Saajae ||
He destroys, creates, embellishes and fashions all beings,
ਮਾਰੂ ਸੋਲਹੇ (ਮਃ ੩) (੧੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੪
Raag Maaroo Guru Amar Das
ਮਾਇਆ ਮੋਹਿ ਦੂਜੈ ਜੰਤ ਪਾਜੇ ॥
Maaeiaa Mohi Dhoojai Janth Paajae ||
And attaches them to duality, attachment and Maya.
ਮਾਰੂ ਸੋਲਹੇ (ਮਃ ੩) (੧੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੪
Raag Maaroo Guru Amar Das
ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥
Manamukh Firehi Sadhaa Andhh Kamaavehi Jam Kaa Jaevarraa Gal Faahaa Hae ||6||
The self-willed manmukhs wander around forever, acting blindly. Death has strung his noose around their necks. ||6||
ਮਾਰੂ ਸੋਲਹੇ (ਮਃ ੩) (੧੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੪
Raag Maaroo Guru Amar Das
ਆਪੇ ਬਖਸੇ ਗੁਰ ਸੇਵਾ ਲਾਏ ॥
Aapae Bakhasae Gur Saevaa Laaeae ||
He Himself forgives, and enjoins us to serve the Guru.
ਮਾਰੂ ਸੋਲਹੇ (ਮਃ ੩) (੧੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੫
Raag Maaroo Guru Amar Das
ਗੁਰਮਤੀ ਨਾਮੁ ਮੰਨਿ ਵਸਾਏ ॥
Guramathee Naam Mann Vasaaeae ||
Through the Guru's Teachings, the Naam comes to dwell within the mind.
ਮਾਰੂ ਸੋਲਹੇ (ਮਃ ੩) (੧੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੫
Raag Maaroo Guru Amar Das
ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥
Anadhin Naam Dhhiaaeae Saachaa Eis Jag Mehi Naamo Laahaa Hae ||7||
Night and day, meditate on the Naam, the Name of the True Lord, and earn the profit of the Naam in this world. ||7||
ਮਾਰੂ ਸੋਲਹੇ (ਮਃ ੩) (੧੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੫
Raag Maaroo Guru Amar Das
ਆਪੇ ਸਚਾ ਸਚੀ ਨਾਈ ॥
Aapae Sachaa Sachee Naaee ||
He Himself is True, and True is His Name.
ਮਾਰੂ ਸੋਲਹੇ (ਮਃ ੩) (੧੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੬
Raag Maaroo Guru Amar Das
ਗੁਰਮੁਖਿ ਦੇਵੈ ਮੰਨਿ ਵਸਾਈ ॥
Guramukh Dhaevai Mann Vasaaee ||
The Gurmukh bestows it, and enshrines it within the mind.
ਮਾਰੂ ਸੋਲਹੇ (ਮਃ ੩) (੧੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੬
Raag Maaroo Guru Amar Das
ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥
Jin Man Vasiaa Sae Jan Sohehi Thin Sir Chookaa Kaahaa Hae ||8||
Noble and exalted are those, within whose mind the Lord abides. Their heads are free of strife. ||8||
ਮਾਰੂ ਸੋਲਹੇ (ਮਃ ੩) (੧੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੭
Raag Maaroo Guru Amar Das
ਅਗਮ ਅਗੋਚਰੁ ਕੀਮਤਿ ਨਹੀ ਪਾਈ ॥
Agam Agochar Keemath Nehee Paaee ||
He is inaccessible and unfathomable; His value cannot be appraised.
ਮਾਰੂ ਸੋਲਹੇ (ਮਃ ੩) (੧੦) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੭
Raag Maaroo Guru Amar Das
ਗੁਰ ਪਰਸਾਦੀ ਮੰਨਿ ਵਸਾਈ ॥
Gur Parasaadhee Mann Vasaaee ||
By Guru's Grace, He dwells within the mind.
ਮਾਰੂ ਸੋਲਹੇ (ਮਃ ੩) (੧੦) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੮
Raag Maaroo Guru Amar Das
ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥
Sadhaa Sabadh Saalaahee Gunadhaathaa Laekhaa Koe N Mangai Thaahaa Hae ||9||
No one calls that person to account, who praises the Word of the Shabad, the Giver of virtue. ||9||
ਮਾਰੂ ਸੋਲਹੇ (ਮਃ ੩) (੧੦) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੮
Raag Maaroo Guru Amar Das
ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥
Brehamaa Bisan Rudhra This Kee Saevaa ||
Brahma, Vishnu and Shiva serve Him.
ਮਾਰੂ ਸੋਲਹੇ (ਮਃ ੩) (੧੦) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੮
Raag Maaroo Guru Amar Das
ਅੰਤੁ ਨ ਪਾਵਹਿ ਅਲਖ ਅਭੇਵਾ ॥
Anth N Paavehi Alakh Abhaevaa ||
Even they cannot find the limits of the unseen, unknowable Lord.
ਮਾਰੂ ਸੋਲਹੇ (ਮਃ ੩) (੧੦) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੯
Raag Maaroo Guru Amar Das
ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥
Jin Ko Nadhar Karehi Thoo Apanee Guramukh Alakh Lakhaahaa Hae ||10||
Those who are blessed by Your Glance of Grace, become Gurmukh, and comprehend the incomprehensible. ||10||
ਮਾਰੂ ਸੋਲਹੇ (ਮਃ ੩) (੧੦) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੩ ਪੰ. ੧੯
Raag Maaroo Guru Amar Das