Sri Guru Granth Sahib
Displaying Ang 1056 of 1430
- 1
- 2
- 3
- 4
ਬਿਖਿਆ ਕਾਰਣਿ ਲਬੁ ਲੋਭੁ ਕਮਾਵਹਿ ਦੁਰਮਤਿ ਕਾ ਦੋਰਾਹਾ ਹੇ ॥੯॥
Bikhiaa Kaaran Lab Lobh Kamaavehi Dhuramath Kaa Dhoraahaa Hae ||9||
For the sake of poison, they act in greed and possessiveness, and evil-minded duality. ||9||
ਮਾਰੂ ਸੋਲਹੇ (ਮਃ ੩) (੧੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧
Raag Maaroo Guru Amar Das
ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥
Pooraa Sathigur Bhagath Dhrirraaeae ||
The Perfect True Guru implants devotional worship within.
ਮਾਰੂ ਸੋਲਹੇ (ਮਃ ੩) (੧੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧
Raag Maaroo Guru Amar Das
ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥
Gur Kai Sabadh Har Naam Chith Laaeae ||
Through the Word of the Guru's Shabad, he lovingly centers his consciousness on the Lord's Name.
ਮਾਰੂ ਸੋਲਹੇ (ਮਃ ੩) (੧੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੨
Raag Maaroo Guru Amar Das
ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥੧੦॥
Man Than Har Raviaa Ghatt Anthar Man Bheenai Bhagath Salaahaa Hae ||10||
The Lord pervades his mind, body and heart; deep within, his mind is drenched with devotional worship and praise of the Lord. ||10||
ਮਾਰੂ ਸੋਲਹੇ (ਮਃ ੩) (੧੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੨
Raag Maaroo Guru Amar Das
ਮੇਰਾ ਪ੍ਰਭੁ ਸਾਚਾ ਅਸੁਰ ਸੰਘਾਰਣੁ ॥
Maeraa Prabh Saachaa Asur Sanghaaran ||
My True Lord God is the Destroyer of demons.
ਮਾਰੂ ਸੋਲਹੇ (ਮਃ ੩) (੧੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੩
Raag Maaroo Guru Amar Das
ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥
Gur Kai Sabadh Bhagath Nisathaaran ||
Through the Word of the Guru's Shabad, His devotees are saved.
ਮਾਰੂ ਸੋਲਹੇ (ਮਃ ੩) (੧੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੩
Raag Maaroo Guru Amar Das
ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਸਿਰਿ ਸਾਹਾ ਪਾਤਿਸਾਹਾ ਹੇ ॥੧੧॥
Maeraa Prabh Saachaa Sadh Hee Saachaa Sir Saahaa Paathisaahaa Hae ||11||
My True Lord God is forever True. He is the Emperor over the heads of kings. ||11||
ਮਾਰੂ ਸੋਲਹੇ (ਮਃ ੩) (੧੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੩
Raag Maaroo Guru Amar Das
ਸੇ ਭਗਤ ਸਚੇ ਤੇਰੈ ਮਨਿ ਭਾਏ ॥
Sae Bhagath Sachae Thaerai Man Bhaaeae ||
True are those devotees, who are pleasing to Your Mind.
ਮਾਰੂ ਸੋਲਹੇ (ਮਃ ੩) (੧੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੪
Raag Maaroo Guru Amar Das
ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥
Dhar Keerathan Karehi Gur Sabadh Suhaaeae ||
They sing the Kirtan of His Praises at His Door; they are embellished and exalted by the Word of the Guru's Shabad.
ਮਾਰੂ ਸੋਲਹੇ (ਮਃ ੩) (੧੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੪
Raag Maaroo Guru Amar Das
ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥੧੨॥
Saachee Baanee Anadhin Gaavehi Niradhhan Kaa Naam Vaesaahaa Hae ||12||
Night and day, they sing the True Word of His Bani. The Naam is the wealth of the poor. ||12||
ਮਾਰੂ ਸੋਲਹੇ (ਮਃ ੩) (੧੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੫
Raag Maaroo Guru Amar Das
ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥
Jin Aapae Mael Vishhorrehi Naahee ||
Those whom You unite, Lord, are never separated again.
ਮਾਰੂ ਸੋਲਹੇ (ਮਃ ੩) (੧੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੫
Raag Maaroo Guru Amar Das
ਗੁਰ ਕੈ ਸਬਦਿ ਸਦਾ ਸਾਲਾਹੀ ॥
Gur Kai Sabadh Sadhaa Saalaahee ||
Through the Word of the Guru's Shabad, they praise You forever.
ਮਾਰੂ ਸੋਲਹੇ (ਮਃ ੩) (੧੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੬
Raag Maaroo Guru Amar Das
ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥੧੩॥
Sabhanaa Sir Thoo Eaeko Saahib Sabadhae Naam Salaahaa Hae ||13||
You are the One Lord and Master over all. Through the Shabad, the Naam is praised. ||13||
ਮਾਰੂ ਸੋਲਹੇ (ਮਃ ੩) (੧੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੬
Raag Maaroo Guru Amar Das
ਬਿਨੁ ਸਬਦੈ ਤੁਧੁਨੋ ਕੋਈ ਨ ਜਾਣੀ ॥
Bin Sabadhai Thudhhuno Koee N Jaanee ||
Without the Shabad, no one knows You.
ਮਾਰੂ ਸੋਲਹੇ (ਮਃ ੩) (੧੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੬
Raag Maaroo Guru Amar Das
ਤੁਧੁ ਆਪੇ ਕਥੀ ਅਕਥ ਕਹਾਣੀ ॥
Thudhh Aapae Kathhee Akathh Kehaanee ||
You Yourself speak the Unspoken Speech.
ਮਾਰੂ ਸੋਲਹੇ (ਮਃ ੩) (੧੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੭
Raag Maaroo Guru Amar Das
ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥੧੪॥
Aapae Sabadh Sadhaa Gur Dhaathaa Har Naam Jap Sanbaahaa Hae ||14||
You Yourself are the Shabad forever, the Guru, the Great Giver; chanting the Lord's Name, You bestow Your treasure. ||14||
ਮਾਰੂ ਸੋਲਹੇ (ਮਃ ੩) (੧੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੭
Raag Maaroo Guru Amar Das
ਤੂ ਆਪੇ ਕਰਤਾ ਸਿਰਜਣਹਾਰਾ ॥
Thoo Aapae Karathaa Sirajanehaaraa ||
You Yourself are the Creator of the Universe.
ਮਾਰੂ ਸੋਲਹੇ (ਮਃ ੩) (੧੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੮
Raag Maaroo Guru Amar Das
ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥
Thaeraa Likhiaa Koe N Maettanehaaraa ||
No one can erase what You have written.
ਮਾਰੂ ਸੋਲਹੇ (ਮਃ ੩) (੧੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੮
Raag Maaroo Guru Amar Das
ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥੧੫॥
Guramukh Naam Dhaevehi Thoo Aapae Sehasaa Ganath N Thaahaa Hae ||15||
You Yourself bless the Gurmukh with the Naam, who is no longer skeptical, and is not held to account. ||15||
ਮਾਰੂ ਸੋਲਹੇ (ਮਃ ੩) (੧੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੮
Raag Maaroo Guru Amar Das
ਭਗਤ ਸਚੇ ਤੇਰੈ ਦਰਵਾਰੇ ॥
Bhagath Sachae Thaerai Dharavaarae ||
Your true devotees stand at the Door of Your Court.
ਮਾਰੂ ਸੋਲਹੇ (ਮਃ ੩) (੧੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੯
Raag Maaroo Guru Amar Das
ਸਬਦੇ ਸੇਵਨਿ ਭਾਇ ਪਿਆਰੇ ॥
Sabadhae Saevan Bhaae Piaarae ||
They serve the Shabad with love and affection.
ਮਾਰੂ ਸੋਲਹੇ (ਮਃ ੩) (੧੨) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੯
Raag Maaroo Guru Amar Das
ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥੧੬॥੩॥੧੨॥
Naanak Naam Rathae Bairaagee Naamae Kaaraj Sohaa Hae ||16||3||12||
O Nanak, those who are attuned to the Naam remain detached; through the Naam, their affairs are resolved. ||16||3||12||
ਮਾਰੂ ਸੋਲਹੇ (ਮਃ ੩) (੧੨) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੦
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੬
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ ॥
Maerai Prabh Saachai Eik Khael Rachaaeiaa ||
My True Lord God has staged a play.
ਮਾਰੂ ਸੋਲਹੇ (ਮਃ ੩) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੦
Raag Maaroo Guru Amar Das
ਕੋਇ ਨ ਕਿਸ ਹੀ ਜੇਹਾ ਉਪਾਇਆ ॥
Koe N Kis Hee Jaehaa Oupaaeiaa ||
He has created no one like anyone else.
ਮਾਰੂ ਸੋਲਹੇ (ਮਃ ੩) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੧
Raag Maaroo Guru Amar Das
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥੧॥
Aapae Farak Karae Vaekh Vigasai Sabh Ras Dhaehee Maahaa Hae ||1||
He made them different, and he gazes upon them with pleasure; he placed all the flavors in the body. ||1||
ਮਾਰੂ ਸੋਲਹੇ (ਮਃ ੩) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੧
Raag Maaroo Guru Amar Das
ਵਾਜੈ ਪਉਣੁ ਤੈ ਆਪਿ ਵਜਾਏ ॥
Vaajai Poun Thai Aap Vajaaeae ||
You Yourself vibrate the beat of the breath.
ਮਾਰੂ ਸੋਲਹੇ (ਮਃ ੩) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੨
Raag Maaroo Guru Amar Das
ਸਿਵ ਸਕਤੀ ਦੇਹੀ ਮਹਿ ਪਾਏ ॥
Siv Sakathee Dhaehee Mehi Paaeae ||
Shiva and Shakti, energy and matter - You have placed them into the body.
ਮਾਰੂ ਸੋਲਹੇ (ਮਃ ੩) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੨
Raag Maaroo Guru Amar Das
ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥੨॥
Gur Parasaadhee Oulattee Hovai Giaan Rathan Sabadh Thaahaa Hae ||2||
By Guru's Grace, one turns away from the world, and attains the jewel of spiritual wisdom, and the Word of the Shabad. ||2||
ਮਾਰੂ ਸੋਲਹੇ (ਮਃ ੩) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੨
Raag Maaroo Guru Amar Das
ਅੰਧੇਰਾ ਚਾਨਣੁ ਆਪੇ ਕੀਆ ॥
Andhhaeraa Chaanan Aapae Keeaa ||
He Himself created darkness and light.
ਮਾਰੂ ਸੋਲਹੇ (ਮਃ ੩) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੩
Raag Maaroo Guru Amar Das
ਏਕੋ ਵਰਤੈ ਅਵਰੁ ਨ ਬੀਆ ॥
Eaeko Varathai Avar N Beeaa ||
He alone is pervasive; there is no other at all.
ਮਾਰੂ ਸੋਲਹੇ (ਮਃ ੩) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੩
Raag Maaroo Guru Amar Das
ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥੩॥
Gur Parasaadhee Aap Pashhaanai Kamal Bigasai Budhh Thaahaa Hae ||3||
One who realizes his own self - by Guru's Grace, the lotus of his mind blossoms forth. ||3||
ਮਾਰੂ ਸੋਲਹੇ (ਮਃ ੩) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੪
Raag Maaroo Guru Amar Das
ਅਪਣੀ ਗਹਣ ਗਤਿ ਆਪੇ ਜਾਣੈ ॥
Apanee Gehan Gath Aapae Jaanai ||
Only He Himself knows His depth and extent.
ਮਾਰੂ ਸੋਲਹੇ (ਮਃ ੩) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੪
Raag Maaroo Guru Amar Das
ਹੋਰੁ ਲੋਕੁ ਸੁਣਿ ਸੁਣਿ ਆਖਿ ਵਖਾਣੈ ॥
Hor Lok Sun Sun Aakh Vakhaanai ||
Other people can only listen and hear what is spoken and said.
ਮਾਰੂ ਸੋਲਹੇ (ਮਃ ੩) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੪
Raag Maaroo Guru Amar Das
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥੪॥
Giaanee Hovai S Guramukh Boojhai Saachee Sifath Salaahaa Hae ||4||
One who is spiritually wise, understands himself as Gurmukh; he praises the True Lord. ||4||
ਮਾਰੂ ਸੋਲਹੇ (ਮਃ ੩) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੫
Raag Maaroo Guru Amar Das
ਦੇਹੀ ਅੰਦਰਿ ਵਸਤੁ ਅਪਾਰਾ ॥
Dhaehee Andhar Vasath Apaaraa ||
Deep within the body is the priceless object.
ਮਾਰੂ ਸੋਲਹੇ (ਮਃ ੩) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੬
Raag Maaroo Guru Amar Das
ਆਪੇ ਕਪਟ ਖੁਲਾਵਣਹਾਰਾ ॥
Aapae Kapatt Khulaavanehaaraa ||
He Himself opens the doors.
ਮਾਰੂ ਸੋਲਹੇ (ਮਃ ੩) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੬
Raag Maaroo Guru Amar Das
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥੫॥
Guramukh Sehajae Anmrith Peevai Thrisanaa Agan Bujhaahaa Hae ||5||
The Gurmukh intuitively drings in the Ambrosial Nectar, and the fire of desire is quenched. ||5||
ਮਾਰੂ ਸੋਲਹੇ (ਮਃ ੩) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੬
Raag Maaroo Guru Amar Das
ਸਭਿ ਰਸ ਦੇਹੀ ਅੰਦਰਿ ਪਾਏ ॥
Sabh Ras Dhaehee Andhar Paaeae ||
He placed all the flavors within the body.
ਮਾਰੂ ਸੋਲਹੇ (ਮਃ ੩) (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੭
Raag Maaroo Guru Amar Das
ਵਿਰਲੇ ਕਉ ਗੁਰੁ ਸਬਦੁ ਬੁਝਾਏ ॥
Viralae Ko Gur Sabadh Bujhaaeae ||
How rare are those who understand, through the Word of the Guru's Shabad.
ਮਾਰੂ ਸੋਲਹੇ (ਮਃ ੩) (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੭
Raag Maaroo Guru Amar Das
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥
Andhar Khojae Sabadh Saalaahae Baahar Kaahae Jaahaa Hae ||6||
So search within yourself, and praise the Shabad. Why run around outside your self? ||6||
ਮਾਰੂ ਸੋਲਹੇ (ਮਃ ੩) (੧੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੭
Raag Maaroo Guru Amar Das
ਵਿਣੁ ਚਾਖੇ ਸਾਦੁ ਕਿਸੈ ਨ ਆਇਆ ॥
Vin Chaakhae Saadh Kisai N Aaeiaa ||
Without tasting, no one enjoys the flavor.
ਮਾਰੂ ਸੋਲਹੇ (ਮਃ ੩) (੧੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੮
Raag Maaroo Guru Amar Das
ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥
Gur Kai Sabadh Anmrith Peeaaeiaa ||
Through the Word of the Guru's Shabad, one drinks in the Ambrosial Nectar.
ਮਾਰੂ ਸੋਲਹੇ (ਮਃ ੩) (੧੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੮
Raag Maaroo Guru Amar Das
ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥੭॥
Anmrith Pee Amaraa Padh Hoeae Gur Kai Sabadh Ras Thaahaa Hae ||7||
The Ambrosial Nectar is drunk, and the immoral status is obtained, when one obtains the sublime essence of the Guru's Shabad. ||7||
ਮਾਰੂ ਸੋਲਹੇ (ਮਃ ੩) (੧੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੯
Raag Maaroo Guru Amar Das
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥
Aap Pashhaanai So Sabh Gun Jaanai ||
One who realizes himself, knows all virtues.
ਮਾਰੂ ਸੋਲਹੇ (ਮਃ ੩) (੧੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੬ ਪੰ. ੧੯
Raag Maaroo Guru Amar Das