Sri Guru Granth Sahib
Displaying Ang 1057 of 1430
- 1
- 2
- 3
- 4
ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥
Gur Kai Sabadh Har Naam Vakhaanai ||
Through the Word of the Guru's Shabad, he chants the Name of the Lord.
ਮਾਰੂ ਸੋਲਹੇ (ਮਃ ੩) (੧੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧
Raag Maaroo Guru Amar Das
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥
Anadhin Naam Rathaa Dhin Raathee Maaeiaa Mohu Chukaahaa Hae ||8||
Night and day, he remains imbued with the Naam, day and night; he is rid of emotional attachment to Maya. ||8||
ਮਾਰੂ ਸੋਲਹੇ (ਮਃ ੩) (੧੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧
Raag Maaroo Guru Amar Das
ਗੁਰ ਸੇਵਾ ਤੇ ਸਭੁ ਕਿਛੁ ਪਾਏ ॥
Gur Saevaa Thae Sabh Kishh Paaeae ||
Serving the Guru, all things are obtained;
ਮਾਰੂ ਸੋਲਹੇ (ਮਃ ੩) (੧੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੨
Raag Maaroo Guru Amar Das
ਹਉਮੈ ਮੇਰਾ ਆਪੁ ਗਵਾਏ ॥
Houmai Maeraa Aap Gavaaeae ||
Egotism, possessiveness and self-conceit are taken away.
ਮਾਰੂ ਸੋਲਹੇ (ਮਃ ੩) (੧੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੨
Raag Maaroo Guru Amar Das
ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥
Aapae Kirapaa Karae Sukhadhaathaa Gur Kai Sabadhae Sohaa Hae ||9||
The Lord, the Giver of peace Himself grants His Grace; He exalts and adorns with the Word of the Guru's Shabad. ||9||
ਮਾਰੂ ਸੋਲਹੇ (ਮਃ ੩) (੧੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੨
Raag Maaroo Guru Amar Das
ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
Gur Kaa Sabadh Anmrith Hai Baanee ||
The Guru's Shabad is the Ambrosial Bani.
ਮਾਰੂ ਸੋਲਹੇ (ਮਃ ੩) (੧੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੩
Raag Maaroo Guru Amar Das
ਅਨਦਿਨੁ ਹਰਿ ਕਾ ਨਾਮੁ ਵਖਾਣੀ ॥
Anadhin Har Kaa Naam Vakhaanee ||
Night and day, chant the Name of the Lord.
ਮਾਰੂ ਸੋਲਹੇ (ਮਃ ੩) (੧੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੩
Raag Maaroo Guru Amar Das
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥
Har Har Sachaa Vasai Ghatt Anthar So Ghatt Niramal Thaahaa Hae ||10||
That heart becomes immaculate, which is filled with the True Lord, Har, Har. ||10||
ਮਾਰੂ ਸੋਲਹੇ (ਮਃ ੩) (੧੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੩
Raag Maaroo Guru Amar Das
ਸੇਵਕ ਸੇਵਹਿ ਸਬਦਿ ਸਲਾਹਹਿ ॥
Saevak Saevehi Sabadh Salaahehi ||
His servants serve, and praise His Shabad.
ਮਾਰੂ ਸੋਲਹੇ (ਮਃ ੩) (੧੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੪
Raag Maaroo Guru Amar Das
ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥
Sadhaa Rang Raathae Har Gun Gaavehi ||
Imbued forever with the color of His Love, they sing the Glorious Praises of the Lord.
ਮਾਰੂ ਸੋਲਹੇ (ਮਃ ੩) (੧੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੪
Raag Maaroo Guru Amar Das
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥
Aapae Bakhasae Sabadh Milaaeae Paramal Vaas Man Thaahaa Hae ||11||
He Himself forgives, and unites them with the Shabad; the fragrance of sandalwood permeates their minds. ||11||
ਮਾਰੂ ਸੋਲਹੇ (ਮਃ ੩) (੧੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੫
Raag Maaroo Guru Amar Das
ਸਬਦੇ ਅਕਥੁ ਕਥੇ ਸਾਲਾਹੇ ॥
Sabadhae Akathh Kathhae Saalaahae ||
Through the Shabad, they speak the Unspoken, and praise the Lord.
ਮਾਰੂ ਸੋਲਹੇ (ਮਃ ੩) (੧੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੫
Raag Maaroo Guru Amar Das
ਮੇਰੇ ਪ੍ਰਭ ਸਾਚੇ ਵੇਪਰਵਾਹੇ ॥
Maerae Prabh Saachae Vaeparavaahae ||
My True Lord God is self-sufficient.
ਮਾਰੂ ਸੋਲਹੇ (ਮਃ ੩) (੧੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੬
Raag Maaroo Guru Amar Das
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥
Aapae Gunadhaathaa Sabadh Milaaeae Sabadhai Kaa Ras Thaahaa Hae ||12||
The Giver of virtue Himself unites them with the Shabad; they enjoy the sublime essence of the Shabad. ||12||
ਮਾਰੂ ਸੋਲਹੇ (ਮਃ ੩) (੧੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੬
Raag Maaroo Guru Amar Das
ਮਨਮੁਖੁ ਭੂਲਾ ਠਉਰ ਨ ਪਾਏ ॥
Manamukh Bhoolaa Thour N Paaeae ||
The confused, self-willed manmukhs find no place of rest.
ਮਾਰੂ ਸੋਲਹੇ (ਮਃ ੩) (੧੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੬
Raag Maaroo Guru Amar Das
ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥
Jo Dhhur Likhiaa S Karam Kamaaeae ||
They do those deeds which they are pre-destined to do.
ਮਾਰੂ ਸੋਲਹੇ (ਮਃ ੩) (੧੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੭
Raag Maaroo Guru Amar Das
ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥
Bikhiaa Raathae Bikhiaa Khojai Mar Janamai Dhukh Thaahaa Hae ||13||
Imbued with poison, they search out poison, and suffer the pains of death and rebirth. ||13||
ਮਾਰੂ ਸੋਲਹੇ (ਮਃ ੩) (੧੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੭
Raag Maaroo Guru Amar Das
ਆਪੇ ਆਪਿ ਆਪਿ ਸਾਲਾਹੇ ॥
Aapae Aap Aap Saalaahae ||
He Himself praises Himself.
ਮਾਰੂ ਸੋਲਹੇ (ਮਃ ੩) (੧੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੮
Raag Maaroo Guru Amar Das
ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥
Thaerae Gun Prabh Thujh Hee Maahae ||
Your Glorious Virtues are within You alone, God.
ਮਾਰੂ ਸੋਲਹੇ (ਮਃ ੩) (੧੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੮
Raag Maaroo Guru Amar Das
ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥
Thoo Aap Sachaa Thaeree Baanee Sachee Aapae Alakh Athhaahaa Hae ||14||
You Yourself are True, and True is the Word of Your Bani. You Yourself are invisible and unknowable. ||14||
ਮਾਰੂ ਸੋਲਹੇ (ਮਃ ੩) (੧੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੮
Raag Maaroo Guru Amar Das
ਬਿਨੁ ਗੁਰ ਦਾਤੇ ਕੋਇ ਨ ਪਾਏ ॥
Bin Gur Dhaathae Koe N Paaeae ||
Without the Guru, the Giver, no one finds the Lord,
ਮਾਰੂ ਸੋਲਹੇ (ਮਃ ੩) (੧੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੯
Raag Maaroo Guru Amar Das
ਲਖ ਕੋਟੀ ਜੇ ਕਰਮ ਕਮਾਏ ॥
Lakh Kottee Jae Karam Kamaaeae ||
Though one may make hundreds of thousands and millions of attempts.
ਮਾਰੂ ਸੋਲਹੇ (ਮਃ ੩) (੧੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੯
Raag Maaroo Guru Amar Das
ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥
Gur Kirapaa Thae Ghatt Anthar Vasiaa Sabadhae Sach Saalaahaa Hae ||15||
By Guru's Grace, He dwells deep within the heart; through the Shabad, praise the True Lord. ||15||
ਮਾਰੂ ਸੋਲਹੇ (ਮਃ ੩) (੧੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੯
Raag Maaroo Guru Amar Das
ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥
Sae Jan Milae Dhhur Aap Milaaeae ||
They alone meet Him, whom the Lord unites with Himself.
ਮਾਰੂ ਸੋਲਹੇ (ਮਃ ੩) (੧੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੦
Raag Maaroo Guru Amar Das
ਸਾਚੀ ਬਾਣੀ ਸਬਦਿ ਸੁਹਾਏ ॥
Saachee Baanee Sabadh Suhaaeae ||
They are adorned and exalted with the True Word of His Bani, and the Shabad.
ਮਾਰੂ ਸੋਲਹੇ (ਮਃ ੩) (੧੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੦
Raag Maaroo Guru Amar Das
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥
Naanak Jan Gun Gaavai Nith Saachae Gun Gaaveh Gunee Samaahaa Hae ||16||4||13||
Servant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||
ਮਾਰੂ ਸੋਲਹੇ (ਮਃ ੩) (੧੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੧
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੫੭
ਨਿਹਚਲੁ ਏਕੁ ਸਦਾ ਸਚੁ ਸੋਈ ॥
Nihachal Eaek Sadhaa Sach Soee ||
The One Lord is eternal and unchanging, forever True.
ਮਾਰੂ ਸੋਲਹੇ (ਮਃ ੩) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੨
Raag Maaroo Guru Amar Das
ਪੂਰੇ ਗੁਰ ਤੇ ਸੋਝੀ ਹੋਈ ॥
Poorae Gur Thae Sojhee Hoee ||
Through the Perfect Guru, this understanding is obtained.
ਮਾਰੂ ਸੋਲਹੇ (ਮਃ ੩) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੨
Raag Maaroo Guru Amar Das
ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥
Har Ras Bheenae Sadhaa Dhhiaaein Guramath Seel Sannaahaa Hae ||1||
Those who are drenched with the sublime essence of the Lord, meditate forever on Him; following the Guru's Teachings, they obtain the armor of humility. ||1||
ਮਾਰੂ ਸੋਲਹੇ (ਮਃ ੩) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੨
Raag Maaroo Guru Amar Das
ਅੰਦਰਿ ਰੰਗੁ ਸਦਾ ਸਚਿਆਰਾ ॥
Andhar Rang Sadhaa Sachiaaraa ||
Deep within, they love the True Lord forever.
ਮਾਰੂ ਸੋਲਹੇ (ਮਃ ੩) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੩
Raag Maaroo Guru Amar Das
ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥
Gur Kai Sabadh Har Naam Piaaraa ||
Through the Word of the Guru's Shabad, they love the Lord's Name.
ਮਾਰੂ ਸੋਲਹੇ (ਮਃ ੩) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੩
Raag Maaroo Guru Amar Das
ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥
No Nidhh Naam Vasiaa Ghatt Anthar Shhoddiaa Maaeiaa Kaa Laahaa Hae ||2||
The Naam, the embodiment of the nine treasures, abides within their hearts; they renounce the profit of Maya. ||2||
ਮਾਰੂ ਸੋਲਹੇ (ਮਃ ੩) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੩
Raag Maaroo Guru Amar Das
ਰਈਅਤਿ ਰਾਜੇ ਦੁਰਮਤਿ ਦੋਈ ॥
Reeath Raajae Dhuramath Dhoee ||
Both the king and his subjects are involved in evil-mindedness and duality.
ਮਾਰੂ ਸੋਲਹੇ (ਮਃ ੩) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੪
Raag Maaroo Guru Amar Das
ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥
Bin Sathigur Saevae Eaek N Hoee ||
Without serving the True Guru, they do not become one with the Lord.
ਮਾਰੂ ਸੋਲਹੇ (ਮਃ ੩) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੪
Raag Maaroo Guru Amar Das
ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥
Eaek Dhhiaaein Sadhaa Sukh Paaein Nihachal Raaj Thinaahaa Hae ||3||
Those who meditate on the One Lord find eternal peace. Their power is eternal and unfailing. ||3||
ਮਾਰੂ ਸੋਲਹੇ (ਮਃ ੩) (੧੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੫
Raag Maaroo Guru Amar Das
ਆਵਣੁ ਜਾਣਾ ਰਖੈ ਨ ਕੋਈ ॥
Aavan Jaanaa Rakhai N Koee ||
No one can save them from coming and going.
ਮਾਰੂ ਸੋਲਹੇ (ਮਃ ੩) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੫
Raag Maaroo Guru Amar Das
ਜੰਮਣੁ ਮਰਣੁ ਤਿਸੈ ਤੇ ਹੋਈ ॥
Janman Maran Thisai Thae Hoee ||
Birth and death come from Him.
ਮਾਰੂ ਸੋਲਹੇ (ਮਃ ੩) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੬
Raag Maaroo Guru Amar Das
ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥
Guramukh Saachaa Sadhaa Dhhiaavahu Gath Mukath Thisai Thae Paahaa Hae ||4||
The Gurmukh meditates forever on the True Lord. Emancipation and liberation are obtained from Him. ||4||
ਮਾਰੂ ਸੋਲਹੇ (ਮਃ ੩) (੧੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੬
Raag Maaroo Guru Amar Das
ਸਚੁ ਸੰਜਮੁ ਸਤਿਗੁਰੂ ਦੁਆਰੈ ॥
Sach Sanjam Sathiguroo Dhuaarai ||
Truth and self-control are found through the Door of the True Guru.
ਮਾਰੂ ਸੋਲਹੇ (ਮਃ ੩) (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੭
Raag Maaroo Guru Amar Das
ਹਉਮੈ ਕ੍ਰੋਧੁ ਸਬਦਿ ਨਿਵਾਰੈ ॥
Houmai Krodhh Sabadh Nivaarai ||
Egotism and anger are silenced through the Shabad.
ਮਾਰੂ ਸੋਲਹੇ (ਮਃ ੩) (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੭
Raag Maaroo Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥
Sathigur Saev Sadhaa Sukh Paaeeai Seel Santhokh Sabh Thaahaa Hae ||5||
Serving the True Guru, lasting peace is found; humility and contentment all come from Him. ||5||
ਮਾਰੂ ਸੋਲਹੇ (ਮਃ ੩) (੧੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੭
Raag Maaroo Guru Amar Das
ਹਉਮੈ ਮੋਹੁ ਉਪਜੈ ਸੰਸਾਰਾ ॥
Houmai Mohu Oupajai Sansaaraa ||
Out of egotism and attachment, the Universe welled up.
ਮਾਰੂ ਸੋਲਹੇ (ਮਃ ੩) (੧੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੮
Raag Maaroo Guru Amar Das
ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥
Sabh Jag Binasai Naam Visaaraa ||
Forgetting the Naam, the Name of the Lord, all the world perishes.
ਮਾਰੂ ਸੋਲਹੇ (ਮਃ ੩) (੧੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੮
Raag Maaroo Guru Amar Das
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥
Bin Sathigur Saevae Naam N Paaeeai Naam Sachaa Jag Laahaa Hae ||6||
Without serving the True Guru, the Naam is not obtained. The Naam is the True profit in this world. ||6||
ਮਾਰੂ ਸੋਲਹੇ (ਮਃ ੩) (੧੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੮
Raag Maaroo Guru Amar Das
ਸਚਾ ਅਮਰੁ ਸਬਦਿ ਸੁਹਾਇਆ ॥
Sachaa Amar Sabadh Suhaaeiaa ||
True is His Will, beauteous and pleasing through the Word of the Shabad.
ਮਾਰੂ ਸੋਲਹੇ (ਮਃ ੩) (੧੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੯
Raag Maaroo Guru Amar Das
ਪੰਚ ਸਬਦ ਮਿਲਿ ਵਾਜਾ ਵਾਇਆ ॥
Panch Sabadh Mil Vaajaa Vaaeiaa ||
The Panch Shabad, the five primal sounds, vibrate and resonate.
ਮਾਰੂ ਸੋਲਹੇ (ਮਃ ੩) (੧੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫੭ ਪੰ. ੧੯
Raag Maaroo Guru Amar Das