Sri Guru Granth Sahib
Displaying Ang 1061 of 1430
- 1
- 2
- 3
- 4
ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥
This Vich Varathai Hukam Karaaraa ||
The nether worlds, realms and worlds of form.
ਮਾਰੂ ਸੋਲਹੇ (ਮਃ ੩) (੧੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧
Raag Maaroo Guru Amar Das
ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥
Hukamae Saajae Hukamae Dtaahae Hukamae Mael Milaaeidhaa ||5||
By the Hukam of Your Command, You create, and by Your Command, You destroy. By Your Command, You unite in Union. ||5||
ਮਾਰੂ ਸੋਲਹੇ (ਮਃ ੩) (੧੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧
Raag Maaroo Guru Amar Das
ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥
Hukamai Boojhai S Hukam Salaahae ||
One who realizes Your Command, praises Your Command.
ਮਾਰੂ ਸੋਲਹੇ (ਮਃ ੩) (੧੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੨
Raag Maaroo Guru Amar Das
ਅਗਮ ਅਗੋਚਰ ਵੇਪਰਵਾਹੇ ॥
Agam Agochar Vaeparavaahae ||
You are Inaccessible, Unfathomable and Self-Sufficient.
ਮਾਰੂ ਸੋਲਹੇ (ਮਃ ੩) (੧੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੨
Raag Maaroo Guru Amar Das
ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥
Jaehee Math Dhaehi So Hovai Thoo Aapae Sabadh Bujhaaeidhaa ||6||
As is the understanding You give, so do I become. You Yourself reveal the Shabad. ||6||
ਮਾਰੂ ਸੋਲਹੇ (ਮਃ ੩) (੧੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੨
Raag Maaroo Guru Amar Das
ਅਨਦਿਨੁ ਆਰਜਾ ਛਿਜਦੀ ਜਾਏ ॥
Anadhin Aarajaa Shhijadhee Jaaeae ||
Night and day, the days of our lives wear away.
ਮਾਰੂ ਸੋਲਹੇ (ਮਃ ੩) (੧੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੩
Raag Maaroo Guru Amar Das
ਰੈਣਿ ਦਿਨਸੁ ਦੁਇ ਸਾਖੀ ਆਏ ॥
Rain Dhinas Dhue Saakhee Aaeae ||
Night and day both bear witness to this loss.
ਮਾਰੂ ਸੋਲਹੇ (ਮਃ ੩) (੧੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੩
Raag Maaroo Guru Amar Das
ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥
Manamukh Andhh N Chaethai Moorraa Sir Oopar Kaal Rooaaeidhaa ||7||
The blind, foolish, self-willed manmukh is not aware of this; death is hovering over his head. ||7||
ਮਾਰੂ ਸੋਲਹੇ (ਮਃ ੩) (੧੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੩
Raag Maaroo Guru Amar Das
ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥
Man Than Seethal Gur Charanee Laagaa ||
The mind and body are cooled and soothed, holding tight to the Guru's Feet.
ਮਾਰੂ ਸੋਲਹੇ (ਮਃ ੩) (੧੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੪
Raag Maaroo Guru Amar Das
ਅੰਤਰਿ ਭਰਮੁ ਗਇਆ ਭਉ ਭਾਗਾ ॥
Anthar Bharam Gaeiaa Bho Bhaagaa ||
Doubt is eliminated from within, and fear runs away.
ਮਾਰੂ ਸੋਲਹੇ (ਮਃ ੩) (੧੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੪
Raag Maaroo Guru Amar Das
ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥
Sadhaa Anandh Sachae Gun Gaavehi Sach Baanee Bolaaeidhaa ||8||
One is in bliss forever, singing the Glorious Praises of the True Lord, and speaking the True Word of His Bani. ||8||
ਮਾਰੂ ਸੋਲਹੇ (ਮਃ ੩) (੧੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੫
Raag Maaroo Guru Amar Das
ਜਿਨਿ ਤੂ ਜਾਤਾ ਕਰਮ ਬਿਧਾਤਾ ॥
Jin Thoo Jaathaa Karam Bidhhaathaa ||
One who knows You as the Architect of Karma,
ਮਾਰੂ ਸੋਲਹੇ (ਮਃ ੩) (੧੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੫
Raag Maaroo Guru Amar Das
ਪੂਰੈ ਭਾਗਿ ਗੁਰ ਸਬਦਿ ਪਛਾਤਾ ॥
Poorai Bhaag Gur Sabadh Pashhaathaa ||
Has the good fortune of perfect destiny, and recognizes the Word of the Guru's Shabad.
ਮਾਰੂ ਸੋਲਹੇ (ਮਃ ੩) (੧੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੫
Raag Maaroo Guru Amar Das
ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥
Jath Path Sach Sachaa Sach Soee Houmai Maar Milaaeidhaa ||9||
The Lord, the Truest of the True, is his social class and honor. Conquering his ego, he is united with the Lord. ||9||
ਮਾਰੂ ਸੋਲਹੇ (ਮਃ ੩) (੧੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੬
Raag Maaroo Guru Amar Das
ਮਨੁ ਕਠੋਰੁ ਦੂਜੈ ਭਾਇ ਲਾਗਾ ॥
Man Kathor Dhoojai Bhaae Laagaa ||
The stubborn and insensitive mind is attached to the love of duality.
ਮਾਰੂ ਸੋਲਹੇ (ਮਃ ੩) (੧੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੬
Raag Maaroo Guru Amar Das
ਭਰਮੇ ਭੂਲਾ ਫਿਰੈ ਅਭਾਗਾ ॥
Bharamae Bhoolaa Firai Abhaagaa ||
Deluded by doubt, the unfortunate wander around in confusion.
ਮਾਰੂ ਸੋਲਹੇ (ਮਃ ੩) (੧੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੭
Raag Maaroo Guru Amar Das
ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥
Karam Hovai Thaa Sathigur Saevae Sehajae Hee Sukh Paaeidhaa ||10||
But if they are blessed by God's Grace, they serve the True Guru, and easily obtain peace. ||10||
ਮਾਰੂ ਸੋਲਹੇ (ਮਃ ੩) (੧੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੭
Raag Maaroo Guru Amar Das
ਲਖ ਚਉਰਾਸੀਹ ਆਪਿ ਉਪਾਏ ॥
Lakh Chouraaseeh Aap Oupaaeae ||
He Himself created the 8.4 million species of beings.
ਮਾਰੂ ਸੋਲਹੇ (ਮਃ ੩) (੧੭) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੭
Raag Maaroo Guru Amar Das
ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥
Maanas Janam Gur Bhagath Dhrirraaeae ||
Only in this human life, is devotional worship to the Guru implanted within.
ਮਾਰੂ ਸੋਲਹੇ (ਮਃ ੩) (੧੭) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੮
Raag Maaroo Guru Amar Das
ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥
Bin Bhagathee Bisattaa Vich Vaasaa Bisattaa Vich Fir Paaeidhaa ||11||
Without devotion, one lives in manure; he falls into manure again and again. ||11||
ਮਾਰੂ ਸੋਲਹੇ (ਮਃ ੩) (੧੭) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੮
Raag Maaroo Guru Amar Das
ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥
Karam Hovai Gur Bhagath Dhrirraaeae ||
If one is blessed with His Grace, devotional worship to the Guru is implanted within.
ਮਾਰੂ ਸੋਲਹੇ (ਮਃ ੩) (੧੭) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੯
Raag Maaroo Guru Amar Das
ਵਿਣੁ ਕਰਮਾ ਕਿਉ ਪਾਇਆ ਜਾਏ ॥
Vin Karamaa Kio Paaeiaa Jaaeae ||
Without God's Grace, how can anyone find Him?
ਮਾਰੂ ਸੋਲਹੇ (ਮਃ ੩) (੧੭) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੯
Raag Maaroo Guru Amar Das
ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥
Aapae Karae Karaaeae Karathaa Jio Bhaavai Thivai Chalaaeidhaa ||12||
The Creator Himself acts, and inspires all to act; as He wills, he leads us on. ||12||
ਮਾਰੂ ਸੋਲਹੇ (ਮਃ ੩) (੧੭) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੯
Raag Maaroo Guru Amar Das
ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥
Simrith Saasath Anth N Jaanai ||
The Simritees and the Shaastras do not know His limits.
ਮਾਰੂ ਸੋਲਹੇ (ਮਃ ੩) (੧੭) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੦
Raag Maaroo Guru Amar Das
ਮੂਰਖੁ ਅੰਧਾ ਤਤੁ ਨ ਪਛਾਣੈ ॥
Moorakh Andhhaa Thath N Pashhaanai ||
The blind fool does not recognize the essence of reality.
ਮਾਰੂ ਸੋਲਹੇ (ਮਃ ੩) (੧੭) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੦
Raag Maaroo Guru Amar Das
ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥
Aapae Karae Karaaeae Karathaa Aapae Bharam Bhulaaeidhaa ||13||
The Creator Himself acts, and inspires all to act; He Himself deludes with doubt. ||13||
ਮਾਰੂ ਸੋਲਹੇ (ਮਃ ੩) (੧੭) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੧
Raag Maaroo Guru Amar Das
ਸਭੁ ਕਿਛੁ ਆਪੇ ਆਪਿ ਕਰਾਏ ॥
Sabh Kishh Aapae Aap Karaaeae ||
He Himself causes everything to be done.
ਮਾਰੂ ਸੋਲਹੇ (ਮਃ ੩) (੧੭) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੧
Raag Maaroo Guru Amar Das
ਆਪੇ ਸਿਰਿ ਸਿਰਿ ਧੰਧੈ ਲਾਏ ॥
Aapae Sir Sir Dhhandhhai Laaeae ||
He Himself joins each and every person to his tasks.
ਮਾਰੂ ਸੋਲਹੇ (ਮਃ ੩) (੧੭) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੨
Raag Maaroo Guru Amar Das
ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥
Aapae Thhaap Outhhaapae Vaekhai Guramukh Aap Bujhaaeidhaa ||14||
He Himself establishes and disestablishes, and watches over all; He reveals Himself to the Gurmukh. ||14||
ਮਾਰੂ ਸੋਲਹੇ (ਮਃ ੩) (੧੭) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੨
Raag Maaroo Guru Amar Das
ਸਚਾ ਸਾਹਿਬੁ ਗਹਿਰ ਗੰਭੀਰਾ ॥
Sachaa Saahib Gehir Ganbheeraa ||
The True Lord and Master is profoundly deep and unfathomable.
ਮਾਰੂ ਸੋਲਹੇ (ਮਃ ੩) (੧੭) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੨
Raag Maaroo Guru Amar Das
ਸਦਾ ਸਲਾਹੀ ਤਾ ਮਨੁ ਧੀਰਾ ॥
Sadhaa Salaahee Thaa Man Dhheeraa ||
Praising Him forever, the mind is comforted and consoled.
ਮਾਰੂ ਸੋਲਹੇ (ਮਃ ੩) (੧੭) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੩
Raag Maaroo Guru Amar Das
ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥
Agam Agochar Keemath Nehee Paaee Guramukh Mann Vasaaeidhaa ||15||
He is inaccessible and unfathomable; His value cannot be estimated. He dwells in the mind of the Gurmukh. ||15||
ਮਾਰੂ ਸੋਲਹੇ (ਮਃ ੩) (੧੭) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੩
Raag Maaroo Guru Amar Das
ਆਪਿ ਨਿਰਾਲਮੁ ਹੋਰ ਧੰਧੈ ਲੋਈ ॥
Aap Niraalam Hor Dhhandhhai Loee ||
He Himself is detached; all others are entangled in their affairs.
ਮਾਰੂ ਸੋਲਹੇ (ਮਃ ੩) (੧੭) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੪
Raag Maaroo Guru Amar Das
ਗੁਰ ਪਰਸਾਦੀ ਬੂਝੈ ਕੋਈ ॥
Gur Parasaadhee Boojhai Koee ||
By Guru's Grace, one comes to understand Him.
ਮਾਰੂ ਸੋਲਹੇ (ਮਃ ੩) (੧੭) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੪
Raag Maaroo Guru Amar Das
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥
Naanak Naam Vasai Ghatt Anthar Guramathee Mael Milaaeidhaa ||16||3||17||
O Nanak, the Naam, the Name of the Lord, comes to dwell deep within the heart; through the Guru's Teachings, one is united in His Union. ||16||3||17||
ਮਾਰੂ ਸੋਲਹੇ (ਮਃ ੩) (੧੭) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੪
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੧
ਜੁਗ ਛਤੀਹ ਕੀਓ ਗੁਬਾਰਾ ॥
Jug Shhatheeh Keeou Gubaaraa ||
For thirty-six ages, utter darkness prevailed.
ਮਾਰੂ ਸੋਲਹੇ (ਮਃ ੩) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੫
Raag Maaroo Guru Amar Das
ਤੂ ਆਪੇ ਜਾਣਹਿ ਸਿਰਜਣਹਾਰਾ ॥
Thoo Aapae Jaanehi Sirajanehaaraa ||
Only You Yourself know this, O Creator Lord.
ਮਾਰੂ ਸੋਲਹੇ (ਮਃ ੩) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੫
Raag Maaroo Guru Amar Das
ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥
Hor Kiaa Ko Kehai K Aakh Vakhaanai Thoo Aapae Keemath Paaeidhaa ||1||
What can anyone else say? What can anyone explain? Only You Yourself can estimate Your worth. ||1||
ਮਾਰੂ ਸੋਲਹੇ (ਮਃ ੩) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੬
Raag Maaroo Guru Amar Das
ਓਅੰਕਾਰਿ ਸਭ ਸ੍ਰਿਸਟਿ ਉਪਾਈ ॥
Ouankaar Sabh Srisatt Oupaaee ||
The One Universal Creator created the entire Universe.
ਮਾਰੂ ਸੋਲਹੇ (ਮਃ ੩) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੬
Raag Maaroo Guru Amar Das
ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥
Sabh Khael Thamaasaa Thaeree Vaddiaaee ||
All the plays and dramas are to Your glory and greatness.
ਮਾਰੂ ਸੋਲਹੇ (ਮਃ ੩) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੭
Raag Maaroo Guru Amar Das
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥
Aapae Vaek Karae Sabh Saachaa Aapae Bhann Gharraaeidhaa ||2||
The True Lord Himself makes all distinctions; He Himself breaks and builds. ||2||
ਮਾਰੂ ਸੋਲਹੇ (ਮਃ ੩) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੭
Raag Maaroo Guru Amar Das
ਬਾਜੀਗਰਿ ਇਕ ਬਾਜੀ ਪਾਈ ॥
Baajeegar Eik Baajee Paaee ||
The Juggler has staged His juggling show.
ਮਾਰੂ ਸੋਲਹੇ (ਮਃ ੩) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੮
Raag Maaroo Guru Amar Das
ਪੂਰੇ ਗੁਰ ਤੇ ਨਦਰੀ ਆਈ ॥
Poorae Gur Thae Nadharee Aaee ||
Through the Perfect Guru, one comes to behold it.
ਮਾਰੂ ਸੋਲਹੇ (ਮਃ ੩) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੮
Raag Maaroo Guru Amar Das
ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥
Sadhaa Alipath Rehai Gur Sabadhee Saachae Sio Chith Laaeidhaa ||3||
One who remains forever detached in the Word of the Guru's Shabad - his consciousness is attuned to the True Lord. ||3||
ਮਾਰੂ ਸੋਲਹੇ (ਮਃ ੩) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੮
Raag Maaroo Guru Amar Das
ਬਾਜਹਿ ਬਾਜੇ ਧੁਨਿ ਆਕਾਰਾ ॥
Baajehi Baajae Dhhun Aakaaraa ||
The musical instruments of the body vibrate and resound.
ਮਾਰੂ ਸੋਲਹੇ (ਮਃ ੩) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੯
Raag Maaroo Guru Amar Das
ਆਪਿ ਵਜਾਏ ਵਜਾਵਣਹਾਰਾ ॥
Aap Vajaaeae Vajaavanehaaraa ||
The Player Himself plays them.
ਮਾਰੂ ਸੋਲਹੇ (ਮਃ ੩) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੯
Raag Maaroo Guru Amar Das
ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥
Ghatt Ghatt Poun Vehai Eik Rangee Mil Pavanai Sabh Vajaaeidhaa ||4||
The breath flows equally through the hearts of each and every being. Receiving the breath, all the instruments sing. ||4||
ਮਾਰੂ ਸੋਲਹੇ (ਮਃ ੩) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੧ ਪੰ. ੧੯
Raag Maaroo Guru Amar Das