Sri Guru Granth Sahib
Displaying Ang 1062 of 1430
- 1
- 2
- 3
- 4
ਕਰਤਾ ਕਰੇ ਸੁ ਨਿਹਚਉ ਹੋਵੈ ॥
Karathaa Karae S Nihacho Hovai ||
Whatever the Creator does, surely comes to pass.
ਮਾਰੂ ਸੋਲਹੇ (ਮਃ ੩) (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧
Raag Maaroo Guru Amar Das
ਗੁਰ ਕੈ ਸਬਦੇ ਹਉਮੈ ਖੋਵੈ ॥
Gur Kai Sabadhae Houmai Khovai ||
Through the Word of the Guru's Shabad, egotism is consumed.
ਮਾਰੂ ਸੋਲਹੇ (ਮਃ ੩) (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧
Raag Maaroo Guru Amar Das
ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥
Gur Parasaadhee Kisai Dhae Vaddiaaee Naamo Naam Dhhiaaeidhaa ||5||
By Guru's Grace, some are blessed with glorious greatness; they meditate on the Naam, the Name of the Lord. ||5||
ਮਾਰੂ ਸੋਲਹੇ (ਮਃ ੩) (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੨
Raag Maaroo Guru Amar Das
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥
Gur Saevae Jaevadd Hor Laahaa Naahee ||
There is no other profit as great as service to the Guru.
ਮਾਰੂ ਸੋਲਹੇ (ਮਃ ੩) (੧੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੨
Raag Maaroo Guru Amar Das
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥
Naam Mann Vasai Naamo Saalaahee ||
The Naam abides within my mind, and I praise the Naam.
ਮਾਰੂ ਸੋਲਹੇ (ਮਃ ੩) (੧੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੨
Raag Maaroo Guru Amar Das
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥
Naamo Naam Sadhaa Sukhadhaathaa Naamo Laahaa Paaeidhaa ||6||
The Naam is forever the Giver of peace. Through the Naam, we earn the profit. ||6||
ਮਾਰੂ ਸੋਲਹੇ (ਮਃ ੩) (੧੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੩
Raag Maaroo Guru Amar Das
ਬਿਨੁ ਨਾਵੈ ਸਭ ਦੁਖੁ ਸੰਸਾਰਾ ॥
Bin Naavai Sabh Dhukh Sansaaraa ||
Without the Name, all the world suffers in misery.
ਮਾਰੂ ਸੋਲਹੇ (ਮਃ ੩) (੧੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੩
Raag Maaroo Guru Amar Das
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥
Bahu Karam Kamaavehi Vadhhehi Vikaaraa ||
The more actions one does, the more the corruption increases.
ਮਾਰੂ ਸੋਲਹੇ (ਮਃ ੩) (੧੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੪
Raag Maaroo Guru Amar Das
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥
Naam N Saevehi Kio Sukh Paaeeai Bin Naavai Dhukh Paaeidhaa ||7||
Without serving the Naam, how can anyone find peace? Without the Naam, one suffers in pain. ||7||
ਮਾਰੂ ਸੋਲਹੇ (ਮਃ ੩) (੧੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੪
Raag Maaroo Guru Amar Das
ਆਪਿ ਕਰੇ ਤੈ ਆਪਿ ਕਰਾਏ ॥
Aap Karae Thai Aap Karaaeae ||
He Himself acts, and inspires all to act.
ਮਾਰੂ ਸੋਲਹੇ (ਮਃ ੩) (੧੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੫
Raag Maaroo Guru Amar Das
ਗੁਰ ਪਰਸਾਦੀ ਕਿਸੈ ਬੁਝਾਏ ॥
Gur Parasaadhee Kisai Bujhaaeae ||
By Guru's Grace, He reveals Himself to a few.
ਮਾਰੂ ਸੋਲਹੇ (ਮਃ ੩) (੧੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੫
Raag Maaroo Guru Amar Das
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥
Guramukh Hovehi Sae Bandhhan Thorrehi Mukathee Kai Ghar Paaeidhaa ||8||
One who becomes Gurmukh breaks his bonds, and attains the home of liberation. ||8||
ਮਾਰੂ ਸੋਲਹੇ (ਮਃ ੩) (੧੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੫
Raag Maaroo Guru Amar Das
ਗਣਤ ਗਣੈ ਸੋ ਜਲੈ ਸੰਸਾਰਾ ॥
Ganath Ganai So Jalai Sansaaraa ||
One who calculates his accounts, burns in the world.
ਮਾਰੂ ਸੋਲਹੇ (ਮਃ ੩) (੧੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੬
Raag Maaroo Guru Amar Das
ਸਹਸਾ ਮੂਲਿ ਨ ਚੁਕੈ ਵਿਕਾਰਾ ॥
Sehasaa Mool N Chukai Vikaaraa ||
His skepticism and corruption are never dispelled.
ਮਾਰੂ ਸੋਲਹੇ (ਮਃ ੩) (੧੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੬
Raag Maaroo Guru Amar Das
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥
Guramukh Hovai S Ganath Chukaaeae Sachae Sach Samaaeidhaa ||9||
One who becomes Gurmukh abandons his calculations; through Truth, we merge in the True Lord. ||9||
ਮਾਰੂ ਸੋਲਹੇ (ਮਃ ੩) (੧੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੬
Raag Maaroo Guru Amar Das
ਜੇ ਸਚੁ ਦੇਇ ਤ ਪਾਏ ਕੋਈ ॥
Jae Sach Dhaee Th Paaeae Koee ||
If God grants Truth, then we may attain it.
ਮਾਰੂ ਸੋਲਹੇ (ਮਃ ੩) (੧੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੭
Raag Maaroo Guru Amar Das
ਗੁਰ ਪਰਸਾਦੀ ਪਰਗਟੁ ਹੋਈ ॥
Gur Parasaadhee Paragatt Hoee ||
By Guru's Grace, it is revealed.
ਮਾਰੂ ਸੋਲਹੇ (ਮਃ ੩) (੧੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੭
Raag Maaroo Guru Amar Das
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥
Sach Naam Saalaahae Rang Raathaa Gur Kirapaa Thae Sukh Paaeidhaa ||10||
One who praises the True Name, and remains imbued with the Lord's Love, by Guru's Grace, finds peace. ||10||
ਮਾਰੂ ਸੋਲਹੇ (ਮਃ ੩) (੧੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੮
Raag Maaroo Guru Amar Das
ਜਪੁ ਤਪੁ ਸੰਜਮੁ ਨਾਮੁ ਪਿਆਰਾ ॥
Jap Thap Sanjam Naam Piaaraa ||
The Beloved Naam, the Name of the Lord, is chanting, meditation, penance and self-control.
ਮਾਰੂ ਸੋਲਹੇ (ਮਃ ੩) (੧੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੮
Raag Maaroo Guru Amar Das
ਕਿਲਵਿਖ ਕਾਟੇ ਕਾਟਣਹਾਰਾ ॥
Kilavikh Kaattae Kaattanehaaraa ||
God, the Destroyer, destroys sins.
ਮਾਰੂ ਸੋਲਹੇ (ਮਃ ੩) (੧੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੯
Raag Maaroo Guru Amar Das
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥
Har Kai Naam Than Man Seethal Hoaa Sehajae Sehaj Samaaeidhaa ||11||
Through the Name of the Lord, the body and mind are cooled and soothed, and one is intuitively, easily absorbed into the Celestial Lord. ||11||
ਮਾਰੂ ਸੋਲਹੇ (ਮਃ ੩) (੧੮) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੯
Raag Maaroo Guru Amar Das
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥
Anthar Lobh Man Mailai Mal Laaeae ||
With greed within them, their minds are filthy, and they spread filth around.
ਮਾਰੂ ਸੋਲਹੇ (ਮਃ ੩) (੧੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੦
Raag Maaroo Guru Amar Das
ਮੈਲੇ ਕਰਮ ਕਰੇ ਦੁਖੁ ਪਾਏ ॥
Mailae Karam Karae Dhukh Paaeae ||
They do filthy deeds, and suffer in pain.
ਮਾਰੂ ਸੋਲਹੇ (ਮਃ ੩) (੧੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੦
Raag Maaroo Guru Amar Das
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥
Koorro Koorr Karae Vaapaaraa Koorr Bol Dhukh Paaeidhaa ||12||
They deal in falsehood, and nothing but falsehood; telling lies, they suffer in pain. ||12||
ਮਾਰੂ ਸੋਲਹੇ (ਮਃ ੩) (੧੮) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੦
Raag Maaroo Guru Amar Das
ਨਿਰਮਲ ਬਾਣੀ ਕੋ ਮੰਨਿ ਵਸਾਏ ॥
Niramal Baanee Ko Mann Vasaaeae ||
Rare is that person who enshrines the Immaculate Bani of the Guru's Word within his mind.
ਮਾਰੂ ਸੋਲਹੇ (ਮਃ ੩) (੧੮) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੧
Raag Maaroo Guru Amar Das
ਗੁਰ ਪਰਸਾਦੀ ਸਹਸਾ ਜਾਏ ॥
Gur Parasaadhee Sehasaa Jaaeae ||
By Guru's Grace, his skepticism is removed.
ਮਾਰੂ ਸੋਲਹੇ (ਮਃ ੩) (੧੮) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੧
Raag Maaroo Guru Amar Das
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥
Gur Kai Bhaanai Chalai Dhin Raathee Naam Chaeth Sukh Paaeidhaa ||13||
He walks in harmony with the Guru's Will, day and night; remembering the Naam, the Name of the Lord, he finds peace. ||13||
ਮਾਰੂ ਸੋਲਹੇ (ਮਃ ੩) (੧੮) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੧
Raag Maaroo Guru Amar Das
ਆਪਿ ਸਿਰੰਦਾ ਸਚਾ ਸੋਈ ॥
Aap Sirandhaa Sachaa Soee ||
The True Lord Himself is the Creator.
ਮਾਰੂ ਸੋਲਹੇ (ਮਃ ੩) (੧੮) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੨
Raag Maaroo Guru Amar Das
ਆਪਿ ਉਪਾਇ ਖਪਾਏ ਸੋਈ ॥
Aap Oupaae Khapaaeae Soee ||
He Himself creates and destroys.
ਮਾਰੂ ਸੋਲਹੇ (ਮਃ ੩) (੧੮) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੨
Raag Maaroo Guru Amar Das
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥
Guramukh Hovai S Sadhaa Salaahae Mil Saachae Sukh Paaeidhaa ||14||
One who becomes Gurmukh, praises the Lord forever. Meeting the True Lord, he finds peace. ||14||
ਮਾਰੂ ਸੋਲਹੇ (ਮਃ ੩) (੧੮) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੨
Raag Maaroo Guru Amar Das
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥
Anaek Jathan Karae Eindhree Vas N Hoee ||
Making countless efforts, sexual desire is not overcome.
ਮਾਰੂ ਸੋਲਹੇ (ਮਃ ੩) (੧੮) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੩
Raag Maaroo Guru Amar Das
ਕਾਮਿ ਕਰੋਧਿ ਜਲੈ ਸਭੁ ਕੋਈ ॥
Kaam Karodhh Jalai Sabh Koee ||
Everyone is burning in the fires of sexuality and anger.
ਮਾਰੂ ਸੋਲਹੇ (ਮਃ ੩) (੧੮) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੩
Raag Maaroo Guru Amar Das
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥
Sathigur Saevae Man Vas Aavai Man Maarae Manehi Samaaeidhaa ||15||
Serving the True Guru, one brings his mind under control; conquering his mind, he merges in the Mind of God. ||15||
ਮਾਰੂ ਸੋਲਹੇ (ਮਃ ੩) (੧੮) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੪
Raag Maaroo Guru Amar Das
ਮੇਰਾ ਤੇਰਾ ਤੁਧੁ ਆਪੇ ਕੀਆ ॥
Maeraa Thaeraa Thudhh Aapae Keeaa ||
You Yourself created the sense of 'mine' and 'yours.'
ਮਾਰੂ ਸੋਲਹੇ (ਮਃ ੩) (੧੮) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੪
Raag Maaroo Guru Amar Das
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥
Sabh Thaerae Janth Thaerae Sabh Jeeaa ||
All creatures are Yours; You created all beings.
ਮਾਰੂ ਸੋਲਹੇ (ਮਃ ੩) (੧੮) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੫
Raag Maaroo Guru Amar Das
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥
Naanak Naam Samaal Sadhaa Thoo Guramathee Mann Vasaaeidhaa ||16||4||18||
O Nanak, contemplate the Naam forever; through the Guru's Teachings, the Lord abides in the mind. ||16||4||18||
ਮਾਰੂ ਸੋਲਹੇ (ਮਃ ੩) (੧੮) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੫
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੨
ਹਰਿ ਜੀਉ ਦਾਤਾ ਅਗਮ ਅਥਾਹਾ ॥
Har Jeeo Dhaathaa Agam Athhaahaa ||
The Dear Lord is the Giver, inaccessible and unfathomable.
ਮਾਰੂ ਸੋਲਹੇ (ਮਃ ੩) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੬
Raag Maaroo Guru Amar Das
ਓਸੁ ਤਿਲੁ ਨ ਤਮਾਇ ਵੇਪਰਵਾਹਾ ॥
Ous Thil N Thamaae Vaeparavaahaa ||
He does not have even an iota of greed; He is self-sufficient.
ਮਾਰੂ ਸੋਲਹੇ (ਮਃ ੩) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੬
Raag Maaroo Guru Amar Das
ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥
This No Aparr N Sakai Koee Aapae Mael Milaaeidhaa ||1||
No one can reach up to Him; He Himself unites in His Union. ||1||
ਮਾਰੂ ਸੋਲਹੇ (ਮਃ ੩) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੭
Raag Maaroo Guru Amar Das
ਜੋ ਕਿਛੁ ਕਰੈ ਸੁ ਨਿਹਚਉ ਹੋਈ ॥
Jo Kishh Karai S Nihacho Hoee ||
Whatever He does, surely comes to pass.
ਮਾਰੂ ਸੋਲਹੇ (ਮਃ ੩) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੭
Raag Maaroo Guru Amar Das
ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥
This Bin Dhaathaa Avar N Koee ||
There is no other Giver, except for Him.
ਮਾਰੂ ਸੋਲਹੇ (ਮਃ ੩) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੭
Raag Maaroo Guru Amar Das
ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥
Jis No Naam Dhaan Karae So Paaeae Gur Sabadhee Maelaaeidhaa ||2||
Whoever the Lord blesses with His gift, obtains it. Through the Word of the Guru's Shabad, He unites him with Himself. ||2||
ਮਾਰੂ ਸੋਲਹੇ (ਮਃ ੩) (੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੮
Raag Maaroo Guru Amar Das
ਚਉਦਹ ਭਵਣ ਤੇਰੇ ਹਟਨਾਲੇ ॥
Choudheh Bhavan Thaerae Hattanaalae ||
The fourteen worlds are Your markets.
ਮਾਰੂ ਸੋਲਹੇ (ਮਃ ੩) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੮
Raag Maaroo Guru Amar Das
ਸਤਿਗੁਰਿ ਦਿਖਾਏ ਅੰਤਰਿ ਨਾਲੇ ॥
Sathigur Dhikhaaeae Anthar Naalae ||
The True Guru reveals them, along with one's inner being.
ਮਾਰੂ ਸੋਲਹੇ (ਮਃ ੩) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੯
Raag Maaroo Guru Amar Das
ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥
Naavai Kaa Vaapaaree Hovai Gur Sabadhee Ko Paaeidhaa ||3||
One who deals in the Name, through the Word of the Guru's Shabad, obtains it. ||3||
ਮਾਰੂ ਸੋਲਹੇ (ਮਃ ੩) (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੨ ਪੰ. ੧੯
Raag Maaroo Guru Amar Das