Sri Guru Granth Sahib
Displaying Ang 1064 of 1430
- 1
- 2
- 3
- 4
ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥
Jis Bhaanaa Bhaavai So Thujhehi Samaaeae ||
One who is pleased with Your Will is immersed in You.
ਮਾਰੂ ਸੋਲਹੇ (ਮਃ ੩) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧
Raag Maaroo Guru Amar Das
ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥
Bhaanae Vich Vaddee Vaddiaaee Bhaanaa Kisehi Karaaeidhaa ||3||
Glorious greatness rests in God's Will; rare are those who accept it. ||3||
ਮਾਰੂ ਸੋਲਹੇ (ਮਃ ੩) (੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧
Raag Maaroo Guru Amar Das
ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥
Jaa This Bhaavai Thaa Guroo Milaaeae ||
When it pleases His Will, He leads us to meet the Guru.
ਮਾਰੂ ਸੋਲਹੇ (ਮਃ ੩) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੨
Raag Maaroo Guru Amar Das
ਗੁਰਮੁਖਿ ਨਾਮੁ ਪਦਾਰਥੁ ਪਾਏ ॥
Guramukh Naam Padhaarathh Paaeae ||
The Gurmukh finds the treasure of the Naam, the Name of the Lord.
ਮਾਰੂ ਸੋਲਹੇ (ਮਃ ੩) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੨
Raag Maaroo Guru Amar Das
ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥
Thudhh Aapanai Bhaanai Sabh Srisatt Oupaaee Jis No Bhaanaa Dhaehi This Bhaaeidhaa ||4||
By Your Will, You created the whole Universe; those whom You bless with Your favor are pleased with Your Will. ||4||
ਮਾਰੂ ਸੋਲਹੇ (ਮਃ ੩) (੨੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੨
Raag Maaroo Guru Amar Das
ਮਨਮੁਖੁ ਅੰਧੁ ਕਰੇ ਚਤੁਰਾਈ ॥
Manamukh Andhh Karae Chathuraaee ||
The blind, self-willed manmukhs practice cleverness.
ਮਾਰੂ ਸੋਲਹੇ (ਮਃ ੩) (੨੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੩
Raag Maaroo Guru Amar Das
ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥
Bhaanaa N Mannae Bahuth Dhukh Paaee ||
They do not surrender to the Lord's Will, and suffer terrible pain.
ਮਾਰੂ ਸੋਲਹੇ (ਮਃ ੩) (੨੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੩
Raag Maaroo Guru Amar Das
ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥
Bharamae Bhoolaa Aavai Jaaeae Ghar Mehal N Kabehoo Paaeidhaa ||5||
Deluded by doubt, they come and go in reincarnation; they never find the Mansion of the Lord's Presence. ||5||
ਮਾਰੂ ਸੋਲਹੇ (ਮਃ ੩) (੨੦) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੪
Raag Maaroo Guru Amar Das
ਸਤਿਗੁਰੁ ਮੇਲੇ ਦੇ ਵਡਿਆਈ ॥
Sathigur Maelae Dhae Vaddiaaee ||
The True Guru brings Union, and grants glorious greatness.
ਮਾਰੂ ਸੋਲਹੇ (ਮਃ ੩) (੨੦) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੪
Raag Maaroo Guru Amar Das
ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥
Sathigur Kee Saevaa Dhhur Furamaaee ||
The Primal Lord ordained service to the True Guru.
ਮਾਰੂ ਸੋਲਹੇ (ਮਃ ੩) (੨੦) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੪
Raag Maaroo Guru Amar Das
ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥
Sathigur Saevae Thaa Naam Paaeae Naamae Hee Sukh Paaeidhaa ||6||
Serving the True Guru, the Naam is obtained. Through the Naam, one finds peace. ||6||
ਮਾਰੂ ਸੋਲਹੇ (ਮਃ ੩) (੨੦) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੫
Raag Maaroo Guru Amar Das
ਸਭ ਨਾਵਹੁ ਉਪਜੈ ਨਾਵਹੁ ਛੀਜੈ ॥
Sabh Naavahu Oupajai Naavahu Shheejai ||
Everything wells up from the Naam, and through the Naam, perishes.
ਮਾਰੂ ਸੋਲਹੇ (ਮਃ ੩) (੨੦) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੫
Raag Maaroo Guru Amar Das
ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥
Gur Kirapaa Thae Man Than Bheejai ||
By Guru's Grace, the mind and body are pleased with the Naam.
ਮਾਰੂ ਸੋਲਹੇ (ਮਃ ੩) (੨੦) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੬
Raag Maaroo Guru Amar Das
ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥
Rasanaa Naam Dhhiaaeae Ras Bheejai Ras Hee Thae Ras Paaeidhaa ||7||
Meditating on the Naam, the tongue is drenched with the Lord's sublime essence. Through this essence, the Essence is obtained. ||7||
ਮਾਰੂ ਸੋਲਹੇ (ਮਃ ੩) (੨੦) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੬
Raag Maaroo Guru Amar Das
ਮਹਲੈ ਅੰਦਰਿ ਮਹਲੁ ਕੋ ਪਾਏ ॥
Mehalai Andhar Mehal Ko Paaeae ||
Rare are those who find the Mansion of the Lord's Presence within the mansion of their own body.
ਮਾਰੂ ਸੋਲਹੇ (ਮਃ ੩) (੨੦) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੬
Raag Maaroo Guru Amar Das
ਗੁਰ ਕੈ ਸਬਦਿ ਸਚਿ ਚਿਤੁ ਲਾਏ ॥
Gur Kai Sabadh Sach Chith Laaeae ||
Through the Word of the Guru's Shabad, they lovingly focus their consciousness on the True Lord.
ਮਾਰੂ ਸੋਲਹੇ (ਮਃ ੩) (੨੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੭
Raag Maaroo Guru Amar Das
ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥
Jis No Sach Dhaee Soee Sach Paaeae Sachae Sach Milaaeidhaa ||8||
Whoever the Lord blesses with Truth obtains Truth; he merges in Truth, and only Truth. ||8||
ਮਾਰੂ ਸੋਲਹੇ (ਮਃ ੩) (੨੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੭
Raag Maaroo Guru Amar Das
ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥
Naam Visaar Man Than Dhukh Paaeiaa ||
Forgetting the Naam, the Name of the Lord, the mind and body suffer in pain.
ਮਾਰੂ ਸੋਲਹੇ (ਮਃ ੩) (੨੦) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੮
Raag Maaroo Guru Amar Das
ਮਾਇਆ ਮੋਹੁ ਸਭੁ ਰੋਗੁ ਕਮਾਇਆ ॥
Maaeiaa Mohu Sabh Rog Kamaaeiaa ||
Attached to the love of Maya, he earns nothing but disease.
ਮਾਰੂ ਸੋਲਹੇ (ਮਃ ੩) (੨੦) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੮
Raag Maaroo Guru Amar Das
ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥
Bin Naavai Man Than Hai Kusattee Narakae Vaasaa Paaeidhaa ||9||
Without the Name, his mind and body are afflicted with leprosy, and he obtains his home in hell. ||9||
ਮਾਰੂ ਸੋਲਹੇ (ਮਃ ੩) (੨੦) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੮
Raag Maaroo Guru Amar Das
ਨਾਮਿ ਰਤੇ ਤਿਨ ਨਿਰਮਲ ਦੇਹਾ ॥
Naam Rathae Thin Niramal Dhaehaa ||
Those who are imbued with the Naam - their bodies are immaculate and pure.
ਮਾਰੂ ਸੋਲਹੇ (ਮਃ ੩) (੨੦) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੯
Raag Maaroo Guru Amar Das
ਨਿਰਮਲ ਹੰਸਾ ਸਦਾ ਸੁਖੁ ਨੇਹਾ ॥
Niramal Hansaa Sadhaa Sukh Naehaa ||
Their soul-swan is immaculate, and in the Lord's Love, they find eternal peace.
ਮਾਰੂ ਸੋਲਹੇ (ਮਃ ੩) (੨੦) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੯
Raag Maaroo Guru Amar Das
ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥
Naam Salaahi Sadhaa Sukh Paaeiaa Nij Ghar Vaasaa Paaeidhaa ||10||
Praising the Naam, they find eternal peace, and dwell in the home of their own inner being. ||10||
ਮਾਰੂ ਸੋਲਹੇ (ਮਃ ੩) (੨੦) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੦
Raag Maaroo Guru Amar Das
ਸਭੁ ਕੋ ਵਣਜੁ ਕਰੇ ਵਾਪਾਰਾ ॥
Sabh Ko Vanaj Karae Vaapaaraa ||
Everyone deals and trades.
ਮਾਰੂ ਸੋਲਹੇ (ਮਃ ੩) (੨੦) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੦
Raag Maaroo Guru Amar Das
ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥
Vin Naavai Sabh Thottaa Sansaaraa ||
Without the Name, all the world loses.
ਮਾਰੂ ਸੋਲਹੇ (ਮਃ ੩) (੨੦) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੧
Raag Maaroo Guru Amar Das
ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥
Naago Aaeiaa Naago Jaasee Vin Naavai Dhukh Paaeidhaa ||11||
Naked they come, and naked they go; without the Name, they suffer in pain. ||11||
ਮਾਰੂ ਸੋਲਹੇ (ਮਃ ੩) (੨੦) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੧
Raag Maaroo Guru Amar Das
ਜਿਸ ਨੋ ਨਾਮੁ ਦੇਇ ਸੋ ਪਾਏ ॥
Jis No Naam Dhaee So Paaeae ||
He alone obtains the Naam, unto whom the Lord gives it.
ਮਾਰੂ ਸੋਲਹੇ (ਮਃ ੩) (੨੦) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੧
Raag Maaroo Guru Amar Das
ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥
Gur Kai Sabadh Har Mann Vasaaeae ||
Through the Word of the Guru's Shabad, the Lord comes to dwell in the mind.
ਮਾਰੂ ਸੋਲਹੇ (ਮਃ ੩) (੨੦) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੨
Raag Maaroo Guru Amar Das
ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥
Gur Kirapaa Thae Naam Vasiaa Ghatt Anthar Naamo Naam Dhhiaaeidhaa ||12||
By Guru's Grace, the Naam dwells deep within the heart, and one meditates upon the Naam, the Name of the Lord. ||12||
ਮਾਰੂ ਸੋਲਹੇ (ਮਃ ੩) (੨੦) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੨
Raag Maaroo Guru Amar Das
ਨਾਵੈ ਨੋ ਲੋਚੈ ਜੇਤੀ ਸਭ ਆਈ ॥
Naavai No Lochai Jaethee Sabh Aaee ||
Everyone who comes into the world, longs for the Name.
ਮਾਰੂ ਸੋਲਹੇ (ਮਃ ੩) (੨੦) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੩
Raag Maaroo Guru Amar Das
ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥
Naao Thinaa Milai Dhhur Purab Kamaaee ||
They alone are blessed with the Name, whose past actions were so ordained by the Primal Lord.
ਮਾਰੂ ਸੋਲਹੇ (ਮਃ ੩) (੨੦) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੩
Raag Maaroo Guru Amar Das
ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥
Jinee Naao Paaeiaa Sae Vaddabhaagee Gur Kai Sabadh Milaaeidhaa ||13||
Those who obtain the Name are very fortunate. Through the Word of the Guru's Shabad, they are united with God. ||13||
ਮਾਰੂ ਸੋਲਹੇ (ਮਃ ੩) (੨੦) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੩
Raag Maaroo Guru Amar Das
ਕਾਇਆ ਕੋਟੁ ਅਤਿ ਅਪਾਰਾ ॥
Kaaeiaa Kott Ath Apaaraa ||
Utterly incomparable is the fortress of the body.
ਮਾਰੂ ਸੋਲਹੇ (ਮਃ ੩) (੨੦) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੪
Raag Maaroo Guru Amar Das
ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥
This Vich Behi Prabh Karae Veechaaraa ||
Within it, God sits in contemplation.
ਮਾਰੂ ਸੋਲਹੇ (ਮਃ ੩) (੨੦) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੪
Raag Maaroo Guru Amar Das
ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥
Sachaa Niaao Sacho Vaapaaraa Nihachal Vaasaa Paaeidhaa ||14||
He administers true justice, and trades in Truth; through Him, one finds the eternal, unchanging dwelling. ||14||
ਮਾਰੂ ਸੋਲਹੇ (ਮਃ ੩) (੨੦) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੫
Raag Maaroo Guru Amar Das
ਅੰਤਰ ਘਰ ਬੰਕੇ ਥਾਨੁ ਸੁਹਾਇਆ ॥
Anthar Ghar Bankae Thhaan Suhaaeiaa ||
Deep within the inner self are glorious homes and beautiful places.
ਮਾਰੂ ਸੋਲਹੇ (ਮਃ ੩) (੨੦) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੫
Raag Maaroo Guru Amar Das
ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥
Guramukh Viralai Kinai Thhaan Paaeiaa ||
But rare is that person who, as Gurmukh, finds these places.
ਮਾਰੂ ਸੋਲਹੇ (ਮਃ ੩) (੨੦) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੬
Raag Maaroo Guru Amar Das
ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥
Eith Saathh Nibehai Saalaahae Sachae Har Sachaa Mann Vasaaeidhaa ||15||
If one stays in these places, and praises the True Lord, the True Lord comes to dwell in the mind. ||15||
ਮਾਰੂ ਸੋਲਹੇ (ਮਃ ੩) (੨੦) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੬
Raag Maaroo Guru Amar Das
ਮੇਰੈ ਕਰਤੈ ਇਕ ਬਣਤ ਬਣਾਈ ॥
Maerai Karathai Eik Banath Banaaee ||
My Creator Lord has formed this formation.
ਮਾਰੂ ਸੋਲਹੇ (ਮਃ ੩) (੨੦) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੭
Raag Maaroo Guru Amar Das
ਇਸੁ ਦੇਹੀ ਵਿਚਿ ਸਭ ਵਥੁ ਪਾਈ ॥
Eis Dhaehee Vich Sabh Vathh Paaee ||
He has placed everything within this body.
ਮਾਰੂ ਸੋਲਹੇ (ਮਃ ੩) (੨੦) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੭
Raag Maaroo Guru Amar Das
ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥
Naanak Naam Vanajehi Rang Raathae Guramukh Ko Naam Paaeidhaa ||16||6||20||
O Nanak, those who deal in the Naam are imbued with His Love. The Gurmukh obtains the Naam, the Name of the Lord. ||16||6||20||
ਮਾਰੂ ਸੋਲਹੇ (ਮਃ ੩) (੨੦) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੭
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੪
ਕਾਇਆ ਕੰਚਨੁ ਸਬਦੁ ਵੀਚਾਰਾ ॥
Kaaeiaa Kanchan Sabadh Veechaaraa ||
Contemplating the Word of the Shabad, the body becomes golden.
ਮਾਰੂ ਸੋਲਹੇ (ਮਃ ੩) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੮
Raag Maaroo Guru Amar Das
ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥
Thithhai Har Vasai Jis Dhaa Anth N Paaraavaaraa ||
The Lord abides there; He has no end or limitation.
ਮਾਰੂ ਸੋਲਹੇ (ਮਃ ੩) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੯
Raag Maaroo Guru Amar Das
ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥
Anadhin Har Saevihu Sachee Baanee Har Jeeo Sabadh Milaaeidhaa ||1||
Night and day, serve the Lord, and chant the True Word of the Guru's Bani. Through the Shabad, meet the Dear Lord. ||1||
ਮਾਰੂ ਸੋਲਹੇ (ਮਃ ੩) (੨੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੪ ਪੰ. ੧੯
Raag Maaroo Guru Amar Das