Sri Guru Granth Sahib
Displaying Ang 1066 of 1430
- 1
- 2
- 3
- 4
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੬
ਨਿਰੰਕਾਰਿ ਆਕਾਰੁ ਉਪਾਇਆ ॥
Nirankaar Aakaar Oupaaeiaa ||
The Formless Lord created the universe of form.
ਮਾਰੂ ਸੋਲਹੇ (ਮਃ ੩) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧
Raag Maaroo Guru Amar Das
ਮਾਇਆ ਮੋਹੁ ਹੁਕਮਿ ਬਣਾਇਆ ॥
Maaeiaa Mohu Hukam Banaaeiaa ||
By the Hukam of His Command, He created attachment to Maya.
ਮਾਰੂ ਸੋਲਹੇ (ਮਃ ੩) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧
Raag Maaroo Guru Amar Das
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥
Aapae Khael Karae Sabh Karathaa Sun Saachaa Mann Vasaaeidhaa ||1||
The Creator Himself stages all the plays; hearing of the True Lord, enshrine Him in your mind. ||1||
ਮਾਰੂ ਸੋਲਹੇ (ਮਃ ੩) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੨
Raag Maaroo Guru Amar Das
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥
Maaeiaa Maaee Thrai Gun Parasooth Jamaaeiaa ||
Maya, the mother, gave birth to the three gunas, the three qualities,
ਮਾਰੂ ਸੋਲਹੇ (ਮਃ ੩) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੨
Raag Maaroo Guru Amar Das
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥
Chaarae Baedh Brehamae No Furamaaeiaa ||
And proclaimed the four Vedas to Brahma.
ਮਾਰੂ ਸੋਲਹੇ (ਮਃ ੩) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੩
Raag Maaroo Guru Amar Das
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥
Varhae Maah Vaar Thhithee Kar Eis Jag Mehi Sojhee Paaeidhaa ||2||
Creating the years, months, days and dates, He infused intelligence into the world. ||2||
ਮਾਰੂ ਸੋਲਹੇ (ਮਃ ੩) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੩
Raag Maaroo Guru Amar Das
ਗੁਰ ਸੇਵਾ ਤੇ ਕਰਣੀ ਸਾਰ ॥
Gur Saevaa Thae Karanee Saar ||
Service to the Guru is the most excellent action.
ਮਾਰੂ ਸੋਲਹੇ (ਮਃ ੩) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੩
Raag Maaroo Guru Amar Das
ਰਾਮ ਨਾਮੁ ਰਾਖਹੁ ਉਰਿ ਧਾਰ ॥
Raam Naam Raakhahu Our Dhhaar ||
Enshrine the Lord's Name within your heart.
ਮਾਰੂ ਸੋਲਹੇ (ਮਃ ੩) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੪
Raag Maaroo Guru Amar Das
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
Gurabaanee Varathee Jag Anthar Eis Baanee Thae Har Naam Paaeidhaa ||3||
The Word of the Guru's Bani prevails throughout the world; through this Bani, the Lord's Name is obtained. ||3||
ਮਾਰੂ ਸੋਲਹੇ (ਮਃ ੩) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੪
Raag Maaroo Guru Amar Das
ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥
Vaedh Parrai Anadhin Vaadh Samaalae ||
He reads the Vedas, but he starts arguments night and day.
ਮਾਰੂ ਸੋਲਹੇ (ਮਃ ੩) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੫
Raag Maaroo Guru Amar Das
ਨਾਮੁ ਨ ਚੇਤੈ ਬਧਾ ਜਮਕਾਲੇ ॥
Naam N Chaethai Badhhaa Jamakaalae ||
He does not remember the Naam, the Name of the Lord; he is bound and gagged by the Messenger of Death.
ਮਾਰੂ ਸੋਲਹੇ (ਮਃ ੩) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੫
Raag Maaroo Guru Amar Das
ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥
Dhoojai Bhaae Sadhaa Dhukh Paaeae Thrai Gun Bharam Bhulaaeidhaa ||4||
In the love of duality, he suffers in pain forever; he is deluded by doubt, and confused by the three gunas. ||4||
ਮਾਰੂ ਸੋਲਹੇ (ਮਃ ੩) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੫
Raag Maaroo Guru Amar Das
ਗੁਰਮੁਖਿ ਏਕਸੁ ਸਿਉ ਲਿਵ ਲਾਏ ॥
Guramukh Eaekas Sio Liv Laaeae ||
The Gurmukh is in love with the One Lord alone;
ਮਾਰੂ ਸੋਲਹੇ (ਮਃ ੩) (੨੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੬
Raag Maaroo Guru Amar Das
ਤ੍ਰਿਬਿਧਿ ਮਨਸਾ ਮਨਹਿ ਸਮਾਏ ॥
Thribidhh Manasaa Manehi Samaaeae ||
He submerges in his mind the three-phased desire.
ਮਾਰੂ ਸੋਲਹੇ (ਮਃ ੩) (੨੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੬
Raag Maaroo Guru Amar Das
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥
Saachai Sabadh Sadhaa Hai Mukathaa Maaeiaa Mohu Chukaaeidhaa ||5||
Through the True Word of the Shabad, he is liberated forever; he renounces emotional attachment to Maya. ||5||
ਮਾਰੂ ਸੋਲਹੇ (ਮਃ ੩) (੨੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੬
Raag Maaroo Guru Amar Das
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥
Jo Dhhur Raathae Sae Hun Raathae ||
Those who are so pre-ordained to be imbued, are imbued with love for the Lord.
ਮਾਰੂ ਸੋਲਹੇ (ਮਃ ੩) (੨੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੭
Raag Maaroo Guru Amar Das
ਗੁਰ ਪਰਸਾਦੀ ਸਹਜੇ ਮਾਤੇ ॥
Gur Parasaadhee Sehajae Maathae ||
By Guru's Grace, they are intuitively intoxicated.
ਮਾਰੂ ਸੋਲਹੇ (ਮਃ ੩) (੨੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੭
Raag Maaroo Guru Amar Das
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥
Sathigur Saev Sadhaa Prabh Paaeiaa Aapai Aap Milaaeidhaa ||6||
Serving the True Guru forever, they find God; He Himself unites them with Himself. ||6||
ਮਾਰੂ ਸੋਲਹੇ (ਮਃ ੩) (੨੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੮
Raag Maaroo Guru Amar Das
ਮਾਇਆ ਮੋਹਿ ਭਰਮਿ ਨ ਪਾਏ ॥
Maaeiaa Mohi Bharam N Paaeae ||
In attachment to Maya and doubt, the Lord is not found.
ਮਾਰੂ ਸੋਲਹੇ (ਮਃ ੩) (੨੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੮
Raag Maaroo Guru Amar Das
ਦੂਜੈ ਭਾਇ ਲਗਾ ਦੁਖੁ ਪਾਏ ॥
Dhoojai Bhaae Lagaa Dhukh Paaeae ||
Attached to the love of duality, one suffers in pain.
ਮਾਰੂ ਸੋਲਹੇ (ਮਃ ੩) (੨੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੯
Raag Maaroo Guru Amar Das
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥
Soohaa Rang Dhin Thhorrae Hovai Eis Jaadhae Bilam N Laaeidhaa ||7||
The crimson color lasts for only a few days; all too soon, it fades away. ||7||
ਮਾਰੂ ਸੋਲਹੇ (ਮਃ ੩) (੨੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੯
Raag Maaroo Guru Amar Das
ਏਹੁ ਮਨੁ ਭੈ ਭਾਇ ਰੰਗਾਏ ॥
Eaehu Man Bhai Bhaae Rangaaeae ||
So color this mind in the Fear and the Love of God.
ਮਾਰੂ ਸੋਲਹੇ (ਮਃ ੩) (੨੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੯
Raag Maaroo Guru Amar Das
ਇਤੁ ਰੰਗਿ ਸਾਚੇ ਮਾਹਿ ਸਮਾਏ ॥
Eith Rang Saachae Maahi Samaaeae ||
Dyed in this color, one merges in the True Lord.
ਮਾਰੂ ਸੋਲਹੇ (ਮਃ ੩) (੨੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੦
Raag Maaroo Guru Amar Das
ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥
Poorai Bhaag Ko Eihu Rang Paaeae Guramathee Rang Charraaeidhaa ||8||
By perfect destiny, some may obtain this color. Through the Guru's Teachings, this color is applied. ||8||
ਮਾਰੂ ਸੋਲਹੇ (ਮਃ ੩) (੨੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੦
Raag Maaroo Guru Amar Das
ਮਨਮੁਖੁ ਬਹੁਤੁ ਕਰੇ ਅਭਿਮਾਨੁ ॥
Manamukh Bahuth Karae Abhimaan ||
The self-willed manmukhs take great pride in themselves.
ਮਾਰੂ ਸੋਲਹੇ (ਮਃ ੩) (੨੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੧
Raag Maaroo Guru Amar Das
ਦਰਗਹ ਕਬ ਹੀ ਨ ਪਾਵੈ ਮਾਨੁ ॥
Dharageh Kab Hee N Paavai Maan ||
In the Court of the Lord, they are never honored.
ਮਾਰੂ ਸੋਲਹੇ (ਮਃ ੩) (੨੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੧
Raag Maaroo Guru Amar Das
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥
Dhoojai Laagae Janam Gavaaeiaa Bin Boojhae Dhukh Paaeidhaa ||9||
Attached to duality, they waste their lives; without understanding, they suffer in pain. ||9||
ਮਾਰੂ ਸੋਲਹੇ (ਮਃ ੩) (੨੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੧
Raag Maaroo Guru Amar Das
ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥
Maerai Prabh Andhar Aap Lukaaeiaa ||
My God has hidden Himself deep within the self.
ਮਾਰੂ ਸੋਲਹੇ (ਮਃ ੩) (੨੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੨
Raag Maaroo Guru Amar Das
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥
Gur Parasaadhee Har Milai Milaaeiaa ||
By Guru's Grace, one is united in the Lord's Union.
ਮਾਰੂ ਸੋਲਹੇ (ਮਃ ੩) (੨੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੨
Raag Maaroo Guru Amar Das
ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥
Sachaa Prabh Sachaa Vaapaaraa Naam Amolak Paaeidhaa ||10||
God is True, and True is His trade, through which the priceless Naam is obtained. ||10||
ਮਾਰੂ ਸੋਲਹੇ (ਮਃ ੩) (੨੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੨
Raag Maaroo Guru Amar Das
ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥
Eis Kaaeiaa Kee Keemath Kinai N Paaee ||
No one has found this body's value.
ਮਾਰੂ ਸੋਲਹੇ (ਮਃ ੩) (੨੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੩
Raag Maaroo Guru Amar Das
ਮੇਰੈ ਠਾਕੁਰਿ ਇਹ ਬਣਤ ਬਣਾਈ ॥
Maerai Thaakur Eih Banath Banaaee ||
My Lord and Master has worked His handiwork.
ਮਾਰੂ ਸੋਲਹੇ (ਮਃ ੩) (੨੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੩
Raag Maaroo Guru Amar Das
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥
Guramukh Hovai S Kaaeiaa Sodhhai Aapehi Aap Milaaeidhaa ||11||
One who becomes Gurmukh purifies his body, and then the Lord unites him with Himself. ||11||
ਮਾਰੂ ਸੋਲਹੇ (ਮਃ ੩) (੨੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੪
Raag Maaroo Guru Amar Das
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥
Kaaeiaa Vich Thottaa Kaaeiaa Vich Laahaa ||
Within the body, one loses, and within the body, one wins.
ਮਾਰੂ ਸੋਲਹੇ (ਮਃ ੩) (੨੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੪
Raag Maaroo Guru Amar Das
ਗੁਰਮੁਖਿ ਖੋਜੇ ਵੇਪਰਵਾਹਾ ॥
Guramukh Khojae Vaeparavaahaa ||
The Gurmukh seeks the self-sustaining Lord.
ਮਾਰੂ ਸੋਲਹੇ (ਮਃ ੩) (੨੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੫
Raag Maaroo Guru Amar Das
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥
Guramukh Vanaj Sadhaa Sukh Paaeae Sehajae Sehaj Milaaeidhaa ||12||
The Gurmukh trades, and finds peace forever; he intuitively merges in the Celestial Lord. ||12||
ਮਾਰੂ ਸੋਲਹੇ (ਮਃ ੩) (੨੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੫
Raag Maaroo Guru Amar Das
ਸਚਾ ਮਹਲੁ ਸਚੇ ਭੰਡਾਰਾ ॥
Sachaa Mehal Sachae Bhanddaaraa ||
True is the Lord's Mansion, and True is His treasure.
ਮਾਰੂ ਸੋਲਹੇ (ਮਃ ੩) (੨੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੬
Raag Maaroo Guru Amar Das
ਆਪੇ ਦੇਵੈ ਦੇਵਣਹਾਰਾ ॥
Aapae Dhaevai Dhaevanehaaraa ||
The Great Giver Himself gives.
ਮਾਰੂ ਸੋਲਹੇ (ਮਃ ੩) (੨੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੬
Raag Maaroo Guru Amar Das
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥
Guramukh Saalaahae Sukhadhaathae Man Maelae Keemath Paaeidhaa ||13||
The Gurmukh praises the Giver of peace; his mind is united with the Lord, and he comes to know His worth. ||13||
ਮਾਰੂ ਸੋਲਹੇ (ਮਃ ੩) (੨੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੬
Raag Maaroo Guru Amar Das
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥
Kaaeiaa Vich Vasath Keemath Nehee Paaee ||
Within the body is the object; its value cannot be estimated.
ਮਾਰੂ ਸੋਲਹੇ (ਮਃ ੩) (੨੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੭
Raag Maaroo Guru Amar Das
ਗੁਰਮੁਖਿ ਆਪੇ ਦੇ ਵਡਿਆਈ ॥
Guramukh Aapae Dhae Vaddiaaee ||
He Himself grants glorious greatness to the Gurmukh.
ਮਾਰੂ ਸੋਲਹੇ (ਮਃ ੩) (੨੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੭
Raag Maaroo Guru Amar Das
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥
Jis Dhaa Hatt Soee Vathh Jaanai Guramukh Dhaee N Pashhothaaeidhaa ||14||
He alone knows this object, to whom this store belongs; the Gurmukh is blessed with it, and does not come to regret. ||14||
ਮਾਰੂ ਸੋਲਹੇ (ਮਃ ੩) (੨੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੮
Raag Maaroo Guru Amar Das
ਹਰਿ ਜੀਉ ਸਭ ਮਹਿ ਰਹਿਆ ਸਮਾਈ ॥
Har Jeeo Sabh Mehi Rehiaa Samaaee ||
The Dear Lord is pervading and permeating all.
ਮਾਰੂ ਸੋਲਹੇ (ਮਃ ੩) (੨੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੮
Raag Maaroo Guru Amar Das
ਗੁਰ ਪਰਸਾਦੀ ਪਾਇਆ ਜਾਈ ॥
Gur Parasaadhee Paaeiaa Jaaee ||
By Guru's Grace, He is found.
ਮਾਰੂ ਸੋਲਹੇ (ਮਃ ੩) (੨੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੯
Raag Maaroo Guru Amar Das
ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥
Aapae Mael Milaaeae Aapae Sabadhae Sehaj Samaaeidhaa ||15||
He Himself unites in His Union; through the Word of the Shabad, one intuitively merges with Him. ||15||
ਮਾਰੂ ਸੋਲਹੇ (ਮਃ ੩) (੨੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੬ ਪੰ. ੧੯
Raag Maaroo Guru Amar Das