Sri Guru Granth Sahib
Displaying Ang 1067 of 1430
- 1
- 2
- 3
- 4
ਆਪੇ ਸਚਾ ਸਬਦਿ ਮਿਲਾਏ ॥
Aapae Sachaa Sabadh Milaaeae ||
The True Lord Himself unites us in the Word of His Shabad.
ਮਾਰੂ ਸੋਲਹੇ (ਮਃ ੩) (੨੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧
Raag Maaroo Guru Amar Das
ਸਬਦੇ ਵਿਚਹੁ ਭਰਮੁ ਚੁਕਾਏ ॥
Sabadhae Vichahu Bharam Chukaaeae ||
Within the Shabad, doubt is driven out.
ਮਾਰੂ ਸੋਲਹੇ (ਮਃ ੩) (੨੨) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧
Raag Maaroo Guru Amar Das
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥
Naanak Naam Milai Vaddiaaee Naamae Hee Sukh Paaeidhaa ||16||8||22||
O Nanak, He blesses us with His Naam, and throgh the Naam, peace is found. ||16||8||22||
ਮਾਰੂ ਸੋਲਹੇ (ਮਃ ੩) (੨੨) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧
Raag Maaroo Guru Amar Das
ਮਾਰੂ ਮਹਲਾ ੩ ॥
Maaroo Mehalaa 3 ||
Maaroo, Third Mehl:
ਮਾਰੂ ਸੋਲਹੇ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੬੭
ਅਗਮ ਅਗੋਚਰ ਵੇਪਰਵਾਹੇ ॥
Agam Agochar Vaeparavaahae ||
He is inaccessible, unfathomable and self-sustaining.
ਮਾਰੂ ਸੋਲਹੇ (ਮਃ ੩) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੨
Raag Maaroo Guru Amar Das
ਆਪੇ ਮਿਹਰਵਾਨ ਅਗਮ ਅਥਾਹੇ ॥
Aapae Miharavaan Agam Athhaahae ||
He Himself is merciful, inaccessible and unlimited.
ਮਾਰੂ ਸੋਲਹੇ (ਮਃ ੩) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੨
Raag Maaroo Guru Amar Das
ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥
Aparr Koe N Sakai This No Gur Sabadhee Maelaaeiaa ||1||
No one can reach up to Him; through the Word of the Guru's Shabad, He is met. ||1||
ਮਾਰੂ ਸੋਲਹੇ (ਮਃ ੩) (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੩
Raag Maaroo Guru Amar Das
ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥
Thudhhuno Saevehi Jo Thudhh Bhaavehi ||
He alone serves You, who pleases You.
ਮਾਰੂ ਸੋਲਹੇ (ਮਃ ੩) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੩
Raag Maaroo Guru Amar Das
ਗੁਰ ਕੈ ਸਬਦੇ ਸਚਿ ਸਮਾਵਹਿ ॥
Gur Kai Sabadhae Sach Samaavehi ||
Through the Guru's Shabad, he merges in the True Lord.
ਮਾਰੂ ਸੋਲਹੇ (ਮਃ ੩) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੩
Raag Maaroo Guru Amar Das
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥
Anadhin Gun Ravehi Dhin Raathee Rasanaa Har Ras Bhaaeiaa ||2||
Night and day, he chants the Lord's Praises, day and night; his tongue savors and delights in the sublime essence of the Lord. ||2||
ਮਾਰੂ ਸੋਲਹੇ (ਮਃ ੩) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੪
Raag Maaroo Guru Amar Das
ਸਬਦਿ ਮਰਹਿ ਸੇ ਮਰਣੁ ਸਵਾਰਹਿ ॥
Sabadh Marehi Sae Maran Savaarehi ||
Those who die in the Shabad - their death is exalted and glorified.
ਮਾਰੂ ਸੋਲਹੇ (ਮਃ ੩) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੪
Raag Maaroo Guru Amar Das
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥
Har Kae Gun Hiradhai Our Dhhaarehi ||
They enshrine the Lord's Glories in their hearts.
ਮਾਰੂ ਸੋਲਹੇ (ਮਃ ੩) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੫
Raag Maaroo Guru Amar Das
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥
Janam Safal Har Charanee Laagae Dhoojaa Bhaao Chukaaeiaa ||3||
Holding tight to the Guru's feet, their lives becomes prosperous, and they are rid of the love of duality. ||3||
ਮਾਰੂ ਸੋਲਹੇ (ਮਃ ੩) (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੫
Raag Maaroo Guru Amar Das
ਹਰਿ ਜੀਉ ਮੇਲੇ ਆਪਿ ਮਿਲਾਏ ॥
Har Jeeo Maelae Aap Milaaeae ||
The Dear Lord unites them in Union with Himself.
ਮਾਰੂ ਸੋਲਹੇ (ਮਃ ੩) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੬
Raag Maaroo Guru Amar Das
ਗੁਰ ਕੈ ਸਬਦੇ ਆਪੁ ਗਵਾਏ ॥
Gur Kai Sabadhae Aap Gavaaeae ||
Through the Guru's Shabad, self-conceit is dispelled.
ਮਾਰੂ ਸੋਲਹੇ (ਮਃ ੩) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੬
Raag Maaroo Guru Amar Das
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥
Anadhin Sadhaa Har Bhagathee Raathae Eis Jag Mehi Laahaa Paaeiaa ||4||
Those who remain attuned to devotional worship to the Lord, night and day, earn the profit in this world. ||4||
ਮਾਰੂ ਸੋਲਹੇ (ਮਃ ੩) (੨੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੬
Raag Maaroo Guru Amar Das
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥
Thaerae Gun Kehaa Mai Kehan N Jaaee ||
What Glorious Virtues of Yours should I describe? I cannot describe them.
ਮਾਰੂ ਸੋਲਹੇ (ਮਃ ੩) (੨੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੭
Raag Maaroo Guru Amar Das
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥
Anth N Paaraa Keemath Nehee Paaee ||
You have no end or limitation. Your value cannot be estimated.
ਮਾਰੂ ਸੋਲਹੇ (ਮਃ ੩) (੨੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੭
Raag Maaroo Guru Amar Das
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥
Aapae Dhaeiaa Karae Sukhadhaathaa Gun Mehi Gunee Samaaeiaa ||5||
When the Giver of peace Himself bestows His Mercy, the virtuous are absorbed in virtue. ||5||
ਮਾਰੂ ਸੋਲਹੇ (ਮਃ ੩) (੨੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੭
Raag Maaroo Guru Amar Das
ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥
Eis Jag Mehi Mohu Hai Paasaaraa ||
In this world, emotional attachment is spread all over.
ਮਾਰੂ ਸੋਲਹੇ (ਮਃ ੩) (੨੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੮
Raag Maaroo Guru Amar Das
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥
Manamukh Agiaanee Andhh Andhhaaraa ||
The ignorant, self-willed manmukh is immersed in utter darkness.
ਮਾਰੂ ਸੋਲਹੇ (ਮਃ ੩) (੨੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੮
Raag Maaroo Guru Amar Das
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥
Dhhandhhai Dhhaavath Janam Gavaaeiaa Bin Naavai Dhukh Paaeiaa ||6||
Chasing after worldly affairs, he wastes away his life in vain; without the Name, he suffers in pain. ||6||
ਮਾਰੂ ਸੋਲਹੇ (ਮਃ ੩) (੨੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੯
Raag Maaroo Guru Amar Das
ਕਰਮੁ ਹੋਵੈ ਤਾ ਸਤਿਗੁਰੁ ਪਾਏ ॥
Karam Hovai Thaa Sathigur Paaeae ||
If God grants His Grace, then one finds the True Guru.
ਮਾਰੂ ਸੋਲਹੇ (ਮਃ ੩) (੨੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੯
Raag Maaroo Guru Amar Das
ਹਉਮੈ ਮੈਲੁ ਸਬਦਿ ਜਲਾਏ ॥
Houmai Mail Sabadh Jalaaeae ||
Through the Shabad, the filth of egotism is burned away.
ਮਾਰੂ ਸੋਲਹੇ (ਮਃ ੩) (੨੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੦
Raag Maaroo Guru Amar Das
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥
Man Niramal Giaan Rathan Chaanan Agiaan Andhhaer Gavaaeiaa ||7||
The mind becomes immaculate, and the jewel of spiritual wisdom brings enlightenment; the darkness of spiritual ignorance is dispelled. ||7||
ਮਾਰੂ ਸੋਲਹੇ (ਮਃ ੩) (੨੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੦
Raag Maaroo Guru Amar Das
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥
Thaerae Naam Anaek Keemath Nehee Paaee ||
Your Names are countless; Your value cannot be estimated.
ਮਾਰੂ ਸੋਲਹੇ (ਮਃ ੩) (੨੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੧
Raag Maaroo Guru Amar Das
ਸਚੁ ਨਾਮੁ ਹਰਿ ਹਿਰਦੈ ਵਸਾਈ ॥
Sach Naam Har Hiradhai Vasaaee ||
I enshrine the Lord's True Name within my heart.
ਮਾਰੂ ਸੋਲਹੇ (ਮਃ ੩) (੨੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੧
Raag Maaroo Guru Amar Das
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥
Keemath Koun Karae Prabh Thaeree Thoo Aapae Sehaj Samaaeiaa ||8||
Who can estimate Your value, God? You are immersed and absorbed in Yourself. ||8||
ਮਾਰੂ ਸੋਲਹੇ (ਮਃ ੩) (੨੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੧
Raag Maaroo Guru Amar Das
ਨਾਮੁ ਅਮੋਲਕੁ ਅਗਮ ਅਪਾਰਾ ॥
Naam Amolak Agam Apaaraa ||
The Naam, the Name of the Lord, is priceless, inaccessible and infinite.
ਮਾਰੂ ਸੋਲਹੇ (ਮਃ ੩) (੨੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੨
Raag Maaroo Guru Amar Das
ਨਾ ਕੋ ਹੋਆ ਤੋਲਣਹਾਰਾ ॥
Naa Ko Hoaa Tholanehaaraa ||
No one can weigh it.
ਮਾਰੂ ਸੋਲਹੇ (ਮਃ ੩) (੨੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੨
Raag Maaroo Guru Amar Das
ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥
Aapae Tholae Thol Tholaaeae Gur Sabadhee Mael Tholaaeiaa ||9||
You Yourself weigh, and estimate all; through the Word of the Guru's Shabad, You unite, when the weight is perfect. ||9||
ਮਾਰੂ ਸੋਲਹੇ (ਮਃ ੩) (੨੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੩
Raag Maaroo Guru Amar Das
ਸੇਵਕ ਸੇਵਹਿ ਕਰਹਿ ਅਰਦਾਸਿ ॥
Saevak Saevehi Karehi Aradhaas ||
Your servant serves, and offers this prayer.
ਮਾਰੂ ਸੋਲਹੇ (ਮਃ ੩) (੨੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੩
Raag Maaroo Guru Amar Das
ਤੂ ਆਪੇ ਮੇਲਿ ਬਹਾਲਹਿ ਪਾਸਿ ॥
Thoo Aapae Mael Behaalehi Paas ||
Please, let me sit near You, and unite me with Yourself.
ਮਾਰੂ ਸੋਲਹੇ (ਮਃ ੩) (੨੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੩
Raag Maaroo Guru Amar Das
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥
Sabhanaa Jeeaa Kaa Sukhadhaathaa Poorai Karam Dhhiaaeiaa ||10||
You are the Giver of peace to all beings; by perfect karma, we meditate on You. ||10||
ਮਾਰੂ ਸੋਲਹੇ (ਮਃ ੩) (੨੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੪
Raag Maaroo Guru Amar Das
ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥
Jath Sath Sanjam J Sach Kamaavai ||
Chastity, truth and self-control come by practicing and living the Truth.
ਮਾਰੂ ਸੋਲਹੇ (ਮਃ ੩) (੨੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੪
Raag Maaroo Guru Amar Das
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥
Eihu Man Niramal J Har Gun Gaavai ||
This mind becomes immaculate and pure, singing the Glorious Praises of the Lord.
ਮਾਰੂ ਸੋਲਹੇ (ਮਃ ੩) (੨੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੫
Raag Maaroo Guru Amar Das
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥
Eis Bikh Mehi Anmrith Paraapath Hovai Har Jeeo Maerae Bhaaeiaa ||11||
In this world of poison, the Ambrosial Nectar is obtained, if it pleases my Dear Lord. ||11||
ਮਾਰੂ ਸੋਲਹੇ (ਮਃ ੩) (੨੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੫
Raag Maaroo Guru Amar Das
ਜਿਸ ਨੋ ਬੁਝਾਏ ਸੋਈ ਬੂਝੈ ॥
Jis No Bujhaaeae Soee Boojhai ||
He alone understands, whom God inspires to understand.
ਮਾਰੂ ਸੋਲਹੇ (ਮਃ ੩) (੨੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੬
Raag Maaroo Guru Amar Das
ਹਰਿ ਗੁਣ ਗਾਵੈ ਅੰਦਰੁ ਸੂਝੈ ॥
Har Gun Gaavai Andhar Soojhai ||
Singing the Glorious Praises of the Lord, one's inner being is awakened.
ਮਾਰੂ ਸੋਲਹੇ (ਮਃ ੩) (੨੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੬
Raag Maaroo Guru Amar Das
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥
Houmai Maeraa Thaak Rehaaeae Sehajae Hee Sach Paaeiaa ||12||
Egotism and possessiveness are silenced and subdued, and one intuitively finds the True Lord. ||12||
ਮਾਰੂ ਸੋਲਹੇ (ਮਃ ੩) (੨੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੬
Raag Maaroo Guru Amar Das
ਬਿਨੁ ਕਰਮਾ ਹੋਰ ਫਿਰੈ ਘਨੇਰੀ ॥
Bin Karamaa Hor Firai Ghanaeree ||
Without good karma, countless others wander around.
ਮਾਰੂ ਸੋਲਹੇ (ਮਃ ੩) (੨੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੭
Raag Maaroo Guru Amar Das
ਮਰਿ ਮਰਿ ਜੰਮੈ ਚੁਕੈ ਨ ਫੇਰੀ ॥
Mar Mar Janmai Chukai N Faeree ||
They die, and die again, only to be reborn; they cannot escape the cycle of reincarnation.
ਮਾਰੂ ਸੋਲਹੇ (ਮਃ ੩) (੨੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੭
Raag Maaroo Guru Amar Das
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥
Bikh Kaa Raathaa Bikh Kamaavai Sukh N Kabehoo Paaeiaa ||13||
Imbued with poison, they practice poison and corruption, and they never find peace. ||13||
ਮਾਰੂ ਸੋਲਹੇ (ਮਃ ੩) (੨੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੭
Raag Maaroo Guru Amar Das
ਬਹੁਤੇ ਭੇਖ ਕਰੇ ਭੇਖਧਾਰੀ ॥
Bahuthae Bhaekh Karae Bhaekhadhhaaree ||
Many disguise themselves with religious robes.
ਮਾਰੂ ਸੋਲਹੇ (ਮਃ ੩) (੨੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੮
Raag Maaroo Guru Amar Das
ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥
Bin Sabadhai Houmai Kinai N Maaree ||
Without the Shabad, no one has conquered egotism.
ਮਾਰੂ ਸੋਲਹੇ (ਮਃ ੩) (੨੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੮
Raag Maaroo Guru Amar Das
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥
Jeevath Marai Thaa Mukath Paaeae Sachai Naae Samaaeiaa ||14||
One who remains dead while yet alive is liberated, and merges in the True Name. ||14||
ਮਾਰੂ ਸੋਲਹੇ (ਮਃ ੩) (੨੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੯
Raag Maaroo Guru Amar Das
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥
Agiaan Thrisanaa Eis Thanehi Jalaaeae ||
Spiritual ignorance and desire burn this human body.
ਮਾਰੂ ਸੋਲਹੇ (ਮਃ ੩) (੨੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੬੭ ਪੰ. ੧੯
Raag Maaroo Guru Amar Das