Sri Guru Granth Sahib
Displaying Ang 107 of 1430
- 1
- 2
- 3
- 4
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭
ਕੀਨੀ ਦਇਆ ਗੋਪਾਲ ਗੁਸਾਈ ॥
Keenee Dhaeiaa Gopaal Gusaaee ||
The Life of the World, the Sustainer of the Earth, has showered His Mercy;
ਮਾਝ (ਮਃ ੫) (੪੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧
Raag Maajh Guru Arjan Dev
ਗੁਰ ਕੇ ਚਰਣ ਵਸੇ ਮਨ ਮਾਹੀ ॥
Gur Kae Charan Vasae Man Maahee ||
The Guru's Feet have come to dwell within my mind.
ਮਾਝ (ਮਃ ੫) (੪੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧
Raag Maajh Guru Arjan Dev
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
Angeekaar Keeaa Thin Karathai Dhukh Kaa Ddaeraa Dtaahiaa Jeeo ||1||
The Creator has made me His Own. He has destroyed the city of sorrow. ||1||
ਮਾਝ (ਮਃ ੫) (੪੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੨
Raag Maajh Guru Arjan Dev
ਮਨਿ ਤਨਿ ਵਸਿਆ ਸਚਾ ਸੋਈ ॥
Man Than Vasiaa Sachaa Soee ||
The True One abides within my mind and body;
ਮਾਝ (ਮਃ ੫) (੪੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੨
Raag Maajh Guru Arjan Dev
ਬਿਖੜਾ ਥਾਨੁ ਨ ਦਿਸੈ ਕੋਈ ॥
Bikharraa Thhaan N Dhisai Koee ||
No place seems difficult to me now.
ਮਾਝ (ਮਃ ੫) (੪੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੨
Raag Maajh Guru Arjan Dev
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
Dhooth Dhusaman Sabh Sajan Hoeae Eaeko Suaamee Aahiaa Jeeo ||2||
All the evil-doers and enemies have now become my friends. I long only for my Lord and Master. ||2||
ਮਾਝ (ਮਃ ੫) (੪੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੩
Raag Maajh Guru Arjan Dev
ਜੋ ਕਿਛੁ ਕਰੇ ਸੁ ਆਪੇ ਆਪੈ ॥
Jo Kishh Karae S Aapae Aapai ||
Whatever He does, He does all by Himself.
ਮਾਝ (ਮਃ ੫) (੪੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੩
Raag Maajh Guru Arjan Dev
ਬੁਧਿ ਸਿਆਣਪ ਕਿਛੂ ਨ ਜਾਪੈ ॥
Budhh Siaanap Kishhoo N Jaapai ||
No one can know His Ways.
ਮਾਝ (ਮਃ ੫) (੪੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੪
Raag Maajh Guru Arjan Dev
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
Aapaniaa Santhaa No Aap Sehaaee Prabh Bharam Bhulaavaa Laahiaa Jeeo ||3||
He Himself is the Helper and Support of His Saints. God has cast out my doubts and delusions. ||3||
ਮਾਝ (ਮਃ ੫) (੪੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੪
Raag Maajh Guru Arjan Dev
ਚਰਣ ਕਮਲ ਜਨ ਕਾ ਆਧਾਰੋ ॥
Charan Kamal Jan Kaa Aadhhaaro ||
His Lotus Feet are the Support of His humble servants.
ਮਾਝ (ਮਃ ੫) (੪੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੫
Raag Maajh Guru Arjan Dev
ਆਠ ਪਹਰ ਰਾਮ ਨਾਮੁ ਵਾਪਾਰੋ ॥
Aath Pehar Raam Naam Vaapaaro ||
Twenty-four hours a day, they deal in the Name of the Lord.
ਮਾਝ (ਮਃ ੫) (੪੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੫
Raag Maajh Guru Arjan Dev
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
Sehaj Anandh Gaavehi Gun Govindh Prabh Naanak Sarab Samaahiaa Jeeo ||4||36||43||
In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
ਮਾਝ (ਮਃ ੫) (੪੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੫
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
So Sach Mandhar Jith Sach Dhhiaaeeai ||
True is that temple, within which one meditates on the True Lord.
ਮਾਝ (ਮਃ ੫) (੪੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੬
Raag Maajh Guru Arjan Dev
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
So Ridhaa Suhaelaa Jith Har Gun Gaaeeai ||
Blessed is that heart, within which the Lord's Glorious Praises are sung.
ਮਾਝ (ਮਃ ੫) (੪੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੭
Raag Maajh Guru Arjan Dev
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
Saa Dhharath Suhaavee Jith Vasehi Har Jan Sachae Naam Vittahu Kurabaano Jeeo ||1||
Beautiful is that land, where the Lord's humble servants dwell. I am a sacrifice to the True Name. ||1||
ਮਾਝ (ਮਃ ੫) (੪੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੭
Raag Maajh Guru Arjan Dev
ਸਚੁ ਵਡਾਈ ਕੀਮ ਨ ਪਾਈ ॥
Sach Vaddaaee Keem N Paaee ||
The extent of the True Lord's Greatness cannot be known.
ਮਾਝ (ਮਃ ੫) (੪੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੮
Raag Maajh Guru Arjan Dev
ਕੁਦਰਤਿ ਕਰਮੁ ਨ ਕਹਣਾ ਜਾਈ ॥
Kudharath Karam N Kehanaa Jaaee ||
His Creative Power and His Bounties cannot be described.
ਮਾਝ (ਮਃ ੫) (੪੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੮
Raag Maajh Guru Arjan Dev
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
Dhhiaae Dhhiaae Jeevehi Jan Thaerae Sach Sabadh Man Maano Jeeo ||2||
Your humble servants live by meditating, meditating on You. Their minds treasure the True Word of the Shabad. ||2||
ਮਾਝ (ਮਃ ੫) (੪੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੮
Raag Maajh Guru Arjan Dev
ਸਚੁ ਸਾਲਾਹਣੁ ਵਡਭਾਗੀ ਪਾਈਐ ॥
Sach Saalaahan Vaddabhaagee Paaeeai ||
The Praises of the True One are obtained by great good fortune.
ਮਾਝ (ਮਃ ੫) (੪੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੯
Raag Maajh Guru Arjan Dev
ਗੁਰ ਪਰਸਾਦੀ ਹਰਿ ਗੁਣ ਗਾਈਐ ॥
Gur Parasaadhee Har Gun Gaaeeai ||
By Guru's Grace, the Glorious Praises of the Lord are sung.
ਮਾਝ (ਮਃ ੫) (੪੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੦
Raag Maajh Guru Arjan Dev
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
Rang Rathae Thaerai Thudhh Bhaavehi Sach Naam Neesaano Jeeo ||3||
Those who are imbued with Your Love are pleasing to You. The True Name is their Banner and Insignia. ||3||
ਮਾਝ (ਮਃ ੫) (੪੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੦
Raag Maajh Guru Arjan Dev
ਸਚੇ ਅੰਤੁ ਨ ਜਾਣੈ ਕੋਈ ॥
Sachae Anth N Jaanai Koee ||
No one knows the limits of the True Lord.
ਮਾਝ (ਮਃ ੫) (੪੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੦
Raag Maajh Guru Arjan Dev
ਥਾਨਿ ਥਨੰਤਰਿ ਸਚਾ ਸੋਈ ॥
Thhaan Thhananthar Sachaa Soee ||
In all places and interspaces, the True One is pervading.
ਮਾਝ (ਮਃ ੫) (੪੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੧
Raag Maajh Guru Arjan Dev
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
Naanak Sach Dhhiaaeeai Sadh Hee Antharajaamee Jaano Jeeo ||4||37||44||
O Nanak, meditate forever on the True One, the Searcher of hearts, the Knower of all. ||4||37||44||
ਮਾਝ (ਮਃ ੫) (੪੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੧
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
Rain Suhaavarree Dhinas Suhaelaa ||
Beautiful is the night, and beautiful is the day,
ਮਾਝ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੨
Raag Maajh Guru Arjan Dev
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
Jap Anmrith Naam Santhasang Maelaa ||
When one joins the Society of the Saints and chants the Ambrosial Naam.
ਮਾਝ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੨
Raag Maajh Guru Arjan Dev
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
Gharree Moorath Simarath Pal Vannjehi Jeevan Safal Thithhaaee Jeeo ||1||
If you remember the Lord in meditation for a moment, even for an instant, then your life will become fruitful and prosperous. ||1||
ਮਾਝ (ਮਃ ੫) (੪੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੨
Raag Maajh Guru Arjan Dev
ਸਿਮਰਤ ਨਾਮੁ ਦੋਖ ਸਭਿ ਲਾਥੇ ॥
Simarath Naam Dhokh Sabh Laathhae ||
Remembering the Naam, the Name of the Lord, all sinful mistakes are erased.
ਮਾਝ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੩
Raag Maajh Guru Arjan Dev
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
Anthar Baahar Har Prabh Saathhae ||
Inwardly and outwardly, the Lord God is always with us.
ਮਾਝ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੩
Raag Maajh Guru Arjan Dev
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
Bhai Bho Bharam Khoeiaa Gur Poorai Dhaekhaa Sabhanee Jaaee Jeeo ||2||
Fear, dread and doubt have been dispelled by the Perfect Guru; now, I see God everywhere. ||2||
ਮਾਝ (ਮਃ ੫) (੪੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੪
Raag Maajh Guru Arjan Dev
ਪ੍ਰਭੁ ਸਮਰਥੁ ਵਡ ਊਚ ਅਪਾਰਾ ॥
Prabh Samarathh Vadd Ooch Apaaraa ||
God is All-powerful, Vast, Lofty and Infinite.
ਮਾਝ (ਮਃ ੫) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੪
Raag Maajh Guru Arjan Dev
ਨਉ ਨਿਧਿ ਨਾਮੁ ਭਰੇ ਭੰਡਾਰਾ ॥
No Nidhh Naam Bharae Bhanddaaraa ||
The Naam is overflowing with the nine treasures.
ਮਾਝ (ਮਃ ੫) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੫
Raag Maajh Guru Arjan Dev
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥
Aadh Anth Madhh Prabh Soee Dhoojaa Lavai N Laaee Jeeo ||3||
In the beginning, in the middle, and in the end, there is God. Nothing else even comes close to Him. ||3||
ਮਾਝ (ਮਃ ੫) (੪੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੫
Raag Maajh Guru Arjan Dev
ਕਰਿ ਕਿਰਪਾ ਮੇਰੇ ਦੀਨ ਦਇਆਲਾ ॥
Kar Kirapaa Maerae Dheen Dhaeiaalaa ||
Take pity on me, O my Lord, Merciful to the meek.
ਮਾਝ (ਮਃ ੫) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੬
Raag Maajh Guru Arjan Dev
ਜਾਚਿਕੁ ਜਾਚੈ ਸਾਧ ਰਵਾਲਾ ॥
Jaachik Jaachai Saadhh Ravaalaa ||
I am a beggar, begging for the dust of the feet of the Holy.
ਮਾਝ (ਮਃ ੫) (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੬
Raag Maajh Guru Arjan Dev
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
Dhaehi Dhaan Naanak Jan Maagai Sadhaa Sadhaa Har Dhhiaaee Jeeo ||4||38||45||
Servant Nanak begs for this gift: let me meditate on the Lord, forever and ever. ||4||38||45||
ਮਾਝ (ਮਃ ੫) (੪੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੬
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭
ਐਥੈ ਤੂੰਹੈ ਆਗੈ ਆਪੇ ॥
Aithhai Thoonhai Aagai Aapae ||
You are here, and You are hereafter.
ਮਾਝ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੭
Raag Maajh Guru Arjan Dev
ਜੀਅ ਜੰਤ੍ਰ ਸਭਿ ਤੇਰੇ ਥਾਪੇ ॥
Jeea Janthr Sabh Thaerae Thhaapae ||
All beings and creatures were created by You.
ਮਾਝ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੭
Raag Maajh Guru Arjan Dev
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥
Thudhh Bin Avar N Koee Karathae Mai Dhhar Outt Thumaaree Jeeo ||1||
Without You, there is no other, O Creator. You are my Support and my Protection. ||1||
ਮਾਝ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੮
Raag Maajh Guru Arjan Dev
ਰਸਨਾ ਜਪਿ ਜਪਿ ਜੀਵੈ ਸੁਆਮੀ ॥
Rasanaa Jap Jap Jeevai Suaamee ||
The tongue lives by chanting and meditating on the Lord's Name.
ਮਾਝ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੮
Raag Maajh Guru Arjan Dev
ਪਾਰਬ੍ਰਹਮ ਪ੍ਰਭ ਅੰਤਰਜਾਮੀ ॥
Paarabreham Prabh Antharajaamee ||
The Supreme Lord God is the Inner-knower, the Searcher of hearts.
ਮਾਝ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੮
Raag Maajh Guru Arjan Dev
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
Jin Saeviaa Thin Hee Sukh Paaeiaa So Janam N Jooai Haaree Jeeo ||2||
Those who serve the Lord find peace; they do not lose their lives in the gamble. ||2||
ਮਾਝ (ਮਃ ੫) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੯
Raag Maajh Guru Arjan Dev
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
Naam Avakhadhh Jin Jan Thaerai Paaeiaa ||
Your humble servant, who obtains the Medicine of the Naam,
ਮਾਝ (ਮਃ ੫) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭ ਪੰ. ੧੯
Raag Maajh Guru Arjan Dev