Sri Guru Granth Sahib
Displaying Ang 1071 of 1430
- 1
- 2
- 3
- 4
ਵਿਚਿ ਹਉਮੈ ਸੇਵਾ ਥਾਇ ਨ ਪਾਏ ॥
Vich Houmai Saevaa Thhaae N Paaeae ||
One who serves in egotism is not accepted or approved.
ਮਾਰੂ (ਮਃ ੪) ਸੋਲਹੇ (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das
ਜਨਮਿ ਮਰੈ ਫਿਰਿ ਆਵੈ ਜਾਏ ॥
Janam Marai Fir Aavai Jaaeae ||
Such a person is born, only to die again, and come and go in reincarnation.
ਮਾਰੂ (ਮਃ ੪) ਸੋਲਹੇ (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das
ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
So Thap Pooraa Saaee Saevaa Jo Har Maerae Man Bhaanee Hae ||11||
Perfect is that penance and that service, which is pleasing to the Mind of my Lord. ||11||
ਮਾਰੂ (ਮਃ ੪) ਸੋਲਹੇ (੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das
ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
Ho Kiaa Gun Thaerae Aakhaa Suaamee ||
What Glorious Virtues of Yours should I chant, O my Lord and Master?
ਮਾਰੂ (ਮਃ ੪) ਸੋਲਹੇ (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੨
Raag Maaroo Guru Ram Das
ਤੂ ਸਰਬ ਜੀਆ ਕਾ ਅੰਤਰਜਾਮੀ ॥
Thoo Sarab Jeeaa Kaa Antharajaamee ||
You are the Inner-knower, the Searcher of all souls.
ਮਾਰੂ (ਮਃ ੪) ਸੋਲਹੇ (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੨
Raag Maaroo Guru Ram Das
ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
Ho Maago Dhaan Thujhai Pehi Karathae Har Anadhin Naam Vakhaanee Hae ||12||
I beg for blessings from You, O Creator Lord; I repeat Your Name night and day. ||12||
ਮਾਰੂ (ਮਃ ੪) ਸੋਲਹੇ (੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੩
Raag Maaroo Guru Ram Das
ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
Kis Hee Jor Ahankaar Bolan Kaa ||
Some speak in egotistical power.
ਮਾਰੂ (ਮਃ ੪) ਸੋਲਹੇ (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੩
Raag Maaroo Guru Ram Das
ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
Kis Hee Jor Dheebaan Maaeiaa Kaa ||
Some have the power of authority and Maya.
ਮਾਰੂ (ਮਃ ੪) ਸੋਲਹੇ (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੪
Raag Maaroo Guru Ram Das
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
Mai Har Bin Ttaek Dhhar Avar N Kaaee Thoo Karathae Raakh Mai Nimaanee Hae ||13||
I have no other Support at all, except the Lord. O Creator Lord, please save me, meek and dishonored. ||13||
ਮਾਰੂ (ਮਃ ੪) ਸੋਲਹੇ (੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੪
Raag Maaroo Guru Ram Das
ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
Nimaanae Maan Karehi Thudhh Bhaavai ||
You bless the meek and dishonored with honor, as it pleases You, O Lord.
ਮਾਰੂ (ਮਃ ੪) ਸੋਲਹੇ (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das
ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
Hor Kaethee Jhakh Jhakh Aavai Jaavai ||
Many others argue in conflict, coming and going in reincarnation.
ਮਾਰੂ (ਮਃ ੪) ਸੋਲਹੇ (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das
ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
Jin Kaa Pakh Karehi Thoo Suaamee Thin Kee Oopar Gal Thudhh Aanee Hae ||14||
Those people, whose side You take, O Lord and Master, are elevated and successful. ||14||
ਮਾਰੂ (ਮਃ ੪) ਸੋਲਹੇ (੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das
ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
Har Har Naam Jinee Sadhaa Dhhiaaeiaa ||
Those who meditate forever on the Name of the Lord, Har, Har,
ਮਾਰੂ (ਮਃ ੪) ਸੋਲਹੇ (੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੬
Raag Maaroo Guru Ram Das
ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
Thinee Gur Parasaadh Param Padh Paaeiaa ||
By Guru's Grace, obtain the supreme status.
ਮਾਰੂ (ਮਃ ੪) ਸੋਲਹੇ (੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੬
Raag Maaroo Guru Ram Das
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
Jin Har Saeviaa Thin Sukh Paaeiaa Bin Saevaa Pashhothaanee Hae ||15||
Those who serve the Lord find peace; without serving Him, they regret and repent. ||15||
ਮਾਰੂ (ਮਃ ੪) ਸੋਲਹੇ (੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੭
Raag Maaroo Guru Ram Das
ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
Thoo Sabh Mehi Varathehi Har Jagannaathh ||
You are pervading all, O Lord of the world.
ਮਾਰੂ (ਮਃ ੪) ਸੋਲਹੇ (੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das
ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
So Har Japai Jis Gur Masathak Haathh ||
He alone meditates on the Lord, upon whose forehead the Guru places His hand.
ਮਾਰੂ (ਮਃ ੪) ਸੋਲਹੇ (੨) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das
ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
Har Kee Saran Paeiaa Har Jaapee Jan Naanak Dhaas Dhasaanee Hae ||16||2||
Entering the Sanctuary of the Lord, I meditate on the Lord; servant Nanak is the slave of His slaves. ||16||2||
ਮਾਰੂ (ਮਃ ੪) ਸੋਲਹੇ (੨) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das
ਮਾਰੂ ਸੋਲਹੇ ਮਹਲਾ ੫
Maaroo Solehae Mehalaa 5
Maaroo, Solahas, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੧
ਕਲਾ ਉਪਾਇ ਧਰੀ ਜਿਨਿ ਧਰਣਾ ॥
Kalaa Oupaae Dhharee Jin Dhharanaa ||
He infused His power into the earth.
ਮਾਰੂ ਸੋਲਹੇ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੧
Raag Maaroo Guru Arjan Dev
ਗਗਨੁ ਰਹਾਇਆ ਹੁਕਮੇ ਚਰਣਾ ॥
Gagan Rehaaeiaa Hukamae Charanaa ||
He suspends the heavens upon the feet of His Command.
ਮਾਰੂ ਸੋਲਹੇ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੧
Raag Maaroo Guru Arjan Dev
ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
Agan Oupaae Eedhhan Mehi Baadhhee So Prabh Raakhai Bhaaee Hae ||1||
He created fire and locked it into wood. That God protects all, O Siblings of Destiny. ||1||
ਮਾਰੂ ਸੋਲਹੇ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੧
Raag Maaroo Guru Arjan Dev
ਜੀਅ ਜੰਤ ਕਉ ਰਿਜਕੁ ਸੰਬਾਹੇ ॥
Jeea Janth Ko Rijak Sanbaahae ||
He gives nourishment to all beings and creatures.
ਮਾਰੂ ਸੋਲਹੇ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੨
Raag Maaroo Guru Arjan Dev
ਕਰਣ ਕਾਰਣ ਸਮਰਥ ਆਪਾਹੇ ॥
Karan Kaaran Samarathh Aapaahae ||
He Himself is the all-powerful Creator, the Cause of causes.
ਮਾਰੂ ਸੋਲਹੇ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੨
Raag Maaroo Guru Arjan Dev
ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
Khin Mehi Thhaap Outhhaapanehaaraa Soee Thaeraa Sehaaee Hae ||2||
In an instant, He establishes and disestablishes; He is your help and support. ||2||
ਮਾਰੂ ਸੋਲਹੇ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੨
Raag Maaroo Guru Arjan Dev
ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
Maath Garabh Mehi Jin Prathipaaliaa ||
He cherished you in your mother's womb.
ਮਾਰੂ ਸੋਲਹੇ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੩
Raag Maaroo Guru Arjan Dev
ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
Saas Graas Hoe Sang Samaaliaa ||
With every breath and morsel of food, He is with you, and takes care of you.
ਮਾਰੂ ਸੋਲਹੇ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੩
Raag Maaroo Guru Arjan Dev
ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
Sadhaa Sadhaa Japeeai So Preetham Vaddee Jis Vaddiaaee Hae ||3||
Forever and ever, meditate on that Beloved; Great is His glorious greatness! ||3||
ਮਾਰੂ ਸੋਲਹੇ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੪
Raag Maaroo Guru Arjan Dev
ਸੁਲਤਾਨ ਖਾਨ ਕਰੇ ਖਿਨ ਕੀਰੇ ॥
Sulathaan Khaan Karae Khin Keerae ||
The sultans and nobles are reduced to dust in an instant.
ਮਾਰੂ ਸੋਲਹੇ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੪
Raag Maaroo Guru Arjan Dev
ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
Gareeb Nivaaj Karae Prabh Meerae ||
God cherishes the poor, and makes them into rulers.
ਮਾਰੂ ਸੋਲਹੇ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੫
Raag Maaroo Guru Arjan Dev
ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
Garab Nivaaran Sarab Sadhhaaran Kishh Keemath Kehee N Jaaee Hae ||4||
He is the Destroyer of egotistical pride, the Support of all. His value cannot be estimated. ||4||
ਮਾਰੂ ਸੋਲਹੇ (ਮਃ ੫) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੫
Raag Maaroo Guru Arjan Dev
ਸੋ ਪਤਿਵੰਤਾ ਸੋ ਧਨਵੰਤਾ ॥
So Pathivanthaa So Dhhanavanthaa ||
He alone is honorable, and he alone is wealthy,
ਮਾਰੂ ਸੋਲਹੇ (ਮਃ ੫) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੬
Raag Maaroo Guru Arjan Dev
ਜਿਸੁ ਮਨਿ ਵਸਿਆ ਹਰਿ ਭਗਵੰਤਾ ॥
Jis Man Vasiaa Har Bhagavanthaa ||
Within whose mind the Lord God abides.
ਮਾਰੂ ਸੋਲਹੇ (ਮਃ ੫) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੬
Raag Maaroo Guru Arjan Dev
ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
Maath Pithaa Suth Bandhhap Bhaaee Jin Eih Srisatt Oupaaee Hae ||5||
He alone is my mother, father, child, relative and sibling, who created this Universe. ||5||
ਮਾਰੂ ਸੋਲਹੇ (ਮਃ ੫) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੬
Raag Maaroo Guru Arjan Dev
ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
Prabh Aaeae Saranaa Bho Nehee Karanaa ||
I have come to God's Sanctuary, and so I fear nothing.
ਮਾਰੂ ਸੋਲਹੇ (ਮਃ ੫) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੭
Raag Maaroo Guru Arjan Dev
ਸਾਧਸੰਗਤਿ ਨਿਹਚਉ ਹੈ ਤਰਣਾ ॥
Saadhhasangath Nihacho Hai Tharanaa ||
In the Saadh Sangat, the Company of the Holy, I am sure to be saved.
ਮਾਰੂ ਸੋਲਹੇ (ਮਃ ੫) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੭
Raag Maaroo Guru Arjan Dev
ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
Man Bach Karam Araadhhae Karathaa This Naahee Kadhae Sajaaee Hae ||6||
One who adores the Creator in thought, word and deed, shall never be punished. ||6||
ਮਾਰੂ ਸੋਲਹੇ (ਮਃ ੫) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੭
Raag Maaroo Guru Arjan Dev
ਗੁਣ ਨਿਧਾਨ ਮਨ ਤਨ ਮਹਿ ਰਵਿਆ ॥
Gun Nidhhaan Man Than Mehi Raviaa ||
One whose mind and body are permeated with the Lord, the treasure of virtue,
ਮਾਰੂ ਸੋਲਹੇ (ਮਃ ੫) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੮
Raag Maaroo Guru Arjan Dev
ਜਨਮ ਮਰਣ ਕੀ ਜੋਨਿ ਨ ਭਵਿਆ ॥
Janam Maran Kee Jon N Bhaviaa ||
Does not wander in birth, death and reincarnation.
ਮਾਰੂ ਸੋਲਹੇ (ਮਃ ੫) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੮
Raag Maaroo Guru Arjan Dev
ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
Dhookh Binaas Keeaa Sukh Ddaeraa Jaa Thripath Rehae Aaghaaee Hae ||7||
Pain vanishes and peace prevails, when one is satisfied and fulfilled. ||7||
ਮਾਰੂ ਸੋਲਹੇ (ਮਃ ੫) (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੯
Raag Maaroo Guru Arjan Dev
ਮੀਤੁ ਹਮਾਰਾ ਸੋਈ ਸੁਆਮੀ ॥
Meeth Hamaaraa Soee Suaamee ||
My Lord and Master is my best friend.
ਮਾਰੂ ਸੋਲਹੇ (ਮਃ ੫) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧੯
Raag Maaroo Guru Arjan Dev