Sri Guru Granth Sahib
Displaying Ang 1072 of 1430
- 1
- 2
- 3
- 4
ਥਾਨ ਥਨੰਤਰਿ ਅੰਤਰਜਾਮੀ ॥
Thhaan Thhananthar Antharajaamee ||
The Inner-knower, the Searcher of hearts, is in all places and interspaces.
ਮਾਰੂ ਸੋਲਹੇ (ਮਃ ੫) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧
Raag Maaroo Guru Arjan Dev
ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥
Simar Simar Pooran Paramaesur Chinthaa Ganath Mittaaee Hae ||8||
Meditating, meditating in remembrance on the Perfect Transcendent Lord, I am rid of all anxieties and calculations. ||8||
ਮਾਰੂ ਸੋਲਹੇ (ਮਃ ੫) (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧
Raag Maaroo Guru Arjan Dev
ਹਰਿ ਕਾ ਨਾਮੁ ਕੋਟਿ ਲਖ ਬਾਹਾ ॥
Har Kaa Naam Kott Lakh Baahaa ||
One who has the Name of the Lord has hundreds of thousands and millions of arms.
ਮਾਰੂ ਸੋਲਹੇ (ਮਃ ੫) (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੨
Raag Maaroo Guru Arjan Dev
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥
Har Jas Keerathan Sang Dhhan Thaahaa ||
The wealth of the Kirtan of the Lord's Praises is with him.
ਮਾਰੂ ਸੋਲਹੇ (ਮਃ ੫) (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੨
Raag Maaroo Guru Arjan Dev
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥
Giaan Kharrag Kar Kirapaa Dheenaa Dhooth Maarae Kar Dhhaaee Hae ||9||
In His Mercy, God has blessed me with the sword of spiritual wisdom; I have attacked and killed the demons. ||9||
ਮਾਰੂ ਸੋਲਹੇ (ਮਃ ੫) (੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੨
Raag Maaroo Guru Arjan Dev
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥
Har Kaa Jaap Japahu Jap Japanae ||
Chant the Chant of the Lord, the Chant of Chants.
ਮਾਰੂ ਸੋਲਹੇ (ਮਃ ੫) (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੩
Raag Maaroo Guru Arjan Dev
ਜੀਤਿ ਆਵਹੁ ਵਸਹੁ ਘਰਿ ਅਪਨੇ ॥
Jeeth Aavahu Vasahu Ghar Apanae ||
Be a winner of the game of life and come to abide in your true home.
ਮਾਰੂ ਸੋਲਹੇ (ਮਃ ੫) (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੩
Raag Maaroo Guru Arjan Dev
ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥
Lakh Chouraaseeh Narak N Dhaekhahu Rasak Rasak Gun Gaaee Hae ||10||
You shall not see the 8.4 million types of hell; sing His Glorious Praises and remain saturated with loving devotion||10||
ਮਾਰੂ ਸੋਲਹੇ (ਮਃ ੫) (੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੩
Raag Maaroo Guru Arjan Dev
ਖੰਡ ਬ੍ਰਹਮੰਡ ਉਧਾਰਣਹਾਰਾ ॥
Khandd Brehamandd Oudhhaaranehaaraa ||
He is the Savior of worlds and galaxies.
ਮਾਰੂ ਸੋਲਹੇ (ਮਃ ੫) (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੪
Raag Maaroo Guru Arjan Dev
ਊਚ ਅਥਾਹ ਅਗੰਮ ਅਪਾਰਾ ॥
Ooch Athhaah Aganm Apaaraa ||
He is lofty, unfathomable, inaccessible and infinite.
ਮਾਰੂ ਸੋਲਹੇ (ਮਃ ੫) (੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੪
Raag Maaroo Guru Arjan Dev
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥
Jis No Kirapaa Karae Prabh Apanee So Jan Thisehi Dhhiaaee Hae ||11||
That humble being, unto whom God grants His Grace, meditates on Him. ||11||
ਮਾਰੂ ਸੋਲਹੇ (ਮਃ ੫) (੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੫
Raag Maaroo Guru Arjan Dev
ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥
Bandhhan Thorr Leeeae Prabh Molae ||
God has broken my bonds, and claimed me as His own.
ਮਾਰੂ ਸੋਲਹੇ (ਮਃ ੫) (੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੫
Raag Maaroo Guru Arjan Dev
ਕਰਿ ਕਿਰਪਾ ਕੀਨੇ ਘਰ ਗੋਲੇ ॥
Kar Kirapaa Keenae Ghar Golae ||
In His Mercy, He has made me the slave of His home.
ਮਾਰੂ ਸੋਲਹੇ (ਮਃ ੫) (੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੬
Raag Maaroo Guru Arjan Dev
ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥
Anehadh Run Jhunakaar Sehaj Dhhun Saachee Kaar Kamaaee Hae ||12||
The unstruck celestial sound current resounds and vibrates, when one performs acts of true service. ||12||
ਮਾਰੂ ਸੋਲਹੇ (ਮਃ ੫) (੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੬
Raag Maaroo Guru Arjan Dev
ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥
Man Paratheeth Banee Prabh Thaeree ||
O God, I have enshrined faith in You within my mind.
ਮਾਰੂ ਸੋਲਹੇ (ਮਃ ੫) (੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੭
Raag Maaroo Guru Arjan Dev
ਬਿਨਸਿ ਗਈ ਹਉਮੈ ਮਤਿ ਮੇਰੀ ॥
Binas Gee Houmai Math Maeree ||
My egotistical intellect has been driven out.
ਮਾਰੂ ਸੋਲਹੇ (ਮਃ ੫) (੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੭
Raag Maaroo Guru Arjan Dev
ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥
Angeekaar Keeaa Prabh Apanai Jag Mehi Sobh Suhaaee Hae ||13||
God has made me His own, and now I have a glorious reputation in this world. ||13||
ਮਾਰੂ ਸੋਲਹੇ (ਮਃ ੫) (੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੭
Raag Maaroo Guru Arjan Dev
ਜੈ ਜੈ ਕਾਰੁ ਜਪਹੁ ਜਗਦੀਸੈ ॥
Jai Jai Kaar Japahu Jagadheesai ||
Proclaim His Glorious Victory, and meditate on the Lord of the Universe.
ਮਾਰੂ ਸੋਲਹੇ (ਮਃ ੫) (੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੮
Raag Maaroo Guru Arjan Dev
ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥
Bal Bal Jaaee Prabh Apunae Eesai ||
I am a sacrifice, a sacrifice to my Lord God.
ਮਾਰੂ ਸੋਲਹੇ (ਮਃ ੫) (੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੮
Raag Maaroo Guru Arjan Dev
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥
This Bin Dhoojaa Avar N Dheesai Eaekaa Jagath Sabaaee Hae ||14||
I do not see any other except Him. The One Lord pervades the whole world. ||14||
ਮਾਰੂ ਸੋਲਹੇ (ਮਃ ੫) (੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੮
Raag Maaroo Guru Arjan Dev
ਸਤਿ ਸਤਿ ਸਤਿ ਪ੍ਰਭੁ ਜਾਤਾ ॥
Sath Sath Sath Prabh Jaathaa ||
True, True, True is God.
ਮਾਰੂ ਸੋਲਹੇ (ਮਃ ੫) (੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੯
Raag Maaroo Guru Arjan Dev
ਗੁਰ ਪਰਸਾਦਿ ਸਦਾ ਮਨੁ ਰਾਤਾ ॥
Gur Parasaadh Sadhaa Man Raathaa ||
By Guru's Grace, my mind is attuned to Him forever.
ਮਾਰੂ ਸੋਲਹੇ (ਮਃ ੫) (੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੯
Raag Maaroo Guru Arjan Dev
ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥
Simar Simar Jeevehi Jan Thaerae Eaekankaar Samaaee Hae ||15||
Your humble servants live by meditating, meditating in remembrance on You, merging in You, O One Universal Creator. ||15||
ਮਾਰੂ ਸੋਲਹੇ (ਮਃ ੫) (੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੦
Raag Maaroo Guru Arjan Dev
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥
Bhagath Janaa Kaa Preetham Piaaraa ||
The Dear Lord is the Beloved of His humble devotees.
ਮਾਰੂ ਸੋਲਹੇ (ਮਃ ੫) (੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੦
Raag Maaroo Guru Arjan Dev
ਸਭੈ ਉਧਾਰਣੁ ਖਸਮੁ ਹਮਾਰਾ ॥
Sabhai Oudhhaaran Khasam Hamaaraa ||
My Lord and Master is the Savior of all.
ਮਾਰੂ ਸੋਲਹੇ (ਮਃ ੫) (੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੧
Raag Maaroo Guru Arjan Dev
ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥
Simar Naam Punnee Sabh Eishhaa Jan Naanak Paij Rakhaaee Hae ||16||1||
Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||
ਮਾਰੂ ਸੋਲਹੇ (ਮਃ ੫) (੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੧
Raag Maaroo Guru Arjan Dev
ਮਾਰੂ ਸੋਲਹੇ ਮਹਲਾ ੫
Maaroo Solehae Mehalaa 5
Maaroo, Solahas, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੨
ਸੰਗੀ ਜੋਗੀ ਨਾਰਿ ਲਪਟਾਣੀ ॥
Sangee Jogee Naar Lapattaanee ||
The body-bride is attached to the Yogi, the husband-soul.
ਮਾਰੂ ਸੋਲਹੇ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੩
Raag Maaroo Guru Arjan Dev
ਉਰਝਿ ਰਹੀ ਰੰਗ ਰਸ ਮਾਣੀ ॥
Ourajh Rehee Rang Ras Maanee ||
She is involved with him, enjoying pleasure and delights.
ਮਾਰੂ ਸੋਲਹੇ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੩
Raag Maaroo Guru Arjan Dev
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥
Kirath Sanjogee Bheae Eikathraa Karathae Bhog Bilaasaa Hae ||1||
As a consequence of past actions, they have come together, enjoying pleasurable play. ||1||
ਮਾਰੂ ਸੋਲਹੇ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੩
Raag Maaroo Guru Arjan Dev
ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥
Jo Pir Karai S Dhhan Thath Maanai ||
Whatever the husband does, the bride willingly accepts.
ਮਾਰੂ ਸੋਲਹੇ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੪
Raag Maaroo Guru Arjan Dev
ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥
Pir Dhhanehi Seegaar Rakhai Sangaanai ||
The husband adorns his bride, and keeps her with himself.
ਮਾਰੂ ਸੋਲਹੇ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੪
Raag Maaroo Guru Arjan Dev
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥
Mil Eaekathr Vasehi Dhin Raathee Prio Dhae Dhhanehi Dhilaasaa Hae ||2||
Joining together, they live in harmony day and night; the husband comforts his wife. ||2||
ਮਾਰੂ ਸੋਲਹੇ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੪
Raag Maaroo Guru Arjan Dev
ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥
Dhhan Maagai Prio Bahu Bidhh Dhhaavai ||
When the bride asks, the husband runs around in all sorts of ways.
ਮਾਰੂ ਸੋਲਹੇ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੫
Raag Maaroo Guru Arjan Dev
ਜੋ ਪਾਵੈ ਸੋ ਆਣਿ ਦਿਖਾਵੈ ॥
Jo Paavai So Aan Dhikhaavai ||
Whatever he finds, he brings to show his bride.
ਮਾਰੂ ਸੋਲਹੇ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੫
Raag Maaroo Guru Arjan Dev
ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥
Eaek Vasath Ko Pahuch N Saakai Dhhan Rehathee Bhookh Piaasaa Hae ||3||
But there is one thing he cannot reach, and so his bride remains hungry and thirsty. ||3||
ਮਾਰੂ ਸੋਲਹੇ (ਮਃ ੫) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੬
Raag Maaroo Guru Arjan Dev
ਧਨ ਕਰੈ ਬਿਨਉ ਦੋਊ ਕਰ ਜੋਰੈ ॥
Dhhan Karai Bino Dhooo Kar Jorai ||
With her palms pressed together, the bride offers her prayer,
ਮਾਰੂ ਸੋਲਹੇ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੬
Raag Maaroo Guru Arjan Dev
ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥
Pria Paradhaes N Jaahu Vasahu Ghar Morai ||
"O my beloved, do not leave me and go to foreign lands; please stay here with me.
ਮਾਰੂ ਸੋਲਹੇ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੬
Raag Maaroo Guru Arjan Dev
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥
Aisaa Banaj Karahu Grih Bheethar Jith Outharai Bhookh Piaasaa Hae ||4||
Do such business within our home, that my hunger and thirst may be relieved.""||4||
ਮਾਰੂ ਸੋਲਹੇ (ਮਃ ੫) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੭
Raag Maaroo Guru Arjan Dev
ਸਗਲੇ ਕਰਮ ਧਰਮ ਜੁਗ ਸਾਧਾ ॥
Sagalae Karam Dhharam Jug Saadhhaa ||
All sorts of religious rituals are performed in this age,
ਮਾਰੂ ਸੋਲਹੇ (ਮਃ ੫) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੮
Raag Maaroo Guru Arjan Dev
ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥
Bin Har Ras Sukh Thil Nehee Laadhhaa ||
But without the sublime essence of the Lord, not an iota of peace is found.
ਮਾਰੂ ਸੋਲਹੇ (ਮਃ ੫) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੮
Raag Maaroo Guru Arjan Dev
ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥
Bhee Kirapaa Naanak Sathasangae Tho Dhhan Pir Anandh Oulaasaa Hae ||5||
When the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||
ਮਾਰੂ ਸੋਲਹੇ (ਮਃ ੫) (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੨ ਪੰ. ੧੮
Raag Maaroo Guru Arjan Dev