Sri Guru Granth Sahib
Displaying Ang 1073 of 1430
- 1
- 2
- 3
- 4
ਧਨ ਅੰਧੀ ਪਿਰੁ ਚਪਲੁ ਸਿਆਨਾ ॥
Dhhan Andhhee Pir Chapal Siaanaa ||
The body-bride is blind, and the groom is clever and wise.
ਮਾਰੂ ਸੋਲਹੇ (ਮਃ ੫) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧
Raag Maaroo Guru Arjan Dev
ਪੰਚ ਤਤੁ ਕਾ ਰਚਨੁ ਰਚਾਨਾ ॥
Panch Thath Kaa Rachan Rachaanaa ||
The creation was created of the five elements.
ਮਾਰੂ ਸੋਲਹੇ (ਮਃ ੫) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧
Raag Maaroo Guru Arjan Dev
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
Jis Vakhar Ko Thum Aaeae Hahu So Paaeiou Sathigur Paasaa Hae ||6||
That merchandise, for which you have come into the world, is received only from the True Guru. ||6||
ਮਾਰੂ ਸੋਲਹੇ (ਮਃ ੫) (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧
Raag Maaroo Guru Arjan Dev
ਧਨ ਕਹੈ ਤੂ ਵਸੁ ਮੈ ਨਾਲੇ ॥
Dhhan Kehai Thoo Vas Mai Naalae ||
The body-bride says, ""Please live with me,
ਮਾਰੂ ਸੋਲਹੇ (ਮਃ ੫) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੨
Raag Maaroo Guru Arjan Dev
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
Pria Sukhavaasee Baal Gupaalae ||
O my beloved, peaceful, young lord.
ਮਾਰੂ ਸੋਲਹੇ (ਮਃ ੫) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੨
Raag Maaroo Guru Arjan Dev
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
Thujhai Binaa Ho Kith Hee N Laekhai Vachan Dhaehi Shhodd N Jaasaa Hae ||7||
Without you, I am of no account. Please give me your word, that you will not leave me"". ||7||
ਮਾਰੂ ਸੋਲਹੇ (ਮਃ ੫) (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੩
Raag Maaroo Guru Arjan Dev
ਪਿਰਿ ਕਹਿਆ ਹਉ ਹੁਕਮੀ ਬੰਦਾ ॥
Pir Kehiaa Ho Hukamee Bandhaa ||
The soul-husband says, ""I am the slave of my Commander.
ਮਾਰੂ ਸੋਲਹੇ (ਮਃ ੫) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੩
Raag Maaroo Guru Arjan Dev
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
Ouhu Bhaaro Thaakur Jis Kaan N Shhandhaa ||
He is my Great Lord and Master, who is fearless and independent.
ਮਾਰੂ ਸੋਲਹੇ (ਮਃ ੫) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੪
Raag Maaroo Guru Arjan Dev
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
Jichar Raakhai Thichar Thum Sang Rehanaa Jaa Sadhae Th Ooth Sidhhaasaa Hae ||8||
As long as He wills, I will remain with you. When He summons me, I shall arise and depart.""||8||
ਮਾਰੂ ਸੋਲਹੇ (ਮਃ ੫) (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੪
Raag Maaroo Guru Arjan Dev
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥
Jo Pria Bachan Kehae Dhhan Saachae ||
The husband speaks words of Truth to the bride,
ਮਾਰੂ ਸੋਲਹੇ (ਮਃ ੫) (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੫
Raag Maaroo Guru Arjan Dev
ਧਨ ਕਛੂ ਨ ਸਮਝੈ ਚੰਚਲਿ ਕਾਚੇ ॥
Dhhan Kashhoo N Samajhai Chanchal Kaachae ||
But the bride is restless and inexperienced, and she does not understand anything.
ਮਾਰੂ ਸੋਲਹੇ (ਮਃ ੫) (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੫
Raag Maaroo Guru Arjan Dev
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
Bahur Bahur Pir Hee Sang Maagai Ouhu Baath Jaanai Kar Haasaa Hae ||9||
Again and again, she begs her husband to stay; she thinks that he is just joking when he answers her. ||9||
ਮਾਰੂ ਸੋਲਹੇ (ਮਃ ੫) (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੫
Raag Maaroo Guru Arjan Dev
ਆਈ ਆਗਿਆ ਪਿਰਹੁ ਬੁਲਾਇਆ ॥
Aaee Aagiaa Pirahu Bulaaeiaa ||
The Order comes, and the husband-soul is called.
ਮਾਰੂ ਸੋਲਹੇ (ਮਃ ੫) (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੬
Raag Maaroo Guru Arjan Dev
ਨਾ ਧਨ ਪੁਛੀ ਨ ਮਤਾ ਪਕਾਇਆ ॥
Naa Dhhan Pushhee N Mathaa Pakaaeiaa ||
He does not consult with his bride, and does not ask her opinion.
ਮਾਰੂ ਸੋਲਹੇ (ਮਃ ੫) (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੬
Raag Maaroo Guru Arjan Dev
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥
Ooth Sidhhaaeiou Shhoottar Maattee Dhaekh Naanak Mithhan Mohaasaa Hae ||10||
He gets up and marches off, and the discarded body-bride mingles with dust. O Nanak, behold the illusion of emotional attachment and hope. ||10||
ਮਾਰੂ ਸੋਲਹੇ (ਮਃ ੫) (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੭
Raag Maaroo Guru Arjan Dev
ਰੇ ਮਨ ਲੋਭੀ ਸੁਣਿ ਮਨ ਮੇਰੇ ॥
Rae Man Lobhee Sun Man Maerae ||
O greedy mind - listen, O my mind!
ਮਾਰੂ ਸੋਲਹੇ (ਮਃ ੫) (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੭
Raag Maaroo Guru Arjan Dev
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥
Sathigur Saev Dhin Raath Sadhaerae ||
Serve the True Guru day and night forever.
ਮਾਰੂ ਸੋਲਹੇ (ਮਃ ੫) (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੮
Raag Maaroo Guru Arjan Dev
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥
Bin Sathigur Pach Mooeae Saakath Nigurae Gal Jam Faasaa Hae ||11||
Without the True Guru, the faithless cynics rot away and die. The noose of Death is around the necks of those who have no guru. ||11||
ਮਾਰੂ ਸੋਲਹੇ (ਮਃ ੫) (੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੮
Raag Maaroo Guru Arjan Dev
ਮਨਮੁਖਿ ਆਵੈ ਮਨਮੁਖਿ ਜਾਵੈ ॥
Manamukh Aavai Manamukh Jaavai ||
The self-willed manmukh comes, and the self-willed manmukh goes.
ਮਾਰੂ ਸੋਲਹੇ (ਮਃ ੫) (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੯
Raag Maaroo Guru Arjan Dev
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥
Manamukh Fir Fir Chottaa Khaavai ||
The manmukh suffers beatings again and again.
ਮਾਰੂ ਸੋਲਹੇ (ਮਃ ੫) (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੯
Raag Maaroo Guru Arjan Dev
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥
Jithanae Narak Sae Manamukh Bhogai Guramukh Laep N Maasaa Hae ||12||
The manmukh endures as many hells as there are; the Gurmukh is not even touched by them. ||12||
ਮਾਰੂ ਸੋਲਹੇ (ਮਃ ੫) (੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੯
Raag Maaroo Guru Arjan Dev
ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥
Guramukh Soe J Har Jeeo Bhaaeiaa ||
He alone is Gurmukh, who is pleasing to the Dear Lord.
ਮਾਰੂ ਸੋਲਹੇ (ਮਃ ੫) (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੦
Raag Maaroo Guru Arjan Dev
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥
This Koun Mittaavai J Prabh Pehiraaeiaa ||
Who can destroy anyone who is robed in honor by the Lord?
ਮਾਰੂ ਸੋਲਹੇ (ਮਃ ੫) (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੦
Raag Maaroo Guru Arjan Dev
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥
Sadhaa Anandh Karae Aanandhee Jis Sirapaao Paeiaa Gal Khaasaa Hae ||13||
The blissful one is forever in bliss; he is dressed in robes of honor. ||13||
ਮਾਰੂ ਸੋਲਹੇ (ਮਃ ੫) (੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੧
Raag Maaroo Guru Arjan Dev
ਹਉ ਬਲਿਹਾਰੀ ਸਤਿਗੁਰ ਪੂਰੇ ॥
Ho Balihaaree Sathigur Poorae ||
I am a sacrifice to the Perfect True Guru.
ਮਾਰੂ ਸੋਲਹੇ (ਮਃ ੫) (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੨
Raag Maaroo Guru Arjan Dev
ਸਰਣਿ ਕੇ ਦਾਤੇ ਬਚਨ ਕੇ ਸੂਰੇ ॥
Saran Kae Dhaathae Bachan Kae Soorae ||
He is the Giver of Sanctuary, the Heroic Warrior who keeps His Word.
ਮਾਰੂ ਸੋਲਹੇ (ਮਃ ੫) (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੨
Raag Maaroo Guru Arjan Dev
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥
Aisaa Prabh Miliaa Sukhadhaathaa Vishhurr N Kath Hee Jaasaa Hae ||14||
Such is the Lord God, the Giver of peace, whom I have met; He shall never leave me or go anywhere else. ||14||
ਮਾਰੂ ਸੋਲਹੇ (ਮਃ ੫) (੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੨
Raag Maaroo Guru Arjan Dev
ਗੁਣ ਨਿਧਾਨ ਕਿਛੁ ਕੀਮ ਨ ਪਾਈ ॥
Gun Nidhhaan Kishh Keem N Paaee ||
He is the treasure of virtue; His value cannot be estimated.
ਮਾਰੂ ਸੋਲਹੇ (ਮਃ ੫) (੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੩
Raag Maaroo Guru Arjan Dev
ਘਟਿ ਘਟਿ ਪੂਰਿ ਰਹਿਓ ਸਭ ਠਾਈ ॥
Ghatt Ghatt Poor Rehiou Sabh Thaaee ||
He is perfectly permeating each and every heart, prevailing everywhere.
ਮਾਰੂ ਸੋਲਹੇ (ਮਃ ੫) (੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੩
Raag Maaroo Guru Arjan Dev
ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥
Naanak Saran Dheen Dhukh Bhanjan Ho Raen Thaerae Jo Dhaasaa Hae ||15||1||2||
Nanak seeks the Sanctuary of the Destroyer of the pains of the poor; I am the dust of the feet of Your slaves. ||15||1||2||
ਮਾਰੂ ਸੋਲਹੇ (ਮਃ ੫) (੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੩
Raag Maaroo Guru Arjan Dev
ਮਾਰੂ ਸੋਲਹੇ ਮਹਲਾ ੫
Maaroo Solehae Mehalaa 5
Maaroo, Solahas, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੩
ਕਰੈ ਅਨੰਦੁ ਅਨੰਦੀ ਮੇਰਾ ॥
Karai Anandh Anandhee Maeraa ||
My Blissful Lord is forever in bliss.
ਮਾਰੂ ਸੋਲਹੇ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੬
Raag Maaroo Guru Arjan Dev
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
Ghatt Ghatt Pooran Sir Sirehi Nibaeraa ||
He fills each and every heart, and judges each and everyone.
ਮਾਰੂ ਸੋਲਹੇ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੬
Raag Maaroo Guru Arjan Dev
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
Sir Saahaa Kai Sachaa Saahib Avar Naahee Ko Dhoojaa Hae ||1||
The True Lord and Master is above the heads of all kings; there is none other than Him. ||1||
ਮਾਰੂ ਸੋਲਹੇ (ਮਃ ੫) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੬
Raag Maaroo Guru Arjan Dev
ਹਰਖਵੰਤ ਆਨੰਤ ਦਇਆਲਾ ॥
Harakhavanth Aananth Dhaeiaalaa ||
He is joyful, blissful and merciful.
ਮਾਰੂ ਸੋਲਹੇ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੭
Raag Maaroo Guru Arjan Dev
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
Pragatt Rehiou Prabh Sarab Oujaalaa ||
God's Light is manifest everywhere.
ਮਾਰੂ ਸੋਲਹੇ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੭
Raag Maaroo Guru Arjan Dev
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
Roop Karae Kar Vaekhai Vigasai Aapae Hee Aap Poojaa Hae ||2||
He creates forms, and gazing upon them, He enjoys them; He Himself worships Himself. ||2||
ਮਾਰੂ ਸੋਲਹੇ (ਮਃ ੫) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੭
Raag Maaroo Guru Arjan Dev
ਆਪੇ ਕੁਦਰਤਿ ਕਰੇ ਵੀਚਾਰਾ ॥
Aapae Kudharath Karae Veechaaraa ||
He contemplates His own creative power.
ਮਾਰੂ ਸੋਲਹੇ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੮
Raag Maaroo Guru Arjan Dev
ਆਪੇ ਹੀ ਸਚੁ ਕਰੇ ਪਸਾਰਾ ॥
Aapae Hee Sach Karae Pasaaraa ||
The True Lord Himself creates the expanse of the Universe.
ਮਾਰੂ ਸੋਲਹੇ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੮
Raag Maaroo Guru Arjan Dev
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥
Aapae Khael Khilaavai Dhin Raathee Aapae Sun Sun Bheejaa Hae ||3||
He Himself stages the play, day and night; He Himself listens, and hearing, rejoices. ||3||
ਮਾਰੂ ਸੋਲਹੇ (ਮਃ ੫) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੮
Raag Maaroo Guru Arjan Dev
ਸਾਚਾ ਤਖਤੁ ਸਚੀ ਪਾਤਿਸਾਹੀ ॥
Saachaa Thakhath Sachee Paathisaahee ||
True is His throne, and True is His kingdom.
ਮਾਰੂ ਸੋਲਹੇ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੯
Raag Maaroo Guru Arjan Dev
ਸਚੁ ਖਜੀਨਾ ਸਾਚਾ ਸਾਹੀ ॥
Sach Khajeenaa Saachaa Saahee ||
True is the treasure of the True Banker.
ਮਾਰੂ ਸੋਲਹੇ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੩ ਪੰ. ੧੯
Raag Maaroo Guru Arjan Dev