Sri Guru Granth Sahib
Displaying Ang 1076 of 1430
- 1
- 2
- 3
- 4
ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥
Aap Tharai Sagalae Kul Thaarae Har Dharageh Path Sio Jaaeidhaa ||6||
You shall save yourself, and save all your generations as well. You shall go to the Court of the Lord with honor. ||6||
ਮਾਰੂ ਸੋਲਹੇ (ਮਃ ੫) (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧
Raag Maaroo Guru Arjan Dev
ਖੰਡ ਪਤਾਲ ਦੀਪ ਸਭਿ ਲੋਆ ॥
Khandd Pathaal Dheep Sabh Loaa ||
All the continents, nether worlds, islands and worlds
ਮਾਰੂ ਸੋਲਹੇ (ਮਃ ੫) (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧
Raag Maaroo Guru Arjan Dev
ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥
Sabh Kaalai Vas Aap Prabh Keeaa ||
God Himself has made them all subject to death.
ਮਾਰੂ ਸੋਲਹੇ (ਮਃ ੫) (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧
Raag Maaroo Guru Arjan Dev
ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥
Nihachal Eaek Aap Abinaasee So Nihachal Jo Thisehi Dhhiaaeidhaa ||7||
The One Imperishable Lord Himself is unmoving and unchanging. Meditating on Him, one becomes unchanging. ||7||
ਮਾਰੂ ਸੋਲਹੇ (ਮਃ ੫) (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੨
Raag Maaroo Guru Arjan Dev
ਹਰਿ ਕਾ ਸੇਵਕੁ ਸੋ ਹਰਿ ਜੇਹਾ ॥
Har Kaa Saevak So Har Jaehaa ||
The Lord's servant becomes like the Lord.
ਮਾਰੂ ਸੋਲਹੇ (ਮਃ ੫) (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੩
Raag Maaroo Guru Arjan Dev
ਭੇਦੁ ਨ ਜਾਣਹੁ ਮਾਣਸ ਦੇਹਾ ॥
Bhaedh N Jaanahu Maanas Dhaehaa ||
Do not think that, because of his human body, he is different.
ਮਾਰੂ ਸੋਲਹੇ (ਮਃ ੫) (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੩
Raag Maaroo Guru Arjan Dev
ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥
Jio Jal Tharang Outhehi Bahu Bhaathee Fir Salalai Salal Samaaeidhaa ||8||
The waves of the water rise up in various ways, and then the water merges again in water. ||8||
ਮਾਰੂ ਸੋਲਹੇ (ਮਃ ੫) (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੩
Raag Maaroo Guru Arjan Dev
ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥
Eik Jaachik Mangai Dhaan Dhuaarai ||
A beggar begs for charity at His Door.
ਮਾਰੂ ਸੋਲਹੇ (ਮਃ ੫) (੫) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੪
Raag Maaroo Guru Arjan Dev
ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥
Jaa Prabh Bhaavai Thaa Kirapaa Dhhaarai ||
When God pleases, He takes pity on him.
ਮਾਰੂ ਸੋਲਹੇ (ਮਃ ੫) (੫) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੪
Raag Maaroo Guru Arjan Dev
ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥
Dhaehu Dharas Jith Man Thripathaasai Har Keerathan Man Theharaaeidhaa ||9||
Please bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
ਮਾਰੂ ਸੋਲਹੇ (ਮਃ ੫) (੫) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੫
Raag Maaroo Guru Arjan Dev
ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥
Roorro Thaakur Kithai Vas N Aavai ||
The Beauteous Lord and Master is not controlled in any way.
ਮਾਰੂ ਸੋਲਹੇ (ਮਃ ੫) (੫) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੫
Raag Maaroo Guru Arjan Dev
ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥
Har So Kishh Karae J Har Kiaa Santhaa Bhaavai ||
The Lord does that which pleases the Saints of the Lord.
ਮਾਰੂ ਸੋਲਹੇ (ਮਃ ੫) (੫) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੬
Raag Maaroo Guru Arjan Dev
ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥
Keethaa Lorran Soee Karaaein Dhar Faer N Koee Paaeidhaa ||10||
He does whatever they wish to be done; nothing blocks their way at His Door. ||10||
ਮਾਰੂ ਸੋਲਹੇ (ਮਃ ੫) (੫) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੬
Raag Maaroo Guru Arjan Dev
ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥
Jithhai Aoughatt Aae Banath Hai Praanee ||
Wherever the mortal is confronted with difficulty,
ਮਾਰੂ ਸੋਲਹੇ (ਮਃ ੫) (੫) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੭
Raag Maaroo Guru Arjan Dev
ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥
Thithhai Har Dhhiaaeeai Saaringapaanee ||
There he should meditate on the Lord of the Universe.
ਮਾਰੂ ਸੋਲਹੇ (ਮਃ ੫) (੫) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੭
Raag Maaroo Guru Arjan Dev
ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥
Jithhai Puthra Kalathra N Baelee Koee Thithhai Har Aap Shhaddaaeidhaa ||11||
Where there are no children, spouse or friends, there the Lord Himself comes to the rescue. ||11||
ਮਾਰੂ ਸੋਲਹੇ (ਮਃ ੫) (੫) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੮
Raag Maaroo Guru Arjan Dev
ਵਡਾ ਸਾਹਿਬੁ ਅਗਮ ਅਥਾਹਾ ॥
Vaddaa Saahib Agam Athhaahaa ||
The Great Lord and Master is inaccessible and unfathomable.
ਮਾਰੂ ਸੋਲਹੇ (ਮਃ ੫) (੫) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੮
Raag Maaroo Guru Arjan Dev
ਕਿਉ ਮਿਲੀਐ ਪ੍ਰਭ ਵੇਪਰਵਾਹਾ ॥
Kio Mileeai Prabh Vaeparavaahaa ||
How can anyone meet with God, the self-suficient One?
ਮਾਰੂ ਸੋਲਹੇ (ਮਃ ੫) (੫) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੯
Raag Maaroo Guru Arjan Dev
ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥
Kaatt Silak Jis Maarag Paaeae So Vich Sangath Vaasaa Paaeidhaa ||12||
Those who have had the noose cut away from around their necks, whom God has set back upon the Path, obtain a place in the Sangat, the Congregation. ||12||
ਮਾਰੂ ਸੋਲਹੇ (ਮਃ ੫) (੫) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੯
Raag Maaroo Guru Arjan Dev
ਹੁਕਮੁ ਬੂਝੈ ਸੋ ਸੇਵਕੁ ਕਹੀਐ ॥
Hukam Boojhai So Saevak Keheeai ||
One who realizes the Hukam of the Lord's Command is said to be His servant.
ਮਾਰੂ ਸੋਲਹੇ (ਮਃ ੫) (੫) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੦
Raag Maaroo Guru Arjan Dev
ਬੁਰਾ ਭਲਾ ਦੁਇ ਸਮਸਰਿ ਸਹੀਐ ॥
Buraa Bhalaa Dhue Samasar Seheeai ||
He endures both bad and good equally.
ਮਾਰੂ ਸੋਲਹੇ (ਮਃ ੫) (੫) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੦
Raag Maaroo Guru Arjan Dev
ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥
Houmai Jaae Th Eaeko Boojhai So Guramukh Sehaj Samaaeidhaa ||13||
When egotism is silenced, then one comes to know the One Lord. Such a Gurmukh intuitively merges in the Lord. ||13||
ਮਾਰੂ ਸੋਲਹੇ (ਮਃ ੫) (੫) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੦
Raag Maaroo Guru Arjan Dev
ਹਰਿ ਕੇ ਭਗਤ ਸਦਾ ਸੁਖਵਾਸੀ ॥
Har Kae Bhagath Sadhaa Sukhavaasee ||
The devotees of the Lord dwell forever in peace.
ਮਾਰੂ ਸੋਲਹੇ (ਮਃ ੫) (੫) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੧
Raag Maaroo Guru Arjan Dev
ਬਾਲ ਸੁਭਾਇ ਅਤੀਤ ਉਦਾਸੀ ॥
Baal Subhaae Atheeth Oudhaasee ||
With a child-like, innocent nature, they remain detached, turning away from the world.
ਮਾਰੂ ਸੋਲਹੇ (ਮਃ ੫) (੫) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੧
Raag Maaroo Guru Arjan Dev
ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥
Anik Rang Karehi Bahu Bhaathee Jio Pithaa Pooth Laaddaaeidhaa ||14||
They enjoy various pleasures in many ways; God caresses them, like a father caressing his son. ||14||
ਮਾਰੂ ਸੋਲਹੇ (ਮਃ ੫) (੫) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੨
Raag Maaroo Guru Arjan Dev
ਅਗਮ ਅਗੋਚਰੁ ਕੀਮਤਿ ਨਹੀ ਪਾਈ ॥
Agam Agochar Keemath Nehee Paaee ||
He is inaccessible and unfathomable; His value cannot be estimated.
ਮਾਰੂ ਸੋਲਹੇ (ਮਃ ੫) (੫) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੨
Raag Maaroo Guru Arjan Dev
ਤਾ ਮਿਲੀਐ ਜਾ ਲਏ ਮਿਲਾਈ ॥
Thaa Mileeai Jaa Leae Milaaee ||
We meet Him, only when He causes us to meet.
ਮਾਰੂ ਸੋਲਹੇ (ਮਃ ੫) (੫) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੩
Raag Maaroo Guru Arjan Dev
ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥
Guramukh Pragatt Bhaeiaa Thin Jan Ko Jin Dhhur Masathak Laekh Likhaaeidhaa ||15||
The Lord is revealed to those humble Gurmukhs, who have such pre-ordained destiny inscribed upon their foreheads. ||15||
ਮਾਰੂ ਸੋਲਹੇ (ਮਃ ੫) (੫) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੩
Raag Maaroo Guru Arjan Dev
ਤੂ ਆਪੇ ਕਰਤਾ ਕਾਰਣ ਕਰਣਾ ॥
Thoo Aapae Karathaa Kaaran Karanaa ||
You Yourself are the Creator Lord, the Cause of causes.
ਮਾਰੂ ਸੋਲਹੇ (ਮਃ ੫) (੫) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੪
Raag Maaroo Guru Arjan Dev
ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥
Srisatt Oupaae Dhharee Sabh Dhharanaa ||
You created the Universe, and You support the whole earth.
ਮਾਰੂ ਸੋਲਹੇ (ਮਃ ੫) (੫) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੪
Raag Maaroo Guru Arjan Dev
ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥
Jan Naanak Saran Paeiaa Har Dhuaarai Har Bhaavai Laaj Rakhaaeidhaa ||16||1||5||
Servant Nanak seeks the Sanctuary of Your Door, O Lord; if it is Your Will, please preserve his honor. ||16||1||5||
ਮਾਰੂ ਸੋਲਹੇ (ਮਃ ੫) (੫) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੪
Raag Maaroo Guru Arjan Dev
ਮਾਰੂ ਸੋਲਹੇ ਮਹਲਾ ੫
Maaroo Solehae Mehalaa 5
Maaroo, Solahas, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੭੬
ਜੋ ਦੀਸੈ ਸੋ ਏਕੋ ਤੂਹੈ ॥
Jo Dheesai So Eaeko Thoohai ||
Whatever is seen is You, O One Lord.
ਮਾਰੂ ਸੋਲਹੇ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੭
Raag Maaroo Guru Arjan Dev
ਬਾਣੀ ਤੇਰੀ ਸ੍ਰਵਣਿ ਸੁਣੀਐ ॥
Baanee Thaeree Sravan Suneeai ||
What the ears hear is the Word of Your Bani.
ਮਾਰੂ ਸੋਲਹੇ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੭
Raag Maaroo Guru Arjan Dev
ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥
Dhoojee Avar N Jaapas Kaaee Sagal Thumaaree Dhhaaranaa ||1||
There is nothing else to be seen at all. You give support to all. ||1||
ਮਾਰੂ ਸੋਲਹੇ (ਮਃ ੫) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੭
Raag Maaroo Guru Arjan Dev
ਆਪਿ ਚਿਤਾਰੇ ਅਪਣਾ ਕੀਆ ॥
Aap Chithaarae Apanaa Keeaa ||
You Yourself are conscious of Your Creation.
ਮਾਰੂ ਸੋਲਹੇ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੮
Raag Maaroo Guru Arjan Dev
ਆਪੇ ਆਪਿ ਆਪਿ ਪ੍ਰਭੁ ਥੀਆ ॥
Aapae Aap Aap Prabh Thheeaa ||
You Yourself established Yourself, O God.
ਮਾਰੂ ਸੋਲਹੇ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੮
Raag Maaroo Guru Arjan Dev
ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥
Aap Oupaae Rachioun Pasaaraa Aapae Ghatt Ghatt Saaranaa ||2||
Creating Yourself, You formed the expanse of the Universe; You Yourself cherish and sustain each and every heart. ||2||
ਮਾਰੂ ਸੋਲਹੇ (ਮਃ ੫) (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੮
Raag Maaroo Guru Arjan Dev
ਇਕਿ ਉਪਾਏ ਵਡ ਦਰਵਾਰੀ ॥
Eik Oupaaeae Vadd Dharavaaree ||
You created some to hold great and royal courts.
ਮਾਰੂ ਸੋਲਹੇ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੯
Raag Maaroo Guru Arjan Dev
ਇਕਿ ਉਦਾਸੀ ਇਕਿ ਘਰ ਬਾਰੀ ॥
Eik Oudhaasee Eik Ghar Baaree ||
Some turn away from the world in renunciation, and some maintain their households.
ਮਾਰੂ ਸੋਲਹੇ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੬ ਪੰ. ੧੯
Raag Maaroo Guru Arjan Dev