Sri Guru Granth Sahib
Displaying Ang 1079 of 1430
- 1
- 2
- 3
- 4
ਸਿਮਰਹਿ ਖੰਡ ਦੀਪ ਸਭਿ ਲੋਆ ॥
Simarehi Khandd Dheep Sabh Loaa ||
All the continents, islands and worlds meditate in remembrance.
ਮਾਰੂ ਸੋਲਹੇ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧
Raag Maaroo Guru Arjan Dev
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
Simarehi Paathaal Pureeaa Sach Soaa ||
The nether worlds and spheres meditate in remembrance on that True Lord.
ਮਾਰੂ ਸੋਲਹੇ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧
Raag Maaroo Guru Arjan Dev
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥
Simarehi Khaanee Simarehi Baanee Simarehi Sagalae Har Janaa ||2||
The sources of creation and speech meditate in remembrance; all the Lord's humble servants meditate in remembrance. ||2||
ਮਾਰੂ ਸੋਲਹੇ (ਮਃ ੫) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੨
Raag Maaroo Guru Arjan Dev
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥
Simarehi Brehamae Bisan Mehaesaa ||
Brahma, Vishnu and Shiva meditate in remembrance.
ਮਾਰੂ ਸੋਲਹੇ (ਮਃ ੫) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੨
Raag Maaroo Guru Arjan Dev
ਸਿਮਰਹਿ ਦੇਵਤੇ ਕੋੜਿ ਤੇਤੀਸਾ ॥
Simarehi Dhaevathae Korr Thaetheesaa ||
The three hundred thirty million gods meditate in remembrance.
ਮਾਰੂ ਸੋਲਹੇ (ਮਃ ੫) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੩
Raag Maaroo Guru Arjan Dev
ਸਿਮਰਹਿ ਜਖ੍ਯ੍ਯਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥
Simarehi Jakhiy Dhaith Sabh Simarehi Aganath N Jaaee Jas Ganaa ||3||
The titans and demons all meditate in remembrance; Your Praises are uncountable - they cannot be counted. ||3||
ਮਾਰੂ ਸੋਲਹੇ (ਮਃ ੫) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੩
Raag Maaroo Guru Arjan Dev
ਸਿਮਰਹਿ ਪਸੁ ਪੰਖੀ ਸਭਿ ਭੂਤਾ ॥
Simarehi Pas Pankhee Sabh Bhoothaa ||
All the beasts, birds and demons meditate in remembrance.
ਮਾਰੂ ਸੋਲਹੇ (ਮਃ ੫) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੪
Raag Maaroo Guru Arjan Dev
ਸਿਮਰਹਿ ਬਨ ਪਰਬਤ ਅਉਧੂਤਾ ॥
Simarehi Ban Parabath Aoudhhoothaa ||
The forests, mountains and hermits meditate in remembrance.
ਮਾਰੂ ਸੋਲਹੇ (ਮਃ ੫) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੪
Raag Maaroo Guru Arjan Dev
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥
Lathaa Balee Saakh Sabh Simarehi Rav Rehiaa Suaamee Sabh Manaa ||4||
All the vines and branches meditate in remembrance; O my Lord and Master, You are permeating and pervading all minds. ||4||
ਮਾਰੂ ਸੋਲਹੇ (ਮਃ ੫) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੪
Raag Maaroo Guru Arjan Dev
ਸਿਮਰਹਿ ਥੂਲ ਸੂਖਮ ਸਭਿ ਜੰਤਾ ॥
Simarehi Thhool Sookham Sabh Janthaa ||
All beings, both subtle and gross, meditate in remembrance.
ਮਾਰੂ ਸੋਲਹੇ (ਮਃ ੫) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੫
Raag Maaroo Guru Arjan Dev
ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥
Simarehi Sidhh Saadhhik Har Manthaa ||
The Siddhas and seekers meditate in remembrance on the Lord's Mantra.
ਮਾਰੂ ਸੋਲਹੇ (ਮਃ ੫) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੫
Raag Maaroo Guru Arjan Dev
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥
Gupath Pragatt Simarehi Prabh Maerae Sagal Bhavan Kaa Prabh Dhhanaa ||5||
Both the visible and the invisible meditate in remembrance on my God; God is the Master of all worlds. ||5||
ਮਾਰੂ ਸੋਲਹੇ (ਮਃ ੫) (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੬
Raag Maaroo Guru Arjan Dev
ਸਿਮਰਹਿ ਨਰ ਨਾਰੀ ਆਸਰਮਾ ॥
Simarehi Nar Naaree Aasaramaa ||
Men and women, throughout the four stages of life, meditate in remembrance on You.
ਮਾਰੂ ਸੋਲਹੇ (ਮਃ ੫) (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੬
Raag Maaroo Guru Arjan Dev
ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥
Simarehi Jaath Joth Sabh Varanaa ||
All social classes and souls of all races meditate in remembrance on You.
ਮਾਰੂ ਸੋਲਹੇ (ਮਃ ੫) (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੬
Raag Maaroo Guru Arjan Dev
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥
Simarehi Gunee Chathur Sabh Baethae Simarehi Rainee Ar Dhinaa ||6||
All the virtuous, clever and wise people meditate in remembrance; night and day meditate in remembrance. ||6||
ਮਾਰੂ ਸੋਲਹੇ (ਮਃ ੫) (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੭
Raag Maaroo Guru Arjan Dev
ਸਿਮਰਹਿ ਘੜੀ ਮੂਰਤ ਪਲ ਨਿਮਖਾ ॥
Simarehi Gharree Moorath Pal Nimakhaa ||
Hours, minutes and seconds meditate in remembrance.
ਮਾਰੂ ਸੋਲਹੇ (ਮਃ ੫) (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੭
Raag Maaroo Guru Arjan Dev
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
Simarai Kaal Akaal Such Sochaa ||
Death and life, and thoughts of purification, meditate in remembrance.
ਮਾਰੂ ਸੋਲਹੇ (ਮਃ ੫) (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੮
Raag Maaroo Guru Arjan Dev
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥
Simarehi Soun Saasathr Sanjogaa Alakh N Lakheeai Eik Khinaa ||7||
The Shaastras, with their lucky signs and joinings, meditate in remembrance; the invisible cannot be seen, even for an instant. ||7||
ਮਾਰੂ ਸੋਲਹੇ (ਮਃ ੫) (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੮
Raag Maaroo Guru Arjan Dev
ਕਰਨ ਕਰਾਵਨਹਾਰ ਸੁਆਮੀ ॥
Karan Karaavanehaar Suaamee ||
The Lord and Master is the Doer, the Cause of causes.
ਮਾਰੂ ਸੋਲਹੇ (ਮਃ ੫) (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੯
Raag Maaroo Guru Arjan Dev
ਸਗਲ ਘਟਾ ਕੇ ਅੰਤਰਜਾਮੀ ॥
Sagal Ghattaa Kae Antharajaamee ||
He is the Inner-knower, the Searcher of all hearts.
ਮਾਰੂ ਸੋਲਹੇ (ਮਃ ੫) (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੯
Raag Maaroo Guru Arjan Dev
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥
Kar Kirapaa Jis Bhagathee Laavahu Janam Padhaarathh So Jinaa ||8||
That person, whom You bless with Your Grace, and link to Your devotional service, wins this invaluable human life. ||8||
ਮਾਰੂ ਸੋਲਹੇ (ਮਃ ੫) (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੯
Raag Maaroo Guru Arjan Dev
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥
Jaa Kai Man Voothaa Prabh Apanaa ||
He, within whose mind God dwells,
ਮਾਰੂ ਸੋਲਹੇ (ਮਃ ੫) (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੦
Raag Maaroo Guru Arjan Dev
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
Poorai Karam Gur Kaa Jap Japanaa ||
Has perfect karma, and chants the Chant of the Guru.
ਮਾਰੂ ਸੋਲਹੇ (ਮਃ ੫) (੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੦
Raag Maaroo Guru Arjan Dev
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥
Sarab Niranthar So Prabh Jaathaa Bahurr N Jonee Bharam Runaa ||9||
One who realizes God pervading deep within all, does not wander crying in reincarnation again. ||9||
ਮਾਰੂ ਸੋਲਹੇ (ਮਃ ੫) (੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੧
Raag Maaroo Guru Arjan Dev
ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥
Gur Kaa Sabadh Vasai Man Jaa Kai ||
Pain, sorrow and doubt run away from that one,
ਮਾਰੂ ਸੋਲਹੇ (ਮਃ ੫) (੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੧
Raag Maaroo Guru Arjan Dev
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
Dhookh Dharadh Bhram Thaa Kaa Bhaagai ||
Within whose mind the Word of the Guru's Shabad abides.
ਮਾਰੂ ਸੋਲਹੇ (ਮਃ ੫) (੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੨
Raag Maaroo Guru Arjan Dev
ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥
Sookh Sehaj Aanandh Naam Ras Anehadh Baanee Sehaj Dhhunaa ||10||
Intuitive peace, poise and bliss come from the sublime essence of the Naam; the unstruck sound current of the Guru's Bani intuitively vibrates and resounds. ||10||
ਮਾਰੂ ਸੋਲਹੇ (ਮਃ ੫) (੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੨
Raag Maaroo Guru Arjan Dev
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥
So Dhhanavanthaa Jin Prabh Dhhiaaeiaa ||
He alone is wealthy, who meditates on God.
ਮਾਰੂ ਸੋਲਹੇ (ਮਃ ੫) (੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੩
Raag Maaroo Guru Arjan Dev
ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥
So Pathivanthaa Jin Saadhhasang Paaeiaa ||
He alone is honorable, who joins the Saadh Sangat, the Company of the Holy.
ਮਾਰੂ ਸੋਲਹੇ (ਮਃ ੫) (੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੩
Raag Maaroo Guru Arjan Dev
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥
Paarabreham Jaa Kai Man Voothaa So Poor Karanmaa Naa Shhinaa ||11||
That person, within whose mind the Supreme Lord God abides, has perfect karma, and becomes famous. ||11||
ਮਾਰੂ ਸੋਲਹੇ (ਮਃ ੫) (੮) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੩
Raag Maaroo Guru Arjan Dev
ਜਲਿ ਥਲਿ ਮਹੀਅਲਿ ਸੁਆਮੀ ਸੋਈ ॥
Jal Thhal Meheeal Suaamee Soee ||
The Lord and Master is pervading the water, land and sky.
ਮਾਰੂ ਸੋਲਹੇ (ਮਃ ੫) (੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੪
Raag Maaroo Guru Arjan Dev
ਅਵਰੁ ਨ ਕਹੀਐ ਦੂਜਾ ਕੋਈ ॥
Avar N Keheeai Dhoojaa Koee ||
There is no other said to be so.
ਮਾਰੂ ਸੋਲਹੇ (ਮਃ ੫) (੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੪
Raag Maaroo Guru Arjan Dev
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥
Gur Giaan Anjan Kaattiou Bhram Sagalaa Avar N Dheesai Eaek Binaa ||12||
The ointment of the Guru's spiritual wisdom has eradicated all doubts; except the One Lord, I do not see any other at all. ||12||
ਮਾਰੂ ਸੋਲਹੇ (ਮਃ ੫) (੮) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੫
Raag Maaroo Guru Arjan Dev
ਊਚੇ ਤੇ ਊਚਾ ਦਰਬਾਰਾ ॥
Oochae Thae Oochaa Dharabaaraa ||
The Lord's Court is the highest of the high.
ਮਾਰੂ ਸੋਲਹੇ (ਮਃ ੫) (੮) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੫
Raag Maaroo Guru Arjan Dev
ਕਹਣੁ ਨ ਜਾਈ ਅੰਤੁ ਨ ਪਾਰਾ ॥
Kehan N Jaaee Anth N Paaraa ||
His limit and extent cannot be described.
ਮਾਰੂ ਸੋਲਹੇ (ਮਃ ੫) (੮) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੬
Raag Maaroo Guru Arjan Dev
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥
Gehir Ganbheer Athhaah Suaamee Athul N Jaaee Kiaa Minaa ||13||
The Lord and Master is profoundly deep, unfathomable and unweighable; how can He be measured? ||13||
ਮਾਰੂ ਸੋਲਹੇ (ਮਃ ੫) (੮) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੬
Raag Maaroo Guru Arjan Dev
ਤੂ ਕਰਤਾ ਤੇਰਾ ਸਭੁ ਕੀਆ ॥
Thoo Karathaa Thaeraa Sabh Keeaa ||
You are the Creator; all is created by You.
ਮਾਰੂ ਸੋਲਹੇ (ਮਃ ੫) (੮) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੬
Raag Maaroo Guru Arjan Dev
ਤੁਝੁ ਬਿਨੁ ਅਵਰੁ ਨ ਕੋਈ ਬੀਆ ॥
Thujh Bin Avar N Koee Beeaa ||
Without You, there is no other at all.
ਮਾਰੂ ਸੋਲਹੇ (ਮਃ ੫) (੮) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੭
Raag Maaroo Guru Arjan Dev
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥
Aadh Madhh Anth Prabh Thoohai Sagal Pasaaraa Thum Thanaa ||14||
You alone, God, are in the beginning, the middle and the end. You are the root of the entire expanse. ||14||
ਮਾਰੂ ਸੋਲਹੇ (ਮਃ ੫) (੮) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੭
Raag Maaroo Guru Arjan Dev
ਜਮਦੂਤੁ ਤਿਸੁ ਨਿਕਟਿ ਨ ਆਵੈ ॥
Jamadhooth This Nikatt N Aavai ||
The Messenger of Death does not even approach that person
ਮਾਰੂ ਸੋਲਹੇ (ਮਃ ੫) (੮) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੮
Raag Maaroo Guru Arjan Dev
ਸਾਧਸੰਗਿ ਹਰਿ ਕੀਰਤਨੁ ਗਾਵੈ ॥
Saadhhasang Har Keerathan Gaavai ||
Who sings the Kirtan of the Lord's Praises in the Saadh Sangat, the Company of the Holy.
ਮਾਰੂ ਸੋਲਹੇ (ਮਃ ੫) (੮) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੮
Raag Maaroo Guru Arjan Dev
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥
Sagal Manorathh Thaa Kae Pooran Jo Sravanee Prabh Kaa Jas Sunaa ||15||
All desires are fulfilled, for one who listens with his ears to the Praises of God. ||15||
ਮਾਰੂ ਸੋਲਹੇ (ਮਃ ੫) (੮) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੮
Raag Maaroo Guru Arjan Dev
ਤੂ ਸਭਨਾ ਕਾ ਸਭੁ ਕੋ ਤੇਰਾ ॥
Thoo Sabhanaa Kaa Sabh Ko Thaeraa ||
You belong to all, and all belong to You,
ਮਾਰੂ ਸੋਲਹੇ (ਮਃ ੫) (੮) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੯
Raag Maaroo Guru Arjan Dev
ਸਾਚੇ ਸਾਹਿਬ ਗਹਿਰ ਗੰਭੀਰਾ ॥
Saachae Saahib Gehir Ganbheeraa ||
O my true, deep and profound Lord and Master.
ਮਾਰੂ ਸੋਲਹੇ (ਮਃ ੫) (੮) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੯ ਪੰ. ੧੯
Raag Maaroo Guru Arjan Dev