Sri Guru Granth Sahib
Displaying Ang 1083 of 1430
- 1
- 2
- 3
- 4
ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥
Mirath Lok Paeiaal Sameepath Asathhir Thhaan Jis Hai Abhagaa ||12||
He is near this world and the nether regions of the underworld; His Place is permanent, ever-stable and imperishable. ||12||
ਮਾਰੂ ਸੋਲਹੇ (ਮਃ ੫) (੧੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧
Raag Maaroo Guru Arjan Dev
ਪਤਿਤ ਪਾਵਨ ਦੁਖ ਭੈ ਭੰਜਨੁ ॥
Pathith Paavan Dhukh Bhai Bhanjan ||
The Purifier of sinners, the Destroyer of pain and fear.
ਮਾਰੂ ਸੋਲਹੇ (ਮਃ ੫) (੧੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧
Raag Maaroo Guru Arjan Dev
ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
Ahankaar Nivaaran Hai Bhav Khanddan ||
The Eliminator of egotism, the Eradicator of coming and going.
ਮਾਰੂ ਸੋਲਹੇ (ਮਃ ੫) (੧੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੨
Raag Maaroo Guru Arjan Dev
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥
Bhagathee Thokhith Dheen Kirapaalaa Gunae N Kith Hee Hai Bhigaa ||13||
He is pleased with devotional worship, and merciful to the meek; He cannot be appeased by any other qualities. ||13||
ਮਾਰੂ ਸੋਲਹੇ (ਮਃ ੫) (੧੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੨
Raag Maaroo Guru Arjan Dev
ਨਿਰੰਕਾਰੁ ਅਛਲ ਅਡੋਲੋ ॥
Nirankaar Ashhal Addolo ||
The Formless Lord is undeceivable and unchanging.
ਮਾਰੂ ਸੋਲਹੇ (ਮਃ ੫) (੧੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੩
Raag Maaroo Guru Arjan Dev
ਜੋਤਿ ਸਰੂਪੀ ਸਭੁ ਜਗੁ ਮਉਲੋ ॥
Joth Saroopee Sabh Jag Moulo ||
He is the Embodiment of Light; through Him, the whole world blossoms forth.
ਮਾਰੂ ਸੋਲਹੇ (ਮਃ ੫) (੧੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੩
Raag Maaroo Guru Arjan Dev
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥
So Milai Jis Aap Milaaeae Aapahu Koe N Paavaigaa ||14||
He alone unites with Him, whom He unites with Himself. No one can attain the Lord by himself. ||14||
ਮਾਰੂ ਸੋਲਹੇ (ਮਃ ੫) (੧੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੩
Raag Maaroo Guru Arjan Dev
ਆਪੇ ਗੋਪੀ ਆਪੇ ਕਾਨਾ ॥
Aapae Gopee Aapae Kaanaa ||
He Himself is the milk-maid, and He Himself is Krishna.
ਮਾਰੂ ਸੋਲਹੇ (ਮਃ ੫) (੧੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੪
Raag Maaroo Guru Arjan Dev
ਆਪੇ ਗਊ ਚਰਾਵੈ ਬਾਨਾ ॥
Aapae Goo Charaavai Baanaa ||
He Himself grazes the cows in the forest.
ਮਾਰੂ ਸੋਲਹੇ (ਮਃ ੫) (੧੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੪
Raag Maaroo Guru Arjan Dev
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥
Aap Oupaavehi Aap Khapaavehi Thudhh Laep Nehee Eik Thil Rangaa ||15||
You Yourself create, and You Yourself destroy. Not even a particle of filth attaches to You. ||15||
ਮਾਰੂ ਸੋਲਹੇ (ਮਃ ੫) (੧੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੪
Raag Maaroo Guru Arjan Dev
ਏਕ ਜੀਹ ਗੁਣ ਕਵਨ ਬਖਾਨੈ ॥
Eaek Jeeh Gun Kavan Bakhaanai ||
Which of Your Glorious Virtues can I chant with my one tongue?
ਮਾਰੂ ਸੋਲਹੇ (ਮਃ ੫) (੧੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੫
Raag Maaroo Guru Arjan Dev
ਸਹਸ ਫਨੀ ਸੇਖ ਅੰਤੁ ਨ ਜਾਨੈ ॥
Sehas Fanee Saekh Anth N Jaanai ||
Even the thousand-headed serpent does not know Your limit.
ਮਾਰੂ ਸੋਲਹੇ (ਮਃ ੫) (੧੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੫
Raag Maaroo Guru Arjan Dev
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥
Navathan Naam Japai Dhin Raathee Eik Gun Naahee Prabh Kehi Sangaa ||16||
One may chant new names for You day and night, but even so, O God, no one can describe even one of Your Glorious Virtues. ||16||
ਮਾਰੂ ਸੋਲਹੇ (ਮਃ ੫) (੧੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੬
Raag Maaroo Guru Arjan Dev
ਓਟ ਗਹੀ ਜਗਤ ਪਿਤ ਸਰਣਾਇਆ ॥
Outt Gehee Jagath Pith Saranaaeiaa ||
I have grasped the Support, and entered the Sanctuary of the Lord, the Father of the world.
ਮਾਰੂ ਸੋਲਹੇ (ਮਃ ੫) (੧੧) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੬
Raag Maaroo Guru Arjan Dev
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
Bhai Bhaeiaanak Jamadhooth Dhuthar Hai Maaeiaa ||
The Messenger of Death is terrifying and horrendous, and sea of Maya is impassable.
ਮਾਰੂ ਸੋਲਹੇ (ਮਃ ੫) (੧੧) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੭
Raag Maaroo Guru Arjan Dev
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥
Hohu Kirapaal Eishhaa Kar Raakhahu Saadhh Santhan Kai Sang Sangaa ||17||
Please be merciful, Lord, and save me, if it is Your Will; please lead me to join with the Saadh Sangat, the Company of the Holy. ||17||
ਮਾਰੂ ਸੋਲਹੇ (ਮਃ ੫) (੧੧) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੭
Raag Maaroo Guru Arjan Dev
ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥
Dhrisattimaan Hai Sagal Mithhaenaa ||
All that is seen is an illusion.
ਮਾਰੂ ਸੋਲਹੇ (ਮਃ ੫) (੧੧) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੮
Raag Maaroo Guru Arjan Dev
ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥
Eik Maago Dhaan Gobidh Santh Raenaa ||
I beg for this one gift, for the dust of the feet of the Saints, O Lord of the Universe.
ਮਾਰੂ ਸੋਲਹੇ (ਮਃ ੫) (੧੧) ੧੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੮
Raag Maaroo Guru Arjan Dev
ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥
Masathak Laae Param Padh Paavo Jis Praapath So Paavaigaa ||18||
Applying it to my forehead, I obtain the supreme status; he alone obtains it, unto whom You give it. ||18||
ਮਾਰੂ ਸੋਲਹੇ (ਮਃ ੫) (੧੧) ੧੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੮
Raag Maaroo Guru Arjan Dev
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥
Jin Ko Kirapaa Karee Sukhadhaathae ||
Those, unto whom the Lord, the Giver of peace, grants His Mercy,
ਮਾਰੂ ਸੋਲਹੇ (ਮਃ ੫) (੧੧) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੯
Raag Maaroo Guru Arjan Dev
ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥
Thin Saadhhoo Charan Lai Ridhai Paraathae ||
Grasp the feet of the Holy, and weave them into their hearts.
ਮਾਰੂ ਸੋਲਹੇ (ਮਃ ੫) (੧੧) ੧੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੯
Raag Maaroo Guru Arjan Dev
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥
Sagal Naam Nidhhaan Thin Paaeiaa Anehadh Sabadh Man Vaajangaa ||19||
They obtain all the wealth of the Naam, the Name of the Lord; the unstruck sound current of the Shabad vibrates and resounds within their minds. ||19||
ਮਾਰੂ ਸੋਲਹੇ (ਮਃ ੫) (੧੧) ੧੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੦
Raag Maaroo Guru Arjan Dev
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
Kiratham Naam Kathhae Thaerae Jihabaa ||
With my tongue I chant the Names given to You.
ਮਾਰੂ ਸੋਲਹੇ (ਮਃ ੫) (੧੧) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੦
Raag Maaroo Guru Arjan Dev
ਸਤਿ ਨਾਮੁ ਤੇਰਾ ਪਰਾ ਪੂਰਬਲਾ ॥
Sath Naam Thaeraa Paraa Poorabalaa ||
Sat Naam' is Your perfect, primal Name.
ਮਾਰੂ ਸੋਲਹੇ (ਮਃ ੫) (੧੧) ੨੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੧
Raag Maaroo Guru Arjan Dev
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
Kahu Naanak Bhagath Peae Saranaaee Dhaehu Dharas Man Rang Lagaa ||20||
Says Nanak, Your devotees have entered Your Sanctuary. Please bestow the Blessed Vision of Your Darshan; their minds are filled with love for You. ||20||
ਮਾਰੂ ਸੋਲਹੇ (ਮਃ ੫) (੧੧) ੨੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੧
Raag Maaroo Guru Arjan Dev
ਤੇਰੀ ਗਤਿ ਮਿਤਿ ਤੂਹੈ ਜਾਣਹਿ ॥
Thaeree Gath Mith Thoohai Jaanehi ||
You alone know Your state and extent.
ਮਾਰੂ ਸੋਲਹੇ (ਮਃ ੫) (੧੧) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੨
Raag Maaroo Guru Arjan Dev
ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥
Thoo Aapae Kathhehi Thai Aap Vakhaanehi ||
You Yourself speak, and You Yourself describe it.
ਮਾਰੂ ਸੋਲਹੇ (ਮਃ ੫) (੧੧) ੨੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੨
Raag Maaroo Guru Arjan Dev
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥
Naanak Dhaas Dhaasan Ko Kareeahu Har Bhaavai Dhaasaa Raakh Sangaa ||21||2||11||
Please make Nanak the slave of Your slaves, O Lord; as it pleases Your Will, please keep him with Your slaves. ||21||2||11||
ਮਾਰੂ ਸੋਲਹੇ (ਮਃ ੫) (੧੧) ੨੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੨
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੩
ਅਲਹ ਅਗਮ ਖੁਦਾਈ ਬੰਦੇ ॥
Aleh Agam Khudhaaee Bandhae ||
O slave of the inaccessible Lord God Allah,
ਮਾਰੂ ਸੋਲਹੇ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੩
Raag Maaroo Guru Arjan Dev
ਛੋਡਿ ਖਿਆਲ ਦੁਨੀਆ ਕੇ ਧੰਧੇ ॥
Shhodd Khiaal Dhuneeaa Kae Dhhandhhae ||
Forsake thoughts of worldly entanglements.
ਮਾਰੂ ਸੋਲਹੇ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੪
Raag Maaroo Guru Arjan Dev
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥
Hoe Pai Khaak Fakeer Musaafar Eihu Dharavaes Kabool Dharaa ||1||
Become the dust of the feet of the humble fakeers, and consider yourself a traveller on this journey. O saintly dervish, you shall be approved in the Court of the Lord. ||1||
ਮਾਰੂ ਸੋਲਹੇ (ਮਃ ੫) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੪
Raag Maaroo Guru Arjan Dev
ਸਚੁ ਨਿਵਾਜ ਯਕੀਨ ਮੁਸਲਾ ॥
Sach Nivaaj Yakeen Musalaa ||
Let Truth be your prayer, and faith your prayer-mat.
ਮਾਰੂ ਸੋਲਹੇ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੪
Raag Maaroo Guru Arjan Dev
ਮਨਸਾ ਮਾਰਿ ਨਿਵਾਰਿਹੁ ਆਸਾ ॥
Manasaa Maar Nivaarihu Aasaa ||
Subdue your desires, and overcome your hopes.
ਮਾਰੂ ਸੋਲਹੇ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੫
Raag Maaroo Guru Arjan Dev
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥
Dhaeh Maseeth Man Moulaanaa Kalam Khudhaaee Paak Kharaa ||2||
Let your body be the mosque, and your mind the priest. Let true purity be God's Word for you. ||2||
ਮਾਰੂ ਸੋਲਹੇ (ਮਃ ੫) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੫
Raag Maaroo Guru Arjan Dev
ਸਰਾ ਸਰੀਅਤਿ ਲੇ ਕੰਮਾਵਹੁ ॥
Saraa Sareeath Lae Kanmaavahu ||
Let your practice be to live the spiritual life.
ਮਾਰੂ ਸੋਲਹੇ (ਮਃ ੫) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੬
Raag Maaroo Guru Arjan Dev
ਤਰੀਕਤਿ ਤਰਕ ਖੋਜਿ ਟੋਲਾਵਹੁ ॥
Thareekath Tharak Khoj Ttolaavahu ||
Let your spiritual cleansing be to renounce the world and seek God.
ਮਾਰੂ ਸੋਲਹੇ (ਮਃ ੫) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੬
Raag Maaroo Guru Arjan Dev
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥
Maarafath Man Maarahu Abadhaalaa Milahu Hakeekath Jith Fir N Maraa ||3||
Let control of the mind be your spiritual wisdom, O holy man; meeting with God, you shall never die again. ||3||
ਮਾਰੂ ਸੋਲਹੇ (ਮਃ ੫) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੬
Raag Maaroo Guru Arjan Dev
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥
Kuraan Kathaeb Dhil Maahi Kamaahee ||
Practice within your heart the teachings of the Koran and the Bible;
ਮਾਰੂ ਸੋਲਹੇ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੭
Raag Maaroo Guru Arjan Dev
ਦਸ ਅਉਰਾਤ ਰਖਹੁ ਬਦ ਰਾਹੀ ॥
Dhas Aouraath Rakhahu Badh Raahee ||
Restrain the ten sensory organs from straying into evil.
ਮਾਰੂ ਸੋਲਹੇ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੭
Raag Maaroo Guru Arjan Dev
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥
Panch Maradh Sidhak Lae Baadhhahu Khair Sabooree Kabool Paraa ||4||
Tie up the five demons of desire with faith, charity and contentment, and you shall be acceptable. ||4||
ਮਾਰੂ ਸੋਲਹੇ (ਮਃ ੫) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੮
Raag Maaroo Guru Arjan Dev
ਮਕਾ ਮਿਹਰ ਰੋਜਾ ਪੈ ਖਾਕਾ ॥
Makaa Mihar Rojaa Pai Khaakaa ||
Let compassion be your Mecca, and the dust of the feet of the holy your fast.
ਮਾਰੂ ਸੋਲਹੇ (ਮਃ ੫) (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੮
Raag Maaroo Guru Arjan Dev
ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥
Bhisath Peer Lafaj Kamaae Andhaajaa ||
Let Paradise be your practice of the Prophet's Word.
ਮਾਰੂ ਸੋਲਹੇ (ਮਃ ੫) (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੯
Raag Maaroo Guru Arjan Dev
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥
Hoor Noor Musak Khudhaaeiaa Bandhagee Aleh Aalaa Hujaraa ||5||
God is the beauty, the light and the fragrance. Meditation on Allah is the secluded meditation chamber. ||5||
ਮਾਰੂ ਸੋਲਹੇ (ਮਃ ੫) (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੩ ਪੰ. ੧੯
Raag Maaroo Guru Arjan Dev