Sri Guru Granth Sahib
Displaying Ang 1084 of 1430
- 1
- 2
- 3
- 4
ਸਚੁ ਕਮਾਵੈ ਸੋਈ ਕਾਜੀ ॥
Sach Kamaavai Soee Kaajee ||
He alone is a Qazi, who practices the Truth.
ਮਾਰੂ ਸੋਲਹੇ (ਮਃ ੫) (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧
Raag Maaroo Guru Arjan Dev
ਜੋ ਦਿਲੁ ਸੋਧੈ ਸੋਈ ਹਾਜੀ ॥
Jo Dhil Sodhhai Soee Haajee ||
He alone is a Haji, a pilgrim to Mecca, who purifies his heart.
ਮਾਰੂ ਸੋਲਹੇ (ਮਃ ੫) (੧੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧
Raag Maaroo Guru Arjan Dev
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥
So Mulaa Maloon Nivaarai So Dharavaes Jis Sifath Dhharaa ||6||
He alone is a Mullah, who banishes evil; he alone is a saintly dervish, who takes the Support of the Lord's Praise. ||6||
ਮਾਰੂ ਸੋਲਹੇ (ਮਃ ੫) (੧੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧
Raag Maaroo Guru Arjan Dev
ਸਭੇ ਵਖਤ ਸਭੇ ਕਰਿ ਵੇਲਾ ॥
Sabhae Vakhath Sabhae Kar Vaelaa ||
Always, at every moment, remember God,
ਮਾਰੂ ਸੋਲਹੇ (ਮਃ ੫) (੧੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੨
Raag Maaroo Guru Arjan Dev
ਖਾਲਕੁ ਯਾਦਿ ਦਿਲੈ ਮਹਿ ਮਉਲਾ ॥
Khaalak Yaadh Dhilai Mehi Moulaa ||
The Creator within your heart.
ਮਾਰੂ ਸੋਲਹੇ (ਮਃ ੫) (੧੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੨
Raag Maaroo Guru Arjan Dev
ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥
Thasabee Yaadh Karahu Dhas Maradhan Sunnath Seel Bandhhaan Baraa ||7||
Let your meditation beads be the subjugation of the ten senses. Let good conduct and self-restraint be your circumcision. ||7||
ਮਾਰੂ ਸੋਲਹੇ (ਮਃ ੫) (੧੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੨
Raag Maaroo Guru Arjan Dev
ਦਿਲ ਮਹਿ ਜਾਨਹੁ ਸਭ ਫਿਲਹਾਲਾ ॥
Dhil Mehi Jaanahu Sabh Filehaalaa ||
You must know in your heart that everything is temporary.
ਮਾਰੂ ਸੋਲਹੇ (ਮਃ ੫) (੧੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੩
Raag Maaroo Guru Arjan Dev
ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥
Khilakhaanaa Biraadhar Hamoo Janjaalaa ||
Family, household and siblings are all entanglements.
ਮਾਰੂ ਸੋਲਹੇ (ਮਃ ੫) (੧੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੩
Raag Maaroo Guru Arjan Dev
ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥੮॥
Meer Malak Oumarae Faanaaeiaa Eaek Mukaam Khudhaae Dharaa ||8||
Kings, rulers and nobles are mortal and transitory; only God's Gate is the permanent place. ||8||
ਮਾਰੂ ਸੋਲਹੇ (ਮਃ ੫) (੧੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੪
Raag Maaroo Guru Arjan Dev
ਅਵਲਿ ਸਿਫਤਿ ਦੂਜੀ ਸਾਬੂਰੀ ॥
Aval Sifath Dhoojee Saabooree ||
First, is the Lord's Praise; second, contentment;
ਮਾਰੂ ਸੋਲਹੇ (ਮਃ ੫) (੧੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੪
Raag Maaroo Guru Arjan Dev
ਤੀਜੈ ਹਲੇਮੀ ਚਉਥੈ ਖੈਰੀ ॥
Theejai Halaemee Chouthhai Khairee ||
Third, humility, and fourth, giving to charities.
ਮਾਰੂ ਸੋਲਹੇ (ਮਃ ੫) (੧੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੫
Raag Maaroo Guru Arjan Dev
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥੯॥
Panjavai Panjae Eikath Mukaamai Eaehi Panj Vakhath Thaerae Aparaparaa ||9||
Fifth is to hold one's desires in restraint. These are the five most sublime daily prayers. ||9||
ਮਾਰੂ ਸੋਲਹੇ (ਮਃ ੫) (੧੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੫
Raag Maaroo Guru Arjan Dev
ਸਗਲੀ ਜਾਨਿ ਕਰਹੁ ਮਉਦੀਫਾ ॥
Sagalee Jaan Karahu Moudheefaa ||
Let your daily worship be the knowledge that God is everywhere.
ਮਾਰੂ ਸੋਲਹੇ (ਮਃ ੫) (੧੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੬
Raag Maaroo Guru Arjan Dev
ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥
Badh Amal Shhodd Karahu Hathh Koojaa ||
Let renunciation of evil actions be the water-jug you carry.
ਮਾਰੂ ਸੋਲਹੇ (ਮਃ ੫) (੧੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੬
Raag Maaroo Guru Arjan Dev
ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥
Khudhaae Eaek Bujh Dhaevahu Baangaan Buragoo Barakhuradhaar Kharaa ||10||
Let realization of the One Lord God be your call to prayer; be a good child of God - let this be your trumpet. ||10||
ਮਾਰੂ ਸੋਲਹੇ (ਮਃ ੫) (੧੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੬
Raag Maaroo Guru Arjan Dev
ਹਕੁ ਹਲਾਲੁ ਬਖੋਰਹੁ ਖਾਣਾ ॥
Hak Halaal Bakhorahu Khaanaa ||
Let what is earned righteously be your blessed food.
ਮਾਰੂ ਸੋਲਹੇ (ਮਃ ੫) (੧੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੭
Raag Maaroo Guru Arjan Dev
ਦਿਲ ਦਰੀਆਉ ਧੋਵਹੁ ਮੈਲਾਣਾ ॥
Dhil Dhareeaao Dhhovahu Mailaanaa ||
Wash away pollution with the river of your heart.
ਮਾਰੂ ਸੋਲਹੇ (ਮਃ ੫) (੧੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੭
Raag Maaroo Guru Arjan Dev
ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥
Peer Pashhaanai Bhisathee Soee Ajaraaeel N Dhoj Tharaa ||11||
One who realizes the Prophet attains heaven. Azraa-eel, the Messenger of Death, does not cast him into hell. ||11||
ਮਾਰੂ ਸੋਲਹੇ (ਮਃ ੫) (੧੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੭
Raag Maaroo Guru Arjan Dev
ਕਾਇਆ ਕਿਰਦਾਰ ਅਉਰਤ ਯਕੀਨਾ ॥
Kaaeiaa Kiradhaar Aourath Yakeenaa ||
Let good deeds be your body, and faith your bride.
ਮਾਰੂ ਸੋਲਹੇ (ਮਃ ੫) (੧੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੮
Raag Maaroo Guru Arjan Dev
ਰੰਗ ਤਮਾਸੇ ਮਾਣਿ ਹਕੀਨਾ ॥
Rang Thamaasae Maan Hakeenaa ||
Play and enjoy the Lord's love and delight.
ਮਾਰੂ ਸੋਲਹੇ (ਮਃ ੫) (੧੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੮
Raag Maaroo Guru Arjan Dev
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
Naapaak Paak Kar Hadhoor Hadheesaa Saabath Soorath Dhasathaar Siraa ||12||
Purify what is impure, and let the Lord's Presence be your religious tradition. Let your total awareness be the turban on your head. ||12||
ਮਾਰੂ ਸੋਲਹੇ (ਮਃ ੫) (੧੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੯
Raag Maaroo Guru Arjan Dev
ਮੁਸਲਮਾਣੁ ਮੋਮ ਦਿਲਿ ਹੋਵੈ ॥
Musalamaan Mom Dhil Hovai ||
To be Muslim is to be kind-hearted,
ਮਾਰੂ ਸੋਲਹੇ (ਮਃ ੫) (੧੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੯
Raag Maaroo Guru Arjan Dev
ਅੰਤਰ ਕੀ ਮਲੁ ਦਿਲ ਤੇ ਧੋਵੈ ॥
Anthar Kee Mal Dhil Thae Dhhovai ||
And wash away pollution from within the heart.
ਮਾਰੂ ਸੋਲਹੇ (ਮਃ ੫) (੧੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੦
Raag Maaroo Guru Arjan Dev
ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥
Dhuneeaa Rang N Aavai Naerrai Jio Kusam Paatt Ghio Paak Haraa ||13||
He does not even approach worldly pleasures; he is pure, like flowers, silk, ghee and the deer-skin. ||13||
ਮਾਰੂ ਸੋਲਹੇ (ਮਃ ੫) (੧੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੦
Raag Maaroo Guru Arjan Dev
ਜਾ ਕਉ ਮਿਹਰ ਮਿਹਰ ਮਿਹਰਵਾਨਾ ॥
Jaa Ko Mihar Mihar Miharavaanaa ||
One who is blessed with the mercy and compassion of the Merciful Lord,
ਮਾਰੂ ਸੋਲਹੇ (ਮਃ ੫) (੧੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੧
Raag Maaroo Guru Arjan Dev
ਸੋਈ ਮਰਦੁ ਮਰਦੁ ਮਰਦਾਨਾ ॥
Soee Maradh Maradh Maradhaanaa ||
Is the manliest man among men.
ਮਾਰੂ ਸੋਲਹੇ (ਮਃ ੫) (੧੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੧
Raag Maaroo Guru Arjan Dev
ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥
Soee Saekh Masaaeik Haajee So Bandhaa Jis Najar Naraa ||14||
He alone is a Shaykh, a preacher, a Haji, and he alone is God's slave, who is blessed with God's Grace. ||14||
ਮਾਰੂ ਸੋਲਹੇ (ਮਃ ੫) (੧੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੧
Raag Maaroo Guru Arjan Dev
ਕੁਦਰਤਿ ਕਾਦਰ ਕਰਣ ਕਰੀਮਾ ॥
Kudharath Kaadhar Karan Kareemaa ||
The Creator Lord has Creative Power; the Merciful Lord has Mercy.
ਮਾਰੂ ਸੋਲਹੇ (ਮਃ ੫) (੧੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੨
Raag Maaroo Guru Arjan Dev
ਸਿਫਤਿ ਮੁਹਬਤਿ ਅਥਾਹ ਰਹੀਮਾ ॥
Sifath Muhabath Athhaah Reheemaa ||
The Praises and the Love of the Merciful Lord are unfathomable.
ਮਾਰੂ ਸੋਲਹੇ (ਮਃ ੫) (੧੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੨
Raag Maaroo Guru Arjan Dev
ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥
Hak Hukam Sach Khudhaaeiaa Bujh Naanak Bandh Khalaas Tharaa ||15||3||12||
Realize the True Hukam, the Command of the Lord, O Nanak; you shall be released from bondage, and carried across. ||15||3||12||
ਮਾਰੂ ਸੋਲਹੇ (ਮਃ ੫) (੧੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੩
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੪
ਪਾਰਬ੍ਰਹਮ ਸਭ ਊਚ ਬਿਰਾਜੇ ॥
Paarabreham Sabh Ooch Biraajae ||
The Abode of the Supreme Lord God is above all.
ਮਾਰੂ ਸੋਲਹੇ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੪
Raag Maaroo Guru Arjan Dev
ਆਪੇ ਥਾਪਿ ਉਥਾਪੇ ਸਾਜੇ ॥
Aapae Thhaap Outhhaapae Saajae ||
He Himself establishes, establishes and creates.
ਮਾਰੂ ਸੋਲਹੇ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੪
Raag Maaroo Guru Arjan Dev
ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥੧॥
Prabh Kee Saran Gehath Sukh Paaeeai Kishh Bho N Viaapai Baal Kaa ||1||
Holding tight to the Sanctuary of God, peace is found, and one is not afflicted by the fear of Maya. ||1||
ਮਾਰੂ ਸੋਲਹੇ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੪
Raag Maaroo Guru Arjan Dev
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
Garabh Agan Mehi Jinehi Oubaariaa ||
He saved you from the fire of the womb,
ਮਾਰੂ ਸੋਲਹੇ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੫
Raag Maaroo Guru Arjan Dev
ਰਕਤ ਕਿਰਮ ਮਹਿ ਨਹੀ ਸੰਘਾਰਿਆ ॥
Rakath Kiram Mehi Nehee Sanghaariaa ||
And did not destroy you, when you were an egg in your mother's ovary.
ਮਾਰੂ ਸੋਲਹੇ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੫
Raag Maaroo Guru Arjan Dev
ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥੨॥
Apanaa Simaran Dhae Prathipaaliaa Ouhu Sagal Ghattaa Kaa Maalakaa ||2||
Blessing you with meditative remembrance upon Himself, He nurtured you and cherished you; He is the Master of all hearts. ||2||
ਮਾਰੂ ਸੋਲਹੇ (ਮਃ ੫) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੬
Raag Maaroo Guru Arjan Dev
ਚਰਣ ਕਮਲ ਸਰਣਾਈ ਆਇਆ ॥
Charan Kamal Saranaaee Aaeiaa ||
I have come to the Sanctuary of His lotus feet.
ਮਾਰੂ ਸੋਲਹੇ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੬
Raag Maaroo Guru Arjan Dev
ਸਾਧਸੰਗਿ ਹੈ ਹਰਿ ਜਸੁ ਗਾਇਆ ॥
Saadhhasang Hai Har Jas Gaaeiaa ||
In the Saadh Sangat, the Company of the Holy, I sing the Praises of the Lord.
ਮਾਰੂ ਸੋਲਹੇ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੭
Raag Maaroo Guru Arjan Dev
ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥੩॥
Janam Maran Sabh Dhookh Nivaarae Jap Har Har Bho Nehee Kaal Kaa ||3||
I have erased all the pains of birth and death; meditating on the Lord, Har, Har, I have no fear of death. ||3||
ਮਾਰੂ ਸੋਲਹੇ (ਮਃ ੫) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੭
Raag Maaroo Guru Arjan Dev
ਸਮਰਥ ਅਕਥ ਅਗੋਚਰ ਦੇਵਾ ॥
Samarathh Akathh Agochar Dhaevaa ||
God is all-powerful, indescribable, unfathomable and divine.
ਮਾਰੂ ਸੋਲਹੇ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੮
Raag Maaroo Guru Arjan Dev
ਜੀਅ ਜੰਤ ਸਭਿ ਤਾ ਕੀ ਸੇਵਾ ॥
Jeea Janth Sabh Thaa Kee Saevaa ||
All beings and creatures serve Him.
ਮਾਰੂ ਸੋਲਹੇ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੮
Raag Maaroo Guru Arjan Dev
ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ ॥੪॥
Anddaj Jaeraj Saethaj Outhabhuj Bahu Parakaaree Paalakaa ||4||
In so many ways, He cherishes those born from eggs, from the womb, from sweat and from the earth. ||4||
ਮਾਰੂ ਸੋਲਹੇ (ਮਃ ੫) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੮
Raag Maaroo Guru Arjan Dev
ਤਿਸਹਿ ਪਰਾਪਤਿ ਹੋਇ ਨਿਧਾਨਾ ॥
Thisehi Paraapath Hoe Nidhhaanaa ||
He alone obtains this wealth,
ਮਾਰੂ ਸੋਲਹੇ (ਮਃ ੫) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੯
Raag Maaroo Guru Arjan Dev
ਰਾਮ ਨਾਮ ਰਸੁ ਅੰਤਰਿ ਮਾਨਾ ॥
Raam Naam Ras Anthar Maanaa ||
Who savors and enjoys, deep within his mind, the Name of the Lord.
ਮਾਰੂ ਸੋਲਹੇ (ਮਃ ੫) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੯
Raag Maaroo Guru Arjan Dev
ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥੫॥
Kar Gehi Leenae Andhh Koop Thae Viralae Kaeee Saalakaa ||5||
Grasping hold of his arm, God lifts him up and pulls him out of the deep, dark pit. Such a devotee of the Lord is very rare. ||5||
ਮਾਰੂ ਸੋਲਹੇ (ਮਃ ੫) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੪ ਪੰ. ੧੯
Raag Maaroo Guru Arjan Dev