Sri Guru Granth Sahib
Displaying Ang 1085 of 1430
- 1
- 2
- 3
- 4
ਆਦਿ ਅੰਤਿ ਮਧਿ ਪ੍ਰਭੁ ਸੋਈ ॥
Aadh Anth Madhh Prabh Soee ||
God exists in the beginning, in the middle and in the end.
ਮਾਰੂ ਸੋਲਹੇ (ਮਃ ੫) (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧
Raag Maaroo Guru Arjan Dev
ਆਪੇ ਕਰਤਾ ਕਰੇ ਸੁ ਹੋਈ ॥
Aapae Karathaa Karae S Hoee ||
Whatever the Creator Lord Himself does, comes to pass.
ਮਾਰੂ ਸੋਲਹੇ (ਮਃ ੫) (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧
Raag Maaroo Guru Arjan Dev
ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥
Bhram Bho Mittiaa Saadhhasang Thae Dhaalidh N Koee Ghaalakaa ||6||
Doubt and fear are erased, in the Saadh Sangat, the Company of the Holy, and then one is not afflicted by deadly pain. ||6||
ਮਾਰੂ ਸੋਲਹੇ (ਮਃ ੫) (੧੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧
Raag Maaroo Guru Arjan Dev
ਊਤਮ ਬਾਣੀ ਗਾਉ ਗੋੁਪਾਲਾ ॥
Ootham Baanee Gaao Guopaalaa ||
I sing the most Sublime Bani, the Word of the Lord of the Universe.
ਮਾਰੂ ਸੋਲਹੇ (ਮਃ ੫) (੧੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੨
Raag Maaroo Guru Arjan Dev
ਸਾਧਸੰਗਤਿ ਕੀ ਮੰਗਹੁ ਰਵਾਲਾ ॥
Saadhhasangath Kee Mangahu Ravaalaa ||
I beg for the dust of the feet of the Saadh Sangat.
ਮਾਰੂ ਸੋਲਹੇ (ਮਃ ੫) (੧੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੨
Raag Maaroo Guru Arjan Dev
ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥
Baasan Maett Nibaasan Hoeeai Kalamal Sagalae Jaalakaa ||7||
Eradicating desire, I have become free of desire; I have burnt away all my sins. ||7||
ਮਾਰੂ ਸੋਲਹੇ (ਮਃ ੫) (੧੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੩
Raag Maaroo Guru Arjan Dev
ਸੰਤਾ ਕੀ ਇਹ ਰੀਤਿ ਨਿਰਾਲੀ ॥
Santhaa Kee Eih Reeth Niraalee ||
This is the unique way of the Saints;
ਮਾਰੂ ਸੋਲਹੇ (ਮਃ ੫) (੧੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੩
Raag Maaroo Guru Arjan Dev
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥
Paarabreham Kar Dhaekhehi Naalee ||
They behold the Supreme Lord God with them.
ਮਾਰੂ ਸੋਲਹੇ (ਮਃ ੫) (੧੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੪
Raag Maaroo Guru Arjan Dev
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥
Saas Saas Aaraadhhan Har Har Kio Simarath Keejai Aalakaa ||8||
With each and every breath, they worship and adore the Lord, Har, Har. How could anyone be too lazy to meditate on Him? ||8||
ਮਾਰੂ ਸੋਲਹੇ (ਮਃ ੫) (੧੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੪
Raag Maaroo Guru Arjan Dev
ਜਹ ਦੇਖਾ ਤਹ ਅੰਤਰਜਾਮੀ ॥
Jeh Dhaekhaa Theh Antharajaamee ||
Wherever I look, there I see the Inner-knower, the Searcher of hearts.
ਮਾਰੂ ਸੋਲਹੇ (ਮਃ ੫) (੧੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੫
Raag Maaroo Guru Arjan Dev
ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥
Nimakh N Visarahu Prabh Maerae Suaamee ||
I never forget God, my Lord and Master, even for an instant.
ਮਾਰੂ ਸੋਲਹੇ (ਮਃ ੫) (੧੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੫
Raag Maaroo Guru Arjan Dev
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥
Simar Simar Jeevehi Thaerae Dhaasaa Ban Jal Pooran Thhaalakaa ||9||
Your slaves live by meditating, meditating in remembrance on the Lord; You are permeating the woods, the water and the land. ||9||
ਮਾਰੂ ਸੋਲਹੇ (ਮਃ ੫) (੧੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੫
Raag Maaroo Guru Arjan Dev
ਤਤੀ ਵਾਉ ਨ ਤਾ ਕਉ ਲਾਗੈ ॥
Thathee Vaao N Thaa Ko Laagai ||
Even the hot wind does not touch one
ਮਾਰੂ ਸੋਲਹੇ (ਮਃ ੫) (੧੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੬
Raag Maaroo Guru Arjan Dev
ਸਿਮਰਤ ਨਾਮੁ ਅਨਦਿਨੁ ਜਾਗੈ ॥
Simarath Naam Anadhin Jaagai ||
Who remains awake in meditative remembrance, night and day.
ਮਾਰੂ ਸੋਲਹੇ (ਮਃ ੫) (੧੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੬
Raag Maaroo Guru Arjan Dev
ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥
Anadh Binodh Karae Har Simaran This Maaeiaa Sang N Thaalakaa ||10||
He delights and enjoys meditative remembrance on the Lord; he has no attachment to Maya. ||10||
ਮਾਰੂ ਸੋਲਹੇ (ਮਃ ੫) (੧੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੭
Raag Maaroo Guru Arjan Dev
ਰੋਗ ਸੋਗ ਦੂਖ ਤਿਸੁ ਨਾਹੀ ॥
Rog Sog Dhookh This Naahee ||
Disease, sorrow and pain do not affect him;
ਮਾਰੂ ਸੋਲਹੇ (ਮਃ ੫) (੧੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੭
Raag Maaroo Guru Arjan Dev
ਸਾਧਸੰਗਿ ਹਰਿ ਕੀਰਤਨੁ ਗਾਹੀ ॥
Saadhhasang Har Keerathan Gaahee ||
He sings the Kirtan of the Lord's Praises in the Saadh Sangat, the Company of the Holy.
ਮਾਰੂ ਸੋਲਹੇ (ਮਃ ੫) (੧੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੮
Raag Maaroo Guru Arjan Dev
ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥
Aapanaa Naam Dhaehi Prabh Preetham Sun Baenanthee Khaalakaa ||11||
Please bless me with Your Name, O my Beloved Lord God; please listen to my prayer, O Creator. ||11||
ਮਾਰੂ ਸੋਲਹੇ (ਮਃ ੫) (੧੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੮
Raag Maaroo Guru Arjan Dev
ਨਾਮ ਰਤਨੁ ਤੇਰਾ ਹੈ ਪਿਆਰੇ ॥
Naam Rathan Thaeraa Hai Piaarae ||
Your Name is a jewel, O my Beloved Lord.
ਮਾਰੂ ਸੋਲਹੇ (ਮਃ ੫) (੧੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੮
Raag Maaroo Guru Arjan Dev
ਰੰਗਿ ਰਤੇ ਤੇਰੈ ਦਾਸ ਅਪਾਰੇ ॥
Rang Rathae Thaerai Dhaas Apaarae ||
Your slaves are imbued with Your Infinite Love.
ਮਾਰੂ ਸੋਲਹੇ (ਮਃ ੫) (੧੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੯
Raag Maaroo Guru Arjan Dev
ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥
Thaerai Rang Rathae Thudhh Jaehae Viralae Kaeee Bhaalakaa ||12||
Those who are imbued with Your Love, become like You; it is so rare that they are found. ||12||
ਮਾਰੂ ਸੋਲਹੇ (ਮਃ ੫) (੧੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੯
Raag Maaroo Guru Arjan Dev
ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥
Thin Kee Dhhoorr Maangai Man Maeraa ||
My mind longs for the dust of the feet of those
ਮਾਰੂ ਸੋਲਹੇ (ਮਃ ੫) (੧੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੦
Raag Maaroo Guru Arjan Dev
ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥
Jin Visarehi Naahee Kaahoo Baeraa ||
Who never forget the Lord.
ਮਾਰੂ ਸੋਲਹੇ (ਮਃ ੫) (੧੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੦
Raag Maaroo Guru Arjan Dev
ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥
Thin Kai Sang Param Padh Paaee Sadhaa Sangee Har Naalakaa ||13||
Associating with them, I obtain the supreme status; the Lord, my Companion, is always with me. ||13||
ਮਾਰੂ ਸੋਲਹੇ (ਮਃ ੫) (੧੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੦
Raag Maaroo Guru Arjan Dev
ਸਾਜਨੁ ਮੀਤੁ ਪਿਆਰਾ ਸੋਈ ॥
Saajan Meeth Piaaraa Soee ||
He alone is my beloved friend and companion,
ਮਾਰੂ ਸੋਲਹੇ (ਮਃ ੫) (੧੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੧
Raag Maaroo Guru Arjan Dev
ਏਕੁ ਦ੍ਰਿੜਾਏ ਦੁਰਮਤਿ ਖੋਈ ॥
Eaek Dhrirraaeae Dhuramath Khoee ||
Who implants the Name of the One Lord within, and eradicates evil-mindedness.
ਮਾਰੂ ਸੋਲਹੇ (ਮਃ ੫) (੧੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੧
Raag Maaroo Guru Arjan Dev
ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥
Kaam Krodhh Ahankaar Thajaaeae This Jan Ko Oupadhaes Niramaalakaa ||14||
Immaculate are the teachings of that humble servant of the Lord, who casts out sexual desire, anger and egotism. ||14||
ਮਾਰੂ ਸੋਲਹੇ (ਮਃ ੫) (੧੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੨
Raag Maaroo Guru Arjan Dev
ਤੁਧੁ ਵਿਣੁ ਨਾਹੀ ਕੋਈ ਮੇਰਾ ॥
Thudhh Vin Naahee Koee Maeraa ||
Other than You, O Lord, no one is mine.
ਮਾਰੂ ਸੋਲਹੇ (ਮਃ ੫) (੧੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੨
Raag Maaroo Guru Arjan Dev
ਗੁਰਿ ਪਕੜਾਏ ਪ੍ਰਭ ਕੇ ਪੈਰਾ ॥
Gur Pakarraaeae Prabh Kae Pairaa ||
The Guru has led me to grasp the feet of God.
ਮਾਰੂ ਸੋਲਹੇ (ਮਃ ੫) (੧੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੩
Raag Maaroo Guru Arjan Dev
ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥
Ho Balihaaree Sathigur Poorae Jin Khanddiaa Bharam Anaalakaa ||15||
I am a sacrifice to the Perfect True Guru, who has destroyed the illusion of duality. ||15||
ਮਾਰੂ ਸੋਲਹੇ (ਮਃ ੫) (੧੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੩
Raag Maaroo Guru Arjan Dev
ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥
Saas Saas Prabh Bisarai Naahee ||
With each and every breath, I never forget God.
ਮਾਰੂ ਸੋਲਹੇ (ਮਃ ੫) (੧੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੪
Raag Maaroo Guru Arjan Dev
ਆਠ ਪਹਰ ਹਰਿ ਹਰਿ ਕਉ ਧਿਆਈ ॥
Aath Pehar Har Har Ko Dhhiaaee ||
Twenty-four hours a day, I meditate on the Lord, Har, Har.
ਮਾਰੂ ਸੋਲਹੇ (ਮਃ ੫) (੧੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੪
Raag Maaroo Guru Arjan Dev
ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥
Naanak Santh Thaerai Rang Raathae Thoo Samarathh Vaddaalakaa ||16||4||13||
O Nanak, the Saints are imbued with Your Love; You are the great and all-powerful Lord. ||16||4||13||
ਮਾਰੂ ਸੋਲਹੇ (ਮਃ ੫) (੧੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੪
Raag Maaroo Guru Arjan Dev
ਮਾਰੂ ਮਹਲਾ ੫
Maaroo Mehalaa 5
Maaroo, Fifth Mehl:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੮੫
ਚਰਨ ਕਮਲ ਹਿਰਦੈ ਨਿਤ ਧਾਰੀ ॥
Charan Kamal Hiradhai Nith Dhhaaree ||
I enshrine the Lord's lotus feet continually within my heart.
ਮਾਰੂ ਸੋਲਹੇ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੭
Raag Maaroo Guru Arjan Dev
ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥
Gur Pooraa Khin Khin Namasakaaree ||
Each and every moment, I humbly bow to the Perfect Guru.
ਮਾਰੂ ਸੋਲਹੇ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੭
Raag Maaroo Guru Arjan Dev
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥
Than Man Arap Dhharee Sabh Aagai Jag Mehi Naam Suhaavanaa ||1||
I dedicate my body, mind and everything, and place it in offering before the Lord. His Name is the most beautiful in this world. ||1||
ਮਾਰੂ ਸੋਲਹੇ (ਮਃ ੫) (੧੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੭
Raag Maaroo Guru Arjan Dev
ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥
So Thaakur Kio Manahu Visaarae ||
Why forget the Lord and Master from your mind?
ਮਾਰੂ ਸੋਲਹੇ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੮
Raag Maaroo Guru Arjan Dev
ਜੀਉ ਪਿੰਡੁ ਦੇ ਸਾਜਿ ਸਵਾਰੇ ॥
Jeeo Pindd Dhae Saaj Savaarae ||
He blessed you with body and soul, creating and embellishing you.
ਮਾਰੂ ਸੋਲਹੇ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੮
Raag Maaroo Guru Arjan Dev
ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥
Saas Garaas Samaalae Karathaa Keethaa Apanaa Paavanaa ||2||
With every breath and morsel of food, the Creator takes care of His beings, who receive according to what they have done. ||2||
ਮਾਰੂ ਸੋਲਹੇ (ਮਃ ੫) (੧੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੮
Raag Maaroo Guru Arjan Dev
ਜਾ ਤੇ ਬਿਰਥਾ ਕੋਊ ਨਾਹੀ ॥
Jaa Thae Birathhaa Kooo Naahee ||
No one returns empty-handed from Him;
ਮਾਰੂ ਸੋਲਹੇ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੯
Raag Maaroo Guru Arjan Dev
ਆਠ ਪਹਰ ਹਰਿ ਰਖੁ ਮਨ ਮਾਹੀ ॥
Aath Pehar Har Rakh Man Maahee ||
Twenty-four hours a day, keep the Lord in your mind.
ਮਾਰੂ ਸੋਲਹੇ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੫ ਪੰ. ੧੯
Raag Maaroo Guru Arjan Dev