Sri Guru Granth Sahib
Displaying Ang 1087 of 1430
- 1
- 2
- 3
- 4
ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥
Gun Thae Gun Mil Paaeeai Jae Sathigur Maahi Samaae ||
Meeting with a virtuous person, virtue is obtained, and one is immersed in the True Guru.
ਮਾਰੂ ਵਾਰ¹ (ਮਃ ੩) (੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧
Raag Maaroo Guru Nanak Dev
ਮਦ਼ਲਿ ਅਮਦ਼ਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥
Muol Amuol N Paaeeai Vanaj N Leejai Haatt ||
Priceless virtues are not obtained for any price; they cannot be purchased in a store.
ਮਾਰੂ ਵਾਰ¹ (ਮਃ ੩) (੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧
Raag Maaroo Guru Nanak Dev
ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
Naanak Pooraa Thol Hai Kabahu N Hovai Ghaatt ||1||
O Nanak, their weight is full and perfect; it never decreases at all. ||1||
ਮਾਰੂ ਵਾਰ¹ (ਮਃ ੩) (੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੨
Raag Maaroo Guru Nanak Dev
ਮਃ ੪ ॥
Ma 4 ||
Fourth Mehl:
ਮਾਰੂ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥
Naam Vihoonae Bharamasehi Aavehi Jaavehi Neeth ||
Without the Naam, the Name of the Lord, they wander around, continually coming and going in reincarnation.
ਮਾਰੂ ਵਾਰ¹ (ਮਃ ੩) (੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੨
Raag Maaroo Guru Ram Das
ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥
Eik Baandhhae Eik Dteeliaa Eik Sukheeeae Har Preeth ||
Some are in bondage, and some are set free; some are happy in the Love of the Lord.
ਮਾਰੂ ਵਾਰ¹ (ਮਃ ੩) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੩
Raag Maaroo Guru Ram Das
ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥
Naanak Sachaa Mann Lai Sach Karanee Sach Reeth ||2||
O Nanak, believe in the True Lord, and practice Truth, through the lifestyle of Truth. ||2||
ਮਾਰੂ ਵਾਰ¹ (ਮਃ ੩) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੩
Raag Maaroo Guru Ram Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
Gur Thae Giaan Paaeiaa Ath Kharrag Karaaraa ||
From the Guru, I have obtained the supremely powerful sword of spiritual wisdom.
ਮਾਰੂ ਵਾਰ¹ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੪
Raag Maaroo Guru Ram Das
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
Dhoojaa Bhram Garr Kattiaa Mohu Lobh Ahankaaraa ||
I have cut down the fortress of duality and doubt, attachment, greed and egotism.
ਮਾਰੂ ਵਾਰ¹ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੪
Raag Maaroo Guru Ram Das
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥
Har Kaa Naam Man Vasiaa Gur Sabadh Veechaaraa ||
The Name of the Lord abides within my mind; I contemplate the Word of the Guru's Shabad.
ਮਾਰੂ ਵਾਰ¹ (ਮਃ ੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੫
Raag Maaroo Guru Ram Das
ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥
Sach Sanjam Math Oothamaa Har Lagaa Piaaraa ||
Through Truth, self-discipline and sublime understanding, the Lord has become very dear to me.
ਮਾਰੂ ਵਾਰ¹ (ਮਃ ੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੫
Raag Maaroo Guru Ram Das
ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥
Sabh Sacho Sach Varathadhaa Sach Sirajanehaaraa ||1||
Truly, truly, the True Creator Lord is all-pervading. ||1||
ਮਾਰੂ ਵਾਰ¹ (ਮਃ ੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੫
Raag Maaroo Guru Ram Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥
Kaedhaaraa Raagaa Vich Jaaneeai Bhaaee Sabadhae Karae Piaar ||
Among the ragas, Kaydaaraa Raga is known as good, O Siblings of Destiny, if through it, one comes to love the Word of the Shabad,
ਮਾਰੂ ਵਾਰ¹ (ਮਃ ੩) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੬
Raag Maaroo Guru Amar Das
ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥
Sathasangath Sio Miladho Rehai Sachae Dhharae Piaar ||
And if one remains in the Soceity of the Saints, and enshrines love for the True Lord.
ਮਾਰੂ ਵਾਰ¹ (ਮਃ ੩) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੭
Raag Maaroo Guru Amar Das
ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥
Vichahu Mal Kattae Aapanee Kulaa Kaa Karae Oudhhaar ||
Such a person washes away the pollution from within, and saves his generations as well.
ਮਾਰੂ ਵਾਰ¹ (ਮਃ ੩) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੭
Raag Maaroo Guru Amar Das
ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥
Gunaa Kee Raas Sangrehai Avagan Kadtai Viddaar ||
He gathes in the capital of virtue, and destroys and drives out unvirtuous sins.
ਮਾਰੂ ਵਾਰ¹ (ਮਃ ੩) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੮
Raag Maaroo Guru Amar Das
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥
Naanak Miliaa So Jaaneeai Guroo N Shhoddai Aapanaa Dhoojai N Dhharae Piaar ||1||
O Nanak, he alone is known as united, who does not forsake his Guru, and who does not love duality. ||1||
ਮਾਰੂ ਵਾਰ¹ (ਮਃ ੩) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੮
Raag Maaroo Guru Amar Das
ਮਃ ੪ ॥
Ma 4 ||
Fourth Mehl:
ਮਾਰੂ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥
Saagar Dhaekho Ddar Maro Bhai Thaerai Ddar Naahi ||
Gazing upon the world-ocean, I am afraid of death; but if I live in the Fear of You, God, then I am not afraid.
ਮਾਰੂ ਵਾਰ¹ (ਮਃ ੩) (੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੯
Raag Maaroo Guru Ram Das
ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥
Gur Kai Sabadh Santhokheeaa Naanak Bigasaa Naae ||2||
Through the Word of the Guru's Shabad, I am content; O Nanak, I blossom forth in the Name. ||2||
ਮਾਰੂ ਵਾਰ¹ (ਮਃ ੩) (੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੯
Raag Maaroo Guru Ram Das
ਮਃ ੪ ॥
Ma 4 ||
Fourth Mehl:
ਮਾਰੂ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥
Charr Bohithhai Chaalaso Saagar Leharee Dhaee ||
I get on board the boat and set out, but the ocean is churning with waves.
ਮਾਰੂ ਵਾਰ¹ (ਮਃ ੩) (੨) ਸ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੦
Raag Maaroo Guru Ram Das
ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥
Thaak N Sachai Bohithhai Jae Gur Dhheerak Dhaee ||
The boat of Truth encounters no obstruction, if the Guru gives encouragement.
ਮਾਰੂ ਵਾਰ¹ (ਮਃ ੩) (੨) ਸ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੦
Raag Maaroo Guru Ram Das
ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥
Thith Dhar Jaae Outhaareeaa Gur Dhisai Saavadhhaan ||
He takes us across to the door on the other side, as the Guru keeps watch.
ਮਾਰੂ ਵਾਰ¹ (ਮਃ ੩) (੨) ਸ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੧
Raag Maaroo Guru Ram Das
ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥
Naanak Nadharee Paaeeai Dharageh Chalai Maan ||3||
O Nanak, if I am blessed with His Grace, I shall go to His Court with honor. ||3||
ਮਾਰੂ ਵਾਰ¹ (ਮਃ ੩) (੨) ਸ. (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੧
Raag Maaroo Guru Ram Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥
Nihakanttak Raaj Bhunch Thoo Guramukh Sach Kamaaee ||
Enjoy your kingdom of bliss; as Gurmukh, practice Truth.
ਮਾਰੂ ਵਾਰ¹ (ਮਃ ੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੨
Raag Maaroo Guru Ram Das
ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥
Sachai Thakhath Baithaa Niaao Kar Sathasangath Mael Milaaee ||
Sitting upon the throne of Truth, the Lord administers justice; He unites us in Union with the Society of the Saints.
ਮਾਰੂ ਵਾਰ¹ (ਮਃ ੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੨
Raag Maaroo Guru Ram Das
ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥
Sachaa Oupadhaes Har Jaapanaa Har Sio Ban Aaee ||
Meditating on the Lord, through the True Teachings, we become just like the Lord.
ਮਾਰੂ ਵਾਰ¹ (ਮਃ ੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੩
Raag Maaroo Guru Ram Das
ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥
Aithhai Sukhadhaathaa Man Vasai Anth Hoe Sakhaaee ||
If the Lord, the Giver of peace, abides in the mind, in this world, then in the end, He becomes our help and support.
ਮਾਰੂ ਵਾਰ¹ (ਮਃ ੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੩
Raag Maaroo Guru Ram Das
ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥
Har Sio Preeth Oopajee Gur Sojhee Paaee ||2||
Love for the Lord wells up, when the Guru imparts understanding. ||2||
ਮਾਰੂ ਵਾਰ¹ (ਮਃ ੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੪
Raag Maaroo Guru Ram Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥
Bhoolee Bhoolee Mai Firee Paadhhar Kehai N Koe ||
Confused and deluded, I wander around, but no one shows me the way.
ਮਾਰੂ ਵਾਰ¹ (ਮਃ ੩) (੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੪
Raag Maaroo Guru Nanak Dev
ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥
Pooshhahu Jaae Siaaniaa Dhukh Kaattai Maeraa Koe ||
I go and ask the clever people, if there is there anyone who can rid me of my pain.
ਮਾਰੂ ਵਾਰ¹ (ਮਃ ੩) (੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੫
Raag Maaroo Guru Nanak Dev
ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥
Sathigur Saachaa Man Vasai Saajan Outh Hee Thaae ||
If the True Guru abides within my mind, then I see the Lord, my best friend, there.
ਮਾਰੂ ਵਾਰ¹ (ਮਃ ੩) (੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੫
Raag Maaroo Guru Nanak Dev
ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥
Naanak Man Thripathaaseeai Sifathee Saachai Naae ||1||
O Nanak, my mind is satisfied and fulfilled, contemplating the Praises of the True Name. ||1||
ਮਾਰੂ ਵਾਰ¹ (ਮਃ ੩) (੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੬
Raag Maaroo Guru Nanak Dev
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥
Aapae Karanee Kaar Aap Aapae Karae Rajaae ||
He Himself is the Doer, and He is the deed; He Himself issues the Command.
ਮਾਰੂ ਵਾਰ¹ (ਮਃ ੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੬
Raag Maaroo Guru Amar Das
ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥
Aapae Kis Hee Bakhas Leae Aapae Kaar Kamaae ||
He Himself forgives some, and He Himself does the deed.
ਮਾਰੂ ਵਾਰ¹ (ਮਃ ੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੭
Raag Maaroo Guru Amar Das
ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥
Naanak Chaanan Gur Milae Dhukh Bikh Jaalee Naae ||2||
O Nanak, receiving the Divine Light from the Guru, suffering and corruption are burnt away, through the Name. ||2||
ਮਾਰੂ ਵਾਰ¹ (ਮਃ ੩) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੭
Raag Maaroo Guru Amar Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੭
ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥
Maaeiaa Vaekh N Bhul Thoo Manamukh Moorakhaa ||
Don't be fooled by gazing at the riches of Maya, you foolish self-willed manmukh.
ਮਾਰੂ ਵਾਰ¹ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੮
Raag Maaroo Guru Amar Das
ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥
Chaladhiaa Naal N Chalee Sabh Jhooth Dharab Lakhaa ||
It shall not go along with you when you must depart; all the wealth you see is false.
ਮਾਰੂ ਵਾਰ¹ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੮
Raag Maaroo Guru Amar Das
ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥
Agiaanee Andhh N Boojhee Sir Oopar Jam Kharrag Kalakhaa ||
The blind and ignorant do not understand, that the sword of death is hanging over their heads.
ਮਾਰੂ ਵਾਰ¹ (ਮਃ ੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੯
Raag Maaroo Guru Amar Das
ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥
Gur Parasaadhee Oubarae Jin Har Ras Chakhaa ||
By Guru's Grace, those who drink in the sublime essence of the Lord are saved.
ਮਾਰੂ ਵਾਰ¹ (ਮਃ ੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧੯
Raag Maaroo Guru Amar Das