Sri Guru Granth Sahib
Displaying Ang 1088 of 1430
- 1
- 2
- 3
- 4
ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥
Aap Karaaeae Karae Aap Aapae Har Rakhaa ||3||
He Himself is the Doer, and He Himself is the Cause; the Lord Himself is our Saving Grace. ||3||
ਮਾਰੂ ਵਾਰ¹ (ਮਃ ੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧
Raag Maaroo Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥
Jinaa Gur Nehee Bhaettiaa Bhai Kee Naahee Bindh ||
Those who do not meet with the Guru, who have no Fear of God at all,
ਮਾਰੂ ਵਾਰ¹ (ਮਃ ੩) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧
Raag Maaroo Guru Amar Das
ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥
Aavan Jaavan Dhukh Ghanaa Kadhae N Chookai Chindh ||
Continue coming and going in reincarnation, and suffer terrible pain; their anxiety is never relieved.
ਮਾਰੂ ਵਾਰ¹ (ਮਃ ੩) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੨
Raag Maaroo Guru Amar Das
ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥
Kaaparr Jivai Pashhorreeai Gharree Muhath Gharreeaal ||
They are beaten like clothes being washed on the rocks, and struck every hour like chimes.
ਮਾਰੂ ਵਾਰ¹ (ਮਃ ੩) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੨
Raag Maaroo Guru Amar Das
ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥
Naanak Sachae Naam Bin Sirahu N Chukai Janjaal ||1||
O Nanak, without the True Name, these entanglements are not removed from hanging over one's head. ||1||
ਮਾਰੂ ਵਾਰ¹ (ਮਃ ੩) (੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੩
Raag Maaroo Guru Amar Das
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥
Thribhavan Dtoodtee Sajanaa Houmai Buree Jagath ||
I have searched throughout the three worlds, O my friend; egotism is bad for the world.
ਮਾਰੂ ਵਾਰ¹ (ਮਃ ੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੩
Raag Maaroo Guru Amar Das
ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥
Naa Jhur Heearrae Sach Cho Naanak Sacho Sach ||2||
Don't worry, O my soul; speak the Truth, O Nanak, the Truth, and only the Truth. ||2||
ਮਾਰੂ ਵਾਰ¹ (ਮਃ ੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੪
Raag Maaroo Guru Amar Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥
Guramukh Aapae Bakhasioun Har Naam Samaanae ||
The Lord Himself forgives the Gurmukhs; they are absorbed and immersed in the Lord's Name.
ਮਾਰੂ ਵਾਰ¹ (ਮਃ ੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੪
Raag Maaroo Guru Amar Das
ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥
Aapae Bhagathee Laaeioun Gur Sabadh Neesaanae ||
He Himself links them to devotional worship; they bear the Insignia of the Guru's Shabad.
ਮਾਰੂ ਵਾਰ¹ (ਮਃ ੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੫
Raag Maaroo Guru Amar Das
ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥
Sanamukh Sadhaa Sohanae Sachai Dhar Jaanae ||
Those who turn towards the Guru, as sunmukh, are beautiful. They are famous in the Court of the True Lord.
ਮਾਰੂ ਵਾਰ¹ (ਮਃ ੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੫
Raag Maaroo Guru Amar Das
ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥
Aithhai Outhhai Mukath Hai Jin Raam Pashhaanae ||
In this world, and in the world hereafter, they are liberated; they realize the Lord.
ਮਾਰੂ ਵਾਰ¹ (ਮਃ ੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੬
Raag Maaroo Guru Amar Das
ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥
Dhhann Dhhann Sae Jan Jin Har Saeviaa Thin Ho Kurabaanae ||4||
Blessed, blessed are those humble beings who serve the Lord. I am a sacrifice to them. ||4||
ਮਾਰੂ ਵਾਰ¹ (ਮਃ ੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੬
Raag Maaroo Guru Amar Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥
Mehal Kuchajee Marravarree Kaalee Manahu Kasudhh ||
The rude, ill-mannered bride is encased in the body-tomb; she is blackened, and her mind is impure.
ਮਾਰੂ ਵਾਰ¹ (ਮਃ ੩) (੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੭
Raag Maaroo Guru Nanak Dev
ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥
Jae Gun Hovan Thaa Pir Ravai Naanak Avagun Mundhh ||1||
She can enjoy her Husband Lord, only if she is virtuous. O Nanak, the soul-bride is unworthy, and without virtue. ||1||
ਮਾਰੂ ਵਾਰ¹ (ਮਃ ੩) (੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੭
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥
Saach Seel Sach Sanjamee Saa Pooree Paravaar ||
She has good conduct, true self-discipline, and a perfect family.
ਮਾਰੂ ਵਾਰ¹ (ਮਃ ੩) (੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੮
Raag Maaroo Guru Nanak Dev
ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥
Naanak Ahinis Sadhaa Bhalee Pir Kai Haeth Piaar ||2||
O Nanak, day and night, she is always good; she loves her Beloved Husband Lord. ||2||
ਮਾਰੂ ਵਾਰ¹ (ਮਃ ੩) (੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੮
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥
Aapanaa Aap Pashhaaniaa Naam Nidhhaan Paaeiaa ||
One who realizes his own self, is blessed with the treasure of the Naam, the Name of the Lord.
ਮਾਰੂ ਵਾਰ¹ (ਮਃ ੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੯
Raag Maaroo Guru Nanak Dev
ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥
Kirapaa Kar Kai Aapanee Gur Sabadh Milaaeiaa ||
Granting His Mercy, the Guru merges him in the Word of His Shabad.
ਮਾਰੂ ਵਾਰ¹ (ਮਃ ੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੦
Raag Maaroo Guru Nanak Dev
ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥
Gur Kee Baanee Niramalee Har Ras Peeaaeiaa ||
The Word of the Guru's Bani is immaculate and pure; through it, one drinks in the sublime essence of the Lord.
ਮਾਰੂ ਵਾਰ¹ (ਮਃ ੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੦
Raag Maaroo Guru Nanak Dev
ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥
Har Ras Jinee Chaakhiaa An Ras Thaak Rehaaeiaa ||
Those who taste the sublime essence of the Lord, forsake other flavors.
ਮਾਰੂ ਵਾਰ¹ (ਮਃ ੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੧
Raag Maaroo Guru Nanak Dev
ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥
Har Ras Pee Sadhaa Thripath Bheae Fir Thrisanaa Bhukh Gavaaeiaa ||5||
Drinking in the sublime essence of the Lord, they remain satisfied forever; their hunger and thirst are quenched. ||5||
ਮਾਰੂ ਵਾਰ¹ (ਮਃ ੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੧
Raag Maaroo Guru Nanak Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥
Pir Khuseeeae Dhhan Raaveeeae Dhhan Our Naam Seegaar ||
Her Husband Lord is pleased, and He enjoys His bride; the soul-bride adorns her heart with the Naam, the Name of the Lord.
ਮਾਰੂ ਵਾਰ¹ (ਮਃ ੩) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੨
Raag Maaroo Guru Amar Das
ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥
Naanak Dhhan Aagai Kharree Sobhaavanthee Naar ||1||
O Nanak, that bride who stands before Him, is the most noble and respected woman. ||1||
ਮਾਰੂ ਵਾਰ¹ (ਮਃ ੩) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੨
Raag Maaroo Guru Amar Das
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥
Sasurai Paeeeai Kanth Kee Kanth Aganm Athhaahu ||
In her father-in-law's home hereafter and in her parents' home in this world she belongs to her Husband Lord. Her Husband is inaccessible and unfathomable.
ਮਾਰੂ ਵਾਰ¹ (ਮਃ ੩) (੬) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੩
Raag Maaroo Guru Nanak Dev
ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥
Naanak Dhhann Suohaaganee Jo Bhaavehi Vaeparavaah ||2||
O Nanak, she is the happy soul-bride, who is pleasing to her carefree, independent Lord. ||2||
ਮਾਰੂ ਵਾਰ¹ (ਮਃ ੩) (੬) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੩
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
Thakhath Raajaa So Behai J Thakhathai Laaeik Hoee ||
That king sits upon the throne, who is worthy of that throne.
ਮਾਰੂ ਵਾਰ¹ (ਮਃ ੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੪
Raag Maaroo Guru Nanak Dev
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥
Jinee Sach Pashhaaniaa Sach Raajae Saeee ||
Those who realize the True Lord, they alone are the true kings.
ਮਾਰੂ ਵਾਰ¹ (ਮਃ ੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੪
Raag Maaroo Guru Nanak Dev
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥
Eaehi Bhoopath Raajae N Aakheeahi Dhoojai Bhaae Dhukh Hoee ||
These mere earthly rulers are not called kings; in the love of duality, they suffer.
ਮਾਰੂ ਵਾਰ¹ (ਮਃ ੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੫
Raag Maaroo Guru Nanak Dev
ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥
Keethaa Kiaa Saalaaheeai Jis Jaadhae Bilam N Hoee ||
Why should someone praise someone else who is also created? They depart in no time at all.
ਮਾਰੂ ਵਾਰ¹ (ਮਃ ੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੫
Raag Maaroo Guru Nanak Dev
ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥
Nihachal Sachaa Eaek Hai Guramukh Boojhai S Nihachal Hoee ||6||
The One True Lord is eternal and imperishable. One who, as Gurmukh, understands becomes eternal as well. ||6||
ਮਾਰੂ ਵਾਰ¹ (ਮਃ ੩) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੬
Raag Maaroo Guru Nanak Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥
Sabhanaa Kaa Pir Eaek Hai Pir Bin Khaalee Naahi ||
The One Lord is the Husband of all. No one is without the Husband Lord.
ਮਾਰੂ ਵਾਰ¹ (ਮਃ ੩) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੭
Raag Maaroo Guru Amar Das
ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥
Naanak Sae Sohaaganee J Sathigur Maahi Samaahi ||1||
O Nanak, they are the pure soul-brides, who merge in the True Guru. ||1||
ਮਾਰੂ ਵਾਰ¹ (ਮਃ ੩) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੭
Raag Maaroo Guru Amar Das
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥
Man Kae Adhhik Tharang Kio Dhar Saahib Shhutteeai ||
The mind is churning with so many waves of desire. How can one be emancipated in the Court of the Lord?
ਮਾਰੂ ਵਾਰ¹ (ਮਃ ੩) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੮
Raag Maaroo Guru Amar Das
ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥
Jae Raachai Sach Rang Goorrai Rang Apaar Kai ||
Be absorbed in the Lord's True Love, and imbued with the deep color of the Lord's Infinite Love.
ਮਾਰੂ ਵਾਰ¹ (ਮਃ ੩) (੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੮
Raag Maaroo Guru Amar Das
ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥
Naanak Gur Parasaadhee Shhutteeai Jae Chith Lagai Sach ||2||
O Nanak, by Guru's Grace, one is emancipated, if the consciousness is attached to the True Lord. ||2||
ਮਾਰੂ ਵਾਰ¹ (ਮਃ ੩) (੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੯
Raag Maaroo Guru Amar Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੮
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥
Har Kaa Naam Amol Hai Kio Keemath Keejai ||
The Name of the Lord is priceless. How can its value be estimated?
ਮਾਰੂ ਵਾਰ¹ (ਮਃ ੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੮ ਪੰ. ੧੯
Raag Maaroo Guru Amar Das