Sri Guru Granth Sahib
Displaying Ang 109 of 1430
- 1
- 2
- 3
- 4
ਮਾਂਝ ਮਹਲਾ ੫ ॥
Maanjh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯
ਝੂਠਾ ਮੰਗਣੁ ਜੇ ਕੋਈ ਮਾਗੈ ॥
Jhoothaa Mangan Jae Koee Maagai ||
One who asks for a false gift,
ਮਾਝ (ਮਃ ੫) (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧
Raag Maajh Guru Arjan Dev
ਤਿਸ ਕਉ ਮਰਤੇ ਘੜੀ ਨ ਲਾਗੈ ॥
This Ko Marathae Gharree N Laagai ||
Shall not take even an instant to die.
ਮਾਝ (ਮਃ ੫) (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧
Raag Maajh Guru Arjan Dev
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥੧॥
Paarabreham Jo Sadh Hee Saevai So Gur Mil Nihachal Kehanaa ||1||
But one who continually serves the Supreme Lord God and meets the Guru, is said to be immortal. ||1||
ਮਾਝ (ਮਃ ੫) (੫੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੨
Raag Maajh Guru Arjan Dev
ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥
Praem Bhagath Jis Kai Man Laagee ||
One whose mind is dedicated to loving devotional worship
ਮਾਝ (ਮਃ ੫) (੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੨
Raag Maajh Guru Arjan Dev
ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥
Gun Gaavai Anadhin Nith Jaagee ||
Sings His Glorious Praises night and day, and remains forever awake and aware.
ਮਾਝ (ਮਃ ੫) (੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੩
Raag Maajh Guru Arjan Dev
ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥੨॥
Baah Pakarr This Suaamee Maelai Jis Kai Masathak Lehanaa ||2||
Taking him by the hand, the Lord and Master merges into Himself that person, upon whose forehead such destiny is written. ||2||
ਮਾਝ (ਮਃ ੫) (੫੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੩
Raag Maajh Guru Arjan Dev
ਚਰਨ ਕਮਲ ਭਗਤਾਂ ਮਨਿ ਵੁਠੇ ॥
Charan Kamal Bhagathaan Man Vuthae ||
His Lotus Feet dwell in the minds of His devotees.
ਮਾਝ (ਮਃ ੫) (੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੪
Raag Maajh Guru Arjan Dev
ਵਿਣੁ ਪਰਮੇਸਰ ਸਗਲੇ ਮੁਠੇ ॥
Vin Paramaesar Sagalae Muthae ||
Without the Transcendent Lord, all are plundered.
ਮਾਝ (ਮਃ ੫) (੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੪
Raag Maajh Guru Arjan Dev
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥੩॥
Santh Janaan Kee Dhhoorr Nith Baanshhehi Naam Sachae Kaa Gehanaa ||3||
I long for the dust of the feet of His humble servants. The Name of the True Lord is my decoration. ||3||
ਮਾਝ (ਮਃ ੫) (੫੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੪
Raag Maajh Guru Arjan Dev
ਊਠਤ ਬੈਠਤ ਹਰਿ ਹਰਿ ਗਾਈਐ ॥
Oothath Baithath Har Har Gaaeeai ||
Standing up and sitting down, I sing the Name of the Lord, Har, Har.
ਮਾਝ (ਮਃ ੫) (੫੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੫
Raag Maajh Guru Arjan Dev
ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥
Jis Simarath Var Nihachal Paaeeai ||
Meditating in remembrance on Him, I obtain my Eternal Husband Lord.
ਮਾਝ (ਮਃ ੫) (੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੫
Raag Maajh Guru Arjan Dev
ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥੪॥੪੩॥੫੦॥
Naanak Ko Prabh Hoe Dhaeiaalaa Thaeraa Keethaa Sehanaa ||4||43||50||
God has become merciful to Nanak. I cheerfully accept Your Will. ||4||43||50||
ਮਾਝ (ਮਃ ੫) (੫੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੬
Raag Maajh Guru Arjan Dev
ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧
Raag Maajh Asattapadheeaa Mehalaa 1 Ghar 1
Raag Maajh, Ashtapadees: First Mehl, First House:
ਮਾਝ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਝ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯
ਸਬਦਿ ਰੰਗਾਏ ਹੁਕਮਿ ਸਬਾਏ ॥
Sabadh Rangaaeae Hukam Sabaaeae ||
By His Command, all are attuned to the Word of the Shabad,
ਮਾਝ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੮
Raag Maajh Guru Nanak Dev
ਸਚੀ ਦਰਗਹ ਮਹਲਿ ਬੁਲਾਏ ॥
Sachee Dharageh Mehal Bulaaeae ||
And all are called to the Mansion of His Presence, the True Court of the Lord.
ਮਾਝ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੮
Raag Maajh Guru Nanak Dev
ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥
Sachae Dheen Dhaeiaal Maerae Saahibaa Sachae Man Patheeaavaniaa ||1||
O my True Lord and Master, Merciful to the meek, my mind is pleased and appeased by the Truth. ||1||
ਮਾਝ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੮
Raag Maajh Guru Nanak Dev
ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥
Ho Vaaree Jeeo Vaaree Sabadh Suhaavaniaa ||
I am a sacrifice, my soul is a sacrifice, to those who are adorned with the Word of the Shabad.
ਮਾਝ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੯
Raag Maajh Guru Nanak Dev
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥
Anmrith Naam Sadhaa Sukhadhaathaa Guramathee Mann Vasaavaniaa ||1|| Rehaao ||
The Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||
ਮਾਝ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੦
Raag Maajh Guru Nanak Dev
ਨਾ ਕੋ ਮੇਰਾ ਹਉ ਕਿਸੁ ਕੇਰਾ ॥
Naa Ko Maeraa Ho Kis Kaeraa ||
No one is mine, and I am no one else's.
ਮਾਝ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੦
Raag Maajh Guru Nanak Dev
ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥
Saachaa Thaakur Thribhavan Maeraa ||
The True Lord and Master of the three worlds is mine.
ਮਾਝ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੧
Raag Maajh Guru Nanak Dev
ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥
Houmai Kar Kar Jaae Ghanaeree Kar Avagan Pashhothaavaniaa ||2||
Acting in egotism, so very many have died. After making mistakes, they later repent and regret. ||2||
ਮਾਝ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੧
Raag Maajh Guru Nanak Dev
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥
Hukam Pashhaanai S Har Gun Vakhaanai ||
Those who recognize the Hukam of the Lord's Command chant the Glorious Praises of the Lord.
ਮਾਝ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੨
Raag Maajh Guru Nanak Dev
ਗੁਰ ਕੈ ਸਬਦਿ ਨਾਮਿ ਨੀਸਾਣੈ ॥
Gur Kai Sabadh Naam Neesaanai ||
Through the Word of the Guru's Shabad, they are glorified with the Naam.
ਮਾਝ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੨
Raag Maajh Guru Nanak Dev
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥
Sabhanaa Kaa Dhar Laekhaa Sachai Shhoottas Naam Suhaavaniaa ||3||
Everyone's account is kept in the True Court, and through the Beauty of the Naam, they are saved. ||3||
ਮਾਝ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੨
Raag Maajh Guru Nanak Dev
ਮਨਮੁਖੁ ਭੂਲਾ ਠਉਰੁ ਨ ਪਾਏ ॥
Manamukh Bhoolaa Thour N Paaeae ||
The self-willed manmukhs are deluded; they find no place of rest.
ਮਾਝ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੩
Raag Maajh Guru Nanak Dev
ਜਮ ਦਰਿ ਬਧਾ ਚੋਟਾ ਖਾਏ ॥
Jam Dhar Badhhaa Chottaa Khaaeae ||
Bound and gagged at Death's Door, they are brutally beaten.
ਮਾਝ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੩
Raag Maajh Guru Nanak Dev
ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥
Bin Naavai Ko Sang N Saathhee Mukathae Naam Dhhiaavaniaa ||4||
Without the Name, there are no companions or friends. Liberation comes only by meditating on the Naam. ||4||
ਮਾਝ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੩
Raag Maajh Guru Nanak Dev
ਸਾਕਤ ਕੂੜੇ ਸਚੁ ਨ ਭਾਵੈ ॥
Saakath Koorrae Sach N Bhaavai ||
The false shaaktas, the faithless cynics, do not like the Truth.
ਮਾਝ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੪
Raag Maajh Guru Nanak Dev
ਦੁਬਿਧਾ ਬਾਧਾ ਆਵੈ ਜਾਵੈ ॥
Dhubidhhaa Baadhhaa Aavai Jaavai ||
Bound by duality, they come and go in reincarnation.
ਮਾਝ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੪
Raag Maajh Guru Nanak Dev
ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥
Likhiaa Laekh N Maettai Koee Guramukh Mukath Karaavaniaa ||5||
No one can erase pre-recorded destiny; the Gurmukhs are liberated. ||5||
ਮਾਝ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੫
Raag Maajh Guru Nanak Dev
ਪੇਈਅੜੈ ਪਿਰੁ ਜਾਤੋ ਨਾਹੀ ॥
Paeeearrai Pir Jaatho Naahee ||
In this world of her parents' house, the young bride did not know her Husband.
ਮਾਝ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੫
Raag Maajh Guru Nanak Dev
ਝੂਠਿ ਵਿਛੁੰਨੀ ਰੋਵੈ ਧਾਹੀ ॥
Jhooth Vishhunnee Rovai Dhhaahee ||
Through falsehood, she has been separated from Him, and she cries out in misery.
ਮਾਝ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੬
Raag Maajh Guru Nanak Dev
ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥
Avagan Muthee Mehal N Paaeae Avagan Gun Bakhasaavaniaa ||6||
Defrauded by demerits, she does not find the Mansion of the Lord's Presence. But through virtuous actions, her demerits are forgiven. ||6||
ਮਾਝ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੬
Raag Maajh Guru Nanak Dev
ਪੇਈਅੜੈ ਜਿਨਿ ਜਾਤਾ ਪਿਆਰਾ ॥
Paeeearrai Jin Jaathaa Piaaraa ||
She, who knows her Beloved in her parents' house,
ਮਾਝ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੭
Raag Maajh Guru Nanak Dev
ਗੁਰਮੁਖਿ ਬੂਝੈ ਤਤੁ ਬੀਚਾਰਾ ॥
Guramukh Boojhai Thath Beechaaraa ||
As Gurmukh, comes to understand the essence of reality; she contemplates her Lord.
ਮਾਝ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੭
Raag Maajh Guru Nanak Dev
ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥
Aavan Jaanaa Thaak Rehaaeae Sachai Naam Samaavaniaa ||7||
Her comings and goings cease, and she is absorbed in the True Name. ||7||
ਮਾਝ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੭
Raag Maajh Guru Nanak Dev
ਗੁਰਮੁਖਿ ਬੂਝੈ ਅਕਥੁ ਕਹਾਵੈ ॥
Guramukh Boojhai Akathh Kehaavai ||
The Gurmukhs understand and describe the Indescribable.
ਮਾਝ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੮
Raag Maajh Guru Nanak Dev
ਸਚੇ ਠਾਕੁਰ ਸਾਚੋ ਭਾਵੈ ॥
Sachae Thaakur Saacho Bhaavai ||
True is our Lord and Master; He loves the Truth.
ਮਾਝ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੮
Raag Maajh Guru Nanak Dev
ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥
Naanak Sach Kehai Baenanthee Sach Milai Gun Gaavaniaa ||8||1||
Nanak offers this true prayer: singing His Glorious Praises, I merge with the True One. ||8||1||
ਮਾਝ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੯
Raag Maajh Guru Nanak Dev
ਮਾਝ ਮਹਲਾ ੩ ਘਰੁ ੧ ॥
Maajh Mehalaa 3 Ghar 1 ||
Maajh, Third Mehl, First House:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯
ਕਰਮੁ ਹੋਵੈ ਸਤਿਗੁਰੂ ਮਿਲਾਏ ॥
Karam Hovai Sathiguroo Milaaeae ||
By His Mercy, we meet the True Guru.
ਮਾਝ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੯
Raag Maajh Guru Amar Das