Sri Guru Granth Sahib
Displaying Ang 1090 of 1430
- 1
- 2
- 3
- 4
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥
Dhovai Tharafaa Oupaaeeoun Vich Sakath Siv Vaasaa ||
He created both sides; Shiva dwells within Shakti (the soul dwells within the material universe).
ਮਾਰੂ ਵਾਰ¹ (ਮਃ ੩) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧
Raag Maaroo Guru Amar Das
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥
Sakathee Kinai N Paaeiou Fir Janam Binaasaa ||
Through the material universe of Shakti, no one has ever found the Lord; they continue to be born and die in reincarnation.
ਮਾਰੂ ਵਾਰ¹ (ਮਃ ੩) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧
Raag Maaroo Guru Amar Das
ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥
Gur Saeviai Saath Paaeeai Jap Saas Giraasaa ||
Serving the Guru, peace is found, meditating on the Lord with every breath and morsel of food.
ਮਾਰੂ ਵਾਰ¹ (ਮਃ ੩) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੨
Raag Maaroo Guru Amar Das
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥
Simrith Saasath Sodhh Dhaekh Ootham Har Dhaasaa ||
Searching and looking through the Simritees and the Shaastras, I have found that the most sublime person is the slave of the Lord.
ਮਾਰੂ ਵਾਰ¹ (ਮਃ ੩) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੨
Raag Maaroo Guru Amar Das
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥
Naanak Naam Binaa Ko Thhir Nehee Naamae Bal Jaasaa ||10||
O Nanak, without the Naam, nothing is permanent and stable; I am a sacrifice to the Naam, the Name of the Lord. ||10||
ਮਾਰੂ ਵਾਰ¹ (ਮਃ ੩) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੩
Raag Maaroo Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
Hovaa Panddith Jothakee Vaedh Parraa Mukh Chaar ||
I might become a Pandit, a religious scholar, or an astrologer, and recite the four Vedas with my mouth;
ਮਾਰੂ ਵਾਰ¹ (ਮਃ ੩) (੧੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੩
Raag Maaroo Guru Amar Das
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥
Nav Khandd Madhhae Poojeeaa Apanai Chaj Veechaar ||
I might be worshipped throughout the nine regions of the earth for my wisdom and thought;
ਮਾਰੂ ਵਾਰ¹ (ਮਃ ੩) (੧੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੪
Raag Maaroo Guru Amar Das
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥
Math Sachaa Akhar Bhul Jaae Choukai Bhittai N Koe ||
Let me not forget the Word of Truth, that no one can touch my sacred cooking square.
ਮਾਰੂ ਵਾਰ¹ (ਮਃ ੩) (੧੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੪
Raag Maaroo Guru Amar Das
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥
Jhoothae Choukae Naanakaa Sachaa Eaeko Soe ||1||
Such cooking squares are false, O Nanak; only the One Lord is True. ||1||
ਮਾਰੂ ਵਾਰ¹ (ਮਃ ੩) (੧੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੫
Raag Maaroo Guru Amar Das
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥
Aap Oupaaeae Karae Aap Aapae Nadhar Karaee ||
He Himself creates and He Himself acts; He bestows His Glance of Grace.
ਮਾਰੂ ਵਾਰ¹ (ਮਃ ੩) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੫
Raag Maaroo Guru Amar Das
ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥
Aapae Dhae Vaddiaaeeaa Kahu Naanak Sachaa Soe ||2||
He Himself grants glorious greatness; says Nanak, He is the True Lord. ||2||
ਮਾਰੂ ਵਾਰ¹ (ਮਃ ੩) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੬
Raag Maaroo Guru Amar Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥
Kanttak Kaal Eaek Hai Hor Kanttak N Soojhai ||
Only death is painful; I cannot conceive of anything else as painful.
ਮਾਰੂ ਵਾਰ¹ (ਮਃ ੩) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੬
Raag Maaroo Guru Amar Das
ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥
Afariou Jag Mehi Varathadhaa Paapee Sio Loojhai ||
It is unstoppable; it stalks and pervades the world, and fights with the sinners.
ਮਾਰੂ ਵਾਰ¹ (ਮਃ ੩) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੭
Raag Maaroo Guru Amar Das
ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥
Gur Sabadhee Har Bhaedheeai Har Jap Har Boojhai ||
Through the Word of the Guru's Shabad, one is immersed in the Lord. Meditating on the Lord, one comes to realize the Lord.
ਮਾਰੂ ਵਾਰ¹ (ਮਃ ੩) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੭
Raag Maaroo Guru Amar Das
ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥
So Har Saranaaee Shhutteeai Jo Man Sio Joojhai ||
He alone is emancipated in the Sanctuary of the Lord, who struggles with his own mind.
ਮਾਰੂ ਵਾਰ¹ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੭
Raag Maaroo Guru Amar Das
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥
Man Veechaar Har Jap Karae Har Dharageh Seejhai ||11||
One who contemplates and meditates on the Lord in his mind, succeeds in the Court of the Lord. ||11||
ਮਾਰੂ ਵਾਰ¹ (ਮਃ ੩) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੮
Raag Maaroo Guru Amar Das
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥
Hukam Rajaaee Saakhathee Dharageh Sach Kabool ||
Submit to the Will of the Lord Commander; in His Court, only Truth is accepted.
ਮਾਰੂ ਵਾਰ¹ (ਮਃ ੩) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੯
Raag Maaroo Guru Nanak Dev
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥
Saahib Laekhaa Mangasee Dhuneeaa Dhaekh N Bhool ||
Your Lord and Master shall call you to account; do not go astray on beholding the world.
ਮਾਰੂ ਵਾਰ¹ (ਮਃ ੩) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੯
Raag Maaroo Guru Nanak Dev
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥
Dhil Dharavaanee Jo Karae Dharavaesee Dhil Raas ||
One who keeps watch over his heart, and keeps his heart pure, is a dervish, a saintly devotee.
ਮਾਰੂ ਵਾਰ¹ (ਮਃ ੩) (੧੨) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੦
Raag Maaroo Guru Nanak Dev
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥
Eisak Muhabath Naanakaa Laekhaa Karathae Paas ||1||
Love and affection, O Nanak, are in the accounts placed before the Creator. ||1||
ਮਾਰੂ ਵਾਰ¹ (ਮਃ ੩) (੧੨) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੦
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥
Alago Joe Madhhookarro Saarangapaan Sabaae ||
One who is unattached like the bumble bee, sees the Lord of the world everywhere.
ਮਾਰੂ ਵਾਰ¹ (ਮਃ ੩) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੧
Raag Maaroo Guru Nanak Dev
ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥
Heerai Heeraa Baedhhiaa Naanak Kanth Subhaae ||2||
The diamond of his mind is pierced through with the Diamond of the Lord's Name; O Nanak, his neck is embellished with it. ||2||
ਮਾਰੂ ਵਾਰ¹ (ਮਃ ੩) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੧
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥
Manamukh Kaal Viaapadhaa Mohi Maaeiaa Laagae ||
The self-willed manmukhs are afflicted by death; they cling to Maya in emotional attachment.
ਮਾਰੂ ਵਾਰ¹ (ਮਃ ੩) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੨
Raag Maaroo Guru Nanak Dev
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥
Khin Mehi Maar Pashhaarrasee Bhaae Dhoojai Thaagae ||
In an instant, they are thrown to the ground and killed; in the love of duality, they are deluded.
ਮਾਰੂ ਵਾਰ¹ (ਮਃ ੩) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੨
Raag Maaroo Guru Nanak Dev
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥
Fir Vaelaa Hathh N Aavee Jam Kaa Ddandd Laagae ||
This opportunity shall not come into their hands again; they are beaten by the Messenger of Death with his stick.
ਮਾਰੂ ਵਾਰ¹ (ਮਃ ੩) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੨
Raag Maaroo Guru Nanak Dev
ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥
Thin Jam Ddandd N Lagee Jo Har Liv Jaagae ||
But Death's stick does not even strike those who remain awake and aware in the Love of the Lord.
ਮਾਰੂ ਵਾਰ¹ (ਮਃ ੩) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੩
Raag Maaroo Guru Nanak Dev
ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥
Sabh Thaeree Thudhh Shhaddaavanee Sabh Thudhhai Laagae ||12||
All are Yours, and cling to You; only You can save them. ||12||
ਮਾਰੂ ਵਾਰ¹ (ਮਃ ੩) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੩
Raag Maaroo Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥
Sarabae Joe Agashhamee Dhookh Ghanaero Aathh ||
See the imperishable Lord everywhere; attachment to wealth brings only great pain.
ਮਾਰੂ ਵਾਰ¹ (ਮਃ ੩) (੧੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੪
Raag Maaroo Guru Nanak Dev
ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥
Kaalar Laadhas Sar Laaghano Laabh N Poonjee Saathh ||1||
Loaded with dust, you have to cross over the world-ocean; you are not carrying the profit and capital of the Name with you. ||1||
ਮਾਰੂ ਵਾਰ¹ (ਮਃ ੩) (੧੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੪
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥
Poonjee Saacho Naam Thoo Akhutto Dharab Apaar ||
My capital is Your True Name, O Lord; this wealth is inexhaustible and infinite.
ਮਾਰੂ ਵਾਰ¹ (ਮਃ ੩) (੧੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੫
Raag Maaroo Guru Nanak Dev
ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥
Naanak Vakhar Niramalo Dhhann Saahu Vaapaar ||2||
O Nanak, this merchandise is immaculate; blessed is the banker who trades in it. ||2||
ਮਾਰੂ ਵਾਰ¹ (ਮਃ ੩) (੧੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੫
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥
Poorab Preeth Piraan Lai Motto Thaakur Maan ||
Know and enjoy the primal, eternal Love of the Great Lord and Master.
ਮਾਰੂ ਵਾਰ¹ (ਮਃ ੩) (੧੩) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੬
Raag Maaroo Guru Nanak Dev
ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥
Maathhai Oobhai Jam Maarasee Naanak Maelan Naam ||3||
Blessed with the Naam, O Nanak, you shall strike down the Messenger of Death, and push his face to the ground. ||3||
ਮਾਰੂ ਵਾਰ¹ (ਮਃ ੩) (੧੩) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੬
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੦
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥
Aapae Pindd Savaarioun Vich Nav Nidhh Naam ||
He Himself has embellished the body, and placed the nine treasures of the Naam within it.
ਮਾਰੂ ਵਾਰ¹ (ਮਃ ੩) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੭
Raag Maaroo Guru Nanak Dev
ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥
Eik Aapae Bharam Bhulaaeian Thin Nihafal Kaam ||
He confuses some in doubt; fruitless are their actions.
ਮਾਰੂ ਵਾਰ¹ (ਮਃ ੩) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੭
Raag Maaroo Guru Nanak Dev
ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥
Eikanee Guramukh Bujhiaa Har Aatham Raam ||
Some, as Gurmukh, realize their Lord, the Supreme Soul.
ਮਾਰੂ ਵਾਰ¹ (ਮਃ ੩) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੮
Raag Maaroo Guru Nanak Dev
ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥
Eikanee Sun Kai Manniaa Har Ootham Kaam ||
Some listen to the Lord, and obey Him; sublime and exalted are their actions.
ਮਾਰੂ ਵਾਰ¹ (ਮਃ ੩) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੮
Raag Maaroo Guru Nanak Dev
ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥
Anthar Har Rang Oupajiaa Gaaeiaa Har Gun Naam ||13||
Love for the Lord wells up deep within, singing the Glorious Praises of the Lord's Name. ||13||
ਮਾਰੂ ਵਾਰ¹ (ਮਃ ੩) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੦ ਪੰ. ੧੯
Raag Maaroo Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੧