Sri Guru Granth Sahib
Displaying Ang 1091 of 1430
- 1
- 2
- 3
- 4
ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥
Bholathan Bhai Man Vasai Haekai Paadhhar Heedd ||
The Fear of God abides in the mind of the innocent; this is the straight path to the One Lord.
ਮਾਰੂ ਵਾਰ¹ (ਮਃ ੩) (੧੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧
Raag Maaroo Guru Nanak Dev
ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥
Ath Ddaahapan Dhukh Ghano Theenae Thhaav Bhareedd ||1||
Jealousy and envy bring terrible pain, and one is cursed throughout the three worlds. ||1||
ਮਾਰੂ ਵਾਰ¹ (ਮਃ ੩) (੧੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥
Maandhal Baedh S Baajano Ghano Dhharreeai Joe ||
The drum of the Vedas vibrates, bringing dispute and divisiveness.
ਮਾਰੂ ਵਾਰ¹ (ਮਃ ੩) (੧੪) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧
Raag Maaroo Guru Nanak Dev
ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥
Naanak Naam Samaal Thoo Beejo Avar N Koe ||2||
O Nanak, contemplate the Naam, the Name of the Lord; there is none except Him. ||2||
ਮਾਰੂ ਵਾਰ¹ (ਮਃ ੩) (੧੪) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੨
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥
Saagar Gunee Athhaahu Kin Haathhaalaa Dhaekheeai ||
The world-ocean of the three qualities is unfathomably deep; how can its bottom be seen?
ਮਾਰੂ ਵਾਰ¹ (ਮਃ ੩) (੧੪) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੨
Raag Maaroo Guru Nanak Dev
ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥
Vaddaa Vaeparavaahu Sathigur Milai Th Paar Pavaa ||
If I meet with the great, self-sufficient True Guru, then I am carried across.
ਮਾਰੂ ਵਾਰ¹ (ਮਃ ੩) (੧੪) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੩
Raag Maaroo Guru Nanak Dev
ਮਝ ਭਰਿ ਦੁਖ ਬਦੁਖ ॥
Majh Bhar Dhukh Badhukh ||
This ocean is filled up with pain and suffering.
ਮਾਰੂ ਵਾਰ¹ (ਮਃ ੩) (੧੪) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੩
Raag Maaroo Guru Nanak Dev
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥
Naanak Sachae Naam Bin Kisai N Lathhee Bhukh ||3||
O Nanak, without the True Name, no one's hunger is appeased. ||3||
ਮਾਰੂ ਵਾਰ¹ (ਮਃ ੩) (੧੪) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੪
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥
Jinee Andhar Bhaaliaa Gur Sabadh Suhaavai ||
Those who search their inner beings through the Word of the Guru's Shabad are exalted and adorned.
ਮਾਰੂ ਵਾਰ¹ (ਮਃ ੩) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੪
Raag Maaroo Guru Nanak Dev
ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥
Jo Eishhan So Paaeidhae Har Naam Dhhiaavai ||
They obtain what they wish for, meditating on the Lord's Name.
ਮਾਰੂ ਵਾਰ¹ (ਮਃ ੩) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੫
Raag Maaroo Guru Nanak Dev
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥
Jis No Kirapaa Karae This Gur Milai So Har Gun Gaavai ||
One who is blessed by God's Grace, meets with the Guru; he sings the Glorious Praises of the Lord.
ਮਾਰੂ ਵਾਰ¹ (ਮਃ ੩) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੫
Raag Maaroo Guru Nanak Dev
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥
Dhharam Raae Thin Kaa Mith Hai Jam Mag N Paavai ||
The Righteous Judge of Dharma is his friend; he does not have to walk on the Path of Death.
ਮਾਰੂ ਵਾਰ¹ (ਮਃ ੩) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੬
Raag Maaroo Guru Nanak Dev
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥
Har Naam Dhhiaavehi Dhinas Raath Har Naam Samaavai ||14||
He meditates on the Lord's Name, day and night; he is absorbed and immersed in the Lord's Name. ||14||
ਮਾਰੂ ਵਾਰ¹ (ਮਃ ੩) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੬
Raag Maaroo Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥
Suneeai Eaek Vakhaaneeai Surag Mirath Paeiaal ||
Listen to and speak the Name of the One Lord, who permeates the heavens, this world and the nether regions of the underworld.
ਮਾਰੂ ਵਾਰ¹ (ਮਃ ੩) (੧੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੭
Raag Maaroo Guru Nanak Dev
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥
Hukam N Jaaee Maettiaa Jo Likhiaa So Naal ||
The Hukam of His Command cannot be erased; whatever He has written, shall go with the mortal.
ਮਾਰੂ ਵਾਰ¹ (ਮਃ ੩) (੧੫) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੭
Raag Maaroo Guru Nanak Dev
ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥
Koun Mooaa Koun Maarasee Koun Aavai Koun Jaae ||
Who has died, and who kills? Who comes and who goes?
ਮਾਰੂ ਵਾਰ¹ (ਮਃ ੩) (੧੫) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੮
Raag Maaroo Guru Nanak Dev
ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥
Koun Rehasee Naanakaa Kis Kee Surath Samaae ||1||
Who is enraptured, O Nanak, and whose consciousness merges in the Lord? ||1||
ਮਾਰੂ ਵਾਰ¹ (ਮਃ ੩) (੧੫) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੮
Raag Maaroo Guru Nanak Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥
Ho Muaa Mai Maariaa Poun Vehai Dhareeaao ||
In egotism, he dies; possessiveness kills him, and the breath flows out like a river.
ਮਾਰੂ ਵਾਰ¹ (ਮਃ ੩) (੧੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੯
Raag Maaroo Guru Nanak Dev
ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥
Thrisanaa Thhakee Naanakaa Jaa Man Rathaa Naae ||
Desire is exhausted, O Nanak, only when the mind is imbued with the Name.
ਮਾਰੂ ਵਾਰ¹ (ਮਃ ੩) (੧੫) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੯
Raag Maaroo Guru Nanak Dev
ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥
Loein Rathae Loeinee Kannee Surath Samaae ||
His eyes are imbued with the eyes of the Lord, and his ears ring with celestial consciousness.
ਮਾਰੂ ਵਾਰ¹ (ਮਃ ੩) (੧੫) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੦
Raag Maaroo Guru Nanak Dev
ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥
Jeebh Rasaaein Choonarree Rathee Laal Lavaae ||
His tongue drinks in the sweet nectar, dyed crimson by chanting the Name of the Beloved Lord.
ਮਾਰੂ ਵਾਰ¹ (ਮਃ ੩) (੧੫) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੦
Raag Maaroo Guru Nanak Dev
ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥
Andhar Musak Jhakoliaa Keemath Kehee N Jaae ||2||
His inner being is drenched with the Lord's fragrance; his worth cannot be described. ||2||
ਮਾਰੂ ਵਾਰ¹ (ਮਃ ੩) (੧੫) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੧
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥
Eis Jug Mehi Naam Nidhhaan Hai Naamo Naal Chalai ||
In this age, the Naam, the Name of the Lord, is the treasure. Only the Naam goes along in the end.
ਮਾਰੂ ਵਾਰ¹ (ਮਃ ੩) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੧
Raag Maaroo Guru Nanak Dev
ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥
Eaehu Akhutt Kadhae N Nikhuttee Khaae Kharachio Palai ||
It is inexhaustible; it is never empty, no matter how much one may eat, consume or spend.
ਮਾਰੂ ਵਾਰ¹ (ਮਃ ੩) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੨
Raag Maaroo Guru Nanak Dev
ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥
Har Jan Naerr N Aavee Jamakankar Jamakalai ||
The Messenger of Death does not even approach the humble servant of the Lord.
ਮਾਰੂ ਵਾਰ¹ (ਮਃ ੩) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੨
Raag Maaroo Guru Nanak Dev
ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥
Sae Saah Sachae Vanajaariaa Jin Har Dhhan Palai ||
They alone are the true bankers and traders, who have the wealth of the Lord in their laps.
ਮਾਰੂ ਵਾਰ¹ (ਮਃ ੩) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੩
Raag Maaroo Guru Nanak Dev
ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥
Har Kirapaa Thae Har Paaeeai Jaa Aap Har Ghalai ||15||
By the Lord's Mercy, one finds the Lord, only when the Lord Himself sends for him. ||15||
ਮਾਰੂ ਵਾਰ¹ (ਮਃ ੩) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੩
Raag Maaroo Guru Nanak Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥
Manamukh Vaapaarai Saar N Jaananee Bikh Vihaajhehi Bikh Sangrehehi Bikh Sio Dhharehi Piaar ||
The self-willed manmukh does not appreciate the excellence of trading in Truth. He deals in poison, collects poison, and is in love with poison.
ਮਾਰੂ ਵਾਰ¹ (ਮਃ ੩) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੪
Raag Maaroo Guru Amar Das
ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥
Baaharahu Panddith Sadhaaeidhae Manahu Moorakh Gaavaar ||
Outwardly, they call themselves Pandits, religious scholars, but in their minds they are foolish and ignorant.
ਮਾਰੂ ਵਾਰ¹ (ਮਃ ੩) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੫
Raag Maaroo Guru Amar Das
ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥
Har Sio Chith N Laaeinee Vaadhee Dhharan Piaar ||
They do not focus their consciousness on the Lord; they love to engage in arguments.
ਮਾਰੂ ਵਾਰ¹ (ਮਃ ੩) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੫
Raag Maaroo Guru Amar Das
ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥
Vaadhaa Keeaa Karan Kehaaneeaa Koorr Bol Karehi Aahaar ||
They speak to cause arguments, and earn their living by telling lies.
ਮਾਰੂ ਵਾਰ¹ (ਮਃ ੩) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੬
Raag Maaroo Guru Amar Das
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥
Jag Mehi Raam Naam Har Niramalaa Hor Mailaa Sabh Aakaar ||
In this world, only the Lord's Name is immaculate and pure. All other objects of creation are polluted.
ਮਾਰੂ ਵਾਰ¹ (ਮਃ ੩) (੧੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੬
Raag Maaroo Guru Amar Das
ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥
Naanak Naam N Chaethanee Hoe Mailae Marehi Gavaar ||1||
O Nanak, those who do not remember the Naam, the Name of the Lord, are polluted; they die in ignorance. ||1||
ਮਾਰੂ ਵਾਰ¹ (ਮਃ ੩) (੧੬) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੭
Raag Maaroo Guru Amar Das
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥
Dhukh Lagaa Bin Saeviai Hukam Mannae Dhukh Jaae ||
Without serving the Lord, he suffers in pain; accepting the Hukam of God's Command, pain is gone.
ਮਾਰੂ ਵਾਰ¹ (ਮਃ ੩) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੭
Raag Maaroo Guru Amar Das
ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥
Aapae Dhaathaa Sukhai Dhaa Aapae Dhaee Sajaae ||
He Himself is the Giver of peace; He Himself awards punishment.
ਮਾਰੂ ਵਾਰ¹ (ਮਃ ੩) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੮
Raag Maaroo Guru Amar Das
ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥
Naanak Eaevai Jaaneeai Sabh Kishh Thisai Rajaae ||2||
O Nanak, know this well; all that happens is according to His Will. ||2||
ਮਾਰੂ ਵਾਰ¹ (ਮਃ ੩) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੮
Raag Maaroo Guru Amar Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੧
ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥
Har Naam Binaa Jagath Hai Niradhhan Bin Naavai Thripath Naahee ||
Without the Lord's Name the world is poor. Without the Name no one is satisfied.
ਮਾਰੂ ਵਾਰ¹ (ਮਃ ੩) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੯
Raag Maaroo Guru Amar Das
ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥
Dhoojai Bharam Bhulaaeiaa Houmai Dhukh Paahee ||
He is deluded by duality and doubt. In egotism, he suffers in pain.
ਮਾਰੂ ਵਾਰ¹ (ਮਃ ੩) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੧ ਪੰ. ੧੯
Raag Maaroo Guru Amar Das