Sri Guru Granth Sahib
Displaying Ang 1093 of 1430
- 1
- 2
- 3
- 4
ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥
Boojhahu Giaanee Boojhanaa Eaeh Akathh Kathhaa Man Maahi ||
O spiritual teachers, understand this: the Unspoken Speech is in the mind.
ਮਾਰੂ ਵਾਰ¹ (ਮਃ ੩) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧
Raag Maaroo Guru Nanak Dev
ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥
Bin Gur Thath N Paaeeai Alakh Vasai Sabh Maahi ||
Without the Guru, the essence of reality is not found; the Invisible Lord dwells everywhere.
ਮਾਰੂ ਵਾਰ¹ (ਮਃ ੩) (੧੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧
Raag Maaroo Guru Nanak Dev
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥
Sathigur Milai Th Jaaneeai Jaan Sabadh Vasai Man Maahi ||
One meets the True Guru, and then the Lord is known, when the Word of the Shabad comes to dwell in the mind.
ਮਾਰੂ ਵਾਰ¹ (ਮਃ ੩) (੧੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੨
Raag Maaroo Guru Nanak Dev
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥
Aap Gaeiaa Bhram Bho Gaeiaa Janam Maran Dhukh Jaahi ||
When self-conceit departs, doubt and fear also depart, and the pain of birth and death is removed.
ਮਾਰੂ ਵਾਰ¹ (ਮਃ ੩) (੧੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੨
Raag Maaroo Guru Nanak Dev
ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥
Guramath Alakh Lakhaaeeai Ootham Math Tharaahi ||
Following the Guru's Teachings, the Unseen Lord is seen; the intellect is exalted, and one is carried across.
ਮਾਰੂ ਵਾਰ¹ (ਮਃ ੩) (੧੯) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੩
Raag Maaroo Guru Nanak Dev
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥
Naanak Sohan Hansaa Jap Jaapahu Thribhavan Thisai Samaahi ||1||
O Nanak, chant the chant of 'Sohang hansaa' - 'He is me, and I am Him.' The three worlds are absorbed in Him. ||1||
ਮਾਰੂ ਵਾਰ¹ (ਮਃ ੩) (੧੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੩
Raag Maaroo Guru Nanak Dev
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥
Man Maanak Jin Parakhiaa Gur Sabadhee Veechaar ||
Some assay their mind-jewel, and contemplate the Word of the Guru's Shabad.
ਮਾਰੂ ਵਾਰ¹ (ਮਃ ੩) (੧੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੪
Raag Maaroo Guru Amar Das
ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥
Sae Jan Viralae Jaaneeahi Kalajug Vich Sansaar ||
Only a few of those humble beings are known in this world, in this Dark Age of Kali Yuga.
ਮਾਰੂ ਵਾਰ¹ (ਮਃ ੩) (੧੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੫
Raag Maaroo Guru Amar Das
ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥
Aapai No Aap Mil Rehiaa Houmai Dhubidhhaa Maar ||
One's self remains blended with the Lord's Self, when egotism and duality are conquered.
ਮਾਰੂ ਵਾਰ¹ (ਮਃ ੩) (੧੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੫
Raag Maaroo Guru Amar Das
ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥
Naanak Naam Rathae Dhuthar Tharae Bhoujal Bikham Sansaar ||2||
O Nanak, those who are imbued with the Naam cross over the difficult, treacherous and terrifying world-ocean. ||2||
ਮਾਰੂ ਵਾਰ¹ (ਮਃ ੩) (੧੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੬
Raag Maaroo Guru Amar Das
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥
Manamukh Andhar N Bhaalanee Muthae Ahanmathae ||
The self-willed manmukhs do not search within their own selves; they are deluded by their egotistical pride.
ਮਾਰੂ ਵਾਰ¹ (ਮਃ ੩) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੬
Raag Maaroo Guru Amar Das
ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥
Chaarae Kunddaan Bhav Thhakae Andhar Thikh Thathae ||
Wandering in the four directions, they grow weary, tormented by burning desire within.
ਮਾਰੂ ਵਾਰ¹ (ਮਃ ੩) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੭
Raag Maaroo Guru Amar Das
ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥
Sinmrith Saasath N Sodhhanee Manamukh Viguthae ||
They do not study the Simritees and the Shaastras; the manmukhs waste away and are lost.
ਮਾਰੂ ਵਾਰ¹ (ਮਃ ੩) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੭
Raag Maaroo Guru Amar Das
ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥
Bin Gur Kinai N Paaeiou Har Naam Har Sathae ||
Without the Guru, no one finds the Naam, the Name of the True Lord.
ਮਾਰੂ ਵਾਰ¹ (ਮਃ ੩) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੭
Raag Maaroo Guru Amar Das
ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥
Thath Giaan Veechaariaa Har Jap Har Gathae ||19||
One who contemplates the essence of spiritual wisdom and meditates on the Lord is saved. ||19||
ਮਾਰੂ ਵਾਰ¹ (ਮਃ ੩) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੮
Raag Maaroo Guru Amar Das
ਸਲੋਕ ਮਃ ੨ ॥
Salok Ma 2 ||
Shalok, Second Mehl:
ਮਾਰੂ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
Aapae Jaanai Karae Aap Aapae Aanai Raas ||
He Himself knows, He Himself acts, and He Himself does it right.
ਮਾਰੂ ਵਾਰ¹ (ਮਃ ੩) (੨੦) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੯
Raag Maaroo Guru Angad Dev
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥
Thisai Agai Naanakaa Khalie Keechai Aradhaas ||1||
So stand before Him, O Nanak, and offer your prayers. ||1||
ਮਾਰੂ ਵਾਰ¹ (ਮਃ ੩) (੨੦) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੯
Raag Maaroo Guru Angad Dev
ਮਃ ੧ ॥
Ma 1 ||
First Mehl:
ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥
Jin Keeaa Thin Dhaekhiaa Aapae Jaanai Soe ||
He who created the creation, watches over it; He Himself knows.
ਮਾਰੂ ਵਾਰ¹ (ਮਃ ੩) (੨੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੯
Raag Maaroo Guru Nanak Dev
ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥
Kis No Keheeai Naanakaa Jaa Ghar Varathai Sabh Koe ||2||
Unto whom should I speak, O Nanak, when everything is contained within the home of the heart? ||2||
ਮਾਰੂ ਵਾਰ¹ (ਮਃ ੩) (੨੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੦
Raag Maaroo Guru Nanak Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥
Sabhae Thhok Visaar Eiko Mith Kar ||
Forget everything, and be friends with the One Lord alone.
ਮਾਰੂ ਵਾਰ¹ (ਮਃ ੩) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੧
Raag Maaroo Guru Nanak Dev
ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥
Man Than Hoe Nihaal Paapaa Dhehai Har ||
Your mind and body shall be enraptured, and the Lord shall burn away your sins.
ਮਾਰੂ ਵਾਰ¹ (ਮਃ ੩) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੧
Raag Maaroo Guru Nanak Dev
ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥
Aavan Jaanaa Chukai Janam N Jaahi Mar ||
Your comings and goings in reincarnation shall cease; you shall not be reborn and die again.
ਮਾਰੂ ਵਾਰ¹ (ਮਃ ੩) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੧
Raag Maaroo Guru Nanak Dev
ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥
Sach Naam Aadhhaar Sog N Mohi Jar ||
The True Name shall be your Support, and you shall not burn in sorrow and attachment.
ਮਾਰੂ ਵਾਰ¹ (ਮਃ ੩) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੨
Raag Maaroo Guru Nanak Dev
ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥
Naanak Naam Nidhhaan Man Mehi Sanj Dhhar ||20||
O Nanak, gather in the treasure of the Naam, the Name of the Lord, within your mind. ||20||
ਮਾਰੂ ਵਾਰ¹ (ਮਃ ੩) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੨
Raag Maaroo Guru Nanak Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਮਾਰੂ ਵਾਰ:੧ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥
Maaeiaa Manahu N Veesarai Maangai Dhanmaa Dhanm ||
You do not forget Maya from your mind; you beg for it with each and every breath.
ਮਾਰੂ ਵਾਰ¹ (ਮਃ ੩) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੩
Raag Maaroo Guru Arjan Dev
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥
So Prabh Chith N Aavee Naanak Nehee Karanm ||1||
You do not even think of that God; O Nanak, it is not in your karma. ||1||
ਮਾਰੂ ਵਾਰ¹ (ਮਃ ੩) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੩
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੧ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥
Maaeiaa Saathh N Chalee Kiaa Lapattaavehi Andhh ||
Maya and its wealth shall not go along with you, so why do you cling to it - are you blind?
ਮਾਰੂ ਵਾਰ¹ (ਮਃ ੩) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੪
Raag Maaroo Guru Arjan Dev
ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥
Gur Kae Charan Dhhiaae Thoo Thoottehi Maaeiaa Bandhh ||2||
Meditate on the Guru's Feet, and the bonds of Maya shall be cut away from you. ||2||
ਮਾਰੂ ਵਾਰ¹ (ਮਃ ੩) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੪
Raag Maaroo Guru Arjan Dev
ਪਉੜੀ ॥
Pourree ||
Pauree:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥
Bhaanai Hukam Manaaeioun Bhaanai Sukh Paaeiaa ||
By the Pleasure of His Will, the Lord inspires us to obey the Hukam of His Command; by the Pleasure of His Will, we find peace.
ਮਾਰੂ ਵਾਰ¹ (ਮਃ ੩) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੫
Raag Maaroo Guru Arjan Dev
ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥
Bhaanai Sathigur Maelioun Bhaanai Sach Dhhiaaeiaa ||
By the Pleasure of His Will, He leads us to meet the True Guru; by the Pleasure of His Will, we meditate on the Truth.
ਮਾਰੂ ਵਾਰ¹ (ਮਃ ੩) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੫
Raag Maaroo Guru Arjan Dev
ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥
Bhaanae Jaevadd Hor Dhaath Naahee Sach Aakh Sunaaeiaa ||
There is no other gift as great as the Pleasure of His Will; this Truth is spoken and proclaimed.
ਮਾਰੂ ਵਾਰ¹ (ਮਃ ੩) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੬
Raag Maaroo Guru Arjan Dev
ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥
Jin Ko Poorab Likhiaa Thin Sach Kamaaeiaa ||
Those who have such pre-ordained destiny, practice and live the Truth.
ਮਾਰੂ ਵਾਰ¹ (ਮਃ ੩) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੬
Raag Maaroo Guru Arjan Dev
ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥
Naanak This Saranaagathee Jin Jagath Oupaaeiaa ||21||
Nanak has entered His Sanctuary; He created the world. ||21||
ਮਾਰੂ ਵਾਰ¹ (ਮਃ ੩) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੭
Raag Maaroo Guru Arjan Dev
ਸਲੋਕ ਮਃ ੩ ॥
Salok Ma 3 ||
Shalok, Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥
Jin Ko Andhar Giaan Nehee Bhai Kee Naahee Bindh ||
Those who do not have spiritual wisdom within, do not have even an iota of the Fear of God.
ਮਾਰੂ ਵਾਰ¹ (ਮਃ ੩) (੨੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੭
Raag Maaroo Guru Amar Das
ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥
Naanak Mueiaa Kaa Kiaa Maaranaa J Aap Maarae Govindh ||1||
O Nanak, why kill those who are already dead? The Lord of the Universe Himself has killed them. ||1||
ਮਾਰੂ ਵਾਰ¹ (ਮਃ ੩) (੨੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੮
Raag Maaroo Guru Amar Das
ਮਃ ੩ ॥
Ma 3 ||
Third Mehl:
ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥
Man Kee Pathree Vaachanee Sukhee Hoo Sukh Saar ||
To read the horoscope of the mind, is the most sublime joyful peace.
ਮਾਰੂ ਵਾਰ¹ (ਮਃ ੩) (੨੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੯
Raag Maaroo Guru Amar Das
ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥
So Braahaman Bhalaa Aakheeai J Boojhai Breham Beechaar ||
He alone is called a good Brahmin, who understands God in contemplative meditation.
ਮਾਰੂ ਵਾਰ¹ (ਮਃ ੩) (੨੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੯
Raag Maaroo Guru Amar Das
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥
Har Saalaahae Har Parrai Gur Kai Sabadh Veechaar ||
He praises the Lord, and reads of the Lord, and contemplates the Word of the Guru's Shabad.
ਮਾਰੂ ਵਾਰ¹ (ਮਃ ੩) (੨੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੯
Raag Maaroo Guru Amar Das