Sri Guru Granth Sahib
Displaying Ang 1095 of 1430
- 1
- 2
- 3
- 4
ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥
Thudhh Thhaapae Chaarae Jug Thoo Karathaa Sagal Dhharan ||
You established the four ages; You are the Creator of all worlds.
ਮਾਰੂ ਵਾਰ² (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧
Raag Maaroo Guru Arjan Dev
ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥
Thudhh Aavan Jaanaa Keeaa Thudhh Laep N Lagai Thrin ||
You created the comings and goings of reincarnation; not even a particle of filth sticks to You.
ਮਾਰੂ ਵਾਰ² (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧
Raag Maaroo Guru Arjan Dev
ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥
Jis Hovehi Aap Dhaeiaal This Laavehi Sathigur Charan ||
As you are merciful, You attach us to the Feet of the True Guru.
ਮਾਰੂ ਵਾਰ² (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੨
Raag Maaroo Guru Arjan Dev
ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥
Thoo Horath Oupaae N Labhehee Abinaasee Srisatt Karan ||2||
You cannot be found by any other efforts; You are the eternal, imperishable Creator of the Universe. ||2||
ਮਾਰੂ ਵਾਰ² (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੨
Raag Maaroo Guru Arjan Dev
ਡਖਣੇ ਮਃ ੫ ॥
Ddakhanae Ma 5 ||
Dakhanay, Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥
Jae Thoo Vathehi Ann(g)anae Habh Dhharath Suhaavee Hoe ||
If You come into my courtyard, all the earth becomes beautiful.
ਮਾਰੂ ਵਾਰ² (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੩
Raag Maaroo Guru Arjan Dev
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥
Hikas Kanthai Baaharee Maiddee Vaath N Pushhai Koe ||1||
Other than the One Lord, my Husband, no one else cares for me. ||1||
ਮਾਰੂ ਵਾਰ² (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੩
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥
Habhae Ttol Suhaavanae Sahu Baithaa Ann(g)an Mal ||
All my adornments become beautiful, when You, O Lord, sit in my courtyard and make it Yours.
ਮਾਰੂ ਵਾਰ² (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੪
Raag Maaroo Guru Arjan Dev
ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥
Pehee N Vannjai Birathharraa Jo Ghar Aavai Chal ||2||
Then no traveller who comes to my home shall leave empty-handed. ||2||
ਮਾਰੂ ਵਾਰ² (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੪
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥
Saej Vishhaaee Kanth Koo Keeaa Habh Seegaar ||
I have spread out my bed for You, O my Husband Lord, and applied all my decorations.
ਮਾਰੂ ਵਾਰ² (ਮਃ ੫) (੩) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੫
Raag Maaroo Guru Arjan Dev
ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥
Eithee Manjh N Samaavee Jae Gal Pehiraa Haar ||3||
But even this is not pleasing to me, to wear a garland around my neck. ||3||
ਮਾਰੂ ਵਾਰ² (ਮਃ ੫) (੩) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੫
Raag Maaroo Guru Arjan Dev
ਪਉੜੀ ॥
Pourree ||
Pauree:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥
Thoo Paarabreham Paramaesar Jon N Aavehee ||
O Supreme Lord God, O Transcendent Lord, You do not take birth.
ਮਾਰੂ ਵਾਰ² (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੬
Raag Maaroo Guru Arjan Dev
ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥
Thoo Hukamee Saajehi Srisatt Saaj Samaavehee ||
By the Hukam of Your Command, You formed the Universe; forming it, You merge into it.
ਮਾਰੂ ਵਾਰ² (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੬
Raag Maaroo Guru Arjan Dev
ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥
Thaeraa Roop N Jaaee Lakhiaa Kio Thujhehi Dhhiaavehee ||
Your Form cannot be known; how can one meditate on You?
ਮਾਰੂ ਵਾਰ² (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੭
Raag Maaroo Guru Arjan Dev
ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥
Thoo Sabh Mehi Varathehi Aap Kudharath Dhaekhaavehee ||
You are pervading and permeating all; You Yourself reveal Your creative potency.
ਮਾਰੂ ਵਾਰ² (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੭
Raag Maaroo Guru Arjan Dev
ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥
Thaeree Bhagath Bharae Bhanddaar Thott N Aavehee ||
Your treasures of devotional worship are overflowing; they never decrease.
ਮਾਰੂ ਵਾਰ² (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੮
Raag Maaroo Guru Arjan Dev
ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥
Eaehi Rathan Javaehar Laal Keem N Paavehee ||
These gems, jewels and diamonds - their value cannot be estimated.
ਮਾਰੂ ਵਾਰ² (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੮
Raag Maaroo Guru Arjan Dev
ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥
Jis Hovehi Aap Dhaeiaal This Sathigur Saevaa Laavehee ||
As You Yourself become merciful, Lord, You link us to the service of the True Guru.
ਮਾਰੂ ਵਾਰ² (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੮
Raag Maaroo Guru Arjan Dev
ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥
This Kadhae N Aavai Thott Jo Har Gun Gaavehee ||3||
One who sings the Glorious Praises of the Lord, never suffers any deficiency. ||3||
ਮਾਰੂ ਵਾਰ² (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੯
Raag Maaroo Guru Arjan Dev
ਡਖਣੇ ਮਃ ੫ ॥
Ddakhanae Ma 5 ||
Dakhanay, Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥
Jaa Moo Pasee Hath Mai Piree Mehijai Naal ||
When I look within my being, I find that my Beloved is with me.
ਮਾਰੂ ਵਾਰ² (ਮਃ ੫) (੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੦
Raag Maaroo Guru Arjan Dev
ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥
Habhae Ddukh Oulaahiam Naanak Nadhar Nihaal ||1||
All pains are relieved, O Nanak, when He bestows His Glance of Grace. ||1||
ਮਾਰੂ ਵਾਰ² (ਮਃ ੫) (੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੦
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥
Naanak Baithaa Bhakhae Vaao Lanmae Saevehi Dhar Kharraa ||
Nanak sits waiting for news of the Lord and stands at the Lord's Door; serving Him for so long.
ਮਾਰੂ ਵਾਰ² (ਮਃ ੫) (੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੧
Raag Maaroo Guru Arjan Dev
ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥
Pireeeae Thoo Jaan Mehijaa Saao Joee Saaee Muhu Kharraa ||2||
O my Beloved, only You know my objective; I stand, waiting to see the Lord's face. ||2||
ਮਾਰੂ ਵਾਰ² (ਮਃ ੫) (੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੧
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥
Kiaa Gaalaaeiou Bhooshh Par Vael N Johae Kanth Thoo ||
What should I say to you, you fool? Don't look at the vines of others - be a true husband.
ਮਾਰੂ ਵਾਰ² (ਮਃ ੫) (੪) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੨
Raag Maaroo Guru Arjan Dev
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥
Naanak Fulaa Sandhee Vaarr Khirriaa Habh Sansaar Jio ||3||
O Nanak, the entire world is blooming, like a garden of flowers. ||3||
ਮਾਰੂ ਵਾਰ² (ਮਃ ੫) (੪) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੨
Raag Maaroo Guru Arjan Dev
ਪਉੜੀ ॥
Pourree ||
Pauree:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥
Sugharr Sujaan Saroop Thoo Sabh Mehi Varathanthaa ||
You are Wise, all-knowing and beautiful; You are pervading and permeating all.
ਮਾਰੂ ਵਾਰ² (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੩
Raag Maaroo Guru Arjan Dev
ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥
Thoo Aapae Thaakur Saevako Aapae Poojanthaa ||
You Yourself are the Lord and Master, and the servant; You worship and adore Yourself.
ਮਾਰੂ ਵਾਰ² (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੩
Raag Maaroo Guru Arjan Dev
ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥
Dhaanaa Beenaa Aap Thoo Aapae Sathavanthaa ||
You are all-wise and all-seeing; You Yourself are true and pure.
ਮਾਰੂ ਵਾਰ² (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੪
Raag Maaroo Guru Arjan Dev
ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥
Jathee Sathee Prabh Niramalaa Maerae Har Bhagavanthaa ||
The Immaculate Lord, my Lord God, is celibate and True.
ਮਾਰੂ ਵਾਰ² (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੪
Raag Maaroo Guru Arjan Dev
ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥
Sabh Breham Pasaar Pasaariou Aapae Khaelanthaa ||
God spreads out the expanse of the entire universe, and He Himself plays in it.
ਮਾਰੂ ਵਾਰ² (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੪
Raag Maaroo Guru Arjan Dev
ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥
Eihu Aavaa Gavan Rachaaeiou Kar Choj Dhaekhanthaa ||
He created this coming and going of reincarnation; creating the wondrous play, He gazes upon it.
ਮਾਰੂ ਵਾਰ² (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੫
Raag Maaroo Guru Arjan Dev
ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥
This Baahurr Garabh N Paavehee Jis Dhaevehi Gur Manthaa ||
One who is blessed with the Guru's Teachings, is not consigned to the womb of reincarnation, ever again.
ਮਾਰੂ ਵਾਰ² (ਮਃ ੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੫
Raag Maaroo Guru Arjan Dev
ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥
Jio Aap Chalaavehi Thio Chaladhae Kishh Vas N Janthaa ||4||
All walk as He makes them walk; nothing is under the control of the created beings. ||4||
ਮਾਰੂ ਵਾਰ² (ਮਃ ੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੬
Raag Maaroo Guru Arjan Dev
ਡਖਣੇ ਮਃ ੫ ॥
Ddakhanae Ma 5 ||
Dakhanay, Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥
Kureeeae Kureeeae Vaidhiaa Thal Gaarraa Meharaer ||
You are walking along the river-bank, but the land is giving way beneath you.
ਮਾਰੂ ਵਾਰ² (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੭
Raag Maaroo Guru Arjan Dev
ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥
Vaekhae Shhittarr Thheevadho Jaam Khisandho Paer ||1||
Watch out! Your foot might slip, and you'll fall in and die. ||1||
ਮਾਰੂ ਵਾਰ² (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੭
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥
Sach Jaanai Kach Vaidhiou Thoo Aaghoo Aaghae Salavae ||
You believe what is false and temporary to be true, and so you run on and on.
ਮਾਰੂ ਵਾਰ² (ਮਃ ੫) (੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੮
Raag Maaroo Guru Arjan Dev
ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥
Naanak Aathasarree Manjh Nainoo Biaa Dtal Paban Jio Junmiou ||2||
O Nanak, like butter in the fire, it shall melt away; it shall fade away like the water-lily. ||2||
ਮਾਰੂ ਵਾਰ² (ਮਃ ੫) (੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੮
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੫
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥
Bhorae Bhorae Rooharrae Saevaedhae Aalak ||
O my foolish and silly soul, why are you too lazy to serve?
ਮਾਰੂ ਵਾਰ² (ਮਃ ੫) (੫) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੯
Raag Maaroo Guru Arjan Dev
ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥
Mudhath Pee Chiraaneeaa Fir Kaddoo Aavai Ruth ||3||
Such a long time has passed. When will this opportunity come again? ||3||
ਮਾਰੂ ਵਾਰ² (ਮਃ ੫) (੫) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੫ ਪੰ. ੧੯
Raag Maaroo Guru Arjan Dev