Sri Guru Granth Sahib
Displaying Ang 1100 of 1430
- 1
- 2
- 3
- 4
ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥
Naanak Sae Akharreeaa Biann Jinee Ddisandho Maa Piree ||3||
O Nanak, these are not the eyes which can see my Beloved Husband Lord. ||3||
ਮਾਰੂ ਵਾਰ² (ਮਃ ੫) (੧੬) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧
Raag Maaroo Guru Arjan Dev
ਪਉੜੀ ॥
Pourree ||
Pauree:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
Jin Jan Guramukh Saeviaa Thin Sabh Sukh Paaee ||
That humble being, who, as Gurmukh, serves the Lord, obtains all peace and pleasure.
ਮਾਰੂ ਵਾਰ² (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧
Raag Maaroo Guru Arjan Dev
ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥
Ouhu Aap Thariaa Kuttanb Sio Sabh Jagath Tharaaee ||
He Himself is saved, along with his family, and all the world is saved as well.
ਮਾਰੂ ਵਾਰ² (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੨
Raag Maaroo Guru Arjan Dev
ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥
Oun Har Naamaa Dhhan Sanchiaa Sabh Thikhaa Bujhaaee ||
He collects the wealth of the Lord's Name, and all his thirst is quenched.
ਮਾਰੂ ਵਾਰ² (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੨
Raag Maaroo Guru Arjan Dev
ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥
Oun Shhaddae Laalach Dhunee Kae Anthar Liv Laaee ||
He renounces worldly greed, and his inner being is lovingly attuned to the Lord.
ਮਾਰੂ ਵਾਰ² (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੩
Raag Maaroo Guru Arjan Dev
ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥
Ous Sadhaa Sadhaa Ghar Anandh Hai Har Sakhaa Sehaaee ||
Forever and ever, the home of his heart is filled with bliss; the Lord is his companion, help and support.
ਮਾਰੂ ਵਾਰ² (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੩
Raag Maaroo Guru Arjan Dev
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥
Oun Vairee Mithr Sam Keethiaa Sabh Naal Subhaaee ||
He looks alike upon enemy and friend, and wishes well to all.
ਮਾਰੂ ਵਾਰ² (ਮਃ ੫) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੪
Raag Maaroo Guru Arjan Dev
ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥
Hoaa Ouhee Al Jag Mehi Gur Giaan Japaaee ||
He alone is fulfilled in this world, who meditates on the spiritual wisdom of the Guru.
ਮਾਰੂ ਵਾਰ² (ਮਃ ੫) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੪
Raag Maaroo Guru Arjan Dev
ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥
Poorab Likhiaa Paaeiaa Har Sio Ban Aaee ||16||
He obtains what is pre-ordained for him, according to the Lord. ||16||
ਮਾਰੂ ਵਾਰ² (ਮਃ ੫) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੫
Raag Maaroo Guru Arjan Dev
ਡਖਣੇ ਮਃ ੫ ॥
Ddakhanae Ma 5 ||
Dakhanay, Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥
Sach Suhaavaa Kaadteeai Koorrai Koorree Soe ||
The true person is said to be beautiful; false is the reputation of the false.
ਮਾਰੂ ਵਾਰ² (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੫
Raag Maaroo Guru Arjan Dev
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥
Naanak Viralae Jaaneeahi Jin Sach Palai Hoe ||1||
O Nanak, rare are those who have Truth in their laps. ||1||
ਮਾਰੂ ਵਾਰ² (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੬
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥
Sajan Mukh Anoop Athae Pehar Nihaalasaa ||
The face of my friend, the Lord, is incomparably beautiful; I would watch Him, twenty-four hours a day.
ਮਾਰੂ ਵਾਰ² (ਮਃ ੫) (੧੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੬
Raag Maaroo Guru Arjan Dev
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥
Sutharree So Sahu Ddith Thai Supanae Ho Khanneeai ||2||
In sleep, I saw my Husband Lord; I am a sacrifice to that dream. ||2||
ਮਾਰੂ ਵਾਰ² (ਮਃ ੫) (੧੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੭
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥
Sajan Sach Parakh Mukh Alaavan Thhothharaa ||
O my friend, realize the True Lord. Just to talk about Him is useless.
ਮਾਰੂ ਵਾਰ² (ਮਃ ੫) (੧੭) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੭
Raag Maaroo Guru Arjan Dev
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥
Mann Majhaahoo Lakh Thudhhahu Dhoor N S Piree ||3||
See Him within your mind; your Beloved is not far away. ||3||
ਮਾਰੂ ਵਾਰ² (ਮਃ ੫) (੧੭) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੮
Raag Maaroo Guru Arjan Dev
ਪਉੜੀ ॥
Pourree ||
Pauree:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥
Dhharath Aakaas Paathaal Hai Chandh Soor Binaasee ||
The earth, the Akaashic ethers of the sky, the nether regions of the underworld, the moon and the sun shall pass away.
ਮਾਰੂ ਵਾਰ² (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੮
Raag Maaroo Guru Arjan Dev
ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥
Baadhisaah Saah Oumaraav Khaan Dtaahi Ddaerae Jaasee ||
Emperors, bankers, rulers and leaders shall depart, and their homes shall be demolished.
ਮਾਰੂ ਵਾਰ² (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੯
Raag Maaroo Guru Arjan Dev
ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥
Rang Thung Gareeb Masath Sabh Lok Sidhhaasee ||
The poor and the rich, the humble and the intoxicated, all these people shall pass away.
ਮਾਰੂ ਵਾਰ² (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੯
Raag Maaroo Guru Arjan Dev
ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥
Kaajee Saekh Masaaeikaa Sabhae Outh Jaasee ||
The Qazis, Shaykhs and preachers shall all arise and depart.
ਮਾਰੂ ਵਾਰ² (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੦
Raag Maaroo Guru Arjan Dev
ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥
Peer Paikaabar Aouleeeae Ko Thhir N Rehaasee ||
The spiritual teachers, prophets and disciples - none of these shall remain permanently.
ਮਾਰੂ ਵਾਰ² (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੦
Raag Maaroo Guru Arjan Dev
ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥
Rojaa Baag Nivaaj Kathaeb Vin Bujhae Sabh Jaasee ||
Fasts, calls to prayer and sacred scriptures - without understanding, all these shall vanish.
ਮਾਰੂ ਵਾਰ² (ਮਃ ੫) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੦
Raag Maaroo Guru Arjan Dev
ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥
Lakh Chouraaseeh Maedhanee Sabh Aavai Jaasee ||
The 8.4 million species of beings of the earth shall all continue coming and going in reincarnation.
ਮਾਰੂ ਵਾਰ² (ਮਃ ੫) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੧
Raag Maaroo Guru Arjan Dev
ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥
Nihachal Sach Khudhaae Eaek Khudhaae Bandhaa Abinaasee ||17||
The One True Lord God is eternal and unchanging. The Lord's slave is also eternal. ||17||
ਮਾਰੂ ਵਾਰ² (ਮਃ ੫) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੧
Raag Maaroo Guru Arjan Dev
ਡਖਣੇ ਮਃ ੫ ॥
Ddakhanae Ma 5 ||
Dakhanay, Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥
Ddithee Habh Dtandtol Hikas Baajh N Koe ||
I have seen and examined all; without the One Lord, there is none at all.
ਮਾਰੂ ਵਾਰ² (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੨
Raag Maaroo Guru Arjan Dev
ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥
Aao Sajan Thoo Mukh Lag Maeraa Than Man Thandtaa Hoe ||1||
Come, and show me Your face, O my friend, so that my body and mind may be cooled and soothed. ||1||
ਮਾਰੂ ਵਾਰ² (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੨
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥
Aasak Aasaa Baaharaa Moo Man Vaddee Aas ||
The lover is without hope, but within my mind, there is great hope.
ਮਾਰੂ ਵਾਰ² (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੩
Raag Maaroo Guru Arjan Dev
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥
Aas Niraasaa Hik Thoo Ho Bal Bal Bal Geeaas ||2||
In the midst of hope, only You, O Lord, remain free of hope; I am a sacrifice, a sacrifice, a sacrifice to You. ||2||
ਮਾਰੂ ਵਾਰ² (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੩
Raag Maaroo Guru Arjan Dev
ਮਃ ੫ ॥
Ma 5 ||
Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥
Vishhorraa Sunae Ddukh Vin Ddithae Marioudh ||
Even if I just hear of separation from You, I am in pain; without seeing You, O Lord, I die.
ਮਾਰੂ ਵਾਰ² (ਮਃ ੫) (੧੮) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੪
Raag Maaroo Guru Arjan Dev
ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥
Baajh Piaarae Aapanae Birehee Naa Dhheerodh ||3||
Without her Beloved, the separated lover takes no comfort. ||3||
ਮਾਰੂ ਵਾਰ² (ਮਃ ੫) (੧੮) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੪
Raag Maaroo Guru Arjan Dev
ਪਉੜੀ ॥
Pourree ||
Pauree:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥
Thatt Theerathh Dhaev Dhaevaaliaa Kaedhaar Mathhuraa Kaasee ||
River-banks sacred shrines idols, temples, and places of pilgrimage like Kaydarnaat'h, Mat'huraa and Benares,
ਮਾਰੂ ਵਾਰ² (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੫
Raag Maaroo Guru Arjan Dev
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥
Kott Thaetheesaa Dhaevathae San Eindhrai Jaasee ||
The three hundred thirty million gods, along with Indra, shall all pass away.
ਮਾਰੂ ਵਾਰ² (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੫
Raag Maaroo Guru Arjan Dev
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥
Simrith Saasathr Baedh Chaar Khatt Dharas Samaasee ||
The Simritees, Shaastras, the four Vedas and the six systems of philosophy shall vanish.
ਮਾਰੂ ਵਾਰ² (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੬
Raag Maaroo Guru Arjan Dev
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥
Pothhee Panddith Geeth Kavith Kavathae Bhee Jaasee ||
Prayer books, Pandits, religious scholars, songs, poems and poets shall also depart.
ਮਾਰੂ ਵਾਰ² (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੬
Raag Maaroo Guru Arjan Dev
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥
Jathee Sathee Sanniaaseeaa Sabh Kaalai Vaasee ||
Those who are celibate, truthful and charitiable, and the Sannyaasee hermits are all subject to death.
ਮਾਰੂ ਵਾਰ² (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੭
Raag Maaroo Guru Arjan Dev
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥
Mun Jogee Dhiganbaraa Jamai San Jaasee ||
The silent sages, the Yogis and the nudists, along with the Messengers of Death, shall pass away.
ਮਾਰੂ ਵਾਰ² (ਮਃ ੫) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੭
Raag Maaroo Guru Arjan Dev
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥
Jo Dheesai So Vinasanaa Sabh Binas Binaasee ||
Whatever is seen shall perish; all will dissolve and disappear.
ਮਾਰੂ ਵਾਰ² (ਮਃ ੫) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੮
Raag Maaroo Guru Arjan Dev
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥
Thhir Paarabreham Paramaesaro Saevak Thhir Hosee ||18||
Only the Supreme Lord God, the Transcendent Lord, is permanent. His servant becomes permanent as well. ||18||
ਮਾਰੂ ਵਾਰ² (ਮਃ ੫) (੧੮):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੮
Raag Maaroo Guru Arjan Dev
ਸਲੋਕ ਡਖਣੇ ਮਃ ੫ ॥
Salok Ddakhanae Ma 5 ||
Shalok Dakhanay, Fifth Mehl:
ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੦
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥
Sai Nangae Neh Nang Bhukhae Lakh N Bhukhiaa ||
Hundreds of times naked does not make the person naked; tens of thousands of hungers do not make him hungry;
ਮਾਰੂ ਵਾਰ² (ਮਃ ੫) (੧੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੯
Raag Maaroo Guru Arjan Dev
ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥
Ddukhae Korr N Ddukh Naanak Piree Pikhandho Subh Dhisatt ||1||
Millions of pains do not cause him pain. O Nanak, the Husband Lord blesses him with his Glance of Grace. ||1||
ਮਾਰੂ ਵਾਰ² (ਮਃ ੫) (੧੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧੯
Raag Maaroo Guru Arjan Dev