Sri Guru Granth Sahib
Displaying Ang 1103 of 1430
- 1
- 2
- 3
- 4
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥
Raam Naam Kee Gath Nehee Jaanee Kaisae Outharas Paaraa ||1||
You do not know the exalted state of the Lord's Name; how will you ever cross over? ||1||
ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧
Raag Maaroo Bhagat Kabir
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
Jeea Badhhahu S Dhharam Kar Thhaapahu Adhharam Kehahu Kath Bhaaee ||
You kill living beings, and call it a righteous action. Tell me, brother, what would you call an unrighteous action?
ਮਾਰੂ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੨
Raag Maaroo Bhagat Kabir
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥
Aapas Ko Munivar Kar Thhaapahu Kaa Ko Kehahu Kasaaee ||2||
You call yourself the most excellent sage; then who would you call a butcher? ||2||
ਮਾਰੂ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੨
Raag Maaroo Bhagat Kabir
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
Man Kae Andhhae Aap N Boojhahu Kaahi Bujhaavahu Bhaaee ||
You are blind in your mind, and do not understand your own self; how can you make others understand, O brother?
ਮਾਰੂ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੩
Raag Maaroo Bhagat Kabir
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥
Maaeiaa Kaaran Bidhiaa Baechahu Janam Abirathhaa Jaaee ||3||
For the sake of Maya and money, you sell knowledge; your life is totally worthless. ||3||
ਮਾਰੂ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੩
Raag Maaroo Bhagat Kabir
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥
Naaradh Bachan Biaas Kehath Hai Suk Ko Pooshhahu Jaaee ||
Naarad and Vyaasa say these things; go and ask Suk Dayv as well.
ਮਾਰੂ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੪
Raag Maaroo Bhagat Kabir
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
Kehi Kabeer Raamai Ram Shhoottahu Naahi Th Booddae Bhaaee ||4||1||
Says Kabeer, chanting the Lord's Name, you shall be saved; otherwise, you shall drown, brother. ||4||1||
ਮਾਰੂ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੪
Raag Maaroo Bhagat Kabir
ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥
Banehi Basae Kio Paaeeai Jo Lo Manahu N Thajehi Bikaar ||
Living in the forest, how will you find Him? Not until you remove corruption from your mind.
ਮਾਰੂ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੫
Raag Maaroo Bhagat Kabir
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥
Jih Ghar Ban Samasar Keeaa Thae Poorae Sansaar ||1||
Those who look alike upon home and forest, are the most perfect people in the world. ||1||
ਮਾਰੂ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੬
Raag Maaroo Bhagat Kabir
ਸਾਰ ਸੁਖੁ ਪਾਈਐ ਰਾਮਾ ॥
Saar Sukh Paaeeai Raamaa ||
You shall find real peace in the Lord,
ਮਾਰੂ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੬
Raag Maaroo Bhagat Kabir
ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥
Rang Ravahu Aathamai Raam ||1|| Rehaao ||
If you lovingly dwell on the Lord within your being. ||1||Pause||
ਮਾਰੂ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੬
Raag Maaroo Bhagat Kabir
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥
Jattaa Bhasam Laepan Keeaa Kehaa Gufaa Mehi Baas ||
What is the use of wearing matted hair, smearing the body with ashes, and living in a cave?
ਮਾਰੂ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੭
Raag Maaroo Bhagat Kabir
ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥
Man Jeethae Jag Jeethiaa Jaan Thae Bikhiaa Thae Hoe Oudhaas ||2||
Conquering the mind, one conquers the world, and then remains detached from corruption. ||2||
ਮਾਰੂ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੭
Raag Maaroo Bhagat Kabir
ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥
Anjan Dhaee Sabhai Koee Ttuk Chaahan Maahi Biddaan ||
They all apply make-up to their eyes; there is little difference between their objectives.
ਮਾਰੂ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੮
Raag Maaroo Bhagat Kabir
ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥
Giaan Anjan Jih Paaeiaa Thae Loein Paravaan ||3||
But those eyes, to which the ointment of spiritual wisdom is applied, are approved and supreme. ||3||
ਮਾਰੂ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੮
Raag Maaroo Bhagat Kabir
ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥
Kehi Kabeer Ab Jaaniaa Gur Giaan Dheeaa Samajhaae ||
Says Kabeer, now I know my Lord; the Guru has blessed me with spiritual wisdom.
ਮਾਰੂ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੯
Raag Maaroo Bhagat Kabir
ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥
Antharagath Har Bhaettiaa Ab Maeraa Man Kathehoo N Jaae ||4||2||
I have met the Lord, and I am emancipated within; now, my mind does not wander at all. ||4||2||
ਮਾਰੂ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੯
Raag Maaroo Bhagat Kabir
ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥
Ridhh Sidhh Jaa Ko Furee Thab Kaahoo Sio Kiaa Kaaj ||
You have riches and miraculous spiritual powers; so what business do you have with anyone else?
ਮਾਰੂ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੦
Raag Maaroo Bhagat Kabir
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥
Thaerae Kehanae Kee Gath Kiaa Keho Mai Bolath Hee Badd Laaj ||1||
What should I say about the reality of your talk? I am embarrassed even to speak to you. ||1||
ਮਾਰੂ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੦
Raag Maaroo Bhagat Kabir
ਰਾਮੁ ਜਿਹ ਪਾਇਆ ਰਾਮ ॥
Raam Jih Paaeiaa Raam ||
One who has found the Lord,
ਮਾਰੂ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੧
Raag Maaroo Bhagat Kabir
ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥
Thae Bhavehi N Baarai Baar ||1|| Rehaao ||
Does not wander from door to door. ||1||Pause||
ਮਾਰੂ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੧
Raag Maaroo Bhagat Kabir
ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥
Jhoothaa Jag Ddehakai Ghanaa Dhin Dhue Barathan Kee Aas ||
The false world wanders all around, in hopes of finding wealth to use for a few days.
ਮਾਰੂ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੨
Raag Maaroo Bhagat Kabir
ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥
Raam Oudhak Jih Jan Peeaa Thihi Bahur N Bhee Piaas ||2||
That humble being, who drinks in the Lord's water, never becomes thirsty again. ||2||
ਮਾਰੂ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੨
Raag Maaroo Bhagat Kabir
ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥
Gur Prasaadh Jih Boojhiaa Aasaa Thae Bhaeiaa Niraas ||
Whoever understands, by Guru's Grace, becomes free of hope in the midst of hope.
ਮਾਰੂ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੩
Raag Maaroo Bhagat Kabir
ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥
Sabh Sach Nadharee Aaeiaa Jo Aatham Bhaeiaa Oudhaas ||3||
One comes to see the Lord everywhere, when the soul becomes detached. ||3||
ਮਾਰੂ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੩
Raag Maaroo Bhagat Kabir
ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥
Raam Naam Ras Chaakhiaa Har Naamaa Har Thaar ||
I have tasted the sublime essence of the Lord's Name; the Lord's Name carries everyone across.
ਮਾਰੂ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੪
Raag Maaroo Bhagat Kabir
ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥
Kahu Kabeer Kanchan Bhaeiaa Bhram Gaeiaa Samudhrai Paar ||4||3||
Says Kabeer, I have become like gold; doubt is dispelled, and I have crossed over the world-ocean. ||4||3||
ਮਾਰੂ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੪
Raag Maaroo Bhagat Kabir
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥
Oudhak Samundh Salal Kee Saakhiaa Nadhee Tharang Samaavehigae ||
Like drops of water in the water of the ocean, and like waves in the stream, I merge in the Lord.
ਮਾਰੂ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੫
Raag Maaroo Bhagat Kabir
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥
Sunnehi Sunn Miliaa Samadharasee Pavan Roop Hoe Jaavehigae ||1||
Merging my being into the Absolute Being of God, I have become impartial and transparent, like the air. ||1||
ਮਾਰੂ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੫
Raag Maaroo Bhagat Kabir
ਬਹੁਰਿ ਹਮ ਕਾਹੇ ਆਵਹਿਗੇ ॥
Bahur Ham Kaahae Aavehigae ||
Why should I come into the world again?
ਮਾਰੂ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੬
Raag Maaroo Bhagat Kabir
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥
Aavan Jaanaa Hukam Thisai Kaa Hukamai Bujh Samaavehigae ||1|| Rehaao ||
Coming and going is by the Hukam of His Command; realizing His Hukam, I shall merge in Him. ||1||Pause||
ਮਾਰੂ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੬
Raag Maaroo Bhagat Kabir
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥
Jab Chookai Panch Dhhaath Kee Rachanaa Aisae Bharam Chukaavehigae ||
When the body, formed of the five elements, perishes, then any such doubts shall end.
ਮਾਰੂ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੭
Raag Maaroo Bhagat Kabir
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥
Dharasan Shhodd Bheae Samadharasee Eaeko Naam Dhhiaavehigae ||2||
Giving up the different schools of philosophy, I look upon all equally; I meditate only on the One Name. ||2||
ਮਾਰੂ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੮
Raag Maaroo Bhagat Kabir
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥
Jith Ham Laaeae Thith Hee Laagae Thaisae Karam Kamaavehigae ||
Whatever I am attached to, to that I am attached; such are the deeds I do.
ਮਾਰੂ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੮
Raag Maaroo Bhagat Kabir
ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥
Har Jee Kirapaa Karae Jo Apanee Tha Gur Kae Sabadh Samaavehigae ||3||
When the Dear Lord grants His Grace, then I am merged in the Word of the Guru's Shabad. ||3||
ਮਾਰੂ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੯
Raag Maaroo Bhagat Kabir
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥
Jeevath Marahu Marahu Fun Jeevahu Punarap Janam N Hoee ||
Die while yet alive, and by so dying, be alive; thus you shall not be reborn again.
ਮਾਰੂ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੩ ਪੰ. ੧੯
Raag Maaroo Bhagat Kabir