Sri Guru Granth Sahib
Displaying Ang 1104 of 1430
- 1
- 2
- 3
- 4
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥
Kahu Kabeer Jo Naam Samaanae Sunn Rehiaa Liv Soee ||4||4||
Says Kabeer, whoever is absorbed in the Naam remains lovingly absorbed in the Primal, Absolute Lord. ||4||4||
ਮਾਰੂ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧
Raag Maaroo Bhagat Kabir
ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥
Jo Thumh Mo Ko Dhoor Karath Ho Tho Thum Mukath Bathaavahu ||
If You keep me far away from You, then tell me, what is liberation?
ਮਾਰੂ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧
Raag Maaroo Bhagat Kabir
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥
Eaek Anaek Hoe Rehiou Sagal Mehi Ab Kaisae Bharamaavahu ||1||
The One has many forms, and is contained within all; how can I be fooled now? ||1||
ਮਾਰੂ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੨
Raag Maaroo Bhagat Kabir
ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥
Raam Mo Ko Thaar Kehaan Lai Jee Hai ||
O Lord, where will You take me, to save me?
ਮਾਰੂ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੩
Raag Maaroo Bhagat Kabir
ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥
Sodhho Mukath Kehaa Dhaeo Kaisee Kar Prasaadh Mohi Paaee Hai ||1|| Rehaao ||
Tell me where, and what sort of liberation shall You give me? By Your Grace, I have already obtained it. ||1||Pause||
ਮਾਰੂ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੩
Raag Maaroo Bhagat Kabir
ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥
Thaaran Tharan Thabai Lag Keheeai Jab Lag Thath N Jaaniaa ||
People talk of salvation and being saved, as long as they do not understand the essence of reality.
ਮਾਰੂ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੪
Raag Maaroo Bhagat Kabir
ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥
Ab Tho Bimal Bheae Ghatt Hee Mehi Kehi Kabeer Man Maaniaa ||2||5||
I have now become pure within my heart, says Kabeer, and my mind is pleased and appeased. ||2||5||
ਮਾਰੂ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੪
Raag Maaroo Bhagat Kabir
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥
Jin Garr Kott Keeeae Kanchan Kae Shhodd Gaeiaa So Raavan ||1||
Raawan made castles and fortresses of gold, but he had to abandon them when he left. ||1||
ਮਾਰੂ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੫
Raag Maaroo Bhagat Kabir
ਕਾਹੇ ਕੀਜਤੁ ਹੈ ਮਨਿ ਭਾਵਨੁ ॥
Kaahae Keejath Hai Man Bhaavan ||
Why do you act only to please your mind?
ਮਾਰੂ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੬
Raag Maaroo Bhagat Kabir
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
Jab Jam Aae Kaes Thae Pakarai Theh Har Ko Naam Shhaddaavan ||1|| Rehaao ||
When Death comes and grabs you by the hair, then only the Name of the Lord will save you. ||1||Pause||
ਮਾਰੂ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੬
Raag Maaroo Bhagat Kabir
ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ ॥
Kaal Akaal Khasam Kaa Keenhaa Eihu Parapanch Badhhaavan ||
Death, and deathlessness are the creations of our Lord and Master; this show, this expanse, is only an entanglement.
ਮਾਰੂ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੭
Raag Maaroo Bhagat Kabir
ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ੍ਹ ਹਿਰਦੈ ਰਾਮ ਰਸਾਇਨੁ ॥੨॥੬॥
Kehi Kabeer Thae Anthae Mukathae Jinh Hiradhai Raam Rasaaein ||2||6||
Says Kabeer, those who have the sublime essence of the Lord in their hearts - in the end, they are liberated. ||2||6||
ਮਾਰੂ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੭
Raag Maaroo Bhagat Kabir
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥
Dhaehee Gaavaa Jeeo Dhhar Mehatho Basehi Panch Kirasaanaa ||
The body is a village, and the soul is the owner and farmer; the five farm-hands live there.
ਮਾਰੂ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੮
Raag Maaroo Bhagat Kabir
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥
Nainoo Nakattoo Sravanoo Rasapath Eindhree Kehiaa N Maanaa ||1||
The eyes, nose, ears, tongue and sensory organs of touch do not obey any order. ||1||
ਮਾਰੂ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੮
Raag Maaroo Bhagat Kabir
ਬਾਬਾ ਅਬ ਨ ਬਸਉ ਇਹ ਗਾਉ ॥
Baabaa Ab N Baso Eih Gaao ||
O father, now I shall not live in this village.
ਮਾਰੂ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੯
Raag Maaroo Bhagat Kabir
ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥
Gharee Gharee Kaa Laekhaa Maagai Kaaeithh Chaethoo Naao ||1|| Rehaao ||
The accountants summoned Chitar and Gupat, the recording scribes of the conscious and the unconscious, to ask for an account of each and every moment. ||1||Pause||
ਮਾਰੂ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੯
Raag Maaroo Bhagat Kabir
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
Dhharam Raae Jab Laekhaa Maagai Baakee Nikasee Bhaaree ||
When the Righteous Judge of Dharma calls for my account, there shall be a very heavy balance against me.
ਮਾਰੂ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੦
Raag Maaroo Bhagat Kabir
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥
Panch Kirasaanavaa Bhaag Geae Lai Baadhhiou Jeeo Dharabaaree ||2||
The five farm-hands shall then run away, and the bailiff shall arrest the soul. ||2||
ਮਾਰੂ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੦
Raag Maaroo Bhagat Kabir
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥
Kehai Kabeer Sunahu Rae Santhahu Khaeth Hee Karahu Nibaeraa ||
Says Kabeer, listen, O Saints: settle your accounts in this farm.
ਮਾਰੂ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੧
Raag Maaroo Bhagat Kabir
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥
Ab Kee Baar Bakhas Bandhae Ko Bahur N Bhoujal Faeraa ||3||7||
O Lord, please forgive Your slave now, in this life, so that he may not have to return again to this terrifying world-ocean. ||3||7||
ਮਾਰੂ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੧
Raag Maaroo Bhagat Kabir
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ
Raag Maaroo Baanee Kabeer Jeeo Kee
Raag Maaroo, The Word Of Kabeer Jee:
ਮਾਰੂ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੦੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੦੪
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥
Anabho Kinai N Dhaekhiaa Bairaageearrae ||
No one has seen the Fearless Lord, O renunciate.
ਮਾਰੂ (ਭ. ਕਬੀਰ) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੪
Raag Maaroo Bhagat Kabir
ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥
Bin Bhai Anabho Hoe Vanaahanbai ||1||
Without the Fear of God, how can the Fearless Lord be obtained? ||1||
ਮਾਰੂ (ਭ. ਕਬੀਰ) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੪
Raag Maaroo Bhagat Kabir
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥
Sahu Hadhoor Dhaekhai Thaan Bho Pavai Bairaageearrae ||
If one sees the Presence of his Husband Lord near at hand, then he feels the Fear of God, O renunciate.
ਮਾਰੂ (ਭ. ਕਬੀਰ) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੪
Raag Maaroo Bhagat Kabir
ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥
Hukamai Boojhai Th Nirabho Hoe Vanaahanbai ||2||
If he realizes the Hukam of the Lord's Command, then he becomes fearless. ||2||
ਮਾਰੂ (ਭ. ਕਬੀਰ) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੫
Raag Maaroo Bhagat Kabir
ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥
Har Paakhandd N Keejee Bairaageearrae ||
Don't practice hypocrisy with the Lord, O renunciate!
ਮਾਰੂ (ਭ. ਕਬੀਰ) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੫
Raag Maaroo Bhagat Kabir
ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥
Paakhandd Rathaa Sabh Lok Vanaahanbai ||3||
The whole world is filled with hypocrisy. ||3||
ਮਾਰੂ (ਭ. ਕਬੀਰ) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੫
Raag Maaroo Bhagat Kabir
ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥
Thrisanaa Paas N Shhoddee Bairaageearrae ||
Thirst and desire do not just go away, O renunciate.
ਮਾਰੂ (ਭ. ਕਬੀਰ) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੬
Raag Maaroo Bhagat Kabir
ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥
Mamathaa Jaaliaa Pindd Vanaahanbai ||4||
The body is burning in the fire of worldly love and attachment. ||4||
ਮਾਰੂ (ਭ. ਕਬੀਰ) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੬
Raag Maaroo Bhagat Kabir
ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥
Chinthaa Jaal Than Jaaliaa Bairaageearrae ||
Anxiety is burned, and the body is burned, O renunciate,
ਮਾਰੂ (ਭ. ਕਬੀਰ) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੭
Raag Maaroo Bhagat Kabir
ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥
Jae Man Mirathak Hoe Vanaahanbai ||5||
Only if one lets his mind become dead. ||5||
ਮਾਰੂ (ਭ. ਕਬੀਰ) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੭
Raag Maaroo Bhagat Kabir
ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥
Sathigur Bin Bairaag N Hovee Bairaageearrae ||
Without the True Guru, there can be no renunciation,
ਮਾਰੂ (ਭ. ਕਬੀਰ) (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੭
Raag Maaroo Bhagat Kabir
ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥
Jae Lochai Sabh Koe Vanaahanbai ||6||
Even though all the people may wish for it. ||6||
ਮਾਰੂ (ਭ. ਕਬੀਰ) (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੮
Raag Maaroo Bhagat Kabir
ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥
Karam Hovai Sathigur Milai Bairaageearrae ||
When God grants His Grace, one meets the True Guru, O renunciate,
ਮਾਰੂ (ਭ. ਕਬੀਰ) (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੮
Raag Maaroo Bhagat Kabir
ਸਹਜੇ ਪਾਵੈ ਸੋਇ ਵਣਾਹੰਬੈ ॥੭॥
Sehajae Paavai Soe Vanaahanbai ||7||
And automatically, intuitively finds that Lord. ||7||
ਮਾਰੂ (ਭ. ਕਬੀਰ) (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੯
Raag Maaroo Bhagat Kabir
ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥
Kahu Kabeer Eik Baenathee Bairaageearrae ||
Says Kabeer, I offer this one prayer, O renunciate.
ਮਾਰੂ (ਭ. ਕਬੀਰ) (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੯
Raag Maaroo Bhagat Kabir
ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥
Mo Ko Bhoujal Paar Outhaar Vanaahanbai ||8||1||8||
Carry me across the terrifying world-ocean. ||8||1||8||
ਮਾਰੂ (ਭ. ਕਬੀਰ) (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੯
Raag Maaroo Bhagat Kabir