Sri Guru Granth Sahib
Displaying Ang 1105 of 1430
- 1
- 2
- 3
- 4
ਰਾਜਨ ਕਉਨੁ ਤੁਮਾਰੈ ਆਵੈ ॥
Raajan Koun Thumaarai Aavai ||
O king, who will come to you?
ਮਾਰੂ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧
Raag Maaroo Bhagat Kabir
ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥
Aiso Bhaao Bidhar Ko Dhaekhiou Ouhu Gareeb Mohi Bhaavai ||1|| Rehaao ||
I have seen such love from Bidur, that the poor man is pleasing to me. ||1||Pause||
ਮਾਰੂ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧
Raag Maaroo Bhagat Kabir
ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥
Hasathee Dhaekh Bharam Thae Bhoolaa Sree Bhagavaan N Jaaniaa ||
Gazing upon your elephants, you have gone astray in doubt; you do not know the Great Lord God.
ਮਾਰੂ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੨
Raag Maaroo Bhagat Kabir
ਤੁਮਰੋ ਦੂਧੁ ਬਿਦਰ ਕੋ ਪਾਨ੍ਹ੍ਹੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥
Thumaro Dhoodhh Bidhar Ko Paanho Anmrith Kar Mai Maaniaa ||1||
I judge Bidur's water to be like ambrosial nectar, in comparison with your milk. ||1||
ਮਾਰੂ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੨
Raag Maaroo Bhagat Kabir
ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥
Kheer Samaan Saag Mai Paaeiaa Gun Gaavath Rain Bihaanee ||
I find his rough vegetables to be like rice pudding; the night of my life passes singing the Glorious Praises of the Lord.
ਮਾਰੂ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੩
Raag Maaroo Bhagat Kabir
ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥
Kabeer Ko Thaakur Anadh Binodhee Jaath N Kaahoo Kee Maanee ||2||9||
Kabeer's Lord and Master is joyous and blissful; He does not care about anyone's social class. ||2||9||
ਮਾਰੂ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੩
Raag Maaroo Bhagat Kabir
ਸਲੋਕ ਕਬੀਰ ॥
Salok Kabeer ||
Shalok, Kabeer:
ਮਾਰੂ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੦੫
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
Gagan Dhamaamaa Baajiou Pariou Neesaanai Ghaao ||
The battle-drum beats in the sky of the mind; aim is taken, and the wound is inflicted.
ਮਾਰੂ (ਭ. ਕਬੀਰ) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੪
Raag Maaroo Bhagat Kabir
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
Khaeth J Maanddiou Sooramaa Ab Joojhan Ko Dhaao ||1||
The spiritual warriors enter the field of battle; now is the time to fight! ||1||
ਮਾਰੂ (ਭ. ਕਬੀਰ) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੫
Raag Maaroo Bhagat Kabir
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
Sooraa So Pehichaaneeai J Larai Dheen Kae Haeth ||
He alone is known as a spiritual hero, who fights in defense of religion.
ਮਾਰੂ (ਭ. ਕਬੀਰ) ਸ. ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੫
Raag Maaroo Bhagat Kabir
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
Purajaa Purajaa Katt Marai Kabehoo N Shhaaddai Khaeth ||2||2||
He may be cut apart, piece by piece, but he never leaves the field of battle. ||2||2||
ਮਾਰੂ (ਭ. ਕਬੀਰ) ਸ. ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੬
Raag Maaroo Bhagat Kabir
ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ
Kabeer Kaa Sabadh Raag Maaroo Baanee Naamadhaeo Jee Kee
Shabad Of Kabeer, Raag Maaroo, The Word Of Naam Dayv Jee:
ਮਾਰੂ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੦੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੦੫
ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥
Chaar Mukath Chaarai Sidhh Mil Kai Dhooleh Prabh Kee Saran Pariou ||
I have obtained the four kinds of liberation, and the four miraculous spiritual powers, in the Sanctuary of God, my Husband Lord.
ਮਾਰੂ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੮
Raag Maaroo Bhagat Namdev
ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥
Mukath Bhaeiou Chouhoon Jug Jaaniou Jas Keerath Maathhai Shhathra Dhhariou ||1||
I am liberated, and famous throughout the four ages; the canopy of praise and fame waves over my head. ||1||
ਮਾਰੂ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੮
Raag Maaroo Bhagat Namdev
ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
Raajaa Raam Japath Ko Ko N Thariou ||
Meditating on the Sovereign Lord God, who has not been saved?
ਮਾਰੂ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੯
Raag Maaroo Bhagat Namdev
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
Gur Oupadhaes Saadhh Kee Sangath Bhagath Bhagath Thaa Ko Naam Pariou ||1|| Rehaao ||
Whoever follows the Guru's Teachings and joins the Saadh Sangat, the Company of the Holy, is called the most devoted of the devotees. ||1||Pause||
ਮਾਰੂ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੯
Raag Maaroo Bhagat Namdev
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥
Sankh Chakr Maalaa Thilak Biraajith Dhaekh Prathaap Jam Ddariou ||
He is adorned with the conch, the chakra, the mala and the ceremonial tilak mark on his forehead; gazing upon his radiant glory, the Messenger of Death is scared away.
ਮਾਰੂ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੦
Raag Maaroo Bhagat Namdev
ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥
Nirabho Bheae Raam Bal Garajith Janam Maran Santhaap Hiriou ||2||
He becomes fearless, and the power of the Lord thunders through him; the pains of birth and death are taken away. ||2||
ਮਾਰੂ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੧
Raag Maaroo Bhagat Namdev
ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥
Anbareek Ko Dheeou Abhai Padh Raaj Bhabheekhan Adhhik Kariou ||
The Lord blessed Ambreek with fearless dignity, and elevated Bhabhikhan to become king.
ਮਾਰੂ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੧
Raag Maaroo Bhagat Namdev
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥
No Nidhh Thaakur Dhee Sudhaamai Dhhrooa Attal Ajehoo N Ttariou ||3||
Sudama's Lord and Master blessed him with the nine treasures; he made Dhroo permanent and unmoving; as the north star, he still hasn't moved. ||3||
ਮਾਰੂ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੨
Raag Maaroo Bhagat Namdev
ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥
Bhagath Haeth Maariou Haranaakhas Narasingh Roop Hoe Dhaeh Dhhariou ||
For the sake of His devotee Prahlaad, God assumed the form of the man-lion, and killed Harnaakhash.
ਮਾਰੂ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੩
Raag Maaroo Bhagat Namdev
ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
Naamaa Kehai Bhagath Bas Kaesav Ajehoon Bal Kae Dhuaar Kharo ||4||1||
Says Naam Dayv, the beautiful-haired Lord is in the power of His devotees; He is standing at Balraja's door, even now! ||4||1||
ਮਾਰੂ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੩
Raag Maaroo Bhagat Namdev
ਮਾਰੂ ਕਬੀਰ ਜੀਉ ॥
Maaroo Kabeer Jeeo ||
Maaroo, Kabeer Jee:
ਮਾਰੂ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੦੫
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥
Dheen Bisaariou Rae Dhivaanae Dheen Bisaariou Rae ||
You have forgotten your religion, O madman; you have forgotten your religion.
ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੪
Raag Maaroo Bhagat Kabir
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
Paett Bhariou Pasooaa Jio Soeiou Manukh Janam Hai Haariou ||1|| Rehaao ||
You fill your belly, and sleep like an animal; you have wasted and lost this human life. ||1||Pause||
ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੫
Raag Maaroo Bhagat Kabir
ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥
Saadhhasangath Kabehoo Nehee Keenee Rachiou Dhhandhhai Jhooth ||
You never joined the Saadh Sangat, the Company of the Holy. You are engrossed in false pursuits.
ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੫
Raag Maaroo Bhagat Kabir
ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥
Suaan Sookar Baaeis Jivai Bhattakath Chaaliou Ooth ||1||
You wander like a dog, a pig, a crow; soon, you shall have to get up and leave. ||1||
ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੬
Raag Maaroo Bhagat Kabir
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
Aapas Ko Dheeragh Kar Jaanai Aouran Ko Lag Maath ||
You believe that you yourself are great, and that others are small.
ਮਾਰੂ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੬
Raag Maaroo Bhagat Kabir
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥
Manasaa Baachaa Karamanaa Mai Dhaekhae Dhojak Jaath ||2||
Those who are false in thought, word and deed, I have seen them going to hell. ||2||
ਮਾਰੂ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੭
Raag Maaroo Bhagat Kabir
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥
Kaamee Krodhhee Chaathuree Baajeegar Baekaam ||
The lustful, the angry, the clever, the deceitful and the lazy
ਮਾਰੂ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੮
Raag Maaroo Bhagat Kabir
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥
Nindhaa Karathae Janam Siraano Kabehoo N Simariou Raam ||3||
Waste their lives in slander, and never remember their Lord in meditation. ||3||
ਮਾਰੂ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੮
Raag Maaroo Bhagat Kabir
ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
Kehi Kabeer Chaethai Nehee Moorakh Mugadhh Gavaar ||
Says Kabeer, the fools, the idiots and the brutes do not remember the Lord.
ਮਾਰੂ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੯
Raag Maaroo Bhagat Kabir
ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
Raam Naam Jaaniou Nehee Kaisae Outharas Paar ||4||1||
They do not know the Lord's Name; how can they be carried across? ||4||1||
ਮਾਰੂ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੯
Raag Maaroo Bhagat Kabir