Sri Guru Granth Sahib
Displaying Ang 1108 of 1430
- 1
- 2
- 3
- 4
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
Ban Foolae Manjh Baar Mai Pir Ghar Baahurrai ||
The forest is blossoming in front of my door; if only my Beloved would return to my home!
ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧
Raag Tukhaari Guru Nanak Dev
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥
Pir Ghar Nehee Aavai Dhhan Kio Sukh Paavai Birehi Birodhh Than Shheejai ||
If her Husband Lord does not return home, how can the soul-bride find peace? Her body is wasting away with the sorrow of separation.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧
Raag Tukhaari Guru Nanak Dev
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥
Kokil Anb Suhaavee Bolai Kio Dhukh Ank Seheejai ||
The beautiful song-bird sings, perched on the mango tree; but how can I endure the pain in the depths of my being?
ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੨
Raag Tukhaari Guru Nanak Dev
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥
Bhavar Bhavanthaa Foolee Ddaalee Kio Jeevaa Mar Maaeae ||
The bumble bee is buzzing around the flowering branches; but how can I survive? I am dying, O my mother!
ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੨
Raag Tukhaari Guru Nanak Dev
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥
Naanak Chaeth Sehaj Sukh Paavai Jae Har Var Ghar Dhhan Paaeae ||5||
O Nanak, in Chayt, peace is easily obtained, if the soul-bride obtains the Lord as her Husband, within the home of her own heart. ||5||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੩
Raag Tukhaari Guru Nanak Dev
ਵੈਸਾਖੁ ਭਲਾ ਸਾਖਾ ਵੇਸ ਕਰੇ ॥
Vaisaakh Bhalaa Saakhaa Vaes Karae ||
Baisakhi is so pleasant; the branches blossom with new leaves.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੩
Raag Tukhaari Guru Nanak Dev
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
Dhhan Dhaekhai Har Dhuaar Aavahu Dhaeiaa Karae ||
The soul-bride yearns to see the Lord at her door. Come, O Lord, and take pity on me!
ਤੁਖਾਰੀ ਬਾਰਹਮਾਹਾ (ਮਃ ੧) ਛੰਤ (੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੪
Raag Tukhaari Guru Nanak Dev
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
Ghar Aao Piaarae Dhuthar Thaarae Thudhh Bin Adt N Molo ||
Please come home, O my Beloved; carry me across the treacherous world-ocean. Without You, I am not worth even a shell.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੪
Raag Tukhaari Guru Nanak Dev
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
Keemath Koun Karae Thudhh Bhaavaan Dhaekh Dhikhaavai Dtolo ||
Who can estimate my worth, if I am pleasing to You? I see You, and inspire others to see You, O my Love.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੫
Raag Tukhaari Guru Nanak Dev
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
Dhoor N Jaanaa Anthar Maanaa Har Kaa Mehal Pashhaanaa ||
I know that You are not far away; I believe that You are deep within me, and I realize Your Presence.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੫
Raag Tukhaari Guru Nanak Dev
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥
Naanak Vaisaakheen Prabh Paavai Surath Sabadh Man Maanaa ||6||
O Nanak, finding God in Baisakhi, the consciousness is filled with the Word of the Shabad, and the mind comes to believe. ||6||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੬
Raag Tukhaari Guru Nanak Dev
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
Maahu Jaeth Bhalaa Preetham Kio Bisarai ||
The month of Jayt'h is so sublime. How could I forget my Beloved?
ਤੁਖਾਰੀ ਬਾਰਹਮਾਹਾ (ਮਃ ੧) ਛੰਤ (੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੬
Raag Tukhaari Guru Nanak Dev
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥
Thhal Thaapehi Sar Bhaar Saa Dhhan Bino Karai ||
The earth burns like a furnace, and the soul-bride offers her prayer.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੭
Raag Tukhaari Guru Nanak Dev
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
Dhhan Bino Karaedhee Gun Saaraedhee Gun Saaree Prabh Bhaavaa ||
The bride offers her prayer, and sings His Glorious Praises; singing His Praises, she becomes pleasing to God.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੭
Raag Tukhaari Guru Nanak Dev
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
Saachai Mehal Rehai Bairaagee Aavan Dhaehi Th Aavaa ||
The Unattached Lord dwells in His true mansion. If He allows me, then I will come to Him.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੮
Raag Tukhaari Guru Nanak Dev
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
Nimaanee Nithaanee Har Bin Kio Paavai Sukh Mehalee ||
The bride is dishonored and powerless; how will she find peace without her Lord?
ਤੁਖਾਰੀ ਬਾਰਹਮਾਹਾ (ਮਃ ੧) ਛੰਤ (੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੮
Raag Tukhaari Guru Nanak Dev
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥
Naanak Jaeth Jaanai This Jaisee Karam Milai Gun Gehilee ||7||
O Nanak, in Jayt'h, she who knows her Lord becomes just like Him; grasping virtue, she meets with the Merciful Lord. ||7||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੭):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੯
Raag Tukhaari Guru Nanak Dev
ਆਸਾੜੁ ਭਲਾ ਸੂਰਜੁ ਗਗਨਿ ਤਪੈ ॥
Aasaarr Bhalaa Sooraj Gagan Thapai ||
The month of Aasaarh is good; the sun blazes in the sky.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੯
Raag Tukhaari Guru Nanak Dev
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥
Dhharathee Dhookh Sehai Sokhai Agan Bhakhai ||
The earth suffers in pain, parched and roasted in the fire.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੦
Raag Tukhaari Guru Nanak Dev
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
Agan Ras Sokhai Mareeai Dhhokhai Bhee So Kirath N Haarae ||
The fire dries up the moisture, and she dies in agony. But even then, the sun does not grow tired.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੮):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੦
Raag Tukhaari Guru Nanak Dev
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
Rathh Firai Shhaaeiaa Dhhan Thaakai Tteedd Lavai Manjh Baarae ||
His chariot moves on, and the soul-bride seeks shade; the crickets are chirping in the forest.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੮):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੦
Raag Tukhaari Guru Nanak Dev
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
Avagan Baadhh Chalee Dhukh Aagai Sukh This Saach Samaalae ||
She ties up her bundle of faults and demerits, and suffers in the world hereafter. But dwelling on the True Lord, she finds peace.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੮):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੧
Raag Tukhaari Guru Nanak Dev
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥
Naanak Jis No Eihu Man Dheeaa Maran Jeevan Prabh Naalae ||8||
O Nanak, I have given this mind to Him; death and life rest with God. ||8||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੮):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੨
Raag Tukhaari Guru Nanak Dev
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥
Saavan Saras Manaa Ghan Varasehi Ruth Aaeae ||
In Saawan, be happy, O my mind. The rainy season has come, and the clouds have burst into showers.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੨
Raag Tukhaari Guru Nanak Dev
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥
Mai Man Than Sahu Bhaavai Pir Paradhaes Sidhhaaeae ||
My mind and body are pleased by my Lord, but my Beloved has gone away.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੩
Raag Tukhaari Guru Nanak Dev
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥
Pir Ghar Nehee Aavai Mareeai Haavai Dhaaman Chamak Ddaraaeae ||
My Beloved has not come home, and I am dying of the sorrow of separation. The lightning flashes, and I am scared.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੯):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੩
Raag Tukhaari Guru Nanak Dev
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥
Saej Eikaelee Kharee Dhuhaelee Maran Bhaeiaa Dhukh Maaeae ||
My bed is lonely, and I am suffering in agony. I am dying in pain, O my mother!
ਤੁਖਾਰੀ ਬਾਰਹਮਾਹਾ (ਮਃ ੧) ਛੰਤ (੯):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੪
Raag Tukhaari Guru Nanak Dev
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥
Har Bin Needh Bhookh Kahu Kaisee Kaaparr Than N Sukhaaveae ||
Tell me - without the Lord, how can I sleep, or feel hungry? My clothes give no comfort to my body.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੯):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੪
Raag Tukhaari Guru Nanak Dev
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥
Naanak Saa Sohaagan Kanthee Pir Kai Ank Samaaveae ||9||
O Nanak, she alone is a happy soul-bride, who merges in the Being of her Beloved Husband Lord. ||9||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੯):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੫
Raag Tukhaari Guru Nanak Dev
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥
Bhaadho Bharam Bhulee Bhar Joban Pashhuthaanee ||
In Bhaadon, the young woman is confused by doubt; later, she regrets and repents.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੫
Raag Tukhaari Guru Nanak Dev
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥
Jal Thhal Neer Bharae Baras Ruthae Rang Maanee ||
The lakes and fields are overflowing with water; the rainy season has come - the time to celebrate!
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੬
Raag Tukhaari Guru Nanak Dev
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥
Barasai Nis Kaalee Kio Sukh Baalee Dhaadhar Mor Lavanthae ||
In the dark of night it rains; how can the young bride find peace? The frogs and peacocks send out their noisy calls.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੬
Raag Tukhaari Guru Nanak Dev
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥
Prio Prio Chavai Babeehaa Bolae Bhueiangam Firehi Ddasanthae ||
"Pri-o! Pri-o! Beloved! Beloved!" cries the rainbird, while the snakes slither around, biting.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੭
Raag Tukhaari Guru Nanak Dev
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥
Mashhar Ddang Saaeir Bhar Subhar Bin Har Kio Sukh Paaeeai ||
The mosquitoes bite and sting, and the ponds are filled to overflowing; without the Lord, how can she find peace?
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੭
Raag Tukhaari Guru Nanak Dev
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥
Naanak Pooshh Chalo Gur Apunae Jeh Prabh Theh Hee Jaaeeai ||10||
O Nanak, I will go and ask my Guru; wherever God is, there I will go. ||10||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੮
Raag Tukhaari Guru Nanak Dev
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥
Asun Aao Piraa Saa Dhhan Jhoor Muee ||
In Assu, come, my Beloved; the soul-bride is grieving to death.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੯
Raag Tukhaari Guru Nanak Dev
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
Thaa Mileeai Prabh Maelae Dhoojai Bhaae Khuee ||
She can only meet Him, when God leads her to meet Him; she is ruined by the love of duality.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੯
Raag Tukhaari Guru Nanak Dev
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥
Jhooth Viguthee Thaa Pir Muthee Kukeh Kaah S Fulae ||
If she is plundered by falsehood, then her Beloved forsakes her. Then, the white flowers of old age blossom in my hair.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੯
Raag Tukhaari Guru Nanak Dev