Sri Guru Granth Sahib
Displaying Ang 1109 of 1430
- 1
- 2
- 3
- 4
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
Aagai Ghaam Pishhai Ruth Jaaddaa Dhaekh Chalath Man Ddolae ||
Summer is now behind us, and the winter season is ahead. Gazing upon this play, my shaky mind wavers.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧
Raag Tukhaari Guru Nanak Dev
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
Dheh Dhis Saakh Haree Hareeaaval Sehaj Pakai So Meethaa ||
In all ten directions, the branches are green and alive. That which ripens slowly, is sweet.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧
Raag Tukhaari Guru Nanak Dev
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥
Naanak Asun Milahu Piaarae Sathigur Bheae Baseethaa ||11||
O Nanak, in Assu, please meet me, my Beloved. The True Guru has become my Advocate and Friend. ||11||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੨
Raag Tukhaari Guru Nanak Dev
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
Kathak Kirath Paeiaa Jo Prabh Bhaaeiaa ||
In Katak, that alone comes to pass, which is pleasing to the Will of God.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੨
Raag Tukhaari Guru Nanak Dev
ਦੀਪਕੁ ਸਹਜਿ ਬਲੈ ਤਤਿ ਜਲਾਇਆ ॥
Dheepak Sehaj Balai Thath Jalaaeiaa ||
The lamp of intuition burns, lit by the essence of reality.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੩
Raag Tukhaari Guru Nanak Dev
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
Dheepak Ras Thaelo Dhhan Pir Maelo Dhhan Oumaahai Sarasee ||
Love is the oil in the lamp, which unites the soul-bride with her Lord. The bride is delighted, in ecstasy.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੩
Raag Tukhaari Guru Nanak Dev
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
Avagan Maaree Marai N Seejhai Gun Maaree Thaa Marasee ||
One who dies in faults and demerits - her death is not successful. But one who dies in glorious virtue, really truly dies.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੪
Raag Tukhaari Guru Nanak Dev
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
Naam Bhagath Dhae Nij Ghar Baithae Ajahu Thinaarree Aasaa ||
Those who are blessed with devotional worship of the Naam, the Name of the Lord, sit in the home of their own inner being. They place their hopes in You.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੪
Raag Tukhaari Guru Nanak Dev
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥
Naanak Milahu Kapatt Dhar Kholahu Eaek Gharree Khatt Maasaa ||12||
Nanak: please open the shutters of Your Door, O Lord, and meet me. A single moment is like six months to me. ||12||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੫
Raag Tukhaari Guru Nanak Dev
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
Manghar Maahu Bhalaa Har Gun Ank Samaaveae ||
The month of Maghar is good, for those who sing the Glorious Praises of the Lord, and merge in His Being.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੫
Raag Tukhaari Guru Nanak Dev
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
Gunavanthee Gun Ravai Mai Pir Nihachal Bhaaveae ||
The virtuous wife utters His Glorious Praises; my Beloved Husband Lord is Eternal and Unchanging.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੬
Raag Tukhaari Guru Nanak Dev
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥
Nihachal Chathur Sujaan Bidhhaathaa Chanchal Jagath Sabaaeiaa ||
The Primal Lord is Unmoving and Unchanging, Clever and Wise; all the world is fickle.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੬
Raag Tukhaari Guru Nanak Dev
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥
Giaan Dhhiaan Gun Ank Samaanae Prabh Bhaanae Thaa Bhaaeiaa ||
By virtue of spiritual wisdom and meditation, she merges in His Being; she is pleasing to God, and He is pleasing to her.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੭
Raag Tukhaari Guru Nanak Dev
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥
Geeth Naadh Kavith Kavae Sun Raam Naam Dhukh Bhaagai ||
I have heard the songs and the music, and the poems of the poets; but only the Name of the Lord takes away my pain.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੭
Raag Tukhaari Guru Nanak Dev
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥
Naanak Saa Dhhan Naah Piaaree Abh Bhagathee Pir Aagai ||13||
O Nanak, that soul-bride is pleasing to her Husband Lord, who performs loving devotional worship before her Beloved. ||13||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੮
Raag Tukhaari Guru Nanak Dev
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
Pokh Thukhaar Parrai Van Thrin Ras Sokhai ||
In Poh, the snow falls, and the sap of the trees and the fields dries up.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੮
Raag Tukhaari Guru Nanak Dev
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
Aavath Kee Naahee Man Than Vasehi Mukhae ||
Why have You not come? I keep You in my mind, body and mouth.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੯
Raag Tukhaari Guru Nanak Dev
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
Man Than Rav Rehiaa Jagajeevan Gur Sabadhee Rang Maanee ||
He is permeating and pervading my mind and body; He is the Life of the World. Through the Word of the Guru's Shabad, I enjoy His Love.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੯
Raag Tukhaari Guru Nanak Dev
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
Anddaj Jaeraj Saethaj Outhabhuj Ghatt Ghatt Joth Samaanee ||
His Light fills all those born of eggs, born from the womb, born of sweat and born of the earth, each and every heart.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੦
Raag Tukhaari Guru Nanak Dev
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
Dharasan Dhaehu Dhaeiaapath Dhaathae Gath Paavo Math Dhaeho ||
Grant me the Blessed Vision of Your Darshan, O Lord of Mercy and Compassion. O Great Giver, grant me understanding, that I might find salvation.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੦
Raag Tukhaari Guru Nanak Dev
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥
Naanak Rang Ravai Ras Raseeaa Har Sio Preeth Sanaeho ||14||
O Nanak, the Lord enjoys, savors and ravishes the bride who is in love with Him. ||14||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੧
Raag Tukhaari Guru Nanak Dev
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
Maagh Puneeth Bhee Theerathh Anthar Jaaniaa ||
In Maagh, I become pure; I know that the sacred shrine of pilgrimage is within me.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੧
Raag Tukhaari Guru Nanak Dev
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
Saajan Sehaj Milae Gun Gehi Ank Samaaniaa ||
I have met my Friend with intuitive ease; I grasp His Glorious Virtues, and merge in His Being.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੨
Raag Tukhaari Guru Nanak Dev
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
Preetham Gun Ankae Sun Prabh Bankae Thudhh Bhaavaa Sar Naavaa ||
O my Beloved, Beauteous Lord God, please listen: I sing Your Glories, and merge in Your Being. If it is pleasing to Your Will, I bathe in the sacred pool within.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੨
Raag Tukhaari Guru Nanak Dev
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
Gang Jamun Theh Baenee Sangam Saath Samundh Samaavaa ||
The Ganges, Jamunaa, the sacred meeting place of the three rivers, the seven seas,
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੩
Raag Tukhaari Guru Nanak Dev
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
Punn Dhaan Poojaa Paramaesur Jug Jug Eaeko Jaathaa ||
Charity, donations, adoration and worship all rest in the Transcendent Lord God; throughout the ages, I realize the One.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੩
Raag Tukhaari Guru Nanak Dev
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥
Naanak Maagh Mehaa Ras Har Jap Athasath Theerathh Naathaa ||15||
O Nanak, in Maagh, the most sublime essence is meditation on the Lord; this is the cleansing bath of the sixty-eight sacred shrines of pilgrimage. ||15||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੪
Raag Tukhaari Guru Nanak Dev
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥
Falagun Man Rehasee Praem Subhaaeiaa ||
In Phalgun, her mind is enraptured, pleased by the Love of her Beloved.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੪
Raag Tukhaari Guru Nanak Dev
ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
Anadhin Rehas Bhaeiaa Aap Gavaaeiaa ||
Night and day, she is enraptured, and her selfishness is gone.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੫
Raag Tukhaari Guru Nanak Dev
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
Man Mohu Chukaaeiaa Jaa This Bhaaeiaa Kar Kirapaa Ghar Aaou ||
Emotional attachment is eradicated from her mind, when it pleases Him; in His Mercy, He comes to my home.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੫
Raag Tukhaari Guru Nanak Dev
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
Bahuthae Vaes Karee Pir Baajhahu Mehalee Lehaa N Thhaaou ||
I dress in various clothes, but without my Beloved, I shall not find a place in the Mansion of His Presence.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੬
Raag Tukhaari Guru Nanak Dev
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
Haar Ddor Ras Paatt Pattanbar Pir Lorree Seegaaree ||
I have adorned myself with garlands of flowers, pearl necklaces, scented oils and silk robes.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੬
Raag Tukhaari Guru Nanak Dev
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
Naanak Mael Lee Gur Apanai Ghar Var Paaeiaa Naaree ||16||
O Nanak, the Guru has united me with Him. The soul-bride has found her Husband Lord, within the home of her own heart. ||16||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੭
Raag Tukhaari Guru Nanak Dev
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
Bae Dhas Maah Ruthee Thhithee Vaar Bhalae ||
The twelve months, the seasons, the weeks, the days, the hours, the minutes and the seconds are all sublime,
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੭
Raag Tukhaari Guru Nanak Dev
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
Gharree Moorath Pal Saachae Aaeae Sehaj Milae ||
When the True Lord comes and meets her with natural ease.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੮
Raag Tukhaari Guru Nanak Dev
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
Prabh Milae Piaarae Kaaraj Saarae Karathaa Sabh Bidhh Jaanai ||
God, my Beloved, has met me, and my affairs are all resolved. The Creator Lord knows all ways and means.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੮
Raag Tukhaari Guru Nanak Dev
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
Jin Seegaaree Thisehi Piaaree Mael Bhaeiaa Rang Maanai ||
I am loved by the One who has embellished and exalted me; I have met Him, and I savor His Love.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੯
Raag Tukhaari Guru Nanak Dev
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
Ghar Saej Suhaavee Jaa Pir Raavee Guramukh Masathak Bhaago ||
The bed of my heart becomes beautiful, when my Husband Lord ravishes me. As Gurmukh, the destiny on my forehead has been awakened and activated.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧੯
Raag Tukhaari Guru Nanak Dev