Sri Guru Granth Sahib
Displaying Ang 1111 of 1430
- 1
- 2
- 3
- 4
ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥
Naanak Houmai Maar Patheenae Thaaraa Charriaa Lanmaa ||1||
O Nanak, killing his ego, he is satisfied; the meteor has shot across the sky. ||1||
ਤੁਖਾਰੀ (ਮਃ ੧) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧
Raag Tukhaari Guru Nanak Dev
ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥
Guramukh Jaag Rehae Chookee Abhimaanee Raam ||
The Gurmukhs remain awake and aware; their egotistical pride is eradicated.
ਤੁਖਾਰੀ (ਮਃ ੧) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧
Raag Tukhaari Guru Nanak Dev
ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥
Anadhin Bhor Bhaeiaa Saach Samaanee Raam ||
Night and day, it is dawn for them; they merge in the True Lord.
ਤੁਖਾਰੀ (ਮਃ ੧) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧
Raag Tukhaari Guru Nanak Dev
ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥
Saach Samaanee Guramukh Man Bhaanee Guramukh Saabath Jaagae ||
The Gurmukhs are merged in the True Lord; they are pleasing to His Mind. The Gurmukhs are intact, safe and sound, awake and awake.
ਤੁਖਾਰੀ (ਮਃ ੧) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੨
Raag Tukhaari Guru Nanak Dev
ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥
Saach Naam Anmrith Gur Dheeaa Har Charanee Liv Laagae ||
The Guru blesses them with the Ambrosial Nectar of the True Name; they are lovingly attuned to the Lord's Feet.
ਤੁਖਾਰੀ (ਮਃ ੧) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੨
Raag Tukhaari Guru Nanak Dev
ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥
Pragattee Joth Joth Mehi Jaathaa Manamukh Bharam Bhulaanee ||
The Divine Light is revealed, and in that Light, they achieve realization; the self-willed manmukhs wander in doubt and confusion.
ਤੁਖਾਰੀ (ਮਃ ੧) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੩
Raag Tukhaari Guru Nanak Dev
ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥
Naanak Bhor Bhaeiaa Man Maaniaa Jaagath Rain Vihaanee ||2||
O Nanak, when the dawn breaks, their minds are satisfied; they pass their life-night awake and aware. ||2||
ਤੁਖਾਰੀ (ਮਃ ੧) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੪
Raag Tukhaari Guru Nanak Dev
ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥
Aougan Veesariaa Gunee Ghar Keeaa Raam ||
Forgetting faults and demerits, virtue and merit enter one's home.
ਤੁਖਾਰੀ (ਮਃ ੧) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੪
Raag Tukhaari Guru Nanak Dev
ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥
Eaeko Rav Rehiaa Avar N Beeaa Raam ||
The One Lord is permeating everywhere; there is no other at all.
ਤੁਖਾਰੀ (ਮਃ ੧) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੫
Raag Tukhaari Guru Nanak Dev
ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥
Rav Rehiaa Soee Avar N Koee Man Hee Thae Man Maaniaa ||
He is All-pervading; there is no other. The mind comes to believe, from the mind.
ਤੁਖਾਰੀ (ਮਃ ੧) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੫
Raag Tukhaari Guru Nanak Dev
ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥
Jin Jal Thhal Thribhavan Ghatt Ghatt Thhaapiaa So Prabh Guramukh Jaaniaa ||
The One who established the water, the land, the three worlds, each and every heart - that God is known by the Gurmukh.
ਤੁਖਾਰੀ (ਮਃ ੧) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੬
Raag Tukhaari Guru Nanak Dev
ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥
Karan Kaaran Samarathh Apaaraa Thribidhh Maett Samaaee ||
The Infinite, All-powerful Lord is the Creator, the Cause of causes; erasing the three-phased Maya, we merge in Him.
ਤੁਖਾਰੀ (ਮਃ ੧) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੬
Raag Tukhaari Guru Nanak Dev
ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥
Naanak Avagan Guneh Samaanae Aisee Guramath Paaee ||3||
O Nanak, then, demerits are dissolved by merits; such are the Guru's Teachings. ||3||
ਤੁਖਾਰੀ (ਮਃ ੧) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੭
Raag Tukhaari Guru Nanak Dev
ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥
Aavan Jaan Rehae Chookaa Bholaa Raam ||
My coming and going in reincarnation have ended; doubt and hesitation are gone.
ਤੁਖਾਰੀ (ਮਃ ੧) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੭
Raag Tukhaari Guru Nanak Dev
ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥
Houmai Maar Milae Saachaa Cholaa Raam ||
Conquering my ego, I have met the True Lord, and now I wear the robe of Truth.
ਤੁਖਾਰੀ (ਮਃ ੧) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੮
Raag Tukhaari Guru Nanak Dev
ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥
Houmai Gur Khoee Paragatt Hoee Chookae Sog Santhaapai ||
The Guru has rid me of egotism; my sorrow and suffering are dispelled.
ਤੁਖਾਰੀ (ਮਃ ੧) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੮
Raag Tukhaari Guru Nanak Dev
ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥
Jothee Andhar Joth Samaanee Aap Pashhaathaa Aapai ||
My might merges into the Light; I realize and understand my own self.
ਤੁਖਾਰੀ (ਮਃ ੧) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੮
Raag Tukhaari Guru Nanak Dev
ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥
Paeeearrai Ghar Sabadh Patheenee Saahurarrai Pir Bhaanee ||
In this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.
ਤੁਖਾਰੀ (ਮਃ ੧) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੯
Raag Tukhaari Guru Nanak Dev
ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥
Naanak Sathigur Mael Milaaee Chookee Kaan Lokaanee ||4||3||
O Nanak, the True Guru has united me in His Union; my dependence on people has ended. ||4||3||
ਤੁਖਾਰੀ (ਮਃ ੧) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੯
Raag Tukhaari Guru Nanak Dev
ਤੁਖਾਰੀ ਮਹਲਾ ੧ ॥
Thukhaaree Mehalaa 1 ||
Tukhaari, First Mehl:
ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੧
ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥
Bholaavarrai Bhulee Bhul Bhul Pashhothaanee ||
Deluded by doubt, misled and confused, the soul-bride later regrets and repents.
ਤੁਖਾਰੀ (ਮਃ ੧) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੦
Raag Tukhaari Guru Nanak Dev
ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥
Pir Shhoddiarree Suthee Pir Kee Saar N Jaanee ||
Abandoning her Husband Lord, she sleeps, and does not appreciate His Worth.
ਤੁਖਾਰੀ (ਮਃ ੧) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੧
Raag Tukhaari Guru Nanak Dev
ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥
Pir Shhoddee Suthee Avagan Muthee This Dhhan Vidhhan Raathae ||
Leaving her Husband Lord, she sleeps, and is plundered by her faults and demerits. The night is so painful for this bride.
ਤੁਖਾਰੀ (ਮਃ ੧) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੧
Raag Tukhaari Guru Nanak Dev
ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥
Kaam Krodhh Ahankaar Viguthee Houmai Lagee Thaathae ||
Sexual desire, anger and egotism destroy her. She burns in egotism.
ਤੁਖਾਰੀ (ਮਃ ੧) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੨
Raag Tukhaari Guru Nanak Dev
ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥
Ouddar Hans Chaliaa Furamaaeiaa Bhasamai Bhasam Samaanee ||
When the soul-swan flies away, by the Command of the Lord, her dust mingles with dust.
ਤੁਖਾਰੀ (ਮਃ ੧) ਛੰਤ (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੨
Raag Tukhaari Guru Nanak Dev
ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥
Naanak Sachae Naam Vihoonee Bhul Bhul Pashhothaanee ||1||
O Nanak, without the True Name, she is confused and deluded, and so she regrets and repents. ||1||
ਤੁਖਾਰੀ (ਮਃ ੧) ਛੰਤ (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੩
Raag Tukhaari Guru Nanak Dev
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥
Sun Naah Piaarae Eik Baenanthee Maeree ||
Please listen, O my Beloved Husband Lord, to my one prayer.
ਤੁਖਾਰੀ (ਮਃ ੧) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੩
Raag Tukhaari Guru Nanak Dev
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥
Thoo Nij Ghar Vasiarraa Ho Rul Bhasamai Dtaeree ||
You dwell in the home of the self deep within, while I roll around like a dust-ball.
ਤੁਖਾਰੀ (ਮਃ ੧) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੪
Raag Tukhaari Guru Nanak Dev
ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥
Bin Apanae Naahai Koe N Chaahai Kiaa Keheeai Kiaa Keejai ||
Without my Husband Lord, no one likes me at all; what can I say or do now?
ਤੁਖਾਰੀ (ਮਃ ੧) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੪
Raag Tukhaari Guru Nanak Dev
ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥
Anmrith Naam Rasan Ras Rasanaa Gur Sabadhee Ras Peejai ||
The Ambrosial Naam, the Name of the Lord, is the sweetest nectar of nectars. Through the Word of the Guru's Shabad, with my tongue, I drink in this nectar.
ਤੁਖਾਰੀ (ਮਃ ੧) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੫
Raag Tukhaari Guru Nanak Dev
ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥
Vin Naavai Ko Sang N Saathhee Aavai Jaae Ghanaeree ||
Without the Name, no one has any friend or companion; millions come and go in reincarnation.
ਤੁਖਾਰੀ (ਮਃ ੧) ਛੰਤ (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੫
Raag Tukhaari Guru Nanak Dev
ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
Naanak Laahaa Lai Ghar Jaaeeai Saachee Sach Math Thaeree ||2||
Nanak: the profit is earned and the soul returns home. True, true are Your Teachings. ||2||
ਤੁਖਾਰੀ (ਮਃ ੧) ਛੰਤ (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੬
Raag Tukhaari Guru Nanak Dev
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥
Saajan Dhaes Vidhaeseearrae Saanaeharrae Dhaedhee ||
O Friend, You have travelled so far from Your homeland; I send my message of love to You.
ਤੁਖਾਰੀ (ਮਃ ੧) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੬
Raag Tukhaari Guru Nanak Dev
ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥
Saar Samaalae Thin Sajanaa Mundhh Nain Bharaedhee ||
I cherish and remember that Friend; the eyes of this soul-bride are filled with tears.
ਤੁਖਾਰੀ (ਮਃ ੧) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੭
Raag Tukhaari Guru Nanak Dev
ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥
Mundhh Nain Bharaedhee Gun Saaraedhee Kio Prabh Milaa Piaarae ||
The eyes of the soul-bride are filled with tears; I dwell upon Your Glorious Virtues. How can I meet my Beloved Lord God?
ਤੁਖਾਰੀ (ਮਃ ੧) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੭
Raag Tukhaari Guru Nanak Dev
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥
Maarag Panthh N Jaano Vikharraa Kio Paaeeai Pir Paarae ||
I do not know the treacherous path, the way to You. How can I find You and cross over, O my Husband Lord?
ਤੁਖਾਰੀ (ਮਃ ੧) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੮
Raag Tukhaari Guru Nanak Dev
ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥
Sathigur Sabadhee Milai Vishhunnee Than Man Aagai Raakhai ||
Through the Shabad, the Word of the True Guru, the separated soul-bride meets with the Lord; I place my body and mind before You.
ਤੁਖਾਰੀ (ਮਃ ੧) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੮
Raag Tukhaari Guru Nanak Dev
ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥
Naanak Anmrith Birakh Mehaa Ras Faliaa Mil Preetham Ras Chaakhai ||3||
O Nanak, the ambrosial tree bears the most delicious fruits; meeting with my Beloved, I taste the sweet essence. ||3||
ਤੁਖਾਰੀ (ਮਃ ੧) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੯
Raag Tukhaari Guru Nanak Dev
ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥
Mehal Bulaaeirreeeae Bilam N Keejai ||
The Lord has called you to the Mansion of His Presence - do not delay!
ਤੁਖਾਰੀ (ਮਃ ੧) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੧ ਪੰ. ੧੯
Raag Tukhaari Guru Nanak Dev