Sri Guru Granth Sahib
Displaying Ang 1112 of 1430
- 1
- 2
- 3
- 4
ਅਨਦਿਨੁ ਰਤੜੀਏ ਸਹਜਿ ਮਿਲੀਜੈ ॥
Anadhin Ratharreeeae Sehaj Mileejai ||
Night and day, imbued with His Love, you shall meet with Him with intuitive ease.
ਤੁਖਾਰੀ (ਮਃ ੧) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧
Raag Tukhaari Guru Nanak Dev
ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥
Sukh Sehaj Mileejai Ros N Keejai Garab Nivaar Samaanee ||
In celestial peace and poise, you shall meet Him; do not harbor anger - subdue your proud self!
ਤੁਖਾਰੀ (ਮਃ ੧) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧
Raag Tukhaari Guru Nanak Dev
ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥
Saachai Raathee Milai Milaaee Manamukh Aavan Jaanee ||
Imbued with Truth, I am united in His Union, while the self-willed manmukhs continue coming and going.
ਤੁਖਾਰੀ (ਮਃ ੧) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੨
Raag Tukhaari Guru Nanak Dev
ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥
Jab Naachee Thab Ghooghatt Kaisaa Mattukee Forr Niraaree ||
When you dance, what veil covers you? Break the water pot, and be unattached.
ਤੁਖਾਰੀ (ਮਃ ੧) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੨
Raag Tukhaari Guru Nanak Dev
ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥
Naanak Aapai Aap Pashhaanai Guramukh Thath Beechaaree ||4||4||
O Nanak, realize your own self; as Gurmukh, contemplate the essence of reality. ||4||4||
ਤੁਖਾਰੀ (ਮਃ ੧) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੩
Raag Tukhaari Guru Nanak Dev
ਤੁਖਾਰੀ ਮਹਲਾ ੧ ॥
Thukhaaree Mehalaa 1 ||
Tukhaari, First Mehl:
ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੨
ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥
Maerae Laal Rangeelae Ham Laalan Kae Laalae ||
O my Dear Beloved, I am the slave of Your slaves.
ਤੁਖਾਰੀ (ਮਃ ੧) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੪
Raag Tukhaari Guru Nanak Dev
ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥
Gur Alakh Lakhaaeiaa Avar N Dhoojaa Bhaalae ||
The Guru has shown me the Invisible Lord, and now, I do not seek any other.
ਤੁਖਾਰੀ (ਮਃ ੧) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੪
Raag Tukhaari Guru Nanak Dev
ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥
Gur Alakh Lakhaaeiaa Jaa This Bhaaeiaa Jaa Prabh Kirapaa Dhhaaree ||
The Guru showed me the Invisible Lord, when it pleased Him, and when God showered His Blessings.
ਤੁਖਾਰੀ (ਮਃ ੧) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੪
Raag Tukhaari Guru Nanak Dev
ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥
Jagajeevan Dhaathaa Purakh Bidhhaathaa Sehaj Milae Banavaaree ||
The Life of the World, the Great Giver, the Primal Lord, the Architect of Destiny, the Lord of the woods - I have met Him with intuitive ease.
ਤੁਖਾਰੀ (ਮਃ ੧) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੫
Raag Tukhaari Guru Nanak Dev
ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥
Nadhar Karehi Thoo Thaarehi Thareeai Sach Dhaevahu Dheen Dhaeiaalaa ||
Bestow Your Glance of Grace and carry me across, to save me. Please bless me with the Truth, O Lord, Merciful to the meek.
ਤੁਖਾਰੀ (ਮਃ ੧) ਛੰਤ (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੬
Raag Tukhaari Guru Nanak Dev
ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥
Pranavath Naanak Dhaasan Dhaasaa Thoo Sarab Jeeaa Prathipaalaa ||1||
Prays Nanak, I am the slave of Your slaves. You are the Cherisher of all souls. ||1||
ਤੁਖਾਰੀ (ਮਃ ੧) ਛੰਤ (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੬
Raag Tukhaari Guru Nanak Dev
ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥
Bharipur Dhhaar Rehae Ath Piaarae ||
My Dear Beloved is enshrined throughout the Universe.
ਤੁਖਾਰੀ (ਮਃ ੧) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੭
Raag Tukhaari Guru Nanak Dev
ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥
Sabadhae Rav Rehiaa Gur Roop Muraarae ||
The Shabad is pervading, through the Guru, the Embodiment of the Lord.
ਤੁਖਾਰੀ (ਮਃ ੧) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੭
Raag Tukhaari Guru Nanak Dev
ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥
Gur Roop Muraarae Thribhavan Dhhaarae Thaa Kaa Anth N Paaeiaa ||
The Guru, the Embodiment of the Lord, is enshrined throughout the three worlds; His limits cannot be found.
ਤੁਖਾਰੀ (ਮਃ ੧) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੮
Raag Tukhaari Guru Nanak Dev
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥
Rangee Jinasee Janth Oupaaeae Nith Dhaevai Charrai Savaaeiaa ||
He created the beings of various colors and kinds; His Blessings increase day by day.
ਤੁਖਾਰੀ (ਮਃ ੧) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੮
Raag Tukhaari Guru Nanak Dev
ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥
Aparanpar Aapae Thhaap Outhhaapae This Bhaavai So Hovai ||
The Infinite Lord Himself establishes and disestablishes; whatever pleases Him, happens.
ਤੁਖਾਰੀ (ਮਃ ੧) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੯
Raag Tukhaari Guru Nanak Dev
ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥
Naanak Heeraa Heerai Baedhhiaa Gun Kai Haar Parovai ||2||
O Nanak, the diamond of the mind is pierced through by the diamond of spiritual wisdom. The garland of virtue is strung. ||2||
ਤੁਖਾਰੀ (ਮਃ ੧) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੯
Raag Tukhaari Guru Nanak Dev
ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥
Gun Gunehi Samaanae Masathak Naam Neesaano ||
The virtuous person merges in the Virtuous Lord; his forehead bears the insignia of the Naam, the Name of the Lord.
ਤੁਖਾਰੀ (ਮਃ ੧) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੦
Raag Tukhaari Guru Nanak Dev
ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥
Sach Saach Samaaeiaa Chookaa Aavan Jaano ||
The true person merges in the True Lord; his comings and goings are over.
ਤੁਖਾਰੀ (ਮਃ ੧) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੦
Raag Tukhaari Guru Nanak Dev
ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥
Sach Saach Pashhaathaa Saachai Raathaa Saach Milai Man Bhaavai ||
The true person realizes the True Lord, and is imbued with Truth. He meets the True Lord, and is pleasing to the Lord's Mind.
ਤੁਖਾਰੀ (ਮਃ ੧) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੧
Raag Tukhaari Guru Nanak Dev
ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥
Saachae Oopar Avar N Dheesai Saachae Saach Samaavai ||
No one else is seen to be above the True Lord; the true person merges in the True Lord.
ਤੁਖਾਰੀ (ਮਃ ੧) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੧
Raag Tukhaari Guru Nanak Dev
ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥
Mohan Mohi Leeaa Man Maeraa Bandhhan Khol Niraarae ||
The Fascinating Lord has fascinated my mind; releasing me from bondage, He has set me free.
ਤੁਖਾਰੀ (ਮਃ ੧) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੨
Raag Tukhaari Guru Nanak Dev
ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥
Naanak Jothee Joth Samaanee Jaa Miliaa Ath Piaarae ||3||
O Nanak, my light merged into the Light, when I met my most Darling Beloved. ||3||
ਤੁਖਾਰੀ (ਮਃ ੧) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੨
Raag Tukhaari Guru Nanak Dev
ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥
Sach Ghar Khoj Lehae Saachaa Gur Thhaano ||
By searching, the true home, the place of the True Guru is found.
ਤੁਖਾਰੀ (ਮਃ ੧) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੩
Raag Tukhaari Guru Nanak Dev
ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥
Manamukh Neh Paaeeai Guramukh Giaano ||
The Gurmukh obtains spiritual wisdom, while the self-willed manmukh does not.
ਤੁਖਾਰੀ (ਮਃ ੧) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੩
Raag Tukhaari Guru Nanak Dev
ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥
Dhaevai Sach Dhaano So Paravaano Sadh Dhaathaa Vadd Dhaanaa ||
Whoever the Lord has blessed with the gift of Truth is accepted; the Supremely Wise Lord is forever the Great Giver.
ਤੁਖਾਰੀ (ਮਃ ੧) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੩
Raag Tukhaari Guru Nanak Dev
ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥
Amar Ajonee Asathhir Jaapai Saachaa Mehal Chiraanaa ||
He is known to be Immortal, Unborn and Permanent; the True Mansion of His Presence is everlasting.
ਤੁਖਾਰੀ (ਮਃ ੧) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੪
Raag Tukhaari Guru Nanak Dev
ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥
Dhoth Ouchaapath Laekh N Likheeai Pragattee Joth Muraaree ||
The day-to-day account of deeds is not recorded for that person, who manifests the radiance of the Divine Light of the Lord.
ਤੁਖਾਰੀ (ਮਃ ੧) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੪
Raag Tukhaari Guru Nanak Dev
ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥
Naanak Saachaa Saachai Raachaa Guramukh Thareeai Thaaree ||4||5||
O Nanak, the true person is absorbed in the True Lord; the Gurmukh crosses over to the other side. ||4||5||
ਤੁਖਾਰੀ (ਮਃ ੧) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੫
Raag Tukhaari Guru Nanak Dev
ਤੁਖਾਰੀ ਮਹਲਾ ੧ ॥
Thukhaaree Mehalaa 1 ||
Tukhaari, First Mehl:
ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੨
ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥
Eae Man Maeriaa Thoo Samajh Achaeth Eiaaniaa Raam ||
O my ignorant, unconscious mind, reform yourself.
ਤੁਖਾਰੀ (ਮਃ ੧) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੬
Raag Tukhaari Guru Nanak Dev
ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥
Eae Man Maeriaa Shhadd Avagan Gunee Samaaniaa Raam ||
O my mind, leave behind your faults and demerits, and be absorbed in virtue.
ਤੁਖਾਰੀ (ਮਃ ੧) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੬
Raag Tukhaari Guru Nanak Dev
ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥
Bahu Saadh Lubhaanae Kirath Kamaanae Vishhurriaa Nehee Maelaa ||
You are deluded by so many flavors and pleasures, and you act in such confusion. You are separated, and you will not meet your Lord.
ਤੁਖਾਰੀ (ਮਃ ੧) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੭
Raag Tukhaari Guru Nanak Dev
ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥
Kio Dhuthar Thareeai Jam Ddar Mareeai Jam Kaa Panthh Dhuhaelaa ||
How can the impassible world-ocean be crossed? The fear of the Messenger of Death is deadly. The path of Death is agonizingly painful.
ਤੁਖਾਰੀ (ਮਃ ੧) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੭
Raag Tukhaari Guru Nanak Dev
ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥
Man Raam Nehee Jaathaa Saajh Prabhaathaa Avaghatt Rudhhaa Kiaa Karae ||
The mortal does not know the Lord in the evening, or in the morning; trapped on the treacherous path, what will he do then?
ਤੁਖਾਰੀ (ਮਃ ੧) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੮
Raag Tukhaari Guru Nanak Dev
ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥
Bandhhan Baadhhiaa Ein Bidhh Shhoottai Guramukh Saevai Nareharae ||1||
Bound in bondage, he is released only by this method: as Gurmukh, serve the Lord. ||1||
ਤੁਖਾਰੀ (ਮਃ ੧) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੮
Raag Tukhaari Guru Nanak Dev
ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥
Eae Man Maeriaa Thoo Shhodd Aal Janjaalaa Raam ||
O my mind, abandon your household entanglements.
ਤੁਖਾਰੀ (ਮਃ ੧) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੯
Raag Tukhaari Guru Nanak Dev
ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥
Eae Man Maeriaa Har Saevahu Purakh Niraalaa Raam ||
O my mind, serve the Lord, the Primal, Detached Lord.
ਤੁਖਾਰੀ (ਮਃ ੧) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੨ ਪੰ. ੧੯
Raag Tukhaari Guru Nanak Dev