Sri Guru Granth Sahib
Displaying Ang 1115 of 1430
- 1
- 2
- 3
- 4
ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥
Thin Kaa Janam Safaliou Sabh Keeaa Karathai Jin Gur Bachanee Sach Bhaakhiaa ||
The Creator makes fruitful the lives of all those who, through the Guru's Word, chant the True Name.
ਤੁਖਾਰੀ (ਮਃ ੪) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧
Raag Tukhaari Guru Ram Das
ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥
Thae Dhhann Jan Vadd Purakh Poorae Jo Guramath Har Jap Bho Bikham Tharae ||
Blessed are those humble beings, those great and perfect people, who follow the Guru's Teachings and meditate on the Lord; they cross over the terrifying and treacherous world-ocean.
ਤੁਖਾਰੀ (ਮਃ ੪) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੨
Raag Tukhaari Guru Ram Das
ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥
Saevak Jan Saevehi Thae Paravaan Jin Saeviaa Guramath Harae ||3||
Those humble servants who serve are accepted. They follow the Guru's Teachings, and serve the Lord. ||3||
ਤੁਖਾਰੀ (ਮਃ ੪) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੨
Raag Tukhaari Guru Ram Das
ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥
Thoo Antharajaamee Har Aap Jio Thoo Chalaavehi Piaarae Ho Thivai Chalaa ||
You Yourself, Lord, are the Inner-knower, the Searcher of hearts; as You make me walk, O my Beloved, so do I walk.
ਤੁਖਾਰੀ (ਮਃ ੪) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੩
Raag Tukhaari Guru Ram Das
ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥
Hamarai Haathh Kishh Naahi Jaa Thoo Maelehi Thaa Ho Aae Milaa ||
Nothing is in my hands; when You unite me, then I come to be united.
ਤੁਖਾਰੀ (ਮਃ ੪) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੩
Raag Tukhaari Guru Ram Das
ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥
Jin Ko Thoo Har Maelehi Suaamee Sabh Thin Kaa Laekhaa Shhuttak Gaeiaa ||
Those whom You unite with Yourself, O my Lord and Master - all their accounts are settled.
ਤੁਖਾਰੀ (ਮਃ ੪) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੪
Raag Tukhaari Guru Ram Das
ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥
Thin Kee Ganath N Kariahu Ko Bhaaee Jo Gur Bachanee Har Mael Laeiaa ||
No one can go through the accounts of those, O Siblings of Destiny, who through the Word of the Guru's Teachings are united with the Lord.
ਤੁਖਾਰੀ (ਮਃ ੪) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੫
Raag Tukhaari Guru Ram Das
ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥
Naanak Dhaeiaal Hoaa Thin Oopar Jin Gur Kaa Bhaanaa Manniaa Bhalaa ||
O Nanak, the Lord shows Mercy to those who accept the Guru's Will as good.
ਤੁਖਾਰੀ (ਮਃ ੪) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੫
Raag Tukhaari Guru Ram Das
ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥
Thoo Antharajaamee Har Aap Jio Thoo Chalaavehi Piaarae Ho Thivai Chalaa ||4||2||
You Yourself, Lord, are the Inner-knower, the Searcher of hearts; as You make me walk, O my Beloved, so do I walk. ||4||2||
ਤੁਖਾਰੀ (ਮਃ ੪) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੬
Raag Tukhaari Guru Ram Das
ਤੁਖਾਰੀ ਮਹਲਾ ੪ ॥
Thukhaaree Mehalaa 4 ||
Tukhaari, Fourth Mehl:
ਤੁਖਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੫
ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥
Thoo Jagajeevan Jagadhees Sabh Karathaa Srisatt Naathh ||
You are the Life of the World, the Lord of the Universe, our Lord and Master, the Creator of all the Universe.
ਤੁਖਾਰੀ (ਮਃ ੪) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੭
Raag Tukhaari Guru Ram Das
ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥
Thin Thoo Dhhiaaeiaa Maeraa Raam Jin Kai Dhhur Laekh Maathh ||
They alone meditate on You, O my Lord, who have such destiny recorded on their foreheads.
ਤੁਖਾਰੀ (ਮਃ ੪) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੮
Raag Tukhaari Guru Ram Das
ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥
Jin Ko Dhhur Har Likhiaa Suaamee Thin Har Har Naam Araadhhiaa ||
Those who are so pre-destined by their Lord and Master, worship and adore the Name of the Lord, Har, Har.
ਤੁਖਾਰੀ (ਮਃ ੪) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੮
Raag Tukhaari Guru Ram Das
ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥
Thin Kae Paap Eik Nimakh Sabh Laathhae Jin Gur Bachanee Har Jaapiaa ||
All sins are erased in an instant, for those who meditate on the Lord, through the Guru's Teachings.
ਤੁਖਾਰੀ (ਮਃ ੪) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੯
Raag Tukhaari Guru Ram Das
ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥
Dhhan Dhhann Thae Jan Jin Har Naam Japiaa Thin Dhaekhae Ho Bhaeiaa Sanaathh ||
Blessed, blessed are those humble beings who meditate on the Lord's Name. Seeing them, I am uplifted.
ਤੁਖਾਰੀ (ਮਃ ੪) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੦
Raag Tukhaari Guru Ram Das
ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥
Thoo Jagajeevan Jagadhees Sabh Karathaa Srisatt Naathh ||1||
You are the Life of the World, the Lord of the Universe, our Lord and Master, the Creator of all the Universe. ||1||
ਤੁਖਾਰੀ (ਮਃ ੪) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੦
Raag Tukhaari Guru Ram Das
ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥
Thoo Jal Thhal Meheeal Bharapoor Sabh Oopar Saach Dhhanee ||
You are totally pervading the water, the land and the sky. O True Lord, You are the Master of all.
ਤੁਖਾਰੀ (ਮਃ ੪) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੧
Raag Tukhaari Guru Ram Das
ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥
Jin Japiaa Har Man Cheeth Har Jap Jap Mukath Ghanee ||
Those who meditate on the Lord in their conscious minds - all those who chant and meditate on the Lord are liberated.
ਤੁਖਾਰੀ (ਮਃ ੪) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੧
Raag Tukhaari Guru Ram Das
ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥
Jin Japiaa Har Thae Mukath Praanee Thin Kae Oojal Mukh Har Dhuaar ||
Those mortal beings who meditate on the Lord are liberated; their faces are radiant in the Court of the Lord.
ਤੁਖਾਰੀ (ਮਃ ੪) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੨
Raag Tukhaari Guru Ram Das
ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥
Oue Halath Palath Jan Bheae Suhaelae Har Raakh Leeeae Rakhanehaar ||
Those humble beings are exalted in this world and the next; the Savior Lord saves them.
ਤੁਖਾਰੀ (ਮਃ ੪) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੩
Raag Tukhaari Guru Ram Das
ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥
Har Santhasangath Jan Sunahu Bhaaee Guramukh Har Saevaa Safal Banee ||
Listen to the Lord's Name in the Society of the Saints, O humble Siblings of Destiny. The Gurmukh's service to the Lord is fruitful.
ਤੁਖਾਰੀ (ਮਃ ੪) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੩
Raag Tukhaari Guru Ram Das
ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥
Thoo Jal Thhal Meheeal Bharapoor Sabh Oopar Saach Dhhanee ||2||
You are totally pervading the water, the land and the sky. O True Lord, You are the Master of all. ||2||
ਤੁਖਾਰੀ (ਮਃ ੪) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੪
Raag Tukhaari Guru Ram Das
ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥
Thoo Thhaan Thhananthar Har Eaek Har Eaeko Eaek Raviaa ||
You are the One Lord, the One and Only Lord, pervading all places and interspaces.
ਤੁਖਾਰੀ (ਮਃ ੪) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੫
Raag Tukhaari Guru Ram Das
ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥
Van Thrin Thribhavan Sabh Srisatt Mukh Har Har Naam Chaviaa ||
The forests and fields, the three worlds and the entire Universe, chant the Name of the Lord, Har, Har.
ਤੁਖਾਰੀ (ਮਃ ੪) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੫
Raag Tukhaari Guru Ram Das
ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥
Sabh Chavehi Har Har Naam Karathae Asankh Aganath Har Dhhiaaveae ||
All chant the Name of the Creator Lord, Har, Har; countless, uncountable beings meditate on the Lord.
ਤੁਖਾਰੀ (ਮਃ ੪) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੬
Raag Tukhaari Guru Ram Das
ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥
So Dhhann Dhhan Har Santh Saadhhoo Jo Har Prabh Karathae Bhaaveae ||
Blessed, blessed are those Saints and Holy People of the Lord, who are pleasing to the Creator Lord God.
ਤੁਖਾਰੀ (ਮਃ ੪) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੬
Raag Tukhaari Guru Ram Das
ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥
So Safal Dharasan Dhaehu Karathae Jis Har Hiradhai Naam Sadh Chaviaa ||
O Creator, please bless me with the Fruitful Vision, the Darshan, of those who chant the Lord's Name in their hearts forever.
ਤੁਖਾਰੀ (ਮਃ ੪) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੭
Raag Tukhaari Guru Ram Das
ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥
Thoo Thhaan Thhananthar Har Eaek Har Eaeko Eaek Raviaa ||3||
You are the One Lord, the One and Only Lord, pervading all places and interspaces. ||3||
ਤੁਖਾਰੀ (ਮਃ ੪) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੮
Raag Tukhaari Guru Ram Das
ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥
Thaeree Bhagath Bhanddaar Asankh Jis Thoo Dhaevehi Maerae Suaamee This Milehi ||
The treasures of devotional worship to You are countless; he alone is blessed with them, O my Lord and Master, whom You bless.
ਤੁਖਾਰੀ (ਮਃ ੪) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੮
Raag Tukhaari Guru Ram Das
ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥
Jis Kai Masathak Gur Haathh This Hiradhai Har Gun Ttikehi ||
The Lord's Glorious Virtues abide within the heart of that person, whose forehead the Guru has touched.
ਤੁਖਾਰੀ (ਮਃ ੪) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੯
Raag Tukhaari Guru Ram Das
ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥
Har Gun Hiradhai Ttikehi This Kai Jis Anthar Bho Bhaavanee Hoee ||
The Glorious Virtues of the Lord dwell in the heart of that person, whose inner being is filled with the Fear of God, and His Love.
ਤੁਖਾਰੀ (ਮਃ ੪) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੫ ਪੰ. ੧੯
Raag Tukhaari Guru Ram Das