Sri Guru Granth Sahib
Displaying Ang 1117 of 1430
- 1
- 2
- 3
- 4
ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥
Jaagaatheeaa Oupaav Siaanap Kar Veechaar Ddithaa Bhann Bolakaa Sabh Outh Gaeiaa ||
The tax collectors were smart; they thought about it, and saw. They broke their cash-boxes and left.
ਤੁਖਾਰੀ (ਮਃ ੪) ਛੰਤ (੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧
Raag Tukhaari Guru Ram Das
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥
Thritheeaa Aaeae Surasaree Theh Kouthak Chalath Bhaeiaa ||5||
Third, He went to the Ganges, and a wonderful drama was played out there. ||5||
ਤੁਖਾਰੀ (ਮਃ ੪) ਛੰਤ (੪) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੨
Raag Tukhaari Guru Ram Das
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥
Mil Aaeae Nagar Mehaa Janaa Gur Sathigur Outt Gehee ||
The important men of the city met together, and sought the Protection of the Guru, the True Guru.
ਤੁਖਾਰੀ (ਮਃ ੪) ਛੰਤ (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੨
Raag Tukhaari Guru Ram Das
ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥
Gur Sathigur Gur Govidh Pushh Simrith Keethaa Sehee ||
The Guru, the True Guru, the Guru is the Lord of the Universe. Go ahead and consult the Simritees - they will confirm this.
ਤੁਖਾਰੀ (ਮਃ ੪) ਛੰਤ (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੩
Raag Tukhaari Guru Ram Das
ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥
Simrith Saasathr Sabhanee Sehee Keethaa Suk Prehilaadh Sreeraam Kar Gur Govidh Dhhiaaeiaa ||
The Simritees and the Shaastras all confirm that Suk Dayv and Prahlaad meditated on the Guru, the Lord of the Universe, and knew Him as the Supreme Lord.
ਤੁਖਾਰੀ (ਮਃ ੪) ਛੰਤ (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੩
Raag Tukhaari Guru Ram Das
ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥
Dhaehee Nagar Kott Panch Chor Vattavaarae Thin Kaa Thhaao Thhaehu Gavaaeiaa ||
The five thieves and the highway robbers dwell in the fortress of the body-village; the Guru has destroyed their home and place.
ਤੁਖਾਰੀ (ਮਃ ੪) ਛੰਤ (੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੪
Raag Tukhaari Guru Ram Das
ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥
Keerathan Puraan Nith Punn Hovehi Gur Bachan Naanak Har Bhagath Lehee ||
The Puraanas continually praise the giving of charity, but devotional worship of the Lord is only obtained through the Word of Guru Nanak.
ਤੁਖਾਰੀ (ਮਃ ੪) ਛੰਤ (੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੫
Raag Tukhaari Guru Ram Das
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥
Mil Aaeae Nagar Mehaa Janaa Gur Sathigur Outt Gehee ||6||4||10||
The important men of the city met together, and sought the Protection of the Guru, the True Guru. ||6||4||10||
ਤੁਖਾਰੀ (ਮਃ ੪) ਛੰਤ (੪) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੬
Raag Tukhaari Guru Ram Das
ਤੁਖਾਰੀ ਛੰਤ ਮਹਲਾ ੫
Thukhaaree Shhanth Mehalaa 5
Tukhaari Chhant, Fifth Mehl:
ਤੁਖਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਤੁਖਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੭
ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥
Ghol Ghumaaee Laalanaa Gur Man Dheenaa ||
O my Beloved, I am a sacrifice to You. Through the Guru, I have dedicated my mind to You.
ਤੁਖਾਰੀ (ਮਃ ੫) ਛੰਤ (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੮
Raag Tukhaari Guru Arjan Dev
ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥
Sun Sabadh Thumaaraa Maeraa Man Bheenaa ||
Hearing the Word of Your Shabad, my mind is enraptured.
ਤੁਖਾਰੀ (ਮਃ ੫) ਛੰਤ (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੮
Raag Tukhaari Guru Arjan Dev
ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥
Eihu Man Bheenaa Jio Jal Meenaa Laagaa Rang Muraaraa ||
This mind is enraptured, like the fish in the water; it is lovingly attached to the Lord.
ਤੁਖਾਰੀ (ਮਃ ੫) ਛੰਤ (੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੮
Raag Tukhaari Guru Arjan Dev
ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥
Keemath Kehee N Jaaee Thaakur Thaeraa Mehal Apaaraa ||
Your Worth cannot be described, O my Lord and Master; Your Mansion is Incomparable and Unrivalled.
ਤੁਖਾਰੀ (ਮਃ ੫) ਛੰਤ (੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੯
Raag Tukhaari Guru Arjan Dev
ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥
Sagal Gunaa Kae Dhaathae Suaamee Bino Sunahu Eik Dheenaa ||
O Giver of all Virtue, O my Lord and Master, please hear the prayer of this humble person.
ਤੁਖਾਰੀ (ਮਃ ੫) ਛੰਤ (੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੯
Raag Tukhaari Guru Arjan Dev
ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥
Dhaehu Dharas Naanak Balihaaree Jeearraa Bal Bal Keenaa ||1||
Please bless Nanak with the Blessed Vision of Your Darshan. I am a sacrifice, my soul is a sacrifice, a sacrifice to You. ||1||
ਤੁਖਾਰੀ (ਮਃ ੫) ਛੰਤ (੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੦
Raag Tukhaari Guru Arjan Dev
ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥
Eihu Than Man Thaeraa Sabh Gun Thaerae ||
This body and mind are Yours; all virtues are Yours.
ਤੁਖਾਰੀ (ਮਃ ੫) ਛੰਤ (੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੦
Raag Tukhaari Guru Arjan Dev
ਖੰਨੀਐ ਵੰਞਾ ਦਰਸਨ ਤੇਰੇ ॥
Khanneeai Vannjaa Dharasan Thaerae ||
I am a sacrifice, every little bit, to Your Darshan.
ਤੁਖਾਰੀ (ਮਃ ੫) ਛੰਤ (੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੧
Raag Tukhaari Guru Arjan Dev
ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥
Dharasan Thaerae Sun Prabh Maerae Nimakh Dhrisatt Paekh Jeevaa ||
Please hear me, O my Lord God; I live only by seeing Your Vision, even if only for an instant.
ਤੁਖਾਰੀ (ਮਃ ੫) ਛੰਤ (੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੧
Raag Tukhaari Guru Arjan Dev
ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥
Anmrith Naam Suneejai Thaeraa Kirapaa Karehi Th Peevaa ||
I have heard that Your Name is the most Ambrosial Nectar; please bless me with Your Mercy, that I may drink it in.
ਤੁਖਾਰੀ (ਮਃ ੫) ਛੰਤ (੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੨
Raag Tukhaari Guru Arjan Dev
ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥
Aas Piaasee Pir Kai Thaaee Jio Chaathrik Boondhaerae ||
My hopes and desires rest in You, O my Husband Lord; like the rainbird, I long for the rain-drop.
ਤੁਖਾਰੀ (ਮਃ ੫) ਛੰਤ (੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੨
Raag Tukhaari Guru Arjan Dev
ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥
Kahu Naanak Jeearraa Balihaaree Dhaehu Dharas Prabh Maerae ||2||
Says Nanak, my soul is a sacrifice to You; please bless me with Your Darshan, O my Lord God. ||2||
ਤੁਖਾਰੀ (ਮਃ ੫) ਛੰਤ (੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੩
Raag Tukhaari Guru Arjan Dev
ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥
Thoo Saachaa Saahib Saahu Amithaa ||
You are my True Lord and Master, O Infinite King.
ਤੁਖਾਰੀ (ਮਃ ੫) ਛੰਤ (੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੩
Raag Tukhaari Guru Arjan Dev
ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥
Thoo Preetham Piaaraa Praan Hith Chithaa ||
You are my Dear Beloved, so dear to my life and consciousness.
ਤੁਖਾਰੀ (ਮਃ ੫) ਛੰਤ (੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੪
Raag Tukhaari Guru Arjan Dev
ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥
Praan Sukhadhaathaa Guramukh Jaathaa Sagal Rang Ban Aaeae ||
You bring peace to my soul; You are known to the Gurmukh. All are blessed by Your Love.
ਤੁਖਾਰੀ (ਮਃ ੫) ਛੰਤ (੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੪
Raag Tukhaari Guru Arjan Dev
ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥
Soee Karam Kamaavai Praanee Jaehaa Thoo Furamaaeae ||
The mortal does only those deeds which You ordain, Lord.
ਤੁਖਾਰੀ (ਮਃ ੫) ਛੰਤ (੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੫
Raag Tukhaari Guru Arjan Dev
ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥
Jaa Ko Kirapaa Karee Jagadheesur Thin Saadhhasang Man Jithaa ||
One who is blessed by Your Grace, O Lord of the Universe, conquers his mind in the Saadh Sangat, the Company of the Holy.
ਤੁਖਾਰੀ (ਮਃ ੫) ਛੰਤ (੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੫
Raag Tukhaari Guru Arjan Dev
ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥
Kahu Naanak Jeearraa Balihaaree Jeeo Pindd Tho Dhithaa ||3||
Says Nanak, my soul is a sacrifice to You; You gave me my soul and body. ||3||
ਤੁਖਾਰੀ (ਮਃ ੫) ਛੰਤ (੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੬
Raag Tukhaari Guru Arjan Dev
ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥
Niragun Raakh Leeaa Santhan Kaa Sadhakaa ||
I am unworthy, but He has saved me, for the sake of the Saints.
ਤੁਖਾਰੀ (ਮਃ ੫) ਛੰਤ (੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੬
Raag Tukhaari Guru Arjan Dev
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥
Sathigur Dtaak Leeaa Mohi Paapee Parradhaa ||
The True Guru has covered by faults; I am such a sinner.
ਤੁਖਾਰੀ (ਮਃ ੫) ਛੰਤ (੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੭
Raag Tukhaari Guru Arjan Dev
ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥
Dtaakanehaarae Prabhoo Hamaarae Jeea Praan Sukhadhaathae ||
God has covered for me; He is the Giver of the soul, life and peace.
ਤੁਖਾਰੀ (ਮਃ ੫) ਛੰਤ (੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੭
Raag Tukhaari Guru Arjan Dev
ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥
Abinaasee Abigath Suaamee Pooran Purakh Bidhhaathae ||
My Lord and Master is Eternal and Unchanging, Ever-present; He is the Perfect Creator, the Architect of Destiny.
ਤੁਖਾਰੀ (ਮਃ ੫) ਛੰਤ (੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੮
Raag Tukhaari Guru Arjan Dev
ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥
Ousathath Kehan N Jaae Thumaaree Koun Kehai Thoo Kadh Kaa ||
Your Praise cannot be described; who can say where You are?
ਤੁਖਾਰੀ (ਮਃ ੫) ਛੰਤ (੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੮
Raag Tukhaari Guru Arjan Dev
ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
Naanak Dhaas Thaa Kai Balihaaree Milai Naam Har Nimakaa ||4||1||11||
Slave Nanak is a sacrifice to the one who blesses him with the Lord's Name, even for an instant. ||4||1||11||
ਤੁਖਾਰੀ (ਮਃ ੫) ਛੰਤ (੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੭ ਪੰ. ੧੯
Raag Tukhaari Guru Arjan Dev