Sri Guru Granth Sahib
Displaying Ang 1119 of 1430
- 1
- 2
- 3
- 4
ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥
Anthar Kaa Abhimaan Jor Thoo Kishh Kishh Kishh Jaanathaa Eihu Dhoor Karahu Aapan Gahu Rae ||
So you think that the egotistical pride in power which you harbor deep within is everything. Let it go, and restrain your self-conceit.
ਕੇਦਾਰਾ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧
Raag Kaydaaraa Guru Ram Das
ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥
Jan Naanak Ko Har Dhaeiaal Hohu Suaamee Har Santhan Kee Dhhoor Kar Harae ||2||1||2||
Please be kind to servant Nanak, O Lord, my Lord and Master; please make him the dust of the Feet of the Saints. ||2||1||2||
ਕੇਦਾਰਾ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧
Raag Kaydaaraa Guru Ram Das
ਕੇਦਾਰਾ ਮਹਲਾ ੫ ਘਰੁ ੨
Kaedhaaraa Mehalaa 5 Ghar 2
Kaydaaraa, Fifth Mehl, Second House:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ਮਾਈ ਸੰਤਸੰਗਿ ਜਾਗੀ ॥
Maaee Santhasang Jaagee ||
O mother, I have awakened in the Society of the Saints.
ਕੇਦਾਰਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੪
Raag Kaydaaraa Guru Arjan Dev
ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥
Pria Rang Dhaekhai Japathee Naam Nidhhaanee || Rehaao ||
Seeing the Love of my Beloved, I chant His Name, the greatest treasure||Pause||
ਕੇਦਾਰਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੪
Raag Kaydaaraa Guru Arjan Dev
ਦਰਸਨ ਪਿਆਸ ਲੋਚਨ ਤਾਰ ਲਾਗੀ ॥
Dharasan Piaas Lochan Thaar Laagee ||
I am so thirsty for the Blessed Vision of His Darshan. my eyes are focused on Him;
ਕੇਦਾਰਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੪
Raag Kaydaaraa Guru Arjan Dev
ਬਿਸਰੀ ਤਿਆਸ ਬਿਡਾਨੀ ॥੧॥
Bisaree Thiaas Biddaanee ||1||
I have forgotten other thirsts. ||1||
ਕੇਦਾਰਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੫
Raag Kaydaaraa Guru Arjan Dev
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥
Ab Gur Paaeiou Hai Sehaj Sukhadhaaeik Dharasan Paekhath Man Lapattaanee ||
Now, I have found my Peace-giving Guru with ease; seeing His Darshan, my mind clings to Him.
ਕੇਦਾਰਾ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੫
Raag Kaydaaraa Guru Arjan Dev
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
Dhaekh Dhamodhar Rehas Man Oupajiou Naanak Pria Anmrith Baanee ||2||1||
Seeing my Lord, joy has welled up in my mind; O Nanak, the speech of my Beloved is so sweet! ||2||1||
ਕੇਦਾਰਾ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੬
Raag Kaydaaraa Guru Arjan Dev
ਕੇਦਾਰਾ ਮਹਲਾ ੫ ਘਰੁ ੩
Kaedhaaraa Mehalaa 5 Ghar 3
Kaydaaraa, Fifth Mehl, Third House:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ਦੀਨ ਬਿਨਉ ਸੁਨੁ ਦਇਆਲ ॥
Dheen Bino Sun Dhaeiaal ||
Please listen to the prayers of the humble, O Merciful Lord.
ਕੇਦਾਰਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੮
Raag Kaydaaraa Guru Arjan Dev
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥
Panch Dhaas Theen Dhokhee Eaek Man Anaathh Naathh ||
The five thieves and the three dispositions torment my mind.
ਕੇਦਾਰਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੮
Raag Kaydaaraa Guru Arjan Dev
ਰਾਖੁ ਹੋ ਕਿਰਪਾਲ ॥ ਰਹਾਉ ॥
Raakh Ho Kirapaal || Rehaao ||
O Merciful Lord, Master of the masterless, please save me from them. ||Pause||
ਕੇਦਾਰਾ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੮
Raag Kaydaaraa Guru Arjan Dev
ਅਨਿਕ ਜਤਨ ਗਵਨੁ ਕਰਉ ॥
Anik Jathan Gavan Karo ||
I make all sorts of efforts and go on pilgrimages;
ਕੇਦਾਰਾ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੯
Raag Kaydaaraa Guru Arjan Dev
ਖਟੁ ਕਰਮ ਜੁਗਤਿ ਧਿਆਨੁ ਧਰਉ ॥
Khatt Karam Jugath Dhhiaan Dhharo ||
I perform the six rituals, and meditate in the right way.
ਕੇਦਾਰਾ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੯
Raag Kaydaaraa Guru Arjan Dev
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥
Oupaav Sagal Kar Haariou Neh Neh Huttehi Bikaraal ||1||
I am so tired of making all these efforts, but the horrible demons still do not leave me. ||1||
ਕੇਦਾਰਾ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੯
Raag Kaydaaraa Guru Arjan Dev
ਸਰਣਿ ਬੰਦਨ ਕਰੁਣਾ ਪਤੇ ॥
Saran Bandhan Karunaa Pathae ||
I seek Your Sanctuary, and bow to You, O Compassionate Lord.
ਕੇਦਾਰਾ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੦
Raag Kaydaaraa Guru Arjan Dev
ਭਵ ਹਰਣ ਹਰਿ ਹਰਿ ਹਰਿ ਹਰੇ ॥
Bhav Haran Har Har Har Harae ||
You are the Destroyer of fear, O Lord, Har, Har, Har, Har.
ਕੇਦਾਰਾ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੦
Raag Kaydaaraa Guru Arjan Dev
ਏਕ ਤੂਹੀ ਦੀਨ ਦਇਆਲ ॥
Eaek Thoohee Dheen Dhaeiaal ||
You alone are Merciful to the meek.
ਕੇਦਾਰਾ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੧
Raag Kaydaaraa Guru Arjan Dev
ਪ੍ਰਭ ਚਰਨ ਨਾਨਕ ਆਸਰੋ ॥
Prabh Charan Naanak Aasaro ||
Nanak takes the Support of God's Feet.
ਕੇਦਾਰਾ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੧
Raag Kaydaaraa Guru Arjan Dev
ਉਧਰੇ ਭ੍ਰਮ ਮੋਹ ਸਾਗਰ ॥
Oudhharae Bhram Moh Saagar ||
I have been rescued from the ocean of doubt,
ਕੇਦਾਰਾ (ਮਃ ੫) (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੧
Raag Kaydaaraa Guru Arjan Dev
ਲਗਿ ਸੰਤਨਾ ਪਗ ਪਾਲ ॥੨॥੧॥੨॥
Lag Santhanaa Pag Paal ||2||1||2||
Holding tight to the feet and the robes of the Saints. ||2||1||2||
ਕੇਦਾਰਾ (ਮਃ ੫) (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੧
Raag Kaydaaraa Guru Arjan Dev
ਕੇਦਾਰਾ ਮਹਲਾ ੫ ਘਰੁ ੪
Kaedhaaraa Mehalaa 5 Ghar 4
Kaydaaraa, Fifth Mehl, Fourth House:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ਸਰਨੀ ਆਇਓ ਨਾਥ ਨਿਧਾਨ ॥
Saranee Aaeiou Naathh Nidhhaan ||
I have come to Your Sanctuary, O Lord, O Supreme Treasure.
ਕੇਦਾਰਾ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੪
Raag Kaydaaraa Guru Arjan Dev
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥
Naam Preeth Laagee Man Bheethar Maagan Ko Har Dhaan ||1|| Rehaao ||
Love for the Naam, the Name of the Lord, is enshrined within my mind; I beg for the gift of Your Name. ||1||Pause||
ਕੇਦਾਰਾ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੪
Raag Kaydaaraa Guru Arjan Dev
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥
Sukhadhaaee Pooran Paramaesur Kar Kirapaa Raakhahu Maan ||
O Pefect Transcendent Lord, Giver of Peace, please grant Your Grace and save my honor.
ਕੇਦਾਰਾ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੫
Raag Kaydaaraa Guru Arjan Dev
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥
Dhaehu Preeth Saadhhoo Sang Suaamee Har Gun Rasan Bakhaan ||1||
Please bless me with such love, O my Lord and Master, that in the Saadh Sangat, the Company of the Holy, I may chant the Glorious Praises of the Lord with my tongue. ||1||
ਕੇਦਾਰਾ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੫
Raag Kaydaaraa Guru Arjan Dev
ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥
Gopaal Dhaeiaal Gobidh Dhamodhar Niramal Kathhaa Giaan ||
O Lord of the World, Merciful Lord of the Universe, Your sermon and spiritual wisdom are immaculate and pure.
ਕੇਦਾਰਾ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੬
Raag Kaydaaraa Guru Arjan Dev
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥
Naanak Ko Har Kai Rang Raagahu Charan Kamal Sang Dhhiaan ||2||1||3||
Please attune Nanak to Your Love, O Lord, and focus his meditation on Your Lotus Feet. ||2||1||3||
ਕੇਦਾਰਾ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੬
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੧੯
ਹਰਿ ਕੇ ਦਰਸਨ ਕੋ ਮਨਿ ਚਾਉ ॥
Har Kae Dharasan Ko Man Chaao ||
My mind yearns for the Blessed Vision of the Lord's Darshan.
ਕੇਦਾਰਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੭
Raag Kaydaaraa Guru Arjan Dev
ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥
Kar Kirapaa Sathasang Milaavahu Thum Dhaevahu Apano Naao || Rehaao ||
Please grant Your Grace, and unite me with the Society of the Saints; please bless me with Your Name. ||Pause||
ਕੇਦਾਰਾ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੮
Raag Kaydaaraa Guru Arjan Dev
ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥
Karo Saevaa Sath Purakh Piaarae Jath Suneeai Thath Man Rehasaao ||
I serve my True Beloved Lord. Wherever I hear His Praise, there my mind is in ecstasy.
ਕੇਦਾਰਾ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੯ ਪੰ. ੧੮
Raag Kaydaaraa Guru Arjan Dev