Sri Guru Granth Sahib
Displaying Ang 112 of 1430
- 1
- 2
- 3
- 4
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
Anadhin Jaladhee Firai Dhin Raathee Bin Pir Bahu Dhukh Paavaniaa ||2||
Night and day, day and night, they burn. Without her Husband Lord, the soul-bride suffers in terrible pain. ||2||
ਮਾਝ (ਮਃ ੩) ਅਸਟ. (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧
Raag Maajh Guru Amar Das
ਦੇਹੀ ਜਾਤਿ ਨ ਆਗੈ ਜਾਏ ॥
Dhaehee Jaath N Aagai Jaaeae ||
Her body and her status shall not go with her to the world hereafter.
ਮਾਝ (ਮਃ ੩) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧
Raag Maajh Guru Amar Das
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
Jithhai Laekhaa Mangeeai Thithhai Shhuttai Sach Kamaaeae ||
Where she is called to answer for her account, there, she shall be emancipated only by true actions.
ਮਾਝ (ਮਃ ੩) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੨
Raag Maajh Guru Amar Das
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥
Sathigur Saevan Sae Dhhanavanthae Aithhai Outhhai Naam Samaavaniaa ||3||
Those who serve the True Guru shall prosper; here and hereafter, they are absorbed in the Naam. ||3||
ਮਾਝ (ਮਃ ੩) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੨
Raag Maajh Guru Amar Das
ਭੈ ਭਾਇ ਸੀਗਾਰੁ ਬਣਾਏ ॥
Bhai Bhaae Seegaar Banaaeae ||
She who adorns herself with the Love and the Fear of God,
ਮਾਝ (ਮਃ ੩) ਅਸਟ (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੩
Raag Maajh Guru Amar Das
ਗੁਰ ਪਰਸਾਦੀ ਮਹਲੁ ਘਰੁ ਪਾਏ ॥
Gur Parasaadhee Mehal Ghar Paaeae ||
By Guru's Grace, obtains the Mansion of the Lord's Presence as her home.
ਮਾਝ (ਮਃ ੩) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੩
Raag Maajh Guru Amar Das
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
Anadhin Sadhaa Ravai Dhin Raathee Majeethai Rang Banaavaniaa ||4||
Night and day, day and night, she constantly ravishes and enjoys her Beloved. She is dyed in the permanent color of His Love. ||4||
ਮਾਝ (ਮਃ ੩) ਅਸਟ. (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੩
Raag Maajh Guru Amar Das
ਸਭਨਾ ਪਿਰੁ ਵਸੈ ਸਦਾ ਨਾਲੇ ॥
Sabhanaa Pir Vasai Sadhaa Naalae ||
The Husband Lord abides with everyone, always;
ਮਾਝ (ਮਃ ੩) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੪
Raag Maajh Guru Amar Das
ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
Gur Parasaadhee Ko Nadhar Nihaalae ||
But how rare are those few who, by Guru's Grace, obtain His Glance of Grace.
ਮਾਝ (ਮਃ ੩) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੪
Raag Maajh Guru Amar Das
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
Maeraa Prabh Ath Oocho Oochaa Kar Kirapaa Aap Milaavaniaa ||5||
My God is the Highest of the High; granting His Grace, He merges us into Himself. ||5||
ਮਾਝ (ਮਃ ੩) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੪
Raag Maajh Guru Amar Das
ਮਾਇਆ ਮੋਹਿ ਇਹੁ ਜਗੁ ਸੁਤਾ ॥
Maaeiaa Mohi Eihu Jag Suthaa ||
This world is asleep in emotional attachment to Maya.
ਮਾਝ (ਮਃ ੩) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੫
Raag Maajh Guru Amar Das
ਨਾਮੁ ਵਿਸਾਰਿ ਅੰਤਿ ਵਿਗੁਤਾ ॥
Naam Visaar Anth Viguthaa ||
Forgetting the Naam, the Name of the Lord, it ultimately comes to ruin.
ਮਾਝ (ਮਃ ੩) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੫
Raag Maajh Guru Amar Das
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
Jis Thae Suthaa So Jaagaaeae Guramath Sojhee Paavaniaa ||6||
The One who put it to sleep shall also awaken it. Through the Guru's Teachings, understanding dawns. ||6||
ਮਾਝ (ਮਃ ੩) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੬
Raag Maajh Guru Amar Das
ਅਪਿਉ ਪੀਐ ਸੋ ਭਰਮੁ ਗਵਾਏ ॥
Apio Peeai So Bharam Gavaaeae ||
One who drinks in this Nectar, shall have his delusions dispelled.
ਮਾਝ (ਮਃ ੩) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੬
Raag Maajh Guru Amar Das
ਗੁਰ ਪਰਸਾਦਿ ਮੁਕਤਿ ਗਤਿ ਪਾਏ ॥
Gur Parasaadh Mukath Gath Paaeae ||
By Guru's Grace, the state of liberation is attained.
ਮਾਝ (ਮਃ ੩) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੬
Raag Maajh Guru Amar Das
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
Bhagathee Rathaa Sadhaa Bairaagee Aap Maar Milaavaniaa ||7||
One who is imbued with devotion to the Lord, remains always balanced and detached. Subduing selfishness and conceit, he is united with the Lord. ||7||
ਮਾਝ (ਮਃ ੩) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੭
Raag Maajh Guru Amar Das
ਆਪਿ ਉਪਾਏ ਧੰਧੈ ਲਾਏ ॥
Aap Oupaaeae Dhhandhhai Laaeae ||
He Himself creates, and He Himself assigns us to our tasks.
ਮਾਝ (ਮਃ ੩) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੭
Raag Maajh Guru Amar Das
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
Lakh Chouraasee Rijak Aap Aparraaeae ||
He Himself gives sustenance to the 8.4 million species of beings.
ਮਾਝ (ਮਃ ੩) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੮
Raag Maajh Guru Amar Das
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
Naanak Naam Dhhiaae Sach Raathae Jo This Bhaavai S Kaar Karaavaniaa ||8||4||5||
O Nanak, those who meditate on the Naam are atuned to Truth. They do that which is pleasing to His Will. ||8||4||5||
ਮਾਝ (ਮਃ ੩) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੮
Raag Maajh Guru Amar Das
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੨
ਅੰਦਰਿ ਹੀਰਾ ਲਾਲੁ ਬਣਾਇਆ ॥
Andhar Heeraa Laal Banaaeiaa ||
Diamonds and rubies are produced deep within the self.
ਮਾਝ (ਮਃ ੩) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੯
Raag Maajh Guru Amar Das
ਗੁਰ ਕੈ ਸਬਦਿ ਪਰਖਿ ਪਰਖਾਇਆ ॥
Gur Kai Sabadh Parakh Parakhaaeiaa ||
They are assayed and valued through the Word of the Guru's Shabad.
ਮਾਝ (ਮਃ ੩) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੯
Raag Maajh Guru Amar Das
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥
Jin Sach Palai Sach Vakhaanehi Sach Kasavattee Laavaniaa ||1||
Those who have gathered Truth, speak Truth; they apply the Touch-stone of Truth. ||1||
ਮਾਝ (ਮਃ ੩) ਅਸਟ. (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੦
Raag Maajh Guru Amar Das
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥
Ho Vaaree Jeeo Vaaree Gur Kee Baanee Mann Vasaavaniaa ||
I am a sacrifice, my soul is a sacrifice, to those who enshrine the Word of the Guru's Bani within their minds.
ਮਾਝ (ਮਃ ੩) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੦
Raag Maajh Guru Amar Das
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
Anjan Maahi Niranjan Paaeiaa Jothee Joth Milaavaniaa ||1|| Rehaao ||
In the midst of the darkness of the world, they obtain the Immaculate One, and their light merges into the Light. ||1||Pause||
ਮਾਝ (ਮਃ ੩) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੧
Raag Maajh Guru Amar Das
ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥
Eis Kaaeiaa Andhar Bahuth Pasaaraa ||
Within this body are countless vast vistas;
ਮਾਝ (ਮਃ ੩) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੨
Raag Maajh Guru Amar Das
ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥
Naam Niranjan Ath Agam Apaaraa ||
The Immaculate Naam is totally Inaccessible and Infinite.
ਮਾਝ (ਮਃ ੩) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੨
Raag Maajh Guru Amar Das
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥
Guramukh Hovai Soee Paaeae Aapae Bakhas Milaavaniaa ||2||
He alone becomes Gurmukh and obtains it, whom the Lord forgives, and unites with Himself. ||2||
ਮਾਝ (ਮਃ ੩) ਅਸਟ. (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੨
Raag Maajh Guru Amar Das
ਮੇਰਾ ਠਾਕੁਰੁ ਸਚੁ ਦ੍ਰਿੜਾਏ ॥
Maeraa Thaakur Sach Dhrirraaeae ||
My Lord and Master implants the Truth.
ਮਾਝ (ਮਃ ੩) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੩
Raag Maajh Guru Amar Das
ਗੁਰ ਪਰਸਾਦੀ ਸਚਿ ਚਿਤੁ ਲਾਏ ॥
Gur Parasaadhee Sach Chith Laaeae ||
By Guru's Grace, one's consciousness is attached to the Truth.
ਮਾਝ (ਮਃ ੩) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੩
Raag Maajh Guru Amar Das
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥
Sacho Sach Varathai Sabhanee Thhaaee Sachae Sach Samaavaniaa ||3||
The Truest of the True is pervading everywhere; the true ones merge in Truth. ||3||
ਮਾਝ (ਮਃ ੩) ਅਸਟ. (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੩
Raag Maajh Guru Amar Das
ਵੇਪਰਵਾਹੁ ਸਚੁ ਮੇਰਾ ਪਿਆਰਾ ॥
Vaeparavaahu Sach Maeraa Piaaraa ||
The True Carefree Lord is my Beloved.
ਮਾਝ (ਮਃ ੩) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੪
Raag Maajh Guru Amar Das
ਕਿਲਵਿਖ ਅਵਗਣ ਕਾਟਣਹਾਰਾ ॥
Kilavikh Avagan Kaattanehaaraa ||
He cuts out our sinful mistakes and evil actions;
ਮਾਝ (ਮਃ ੩) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੪
Raag Maajh Guru Amar Das
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
Praem Preeth Sadhaa Dhhiaaeeai Bhai Bhaae Bhagath Dhrirraavaniaa ||4||
With love and affection, meditate forever on Him. He implants the Fear of God and loving devotional worship within us. ||4||
ਮਾਝ (ਮਃ ੩) ਅਸਟ. (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੫
Raag Maajh Guru Amar Das
ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥
Thaeree Bhagath Sachee Jae Sachae Bhaavai ||
Devotional worship is True, if it pleases the True Lord.
ਮਾਝ (ਮਃ ੩) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੫
Raag Maajh Guru Amar Das
ਆਪੇ ਦੇਇ ਨ ਪਛੋਤਾਵੈ ॥
Aapae Dhaee N Pashhothaavai ||
He Himself bestows it; He does not regret it later.
ਮਾਝ (ਮਃ ੩) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੬
Raag Maajh Guru Amar Das
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥
Sabhanaa Jeeaa Kaa Eaeko Dhaathaa Sabadhae Maar Jeevaavaniaa ||5||
He alone is the Giver of all beings. The Lord kills with the Word of His Shabad, and then revives. ||5||
ਮਾਝ (ਮਃ ੩) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੬
Raag Maajh Guru Amar Das
ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥
Har Thudhh Baajhahu Mai Koee Naahee ||
Other than You, Lord, nothing is mine.
ਮਾਝ (ਮਃ ੩) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੬
Raag Maajh Guru Amar Das
ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
Har Thudhhai Saevee Thai Thudhh Saalaahee ||
I serve You, Lord, and I praise You.
ਮਾਝ (ਮਃ ੩) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੭
Raag Maajh Guru Amar Das
ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥
Aapae Mael Laihu Prabh Saachae Poorai Karam Thoon Paavaniaa ||6||
You unite me with Yourself, O True God. Through perfect good karma You are obtained. ||6||
ਮਾਝ (ਮਃ ੩) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੭
Raag Maajh Guru Amar Das
ਮੈ ਹੋਰੁ ਨ ਕੋਈ ਤੁਧੈ ਜੇਹਾ ॥
Mai Hor N Koee Thudhhai Jaehaa ||
For me, there is no other like You.
ਮਾਝ (ਮਃ ੩) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੮
Raag Maajh Guru Amar Das
ਤੇਰੀ ਨਦਰੀ ਸੀਝਸਿ ਦੇਹਾ ॥
Thaeree Nadharee Seejhas Dhaehaa ||
By Your Glance of Grace, my body is blessed and sanctified.
ਮਾਝ (ਮਃ ੩) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੮
Raag Maajh Guru Amar Das
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥
Anadhin Saar Samaal Har Raakhehi Guramukh Sehaj Samaavaniaa ||7||
Night and day, the Lord takes care of us and protects us. The Gurmukhs are absorbed in intuitive peace and poise. ||7||
ਮਾਝ (ਮਃ ੩) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੮
Raag Maajh Guru Amar Das
ਤੁਧੁ ਜੇਵਡੁ ਮੈ ਹੋਰੁ ਨ ਕੋਈ ॥
Thudhh Jaevadd Mai Hor N Koee ||
For me, there is no other as Great as You.
ਮਾਝ (ਮਃ ੩) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੯
Raag Maajh Guru Amar Das
ਤੁਧੁ ਆਪੇ ਸਿਰਜੀ ਆਪੇ ਗੋਈ ॥
Thudhh Aapae Sirajee Aapae Goee ||
You Yourself create, and You Yourself destroy.
ਮਾਝ (ਮਃ ੩) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੧੯
Raag Maajh Guru Amar Das