Sri Guru Granth Sahib
Displaying Ang 1121 of 1430
- 1
- 2
- 3
- 4
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
Gun Gopaal Ouchaar Rasanaa Ttaev Eaeh Paree ||1||
My tongue chants the Glorious Praises of the Lord of the World; this has become part of my very nature. ||1||
ਕੇਦਾਰਾ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧
Raag Kaydaaraa Guru Arjan Dev
ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
Mehaa Naadh Kurank Mohiou Baedhh Theekhan Saree ||
The deer is fascinated by the sound of the bell, and so it is shot with the sharp arrow.
ਕੇਦਾਰਾ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧
Raag Kaydaaraa Guru Arjan Dev
ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
Prabh Charan Kamal Rasaal Naanak Gaath Baadhh Dhharee ||2||1||9||
God's Lotus Feet are the Source of Nectar; O Nanak, I am tied to them by a knot. ||2||1||9||
ਕੇਦਾਰਾ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੨
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੧
ਪ੍ਰੀਤਮ ਬਸਤ ਰਿਦ ਮਹਿ ਖੋਰ ॥
Preetham Basath Ridh Mehi Khor ||
My Beloved dwells in the cave of my heart.
ਕੇਦਾਰਾ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੩
Raag Kaydaaraa Guru Arjan Dev
ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥
Bharam Bheeth Nivaar Thaakur Gehi Laehu Apanee Our ||1|| Rehaao ||
Shatter the wall of doubt, O my Lord and Master; please grab hold of me, and lift me up towards Yourself. ||1||Pause||
ਕੇਦਾਰਾ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੩
Raag Kaydaaraa Guru Arjan Dev
ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥
Adhhik Garath Sansaar Saagar Kar Dhaeiaa Chaarahu Dhhor ||
The world-ocean is so vast and deep; please be kind, lift me up and place me on the shore.
ਕੇਦਾਰਾ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੪
Raag Kaydaaraa Guru Arjan Dev
ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥
Santhasang Har Charan Bohithh Oudhharathae Lai Mor ||1||
In the Society of the Saints, the Lord's Feet are the boat to carry us across. ||1||
ਕੇਦਾਰਾ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੪
Raag Kaydaaraa Guru Arjan Dev
ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥
Garabh Kuntt Mehi Jinehi Dhhaariou Nehee Bikhai Ban Mehi Hor ||
The One who placed you in the womb of your mother's belly - no one else shall save you in the wilderness of corruption.
ਕੇਦਾਰਾ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੫
Raag Kaydaaraa Guru Arjan Dev
ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥
Har Sakath Saran Samarathh Naanak Aan Nehee Nihor ||2||2||10||
The power of the Lord's Sanctuary is all-powerful; Nanak does not rely on any other. ||2||2||10||
ਕੇਦਾਰਾ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੫
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੧
ਰਸਨਾ ਰਾਮ ਰਾਮ ਬਖਾਨੁ ॥
Rasanaa Raam Raam Bakhaan ||
With your tongue, chant the Name of the Lord.
ਕੇਦਾਰਾ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੬
Raag Kaydaaraa Guru Arjan Dev
ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥
Gun Guopaal Ouchaar Dhin Rain Bheae Kalamal Haan || Rehaao ||
Chanting the Glorious Praises of the Lord, day and night, your sins shall be eradicated. ||Pause||
ਕੇਦਾਰਾ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੬
Raag Kaydaaraa Guru Arjan Dev
ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥
Thiaag Chalanaa Sagal Sanpath Kaal Sir Par Jaan ||
You shall have to leave behind all your riches when you depart. Death is hanging over your head - know this well!
ਕੇਦਾਰਾ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੭
Raag Kaydaaraa Guru Arjan Dev
ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥
Mithhan Moh Dhuranth Aasaa Jhooth Sarapar Maan ||1||
Transitory attachments and evil hopes are false. Surely you must believe this! ||1||
ਕੇਦਾਰਾ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੭
Raag Kaydaaraa Guru Arjan Dev
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥
Sath Purakh Akaal Moorath Ridhai Dhhaarahu Dhhiaan ||
Within your heart, focus your meditation on the True Primal Being, Akaal Moorat, the Undying Form.
ਕੇਦਾਰਾ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੮
Raag Kaydaaraa Guru Arjan Dev
ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥
Naam Nidhhaan Laabh Naanak Basath Eih Paravaan ||2||3||11||
Only this profitable merchandise, the treasure of the Naam, O Nanak, shall be accepted. ||2||3||11||
ਕੇਦਾਰਾ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੮
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੧
ਹਰਿ ਕੇ ਨਾਮ ਕੋ ਆਧਾਰੁ ॥
Har Kae Naam Ko Aadhhaar ||
I take only the Support of the Name of the Lord.
ਕੇਦਾਰਾ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੯
Raag Kaydaaraa Guru Arjan Dev
ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥
Kal Kalaes N Kashh Biaapai Santhasang Biouhaar || Rehaao ||
Suffering and conflict do not afflict me; I deal only with the Society of the Saints. ||Pause||
ਕੇਦਾਰਾ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੯
Raag Kaydaaraa Guru Arjan Dev
ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥
Kar Anugrahu Aap Raakhiou Neh Oupajatho Baekaar ||
Showering His Mercy on me, the Lord Himself has saved me, and no evil thoughts arise within me.
ਕੇਦਾਰਾ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੦
Raag Kaydaaraa Guru Arjan Dev
ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥
Jis Paraapath Hoe Simarai This Dhehath Neh Sansaar ||1||
Whoever receives this Grace, contemplates Him in meditation; he is not burned by the fire of the world. ||1||
ਕੇਦਾਰਾ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੧
Raag Kaydaaraa Guru Arjan Dev
ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥
Sukh Mangal Aanandh Har Har Prabh Charan Anmrith Saar ||
Peace, joy and bliss come from the Lord, Har, Har. God's Feet are sublime and excellent.
ਕੇਦਾਰਾ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੧
Raag Kaydaaraa Guru Arjan Dev
ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥
Naanak Dhaas Saranaagathee Thaerae Santhanaa Kee Shhaar ||2||4||12||
Slave Nanak seeks Your Sanctuary; he is the dust of the feet of Your Saints. ||2||4||12||
ਕੇਦਾਰਾ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੨
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੧
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥
Har Kae Naam Bin Dhhrig Sroth ||
Without the Name of the Lord, one's ears are cursed.
ਕੇਦਾਰਾ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੩
Raag Kaydaaraa Guru Arjan Dev
ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥
Jeevan Roop Bisaar Jeevehi Thih Kath Jeevan Hoth || Rehaao ||
Those who forget the Embodiment of Life - what is the point of their lives? ||Pause||
ਕੇਦਾਰਾ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੩
Raag Kaydaaraa Guru Arjan Dev
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥
Khaath Peeth Anaek Binjan Jaisae Bhaar Baahak Khoth ||
One who eats and drinks countless delicacies is no more than a donkey, a beast of burden.
ਕੇਦਾਰਾ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੩
Raag Kaydaaraa Guru Arjan Dev
ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥
Aath Pehar Mehaa Sram Paaeiaa Jaisae Birakh Janthee Joth ||1||
Twenty-four hours a day, he endures terrible suffering, like the bull, chained to the oil-press. ||1||
ਕੇਦਾਰਾ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੪
Raag Kaydaaraa Guru Arjan Dev
ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥
Thaj Guopaal J Aan Laagae Sae Bahu Prakaaree Roth ||
Forsaking the Life of the World, and attached to another, they weep and wail in so many ways.
ਕੇਦਾਰਾ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੪
Raag Kaydaaraa Guru Arjan Dev
ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥
Kar Jor Naanak Dhaan Maagai Har Rakho Kanth Paroth ||2||5||13||
With his palms pressed together, Nanak begs for this gift; O Lord, please keep me strung around Your Neck. ||2||5||13||
ਕੇਦਾਰਾ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੫
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੧
ਸੰਤਹ ਧੂਰਿ ਲੇ ਮੁਖਿ ਮਲੀ ॥
Santheh Dhhoor Lae Mukh Malee ||
I take the dust of the feet of the Saints and apply it to my face.
ਕੇਦਾਰਾ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੬
Raag Kaydaaraa Guru Arjan Dev
ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥
Gunaa Achuth Sadhaa Pooran Neh Dhokh Biaapehi Kalee || Rehaao ||
Hearing of the Imperishable, Eternally Perfect Lord, pain does not afflict me, even in this Dark Age of Kali Yuga. ||Pause||
ਕੇਦਾਰਾ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੬
Raag Kaydaaraa Guru Arjan Dev
ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥
Gur Bachan Kaaraj Sarab Pooran Eeth Ooth N Halee ||
Through the Guru's Word, all affairs are resolved, and the mind is not tossed about here and there.
ਕੇਦਾਰਾ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੭
Raag Kaydaaraa Guru Arjan Dev
ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥
Prabh Eaek Anik Sarabath Pooran Bikhai Agan N Jalee ||1||
Whoever sees the One God to be pervading in all the many beings, does not burn in the fire of corruption. ||1||
ਕੇਦਾਰਾ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੭
Raag Kaydaaraa Guru Arjan Dev
ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥
Gehi Bhujaa Leeno Dhaas Apano Joth Jothee Ralee ||
The Lord grasps His slave by the arm, and his light merges into the Light.
ਕੇਦਾਰਾ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੮
Raag Kaydaaraa Guru Arjan Dev
ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥
Prabh Charan Saran Anaathh Aaeiou Naanak Har Sang Chalee ||2||6||14||
Nanak, the orphan, has come seeking the Sanctuary of God's Feet; O Lord, he walks with You. ||2||6||14||
ਕੇਦਾਰਾ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੧ ਪੰ. ੧੯
Raag Kaydaaraa Guru Arjan Dev
ਕੇਦਾਰਾ ਮਹਲਾ ੫ ॥
Kaedhaaraa Mehalaa 5 ||
Kaydaaraa, Fifth Mehl:
ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੨