Sri Guru Granth Sahib
Displaying Ang 1125 of 1430
- 1
- 2
- 3
- 4
ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ
Raag Bhairo Mehalaa 1 Ghar 1 Choupadhae
Raag Bhairao, First Mehl, First House, Chau-Padas:
ਭੈਰਉ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੨੫
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਭੈਰਉ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੨੫
ਤੁਝ ਤੇ ਬਾਹਰਿ ਕਿਛੂ ਨ ਹੋਇ ॥
Thujh Thae Baahar Kishhoo N Hoe ||
Without You, nothing happens.
ਭੈਰਉ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੪
Raag Bhaira-o Guru Nanak Dev
ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥
Thoo Kar Kar Dhaekhehi Jaanehi Soe ||1||
You create the creatures, and gazing on them, you know them. ||1||
ਭੈਰਉ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੪
Raag Bhaira-o Guru Nanak Dev
ਕਿਆ ਕਹੀਐ ਕਿਛੁ ਕਹੀ ਨ ਜਾਇ ॥
Kiaa Keheeai Kishh Kehee N Jaae ||
What can I say? I cannot say anything.
ਭੈਰਉ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੪
Raag Bhaira-o Guru Nanak Dev
ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ ॥
Jo Kishh Ahai Sabh Thaeree Rajaae ||1|| Rehaao ||
Whatever exists, is by Your Will. ||Pause||
ਭੈਰਉ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੫
Raag Bhaira-o Guru Nanak Dev
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥
Jo Kishh Karanaa S Thaerai Paas ||
Whatever is to be done, rests with You.
ਭੈਰਉ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੫
Raag Bhaira-o Guru Nanak Dev
ਕਿਸੁ ਆਗੈ ਕੀਚੈ ਅਰਦਾਸਿ ॥੨॥
Kis Aagai Keechai Aradhaas ||2||
Unto whom should I offer my prayer? ||2||
ਭੈਰਉ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੫
Raag Bhaira-o Guru Nanak Dev
ਆਖਣੁ ਸੁਨਣਾ ਤੇਰੀ ਬਾਣੀ ॥
Aakhan Sunanaa Thaeree Baanee ||
I speak and hear the Bani of Your Word.
ਭੈਰਉ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੬
Raag Bhaira-o Guru Nanak Dev
ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥
Thoo Aapae Jaanehi Sarab Viddaanee ||3||
You Yourself know all Your Wondrous Play. ||3||
ਭੈਰਉ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੬
Raag Bhaira-o Guru Nanak Dev
ਕਰੇ ਕਰਾਏ ਜਾਣੈ ਆਪਿ ॥
Karae Karaaeae Jaanai Aap ||
You Yourself act, and inspire all to act; only You Yourself know.
ਭੈਰਉ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੬
Raag Bhaira-o Guru Nanak Dev
ਨਾਨਕ ਦੇਖੈ ਥਾਪਿ ਉਥਾਪਿ ॥੪॥੧॥
Naanak Dhaekhai Thhaap Outhhaap ||4||1||
Says Nanak, You, Lord, see, establish and disestablish. ||4||1||
ਭੈਰਉ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੭
Raag Bhaira-o Guru Nanak Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਭੈਰਉ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੨੫
ਰਾਗੁ ਭੈਰਉ ਮਹਲਾ ੧ ਘਰੁ ੨ ॥
Raag Bhairo Mehalaa 1 Ghar 2 ||
Raag Bhairao, First Mehl, Second House:
ਭੈਰਉ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੨੫
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥
Gur Kai Sabadh Tharae Mun Kaethae Eindhraadhik Brehamaadh Tharae ||
Through the Word of the Guru's Shabad, so many silent sages have been saved; Indra and Brahma have also been saved.
ਭੈਰਉ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੯
Raag Bhaira-o Guru Nanak Dev
ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥
Sanak Sanandhan Thapasee Jan Kaethae Gur Parasaadhee Paar Parae ||1||
Sanak, Sanandan and many humble men of austerity, by Guru's Grace, have been carried across to the other side. ||1||
ਭੈਰਉ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੯
Raag Bhaira-o Guru Nanak Dev
ਭਵਜਲੁ ਬਿਨੁ ਸਬਦੈ ਕਿਉ ਤਰੀਐ ॥
Bhavajal Bin Sabadhai Kio Thareeai ||
Without the Word of the Shabad, how can anyone cross over the terrifying world-ocean?
ਭੈਰਉ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੦
Raag Bhaira-o Guru Nanak Dev
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
Naam Binaa Jag Rog Biaapiaa Dhubidhhaa Ddub Ddub Mareeai ||1|| Rehaao ||
Without the Naam, the Name of the Lord, the world is entangled in the disease of duality, and is drowned, drowned, and dies. ||1||Pause||
ਭੈਰਉ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੦
Raag Bhaira-o Guru Nanak Dev
ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥
Gur Dhaevaa Gur Alakh Abhaevaa Thribhavan Sojhee Gur Kee Saevaa ||
The Guru is Divine; the Guru is Inscrutable and Mysterious. Serving the Guru, the three worlds are known and understood.
ਭੈਰਉ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੧
Raag Bhaira-o Guru Nanak Dev
ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥
Aapae Dhaath Karee Gur Dhaathai Paaeiaa Alakh Abhaevaa ||2||
The Guru, the Giver, has Himself given me the Gift; I have obtained the Inscrutable, Mysterious Lord. ||2||
ਭੈਰਉ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੨
Raag Bhaira-o Guru Nanak Dev
ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥
Man Raajaa Man Man Thae Maaniaa Manasaa Manehi Samaaee ||
The mind is the king; the mind is appeased and satisfied through the mind itself, and desire is stilled in the mind.
ਭੈਰਉ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੨
Raag Bhaira-o Guru Nanak Dev
ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥
Man Jogee Man Binas Biougee Man Samajhai Gun Gaaee ||3||
The mind is the Yogi, the mind wastes away in separation from the Lord; singing the Glorious Praises of the Lord, the mind is instructed and reformed. ||3||
ਭੈਰਉ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੩
Raag Bhaira-o Guru Nanak Dev
ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥
Gur Thae Man Maariaa Sabadh Veechaariaa Thae Viralae Sansaaraa ||
How very rare are those in this world who, through the Guru, subdue their minds, and contemplate the Word of the Shabad.
ਭੈਰਉ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੪
Raag Bhaira-o Guru Nanak Dev
ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥
Naanak Saahib Bharipur Leenaa Saach Sabadh Nisathaaraa ||4||1||2||
O Nanak, our Lord and Master is All-pervading; through the True Word of the Shabad, we are emancipated. ||4||1||2||
ਭੈਰਉ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੪
Raag Bhaira-o Guru Nanak Dev
ਭੈਰਉ ਮਹਲਾ ੧ ॥
Bhairo Mehalaa 1 ||
Bhairao, First Mehl:
ਭੈਰਉ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੨੫
ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥
Nainee Dhrisatt Nehee Than Heenaa Jar Jeethiaa Sir Kaalo ||
The eyes lose their sight, and the body withers away; old age overtakes the mortal, and death hangs over his head.
ਭੈਰਉ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੫
Raag Bhaira-o Guru Nanak Dev
ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥
Roop Rang Rehas Nehee Saachaa Kio Shhoddai Jam Jaalo ||1||
Beauty, loving attachment and the pleasures of life are not permanent. How can anyone escape from the noose of death? ||1||
ਭੈਰਉ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੬
Raag Bhaira-o Guru Nanak Dev
ਪ੍ਰਾਣੀ ਹਰਿ ਜਪਿ ਜਨਮੁ ਗਇਓ ॥
Praanee Har Jap Janam Gaeiou ||
O mortal, meditate on the Lord - your life is passing away!
ਭੈਰਉ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੫ ਪੰ. ੧੬
Raag Bhaira-o Guru Nanak Dev